Sardar

by Kamal Grewalft Babbu Maan

ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫ਼ਲ ਦੇ ਨਾਲ ਨੀ
kAlI gho.DI kAlI gaDDI kAlI rapha਼la de nAla nI
A black mare, a black car, and a black rifle by my side, [Kudiye: Ni/Nee: a gender-specific vocative used to address a woman directly]
ਦੁੱਗੇ ਬਲਦਾਂ ਦੀ ਕਰੇ ਜੋੜੀ ਡਾਂਗ ਕੋਕਿਆਂ ਵਾਲੀ ਨੀ
dugge baladAM dI kare jo.DI DAMga kokiAM vAlI nI
A pair of sturdy oxen and a [Dang: a traditional wooden staff] studded with iron nails.
ਪੂਰਾ ਸਿੱਕਾ ਚੱਲਦਾ ਏ ਯਾਰਾਂ ਦੀ ਯਾਰੀ ਦਾ
pUrA sikkA challadA e yArAM dI yArI dA
The currency of my brothers' loyalty carries absolute weight in this world,
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].

ਸੁਣ ਲੈ ਤੂੰ ਗੱਲ ਆਜਾ ਮੇਰੇ ਵੱਲ ਤੂੰ ਤੇ ਪਹਿਲੋਂ ਹੀ ਜਾਣਦੀ ਕਿ ਮੈਂ ਤੇਰਾ ਦੀਵਾਨਾ ਹੁਣ ਤੂੰ ਹੀ ਨੀ ਪਛਾਣਿਆ ਮੇਰਾ ਨੀ ਕਸੂਰ ਇਹੀ ਆ ਮੇਰਾ ਅਸੂਲ ਦਿਨ ਰਾਤ ਐਸ਼ ਅਸੀਂ ਕਰਦੇ ਵਧੇਰੀ ਜਿੱਥੇ ਨਾ ਚੱਲੇ ਸਾਡੀ ਉਹ ਦੁਨੀਆ ਏ ਕਿਹੜੀ ਜੱਗ ਚ ਟੋਰ ਸਾਡੀ ਚੱਲੇ ਸਰਦਾਰੀ ਕੀ ਸਫ਼ਾਰੀ ਕੀ ਫ਼ਰਾਰੀ ਮੈਂ ਤਾਂ ਤੇਰੇ ਲਈ ਲਿਆਉ ਇਹੀ ਮੇਰੀ ਐ ਗਰਾਰੀ
suNa lai tUM galla AjA mere valla tUM te pahiloM hI jANadI ki maiM terA dIvAnA huNa tUM hI nI paChANiA merA nI kasUra ihI A merA asUla dina rAta aisa਼ asIM karade vadherI jitthe nA challe sADI uha dunIA e kiha.DI jagga cha Tora sADI challe saradArI kI sapha਼ArI kI pha਼rArI maiM tAM tere laI liAu ihI merI ai garArI
Listen to me, come towards me, you already know that I am madly in love with you, now only you haven't recognized it; it’s not my fault, this is my principle, we enjoy life to the fullest day and night, where in this world does our command not run? My stature is famous in the world, whether it's a Safari or a Ferrari, I’ll bring them all for you, I am [Garari Adh Gai: stubbornly fixated] on this.
ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ
vailI yAra rahiNa tiAra kahiNa mauta nUM mAsI nI
My [Velly: an outlaw or brave rebel] [Yaar: close friends/brothers] stay ready, calling death their maternal aunt,
ਪੂਰੀ ਏ ਤੜੀ ਰੱਖਣ ਮੁੱਛ ਖੜੀ ਨਾਲ ਕਈ ਯਾਰ ਸਿਆਸੀ ਨੀ
pUrI e ta.DI rakkhaNa muchCha kha.DI nAla kaI yAra siAsI nI
They maintain a sharp attitude, keeping their moustaches upturned, with many political friends in their circle.
ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ
koI Dara nI kise nUM chaMdarI mauta piArI dA
No one fears the wretched death that we adore,
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
[?] ਪੂਰੀ ਕਾਇਮ ਸਰਦਾਰੀ [?] ਮੇਰੇ ਡੌਲਿਆਂ ਚ ਜਾਨ ਮੱਥੇ ਖ਼ੂਨ ਸਵਾਰ ਜੱਗ ਚ ਟੋਰ ਮੈਨੂੰ ਕਹਿੰਦੇ ਸਰਦਾਰ ਇਸੇ ਸਰਦਾਰ ਨੂੰ ਮੈਂ ਤੇਰੇ ਨਾਲ ਪਿਆਰ ਦੱਸਦੇ ਤੂੰ ਸੋਹਣੀਏ ਕਦ ਪਾਈਏ ਗਲ ਹਾਰ ਕਾਲੀ ਘੋੜੀ ਉੱਤੇ ਚੜ੍ਹ ਜੱਟ ਪਿੰਡ ਤੇਰੇ ਆਵੇ ਆਪਾਂ ਦੇਖ ਲਾਂਗੇ ਉਹਨੂੰ ਕਿਹੜਾ ਹੱਥ ਮੈਨੂੰ ਪਾਵੇ
[?] pUrI kAima saradArI [?] mere DauliAM cha jAna matthe kha਼Una savAra jagga cha Tora mainUM kahiMde saradAra ise saradAra nUM maiM tere nAla piAra dassade tUM sohaNIe kada pAIe gala hAra kAlI gho.DI utte cha.Dha jaTTa piMDa tere Ave ApAM dekha lAMge uhanUM kiha.DA hattha mainUM pAve
