Viah Di Khabar

by Kakaft Sana Aiaz

ਤੇਰੇ ਵਿਆਹ ਦੀ ਖ਼ਬਰ ਉੱਡੀ ਹੈ
tere viAha dI kha਼bara uDDI hai
The news of your wedding is soaring through the air,
ਜਾ ਤੂੰ ਜਾਣ ਕੇ ਉਡਾਈ ਹੋਣੀ ਹੈ
jA tUM jANa ke uDAI hoNI hai
Either that, or you’ve spread it yourself by design.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.

ਕੋਈ ਖ਼ੁਦਕੁਸ਼ੀ ਕਰ ਨਾ ਲਵੇ
koI kha਼udakusa਼I kara nA lave
Lest someone commits suicide,
ਜ਼ਹਿਰ ਰਗਾਂ ਵਿਚ ਭਰ ਨਾ ਲਵੇ
ja਼hira ragAM vicha bhara nA lave
Or fills their veins with venom.
ਕੋਈ ਖ਼ੁਦਕੁਸ਼ੀ ਕਰ ਨਾ ਲਵੇ
koI kha਼udakusa਼I kara nA lave
Lest someone commits suicide,
ਜ਼ਹਿਰ ਰਗਾਂ ਵਿਚ ਭਰ ਨਾ ਲਵੇ
ja਼hira ragAM vicha bhara nA lave
Or fills their veins with venom.
ਕੋਈ ਮਿਲਣਾ ਸਬੂਤ ਨਹੀਂ
koI milaNA sabUta nahIM
There will be no evidence found,
ਨਾ ਹੀ ਰੱਬ ਦੀ ਗਵਾਹੀ ਹੋਣੀ ਹੈ
nA hI rabba dI gavAhI hoNI hai
Nor will there be any testimony from God.
ਤੇਰੇ ਵਿਆਹ ਦੀ ਖ਼ਬਰ ਉੱਡੀ ਹੈ
tere viAha dI kha਼bara uDDI hai
The news of your wedding is soaring through the air,
ਜਾ ਤੂੰ ਜਾਣ ਕੇ ਉਡਾਈ ਹੋਣੀ ਹੈ
jA tUM jANa ke uDAI hoNI hai
Either that, or you’ve spread it yourself by design.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਇੱਕ ਖ਼ਤ ਬੇਵਕਤ ਭੇਜਿਆ
ikka kha਼ta bevakata bhejiA
You sent a letter at an ill-fated time,
ਕਾਹਨੂੰ ਕਰ ਗਈ ਖ਼ਤਾ ਕੁੜੀਏ
kAhanUM kara gaI kha਼tA ku.DIe
Why did you commit such a mistake, [Kudiye: address to a girl/maiden]?
ਦਿਲ ਆਸ਼ਿਕਾਂ ਦੇ ਨਰਮ ਬੜੇ
dila Asa਼ikAM de narama ba.De
The hearts of lovers are very fragile,
ਜਾਣ ਜਾਣ ਨਾ ਸਤਾ ਕੁੜੀਏ
jANa jANa nA satA ku.DIe
Don't torment them knowingly, [Kudiye: address to a girl/maiden].

ਖ਼ਤ ਦਿਨ ਵੇਲੇ ਭੇਜਿਆ ਹੋਊ
kha਼ta dina vele bhejiA hoU
The letter might have been sent during the day,
ਖ਼ਤ ਦਿਨ ਵੇਲੇ ਲਿਖਿਆ ਹੋਊ
kha਼ta dina vele likhiA hoU
The letter might have been written during the day,
ਸਾਡੀ ਰਾਤ ਨੂੰ ਤਬਾਹੀ ਹੋਣੀ ਹੈ
sADI rAta nUM tabAhI hoNI hai
But it's my night that will be wrecked.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਤੇਰੇ ਵਿਆਹ ਦੀ ਖ਼ਬਰ ਉੱਡੀ ਹੈ
tere viAha dI kha਼bara uDDI hai
The news of your wedding is soaring through the air,
ਜਾ ਤੂੰ ਜਾਣ ਕੇ ਉਡਾਈ ਹੋਣੀ ਹੈ
jA tUM jANa ke uDAI hoNI hai
Either that, or you’ve spread it yourself by design.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਇਹ ਕਿੱਸਾ ਜੇ ਮੁਕੰਮਲ ਹੁੰਦਾ
iha kissA je mukaMmala huMdA
If this tale had reached completion,
ਇਹਨੂੰ ਇਸ਼ਕ ਮੈਂ ਕਿਵੇਂ ਆਖਦਾ
ihanUM isa਼ka maiM kiveM AkhadA
How could I have even called it "Ishq" (True Love)?
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ
besa਼kka tere binAM ja਼iMdagI
Without a doubt, life without you,
ਬਣ ਗਈ ਐ ਢੇਰ ਖ਼ਾਕ ਦਾ
baNa gaI ai Dhera kha਼Aka dA
Has become a mere heap of ashes.

