Bhabi

by Kamal Khairaft Gur Sidhu

ਓ ਗੁੱਚੀ ਗੁੱਚੀ ਵਾਲੀਆਂ ਨੇ ਖੜ-ਖੜ ਤੱਕਦੀਆਂ
o guchchI guchchI vAlIAM ne kha.Da-kha.Da takkadIAM
Oh, those girls draped in Gucci stand and stare in awe
ਪਾਉਂਦੀ ਜਦੋਂ ਜੱਟ ਸ਼ਾਹੀ ਸੂਟ ਪਟਿਆਲਾ ਓਏ
pAuMdI jadoM jaTTa sa਼AhI sUTa paTiAlA oe
When this [Jatt: a member of the land-owning agricultural community known for pride and lifestyle] dons his royal Patiala-style suit
ਹੱਸਦੀ ਦੇ ਗੱਲ੍ਹਾਂ ਵਿਚ ਟੋਏ ਬੜੇ ਫੱਬਦੇ ਨੇ
hassadI de gallhAM vicha Toe ba.De phabbade ne
Those dimples look so charming upon your face when you smile
ਡੁੱਬਣੇ ਨੂੰ ਹਰ ਇੱਕ ਗੱਭਰੂ ਇਹ ਕਾਹਲਾ ਓਏ
DubbaNe nUM hara ikka gabbharU iha kAhalA oe
Every [Gabhru: a young, fit, and virile Punjabi man] is desperate to drown in them
ਪੁਰਾਣੇ ਪੰਜਾਬ ਵਾਂਗੂੰ ਖਿੜਿਆ ਉਹਦਾ ਮੁੱਖ
purANe paMjAba vAMgUM khi.DiA uhadA mukkha
Your face blooms with the grace of the old-world Punjab
ਜਦੋਂ ਚੱਬਦੀ ਦੁਪੱਟਾ ਲੁੱਟ ਲੈਂਦੀ ਜਿੰਦ ਹੀ
jadoM chabbadI dupaTTA luTTa laiMdI jiMda hI
When you bite your [Dupatta: traditional long scarf/veil], you steal my very soul
ਨੀਲੀਆਂ ਨੇ ਅੱਖਾਂ ਜੀਹਦਾ ਰੰਗ ਗੋਰਾ ਗੋਰਾ
nIlIAM ne akkhAM jIhadA raMga gorA gorA
With those blue eyes and your fair, radiant skin
ਯਾਰ ਪੁੱਛਦੇ ਆਂ ਭਾਬੀ ਦੱਸ ਕਿਹੜੇ ਪਿੰਡ ਦੀ
yAra puchChade AM bhAbI dassa kiha.De piMDa dI
My [Yaar: close friends/brothers; carries significant cultural weight regarding loyalty] ask, tell us, which village is our [Bhabi: brother’s wife/sister-in-law] from?

