Awaaz
by Kamal Khan
ਤੇਰੀਆਂ ਅੱਖਿਆਂ 'ਚ ਨੂਰ ਕਿੰਨਾ ਸਾਰਾ
terIAM akkhiAM 'cha nUra kiMnA sArA
Your eyes hold such a vast divine radiance
ਗੱਲਾਂ 'ਚ ਸਕੂਨ ਸੀ ਸੱਜਣਾ
gallAM 'cha sakUna sI sajjaNA
There was such soul-soothing peace in your words, [Sajjan: soulmate/beloved]

ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, [Sajjan: soulmate/beloved]

ਓ ਜਿੰਨਾ ਸੋਚ ਨਾ ਸਕੇ ਤੂੰ
o jiMnA socha nA sake tUM
Oh, more than you could ever imagine
ਓਨਾ ਪਿਆਰ ਕਰਦਾ
onA piAra karadA
That is how much this heart loves you
ਜਿੰਨਾ ਸੋਚ ਨਾ ਸਕੇ ਤੂੰ
jiMnA socha nA sake tUM
More than you could ever imagine
ਓਨਾ ਪਿਆਰ ਕਰਦਾ
onA piAra karadA
That is how much this heart loves you
ਤੇਰੀ ਗੱਲ ਹੋਰ ਐ ਸੱਜਣਾ
terI galla hora ai sajjaNA
You are in a league of your own, [Sajjan: soulmate/beloved]
ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
asIM tAM tere pairAM varage AM
I am merely like the dust beneath your feet
ਮੇਰੇ ਨੇੜੇ ਨੇੜੇ ਰਹਿ ਤੂੰ
mere ne.De ne.De rahi tUM
Stay close, stay near to me
ਤੇਰੀਆਂ ਮਿੰਨਤਾਂ ਕਰਦਾ
terIAM miMnatAM karadA
I am here, pleading for your presence

ਮੇਰੇ ਪਹਿਲੇ ਦਿਨ ਦਿਲ ਉੱਤੇ ਛਪਿਆ
mere pahile dina dila utte ChapiA
Since the very first day, it has been etched upon my heart
ਤੇਰਾ ਸੋਹਣਾ ਮੂੰਹ ਸੀ ਸੱਜਣਾ
terA sohaNA mUMha sI sajjaNA
That beautiful face of yours, [Sajjan: soulmate/beloved]
ਮੈਨੂੰ ਲੱਗਿਆ ਲੱਗਿਆ
mainUM laggiA laggiA
I felt, I truly felt
ਮੈਨੂੰ ਲੱਗਿਆ ਲੱਗਿਆ
mainUM laggiA laggiA
I felt, I truly felt
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, [Sajjan: soulmate/beloved]
ਸੱਜਣਾ
sajjaNA
[Sajjan: soulmate/beloved]
ਸੱਜਣਾ
sajjaNA
[Sajjan: soulmate/beloved]
ਸੱਜਣਾ
sajjaNA
[Sajjan: soulmate/beloved]
ਸੱਜਣਾ
sajjaNA
[Sajjan: soulmate/beloved]
ਸੱਜਣਾ
sajjaNA
[Sajjan: soulmate/beloved]
ਹੋ ਸੱਜਣਾ
ho sajjaNA
Oh, [Sajjan: soulmate/beloved]
ਕੀ ਦਿਨ ਕੀ ਦੁਪਹਿਰ ਕੀ ਸ਼ਾਮ ਕੀ ਰਾਤ ਕੀ ਹਰ ਵੇਲੇ ਤੇਰੀਆਂ ਗੱਲਾਂ
kI dina kI dupahira kI sa਼Ama kI rAta kI hara vele terIAM gallAM
Whether day, afternoon, evening, or night—every moment is filled with talk of you
ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
hattha paira mere kaMbade donoM nAla tere jada challAM
My hands and feet both tremble when I walk alongside you

ਹੱਥ ਪੈਰ ਮੇਰੇ ਕੰਬਦੇ ਦੋਨੋਂ
hattha paira mere kaMbade donoM
My hands and feet both tremble
ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ
mainUM hattha lAiA jadoM piAra nAla tUM
When you touched me with such tenderness
ਕੰਬਦਾ ਲੂੰ ਲੂੰ ਸੀ ਸੱਜਣਾ
kaMbadA lUM lUM sI sajjaNA
Every fiber of my being was trembling, [Sajjan: soulmate/beloved]
ਮੈਨੂੰ ਲੱਗਿਆ ਹਾਂ
mainUM laggiA hAM
I felt, yes
ਮੈਨੂੰ ਲੱਗਿਆ ਹੋ
mainUM laggiA ho
I felt, oh
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, [Sajjan: soulmate/beloved]
ਸੱਜਣਾ ਵੇ
sajjaNA ve
Oh [Sajjan: soulmate/beloved]
ਸੱਜਣਾ ਵੇ
sajjaNA ve
Oh [Sajjan: soulmate/beloved]
ਵੇ ਸੱਜਣਾ
ve sajjaNA
Oh [Sajjan: soulmate/beloved]
ਸੱਜਣਾ ਵੇ
sajjaNA ve
Oh [Sajjan: soulmate/beloved]
ਸੱਜਣਾ ਵੇ
sajjaNA ve
Oh [Sajjan: soulmate/beloved]
ਤੇਰੀ ਗੱਲ ਹੋਰ ਐ ਸੱਜਣਾ
terI galla hora ai sajjaNA
You are in a league of your own, [Sajjan: soulmate/beloved]
ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
asIM tAM tere pairAM varage AM
I am merely like the dust beneath your feet
ਹਾਂ ਜਿਵੇਂ ਪਰਿੰਦਾ ਆਲ੍ਹਣਾ ਤਰਸੇ
hAM jiveM pariMdA AlhaNA tarase
Yes, just as a bird yearns for its nest
ਉਵੇਂ ਤੇਰੇ ਲਈ ਤਰਸਾਂ
uveM tere laI tarasAM
That is how I pine and long for you
ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ
tUM jadoM mere toM naja਼ra ghumAveM
If you were ever to turn your gaze away from me
ਉਸੇ ਥਾਂ ਮੈਂ ਮਰਸਾਂ
use thAM maiM marasAM
I would perish right then and there

ਮੈਂ ਅੱਧੀ ਰਾਤੀਂ ਕੱਲ੍ਹ ਮੱਥਾ ਟੇਕਿਆ
maiM addhI rAtIM kallha matthA TekiA
At the stroke of midnight yesterday, I bowed my head in prayer
ਤੇਰੇ ਘਰ ਨੂੰ ਸੀ ਸੱਜਣਾ
tere ghara nUM sI sajjaNA
Facing toward your home, [Sajjan: soulmate/beloved]
ਮੈਨੂੰ ਲੱਗਿਆ ਅੱਲ੍ਹਾ
mainUM laggiA allhA
I felt that Allah...