Ae Watan
by Kaler Kanthft Krishna Beuraa, Himanshu Sharma, Surtal Kular, Anil Sondhi, Sagar Sharma
ਅਸੀਂ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਨ ਤੇਰੇ ਤੋਂ
asIM hassade hassade vAra challe AM jAna tere toM
With smiles on our faces, we are sacrificing our lives for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you

ਜਾਨ ਤੋਂ ਵੱਧ ਸਾਨੂੰ ਪਿਆਰੀ ਸਾਡੀ ਧਰਤੀ ਮਾਂ
jAna toM vaddha sAnUM piArI sADI dharatI mAM
Dearer to us than life itself is our Mother Earth
ਖ਼ੂਨ-ਏ-ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾਂ
kha਼Una-e-jigara toM likha challe miTTI te nAM
With the blood of our hearts, we’ve inscribed our names upon this soil
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM
We shall shine as eternal stars in your firmament
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਅਸੀਂ ਪਿੱਠ 'ਤੇ ਗੋਲੀ ਨਹੀਂ ਖਾਧੀ ਇਹ ਮਾਂ ਸਾਡੀ ਨੂੰ ਕਹਿ ਦੇਣਾ
asIM piTTha 'te golI nahIM khAdhI iha mAM sADI nUM kahi deNA
Go tell our mother that we didn't take a bullet in the back
ਅਸੀਂ ਆਪਣਾ ਫ਼ਰਜ਼ ਨਿਭਾਅ ਚੱਲੇ ਤੇਰੇ ਦੁੱਧ ਦਾ ਕਰਜ਼ਾ ਨਹੀਂ ਲੈਣਾ
asIM ApaNA pha਼raja਼ nibhAa challe tere duddha dA karaja਼A nahIM laiNA
We have fulfilled our duty; we won't leave the debt of your milk unpaid

ਤੇਰੇ ਦੁੱਧ ਦਾ ਕਰਜ਼ਾ ਨਹੀਂ ਲੈਣਾ
tere duddha dA karaja਼A nahIM laiNA
We won't leave the debt of your milk unpaid
ਮਾਏ ਸਦਾ ਰੱਖੀਂ ਸਾਡੇ ਸਿਰ 'ਤੇ ਠੰਢੀ ਠੰਢੀ ਛਾਂ
mAe sadA rakkhIM sADe sira 'te ThaMDhI ThaMDhI ChAM
O Mother, keep your cool, protective shade over our heads forever
ਖ਼ੂਨ-ਏ-ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾਂ
kha਼Una-e-jigara toM likha challe miTTI te nAM
With the blood of our hearts, we’ve inscribed our names upon this soil
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM
We shall shine as eternal stars in your firmament
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਇੱਕ ਡਿੰਗ ਵੀ ਪਿੱਛੇ ਨਹੀਂ ਪੱਟੀ ਅਸੀਂ ਵਿਚ ਮੈਦਾਨ ਦੇ ਅੜੇ ਰਹੇ
ikka DiMga vI pichChe nahIM paTTI asIM vicha maidAna de a.De rahe
Not a single [Ding: a long stride/step] did we retreat; we stood firm in the battlefield
ਕੀ ਹੋਇਆ ਕੱਲੇ ਕੱਲੇ ਸੀ ਅਸੀਂ ਸੌ ਸੌ ਦੇ ਨਾਲ ਲੜੇ ਰਹੇ
kI hoiA kalle kalle sI asIM sau sau de nAla la.De rahe
So what if we were alone? Each of us fought against hundreds

ਅਸੀਂ ਸੌ ਸੌ ਦੇ ਨਾਲ ਲੜੇ ਰਹੇ
asIM sau sau de nAla la.De rahe
Each of us fought against hundreds
ਸਾਨੂੰ ਸਹੁੰ ਤੇਰੀ ਨਹੀਂ ਜਾਣ ਦਿੰਦੇ ਚੱਪਾ ਥਾਂ
sAnUM sahuM terI nahIM jANa diMde chappA thAM
We swear by you, we won't let even an inch of land be taken
ਖ਼ੂਨ-ਏ-ਜਿਗਰ ਤੋਂ ਲਿਖ ਚੱਲੇ ਮਿੱਟੀ ਤੇ ਨਾਂ
kha਼Una-e-jigara toM likha challe miTTI te nAM
With the blood of our hearts, we’ve inscribed our names upon this soil
ਅਸੀਂ ਤਾਰੇ ਬਣ ਕੇ ਚਮਕਾਂਗੇ ਅਸਮਾਨ ਤੇਰੇ ਤੋਂ
asIM tAre baNa ke chamakAMge asamAna tere toM
We shall shine as eternal stars in your firmament
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਅਸੀਂ ਹੱਸਦੇ ਹੱਸਦੇ ਵਾਰ ਚੱਲੇ ਆਂ ਜਾਨ ਤੇਰੇ ਤੋਂ
asIM hassade hassade vAra challe AM jAna tere toM
With smiles on our faces, we are sacrificing our lives for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਐ ਵਤਨ ਸਾਡਾ ਹਰ ਜਨਮ ਕੁਰਬਾਨ ਤੇਰੇ ਤੋਂ
ai vatana sADA hara janama kurabAna tere toM
O [Watan: nation/homeland], every birth of ours is a sacrifice for you
ਜਿਹੜੇ ਵਿਚ ਮੈਦਾਨੇ ਬਣ ਕੇ ਸ਼ੇਰ ਗਰਜਦੇ ਨੇ
jiha.De vicha maidAne baNa ke sa਼era garajade ne
Those who roar like lions in the midst of the battlefield
ਵੈਰੀ ਕੀ ਐ ਉਹ ਲੜ ਜਾਂਦੇ ਨਾਲ ਤੂਫ਼ਾਨਾਂ ਦੇ
vairI kI ai uha la.Da jAMde nAla tUpha਼AnAM de
What is an enemy? They are the ones who even clash with the storms
ਜਿਹੜੇ ਜਿੱਤਣ ਉਹ ਲਿਖਵਾਉਂਦੇ ਨਾਲ ਮੁਕੱਦਰਾਂ ਤੇ
jiha.De jittaNa uha likhavAuMde nAla mukaddarAM te
Those who emerge victorious have it written in their destinies
ਝੰਡੇ ਸਦਾ ਹੀ ਝੁੱਲਣਗੇ ਉਹਨਾਂ ਹੀ ਨਾਮਾਂ ਦੇ
jhaMDe sadA hI jhullaNage uhanAM hI nAmAM de
The flags shall always fly high in the name of such heroes
ਸਾਨੂੰ ਸਦਾ ਰਹੂਗਾ ਮਾਣ ਹਿੰਦੋਸਤਾਨ ਤੇਰੇ ਤੋਂ
sAnUM sadA rahUgA mANa hiMdosatAna tere toM
We shall always take great pride in you, our Hindustan