ਓ ਲਾਉਂਦਾ ਯਾਰਾਂ ਨੂੰ ਆ ਟਾਲ਼ੇ ਉੱਤੋਂ ਵੈਰੀ ਵੀ ਨੇ ਬਾਹਲੇ
o lAuMdA yArAM nUM A TAla਼e uttoM vairI vI ne bAhale
Oh, I make excuses to dodge my friends, and I have many enemies too
ਤੇਰੇ ਪਿੱਛੇ ਇਕੱਲਾ ਆਉਂਦਾ ਨਾ ਪਵਾ ਲੈ ਗੇਮ ਨੀ
tere pichChe ikallA AuMdA nA pavA lai gema nI
I come alone just for you, don’t let them trap me in a game [Ni/Nee: a gender-specific vocative used to address a woman directly]
ਯਾਰਾਂ ਦੀਆਂ ਮਹਿਫ਼ਿਲਾਂ 'ਚ ਰਹਿੰਦਾ ਗ਼ੈਰ ਹਾਜ਼ਿਰ
yArAM dIAM mahipha਼ilAM 'cha rahiMdA ga਼aira hAja਼ira
I remain absent from the gatherings of my brothers
ਤੇ ਚੱਕਦਾ ਆ ਸੁਬਹ ਸ਼ਾਮ ਤੇਰਾ ਟਾਈਮ ਨੀ
te chakkadA A subaha sa਼Ama terA TAIma nI
Just to keep track of your schedule from morning till night
ਹੁੰਦਾ ਸੀਗਾ ਜਿਹੜਾ ਕਦੇ ਬੇਫਿਕਰਾ
huMdA sIgA jiha.DA kade bephikarA
The one who used to be completely carefree and reckless
ਹੁਣ ਬੁਲਟ ਦੇ ਵੀਲ ਚਮਕਾ ਕੇ ਰੱਖਦਾ
huNa bulaTa de vIla chamakA ke rakkhadA
Now keeps the wheels of his Bullet motorcycle polished and shining
ਦੱਬਦਾ ਸੀ ਸ਼ੇਰ ਜੀਹਦੀ ਲਾਲ ਅੱਖ ਵੇਖ
dabbadA sI sa਼era jIhadI lAla akkha vekha
Even lions used to cower seeing the fire in his red eyes
ਉਹਨਾਂ ਅੱਖਾਂ ਉੱਤੇ ਰੇ-ਬੈਨ ਜੀ ਲਾ ਕੇ ਰੱਖਦਾ
uhanAM akkhAM utte re-baina jI lA ke rakkhadA
Now he keeps those eyes hidden behind his Ray-Bans
ਕਰਕੇ ਪਿਆਰ ਛੱਡ ਗਿਆ ਹਥਿਆਰ
karake piAra ChaDDa giA hathiAra
Having fallen in love, he has laid down his weapons
ਜਿਹੜਾ ਗੱਲ ਸੀ ਪੁਗਾਂਦਾ ਹਰ ਇੱਕ ਹਿੰਡ ਦੀ
jiha.DA galla sI pugAMdA hara ikka hiMDa dI
The one who used to settle every score with [Hind: stubborn persistence/ego]
ਨੀਲੀਆਂ ਨੇ ਅੱਖਾਂ ਜੀਹਦਾ ਰੰਗ ਗੋਰਾ ਗੋਰਾ
nIlIAM ne akkhAM jIhadA raMga gorA gorA
With those blue eyes and your fair, radiant skin
ਯਾਰ ਪੁੱਛਦੇ ਆਂ ਭਾਬੀ ਦੱਸ ਕਿਹੜੇ ਪਿੰਡ ਦੀ
yAra puchChade AM bhAbI dassa kiha.De piMDa dI
My [Yaar: close friends/brothers; carries significant cultural weight regarding loyalty] ask, tell us, which village is our [Bhabi: brother’s wife/sister-in-law] from?
ਨੀਲੀਆਂ ਨੇ ਅੱਖਾਂ ਜੀਹਦਾ ਰੰਗ ਗੋਰਾ ਗੋਰਾ
nIlIAM ne akkhAM jIhadA raMga gorA gorA
With those blue eyes and your fair, radiant skin
ਯਾਰ ਪੁੱਛਦੇ ਆਂ ਭਾਬੀ ਦੱਸ ਕਿਹੜੇ ਪਿੰਡ ਦੀ
yAra puchChade AM bhAbI dassa kiha.De piMDa dI
My [Yaar: close friends/brothers; carries significant cultural weight regarding loyalty] ask, tell us, which village is our [Bhabi: brother’s wife/sister-in-law] from?
ਹੋ ਮੈਨੂੰ ਦੇ ਨਾ ਜਾਵੀਂ ਧੋਖਾ ਮੈਂ ਤਾਂ ਸਹਿ ਲਊਂ ਔਖਾ ਸੌਖਾ
