Tiji Seat
by Kaka
ਬੱਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
bassa vicha baiThI sajjI tIjI sITa te
Seated in the bus, right there on the third seat
ਗੀਤ ਮੇਰਾ ਚੱਲੇ ਤੇਰੀ ਹਾਰਟਬੀਟ ਤੇ
gIta merA challe terI hAraTabITa te
My song pulses in sync with your heartbeat
ਮੇਰੇ ਗੀਤ ਉੱਤੇ ਨਸ਼ੇ ਸ਼ਰਾਬੀ ਨੱਚਦੇ
mere gIta utte nasa਼e sa਼rAbI nachchade
Drunken intoxicants dance upon my lyrics
ਖੜਕੀ ਜਾਂਦੇ ਨੇ ਨੀ ਗਲਾਸ ਕੱਚ ਦੇ
kha.DakI jAMde ne nI galAsa kachcha de
While the glass tumblers keep clinking away
ਹੋ ਖੜਕੇ ਦੇ ਵਿਚੋਂ ਮੈਨੂੰ ਸਾਜ਼ ਸੁਣਦੇ
ho kha.Dake de vichoM mainUM sAja਼ suNade
In that clinking, I hear the melody of instruments
ਸਾਜ਼ਾਂ ਵਿਚੋਂ ਕੰਨ ਤੇਰੀ ਆਵਾਜ਼ ਸੁਣਦੇ
sAja਼AM vichoM kaMna terI AvAja਼ suNade
Within those melodies, my ears hear only your voice
ਤੇਰੀ ਆਵਾਜ਼ ਵਿਚੋਂ ਤੇਰਾ ਮੂੰਹ ਦਿਖਦਾ
terI AvAja਼ vichoM terA mUMha dikhadA
Within your voice, I envision your face
ਨੀ ਤੇਰੇ ਮੂੰਹ ਨੂੰ ਦੇਖ ਦੇਖ ਕਾਕਾ ਗੀਤ ਲਿਖਦਾ
nI tere mUMha nUM dekha dekha kAkA gIta likhadA
And gazing at your face, Kaka [Self-reference to the artist/lyricist] writes his songs
ਹੋ ਲਿਖਤ ਮੇਰੀ ਦੇ ਵਿਚ ਸਿਫ਼ਤ ਤੇਰੀ
ho likhata merI de vicha sipha਼ta terI
Within my writing lies the praise of your beauty
ਸਿਫ਼ਤ ਤੇਰੀ ਤੇ ਹੈਗੀ ਗ੍ਰਿਫ਼ਤ ਮੇਰੀ
sipha਼ta terI te haigI gripha਼ta merI
And in praising you, I find myself captivated
ਤੇਰੀਆਂ ਗ੍ਰਿਫ਼ਤਾਂ 'ਚ ਦਿਲ ਹੈ ਮੇਰਾ
terIAM gripha਼tAM 'cha dila hai merA
My heart is held captive in your grasp
ਮੇਰੇ ਦਿਲ ਵਿਚ ਇਕ ਘਰ ਹੈ ਤੇਰਾ
mere dila vicha ika ghara hai terA
And within my heart, there is a home for you
ਤੇਰੇ ਘਰ ਕੋਲ ਆ ਕੇ ਬੱਸ ਰੁਕ ਗਈ
tere ghara kola A ke bassa ruka gaI
The bus has come to a halt near your home
ਸਮਝੀ ਨਾ ਇਥੇ ਮੇਰੀ ਗੱਲ ਮੁੱਕ ਗਈ
samajhI nA ithe merI galla mukka gaI
But don't think for a moment that my story ends here
ਜਿਥੇ ਮੁੱਕੀ ਉਥੋਂ ਚੱਲੂਗੀ ਰਿਪੀਟ ਤੇ
jithe mukkI uthoM challUgI ripITa te
Where it ended, it shall start again on repeat
ਨੀ ਤੇਰੀ ਹਾਂ ਨਾ ਦਾ ਫ਼ਰਕ ਨੀ ਪੈਂਦਾ ਢੀਠ ਤੇ
nI terI hAM nA dA pha਼raka nI paiMdA DhITha te
For a "yes" or "no" makes no difference to this stubborn soul
ਬੱਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
bassa vicha baiThI sajjI tIjI sITa te
Seated in the bus, right there on the third seat
ਗੀਤ ਮੇਰਾ ਚੱਲੇ ਤੇਰੀ ਹਾਰਟਬੀਟ ਤੇ
gIta merA challe terI hAraTabITa te
My song pulses in sync with your heartbeat