[?] [Sardari: leadership/nobility] is in full form [?] strength in my arms and blood rushing to my forehead, the world calls me a [Sardar: chief/leader], I tell you, [Sohniye: beautiful one], I'm in love with this very [Sardar], tell me when shall we exchange wedding garlands? This [Jatt: a member of the land-owning agricultural community known for pride and lifestyle] will come to your village on a black mare, we’ll see who dares to lay a hand on me.
ਯਾਰਾਂ ਦਾ ਨਾਂ ਹੈਗਾ ਥਾਂ ਥਾਂ ਇਹ ਸਭ ਕਿਰਪਾ ਉਹਦੀ ਆ
yArAM dA nAM haigA thAM thAM iha sabha kirapA uhadI A
My friends' names echo everywhere, it is all by His grace,
ਯਾਰੀ ਲਈ ਖੜਨਾ ਪੈਂਦਾ ਏ ਮਰਨਾ ਇਹੋ ਸਾਨੂੰ ਗੱਲ ਹੀ ਪਾਉਂਦੀ ਆ
yArI laI kha.DanA paiMdA e maranA iho sAnUM galla hI pAuMdI A
One must stand for friendship and even face death; this is the path that suits us.
ਜੜਿਆ ਰਹੇ ਸਰੂਰ ਕਿ ਉਹਦੀ ਨਾਮ ਖ਼ੁਮਾਰੀ ਦਾ
ja.DiA rahe sarUra ki uhadI nAma kha਼umArI dA
May the intoxication of His name always remain deeply embedded in me,
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਗੱਲ ਹੈਗੀ ਏ ਸਰਦਾਰੀ ਤੇ ਦੀਵਾਨਗੀ ਮੈਨੂੰ ਦੋਵੇਂ ਹੀ ਪਿਆਰੀਆਂ ਤੇਰੇ ਨਾਲ ਵੀ ਏ ਪਿਆਰ ਨਾਲ ਨਿਭਾਉਣੀਆਂ ਨੇ ਯਾਰੀਆਂ ਤੇਰੇ ਪਿੱਛੇ ਛੱਡ ਦੂੰ ਮੈਂ ਆਪਣੀ ਸਰਦਾਰੀ ਸਰਦਾਰੀ ਪਿੱਛੇ ਛੱਡ ਦੂੰ ਤੈਨੂੰ ਕੋਈ ਕਹਿੰਦਾ ਨਹੀਂ ਮੈਨੂੰ ਮਾੜਾ ਸਾਰੇ ਜਾਣੇ ਖਾਂਦੇ ਸਾੜਾ ਬਹੁਤਾ ਨੀ ਹਵਾ ਚ ਵੇ ਮੈਂ ਬਹੁਤਾ ਨਹੀਂਓ ਥੱਲੇ ਸ਼ਾਨ ਦੀ ਯਾਰਾਂ ਦੀ ਸੱਚੀ ਉਹ ਸੱਚੀ ਉਹ ਸੱਚੀ ਯਾਰੋ ਬੱਲੇ ਬੱਲੇ
galla haigI e saradArI te dIvAnagI mainUM doveM hI piArIAM tere nAla vI e piAra nAla nibhAuNIAM ne yArIAM tere pichChe ChaDDa dUM maiM ApaNI saradArI saradArI pichChe ChaDDa dUM tainUM koI kahiMdA nahIM mainUM mA.DA sAre jANe khAMde sA.DA bahutA nI havA cha ve maiM bahutA nahIMo thalle sa਼Ana dI yArAM dI sachchI uha sachchI uha sachchI yAro balle balle
It’s a matter of [Sardari] and my madness for you, I cherish them both, I am in love with you and I must fulfill my loyalties to my friends, I would leave my [Sardari] for you, but no, I would leave you for my [Sardari], no one calls me bad, but everyone is jealous of my glory, I don't fly too high in the air nor am I beneath anyone's feet, truly, the glory of my friends is magnificent.
ਕਮਲ ਗਰੇਵਾਲ ਕੇ ਡੱਬ ਹਥਿਆਰ ਪਿੰਡ ਗੱਦੋਆਲੀ ਰਹਿੰਦਾ ਨੀ
kamala garevAla ke Dabba hathiAra piMDa gaddoAlI rahiMdA nI
[Kamal Grewal: self-reference to the artist] has a weapon tucked in his waist, residing in village Gaddoali,
ਜ਼ੁਲਮ ਨਾ ਕਰਨਾ ਜ਼ੁਲਮ ਨਾ ਸਹਿਣਾ ਸੁਖਵੰਤ ਇਹ ਕਹਿੰਦਾ ਨੀ
ja਼ulama nA karanA ja਼ulama nA sahiNA sukhavaMta iha kahiMdA nI
Neither commit oppression nor endure it, this is what Sukhwant says,
ਔਖਾ ਹੁੰਦਾ ਵੈਰੀ ਲੱਭਣਾ ਜੱਟ ਸ਼ਿਕਾਰੀ ਦਾ
aukhA huMdA vairI labbhaNA jaTTa sa਼ikArI dA
It becomes impossible for an enemy to find a [Jatt] who is a hunter.
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ
ikka terI dIvAnagI nI mainUM dUjA sa਼auka saradArI dA
One obsession is my madness for you, the second is my passion for [Sardari: the noble lifestyle and grace of a leader].

Share

More by Kamal Grewal

View all songs →