ਤੇਰੀ ਰੂਹ ਨੇੜੇ ਰੂਹ ਰਹੂਗੀ
terI rUha ne.De rUha rahUgI
My soul will remain close to your soul,
ਬੱਸ ਬੁੱਤਾਂ 'ਚ ਜੁਦਾਈ ਹੋਣੀ ਹੈ
bassa buttAM 'cha judAI hoNI hai
The separation will only be between these physical bodies.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਤੇਰੇ ਵਿਆਹ ਦੀ ਖ਼ਬਰ ਉੱਡੀ ਹੈ
tere viAha dI kha਼bara uDDI hai
The news of your wedding is soaring through the air,
ਜਾ ਤੂੰ ਜਾਣ ਕੇ ਉਡਾਈ ਹੋਣੀ ਹੈ
jA tUM jANa ke uDAI hoNI hai
Either that, or you’ve spread it yourself by design.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਤੇਰੇ ਵਿਆਹ ਦੀ ਖ਼ਬਰ ਉੱਡੀ ਹੈ
tere viAha dI kha਼bara uDDI hai
The news of your wedding is soaring through the air,
ਜਾ ਤੂੰ ਜਾਣ ਕੇ ਉਡਾਈ ਹੋਣੀ ਹੈ
jA tUM jANa ke uDAI hoNI hai
Either that, or you’ve spread it yourself by design.
ਤੇਰੇ ਆਸ਼ਿਕਾਂ ਦੇ ਦਿਲਾਂ ਵਿਚ ਨੀ
tere Asa਼ikAM de dilAM vicha nI
In the hearts of your lovers, [Ni/Nee: a gender-specific vocative used to address a woman directly],
ਅੱਗ ਪਿਆਰ ਨੇ ਲਗਾਈ ਹੋਣੀ ਹੈ
agga piAra ne lagAI hoNI hai
Love must have set a blazing fire.
ਵੇ ਸੱਜਣਾ ਗਿਣ ਗਿਣ ਕੇ ਮਜ਼ਬੂਰੀਆਂ
ve sajjaNA giNa giNa ke maja਼bUrIAM
O [Sajjan: soulmate/beloved], by counting my constraints,
ਇਹ ਗੱਲ ਨਹੀਂ ਮੁਕਾਉਣਾ ਚਾਹੁੰਦੀ ਮੈਂ
iha galla nahIM mukAuNA chAhuMdI maiM
I do not wish to end this conversation.
ਮੇਰੇ ਦਿਲ ਦੀ ਤਾਂ ਤੂੰ ਵੀ ਜਾਣਦਾ
mere dila dI tAM tUM vI jANadA
Even you know the state of my heart,
ਕਿਸੇ ਹੋਰ ਦੀ ਨਹੀਂ ਹੋਣਾ ਚਾਹੁੰਦੀ ਮੈਂ
kise hora dI nahIM hoNA chAhuMdI maiM
I do not wish to belong to anyone else.
ਤੂੰ ਸੋਚੀਂ ਨਾ ਕਿ ਵਿਛੜ ਗਏ
tUM sochIM nA ki viCha.Da gae
Don't you think that we have drifted apart,
ਆਪਾਂ ਮਿਲਾਂਗੇ ਜ਼ਰੂਰ ਹਾਣੀਆਂ
ApAM milAMge ja਼rUra hANIAM
We shall surely meet again, my soulmate.
ਜਦੋਂ ਚਾਰ ਚਾਰ ਮੋਢਿਆਂ ਉੱਤੇ
jadoM chAra chAra moDhiAM utte
When upon four shoulders,
ਇਸ ਜੱਗ ਤੋਂ ਵਿਦਾਈ ਹੋਣੀ ਹੈ
isa jagga toM vidAI hoNI hai
The final departure from this world takes place.
ਇਸ ਜੱਗ ਤੋਂ ਵਿਦਾਈ ਹੋਣੀ ਹੈ
isa jagga toM vidAI hoNI hai
The final departure from this world takes place.

Share

More by Kaka

View all songs →