ਧੁੱਪ ਜਦੋਂ ਤੇਰੇ ਚਿਹਰੇ ਉੱਤੇ ਬੈਠਦੀ
dhuppa jadoM tere chihare utte baiThadI
When the sunlight rests upon your face
ਚਿਹਰਾ ਤੇਰਾ ਜਾਂਦਾ ਮੇਰੀ ਰੂਹ 'ਚ ਬੈਠਦਾ
chiharA terA jAMdA merI rUha 'cha baiThadA
Your face settles deep within my soul
ਰੂਹ ਮੇਰੀ ਬੈਠੀ ਤੇਰਿਆਂ ਖ਼ਿਆਲਾਂ 'ਚ
rUha merI baiThI teriAM kha਼iAlAM 'cha
My soul sits lost in thoughts of you
ਤੇਰਾ ਤਾਂ ਵਜੂਦ ਲੱਗੇ ਖੂਹ 'ਚ ਬੈਠਦਾ
terA tAM vajUda lagge khUha 'cha baiThadA
While your very existence feels hidden like one in a deep well
ਖੂਹ 'ਚੋਂ ਬਾਹਰ ਆਜਾ ਜਾਨੇ ਮੇਰੀਏ
khUha 'choM bAhara AjA jAne merIe
Come out from that well, my life, my darling
ਆਜਾ ਦਰਿਆਵਾਂ ਦੀ ਕਰਾਵਾਂ ਸੈਰ ਨੀ
AjA dariAvAM dI karAvAM saira nI
Come, let me take you for a stroll by the rivers
ਦਰਿਆ ਤੋਂ ਓਸ਼ੀਅਨ ਦਾ ਰਾਹ ਪੁੱਛ ਕੇ
dariA toM osa਼Iana dA rAha puchCha ke
Asking the river for the path to the ocean
ਗੱਲਾਂ ਕਰ ਬੀਚ ਤੇ ਡੁਬੋ ਕੇ ਪੈਰ ਨੂੰ
gallAM kara bIcha te Dubo ke paira nUM
We’ll talk on the beach with our feet dipped in the tide
ਪੈਰ ਤੇਰੇ ਛੂਣਗੀਆਂ ਲਹਿਰਾਂ ਆਣ ਕੇ
paira tere ChUNagIAM lahirAM ANa ke
The waves will come and wash over your feet
ਲਹਿਰਾਂ ਵਿਚ ਸੂਰਜ ਡੁੱਬੂਗਾ ਜਾਣ ਕੇ
lahirAM vicha sUraja DubbUgA jANa ke
The sun will intentionally drown itself within those waves
ਡੁੱਬਦੇ ਤੋਂ ਚੜ੍ਹਦੇ ਤਾਈਂ ਗੱਲ ਕਰਾਂਗੇ
Dubbade toM cha.Dhade tAIM galla karAMge
From the sunset to the sunrise, we shall talk
ਗੱਲ ਉਲਝਾ ਕੇ ਆਪੇ ਹੱਲ ਕਰਾਂਗੇ
galla ulajhA ke Ape halla karAMge
We'll tangle our words and find the solutions ourselves
ਹੱਲ ਹੋਈ ਗੱਲ ਤੇ ਚੜ੍ਹਾ ਦਈਂ ਫੁੱਲ ਨੀ
halla hoI galla te cha.DhA daIM phulla nI
Once resolved, shower the conversation with flowers
ਮੇਰੇ ਲਿਖੇ ਗੀਤਾਂ ਨੂੰ ਛੁਹਾ ਦਈਂ ਬੁੱਲ੍ਹ ਨੀ
mere likhe gItAM nUM ChuhA daIM bullha nI
Let your lips touch the songs I have written
ਤੇਰੇ ਬੁੱਲ੍ਹਾਂ ਤੇ ਸਮਾਈਲ ਜਿਉਂ ਮਸਾਲਾ ਮੀਟ 'ਤੇ
tere bullhAM te samAIla jiuM masAlA mITa 'te
The smile on your lips is like the perfect spice on a meal
ਨੀ ਤੇਰੇ ਨੈਣਾਂ ਵਿਚੋਂ ਦੋ ਪੈੱਗ ਲਾਉਣੇ ਨੀਟ 'ਤੇ
nI tere naiNAM vichoM do paigga lAuNe nITa 'te
I want to drink two pegs of your beauty "neat" from your eyes
ਨਾਲ ਮੇਰੇ ਬਹਿ ਜੀਂ ਉਦੋਂ ਖੱਬੀ ਸੀਟ ਤੇ
nAla mere bahi jIM udoM khabbI sITa te
Sit beside me then, on the seat to my left
ਉਦੋਂ ਵੀ ਚੱਲੂਗਾ ਗੀਤ ਹਾਰਟਬੀਟ ਤੇ
udoM vI challUgA gIta hAraTabITa te
Even then, my song will play to the rhythm of your heartbeat