ho mainUM de nA jAvIM dhokhA maiM tAM sahi laUM aukhA saukhA
Ho, do not betray me; I might endure the pain with great difficulty
ਮੇਰੇ ਯਾਰਾਂ ਦੀ ਗਾਰੰਟੀ ਮੈਥੋਂ ਲਈ ਜਾਣੀ ਨੀ
mere yArAM dI gAraMTI maithoM laI jANI nI
But I cannot give you a guarantee for my friends' reaction
ਨਾ ਥੱਕਦੇ ਜਿਨ੍ਹਾਂ ਦੇ ਬੋਲ ਭਾਬੀ ਭਾਬੀ ਕਹਿੰਦੇ ਜਾਂਦੇ
nA thakkade jinhAM de bola bhAbI bhAbI kahiMde jAMde
Their tongues never tire of calling you "Sister-in-law"
ਹੋਰ ਨਾਲ ਉਹਨਾਂ ਕੋਲੋਂ ਜ਼ਰੀ ਜਾਣੀ ਨੀ
hora nAla uhanAM koloM ja਼rI jANI nI
They won't be able to tolerate seeing anyone else in your place
ਤੂੰ ਨਾਲ ਬੈਠੀ ਲੇਖਾਂ ਉੱਤੇ ਆਵੇ ਨਾ ਯਕੀਨ
tUM nAla baiThI lekhAM utte Ave nA yakIna
With you sitting beside me, I can't believe my own fate
ਕਦੇ ਸੁਪਨਾ ਹੁੰਦਾ ਸੀ ਮੇਰਾ ਤੈਨੂੰ ਪਾਉਣ ਦਾ
kade supanA huMdA sI merA tainUM pAuNa dA
Winning you over used to be just a distant dream of mine
ਬੇਖ਼ੌਫ਼ ਜ਼ਿੰਦਗੀ ਦਾ ਮਾਲਕ ਸੀ ਹੁੰਦਾ
bekha਼aupha਼ ja਼iMdagI dA mAlaka sI huMdA
I used to be the master of a life lived without any fear
ਹੁਣ ਡਰ ਜਿਹਾ ਰਹਿੰਦਾ ਇੱਕ ਤੈਨੂੰ ਖੋਹਣ ਦਾ
huNa Dara jihA rahiMdA ikka tainUM khohaNa dA
Now I live with the constant dread of losing you
ਜੱਸੀ ਲੋਕਾ ਛੱਡੂ ਨਾ ਵਿਚਾਲੇ ਕਦੇ ਹੱਥ
jassI lokA ChaDDU nA vichAle kade hattha
[Jassi Lokha: self-reference to the song’s lyricist] will never leave your hand halfway
ਭਾਵੇਂ ਵੇਚਣੀ ਨਾ ਪੈਜੇ ਉਹਨੂੰ ਸਾਰੀ ਜ਼ਮੀਨ ਨੀ
bhAveM vechaNI nA paije uhanUM sArI ja਼mIna nI
Even if he has to sell his entire ancestral land for you [Ni/Nee: a gender-specific vocative used to address a woman directly]
ਨੀਲੀਆਂ ਨੇ ਅੱਖਾਂ ਜੀਹਦਾ ਰੰਗ ਗੋਰਾ ਗੋਰਾ
nIlIAM ne akkhAM jIhadA raMga gorA gorA
With those blue eyes and your fair, radiant skin
ਯਾਰ ਪੁੱਛਦੇ ਆਂ ਭਾਬੀ ਦੱਸ ਕਿਹੜੇ ਪਿੰਡ ਦੀ
yAra puchChade AM bhAbI dassa kiha.De piMDa dI
My [Yaar: close friends/brothers; carries significant cultural weight regarding loyalty] ask, tell us, which village is our [Bhabi: brother’s wife/sister-in-law] from?
ਨੀਲੀਆਂ ਨੇ ਅੱਖਾਂ ਜੀਹਦਾ ਰੰਗ ਗੋਰਾ ਗੋਰਾ
nIlIAM ne akkhAM jIhadA raMga gorA gorA
With those blue eyes and your fair, radiant skin
ਯਾਰ ਪੁੱਛਦੇ ਆਂ ਭਾਬੀ ਦੱਸ ਕਿਹੜੇ ਪਿੰਡ ਦੀ
yAra puchChade AM bhAbI dassa kiha.De piMDa dI
My [Yaar: close friends/brothers; carries significant cultural weight regarding loyalty] ask, tell us, which village is our [Bhabi: brother’s wife/sister-in-law] from?

Share

More by Kamal Khaira

View all songs →