Temporary Pyar
by Kaka
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond [Heeriye: referencing both a diamond and the legendary heroine Heer]
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend [Yaar: close friend/beloved] who is like a necklace of diamonds
ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ
huNe mainUM dassa kiMnA piAra karadI
Tell me right now how much you love me
ਲੱਭਦੀ ਫਿਰੇਂਗੀ ਜੇ ਫ਼ਰਾਰ ਹੋ ਗਿਆ
labbhadI phireMgI je pha਼rAra ho giA
You’ll be searching for me everywhere if I become a fugitive
ਮੇਰਾ ਇਹ ਗੁਲਾਬ ਮਨਜ਼ੂਰ ਕਰ ਲੈ
merA iha gulAba manaja਼Ura kara lai
Accept this rose of mine
ਸੱਚ ਕਹਿਨੈਂ ਮੈਨੂੰ ਸੱਚਾ ਪਿਆਰ ਹੋ ਗਿਆ
sachcha kahinaiM mainUM sachchA piAra ho giA
I tell the truth, I have fallen into true love
ਸਾਈਡ ਤੇ ਤੂੰ ਆਪਣਾ ਗ਼ਰੂਰ ਕਰ ਲੈ
sAIDa te tUM ApaNA ga਼rUra kara lai
Set your pride aside for a moment
ਦੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ
dekha ajja maithoM ija਼hAra ho giA
Look, today I have finally confessed my feelings
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ
DAraliMga umarAM dA vAadA karade
Darling, promise me a lifetime
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ
DAraliMga umarAM dA vAadA karade
Darling, promise me a lifetime
ਟੈਂਪਰੇਰੀ ਪਿਆਰ ਬੜੀ ਵਾਰ ਹੋ ਗਿਆ
TaiMparerI piAra ba.DI vAra ho giA
I’ve had enough of this temporary love too many times
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend who is like a necklace of diamonds
ਸਭ ਭੁੱਲ ਜਾ ਪੁਰਾਣੇ ਤੇਰੇ ਲਾਇਕ ਨਹੀਂ
sabha bhulla jA purANe tere lAika nahIM
Forget everyone from the past, they aren't worthy of you
ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ
mere binAM terA koI nAika nahIM
Without me, there is no hero for your story
ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ ਤੇ ਛੱਡ ਦੇ
terI agge dI kahANI tUM mere te ChaDDa de
Leave the rest of your life's tale to me
ਹੋਣ ਦਿੰਦਾ ਕੁਝ ਦੁਖਦਾਇਕ ਨਹੀਂ
hoNa diMdA kujha dukhadAika nahIM
I won't let anything tragic happen
ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ
tainUM dila nAla sadA lA ke rakkhUMgA
I will always keep you tucked close to my heart
ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ
tainUM dila nAla sadA lA ke rakkhUMgA
I will always keep you tucked close to my heart
ਖੁਸ਼ੀਆਂ ਦਾ ਉਹ ਪਹਿਰੇਦਾਰ ਹੋ ਗਿਆ
khusa਼IAM dA uha pahiredAra ho giA
This man has now become the guardian of your joys
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend who is like a necklace of diamonds
ਦੇਖ ਅਸਮਾਨ ਵਿਚ ਤਾਰੇ ਕਿੰਨੇ ਆ
dekha asamAna vicha tAre kiMne A
Look at how many stars are in the sky
ਮੈਂ ਤਾਰੇ ਦੇਖ ਵਕਤ ਗੁਜ਼ਾਰੇ ਕਿੰਨੇ ਆ
maiM tAre dekha vakata guja਼Are kiMne A
I've spent so many nights just counting them
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆ
maiM jaja਼bAta mere mAre kiMne A
I have suppressed so many of my own emotions
ਦਿਲ ਵਿਚ ਖ਼ੁਆਬ ਵੀ ਉਸਾਰੇ ਕਿੰਨੇ ਆ
dila vicha kha਼uAba vI usAre kiMne A
And built so many dreams within my heart
ਪਰ ਦਿਲ ਲੈ ਕੇ ਮੇਰਾ ਜੇ ਤੂੰ ਦਿਲ ਨਾ ਦਵੇਂ
para dila lai ke merA je tUM dila nA daveM
But if you take my heart and don't give yours in return
ਦਿਲ ਲੈ ਕੇ ਮੇਰਾ ਜੇ ਤੂੰ ਦਿਲ ਨਾ ਦਵੇਂ
dila lai ke merA je tUM dila nA daveM
If you take my heart and don't give yours in return
ਕਾਹਦਾ ਸਾਲਾ ਪਿਆਰ ਇਹ ਵਪਾਰ ਹੋ ਗਿਆ
kAhadA sAlA piAra iha vapAra ho giA
What a [Saale: playful taunt/insult] mess, this love has become a mere business transaction
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend who is like a necklace of diamonds
ਮੈਨੂੰ ਠੁਕਰਾ ਕੇ ਨਾ ਤੂੰ ਹੋਰ ਚੁਣ ਲਈਂ
mainUM ThukarA ke nA tUM hora chuNa laIM
Don't choose someone else after rejecting me
ਮੇਰੇ ਬਿਨਾਂ ਕਿਸੇ ਦਾ ਨਾ ਗੀਤ ਸੁਣ ਲਈਂ
mere binAM kise dA nA gIta suNa laIM
Don't listen to anyone else's songs but mine
ਮੈਨੂੰ ਪੜ੍ਹ ਮੈਨੂੰ ਲਿਖ ਮੈਨੂੰ ਗਾਇਆ ਕਰ
mainUM pa.Dha mainUM likha mainUM gAiA kara
Read me, write me, and sing me
ਮੇਰੇ ਨਾਂ ਦਾ ਹੀ ਬਾਂਹ ਉੱਤੇ ਟੈਟੂ ਖੁਣ ਲਈਂ
mere nAM dA hI bAMha utte TaiTU khuNa laIM
Get a tattoo of my name etched upon your arm
ਤੇਰੇ ਮੇਰੇ ਪਾਸਟ 'ਚ ਪਿਆਰ ਜੋ ਰਹੇ
tere mere pAsaTa 'cha piAra jo rahe
Whatever loves existed in our pasts
ਤੇਰੇ ਮੇਰੇ ਪਾਸਟ 'ਚ ਪਿਆਰ ਜੋ ਰਹੇ
tere mere pAsaTa 'cha piAra jo rahe
Whatever loves existed in our pasts
ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ
socha uhanAM dA aMtima saMsakAra ho giA
Consider that they have met their final funeral rites
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend who is like a necklace of diamonds
ਲੜ ਜਿੰਨਾ ਮਰਜ਼ੀ ਤੂੰ ਚੀਖ ਮੇਰੇ ਤੇ
la.Da jiMnA maraja਼I tUM chIkha mere te
Fight with me as much as you want, scream at me
ਪਰ ਸੋਚ ਕਰ ਲੈ ਬਰੀਕ ਮੇਰੇ ਤੇ
para socha kara lai barIka mere te
But keep your thoughts focused deeply on me
ਨੀਅਤ ਮੇਰੀ ਤਾਂ ਹੋ ਗਈ ਨੇਕ ਤੇਰੇ ਤੇ
nIata merI tAM ho gaI neka tere te
My intentions toward you have become pure
ਤੇਰੀ ਨਿਗਾਹ ਕਿਉਂ ਐ ਠੀਕ ਠੀਕ ਮੇਰੇ ਤੇ
terI nigAha kiuM ai ThIka ThIka mere te
Why is your gaze so hesitant and indifferent toward me?
ਜਿੰਨੀ ਮਰਜ਼ੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
jiMnI maraja਼I dapha਼A ho jA mere toM kha਼pha਼A
No matter how many times you start sulking [Khapa: annoyed/upset] with me
ਜਿੰਨੀ ਮਰਜ਼ੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
jiMnI maraja਼I dapha਼A ho jA mere toM kha਼pha਼A
No matter how many times you start sulking with me
ਮੈਂ ਲਊਂਗਾ ਮਨਾ ਇਕਰਾਰ ਹੋ ਗਿਆ
maiM laUMgA manA ikarAra ho giA
I will win you over, it's a solemn vow
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ
roveMgI mukaddarAM nUM hIre merIe
You will weep at your fate, my diamond
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
je hIriAM de hAra jihA yAra kho giA
If you lose this friend who is like a necklace of diamonds
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ
DAraliMga umarAM dA vAadA karade
Darling, promise me a lifetime
ਟੈਂਪਰੇਰੀ ਪਿਆਰ ਬੜੀ ਵਾਰ ਹੋ ਗਿਆ
TaiMparerI piAra ba.DI vAra ho giA
I’ve had enough of this temporary love too many times