Awaaz (From "Qismat")

by Kamal Khan

ਤੇਰੀਆਂ ਅੱਖੀਆਂ 'ਚ ਨੂਰ ਕਿੰਨਾ ਸਾਰਾ
terIAM akkhIAM 'cha nUra kiMnA sArA
There is so much divine radiance in your eyes
ਗੱਲਾਂ 'ਚ ਸਕੂਨ ਸੀ ਸੱਜਣਾ
gallAM 'cha sakUna sI sajjaNA
There was such deep tranquility in your words, [Sajjan: soulmate/beloved]
ਸਕੂਨ ਸੀ ਸੱਜਣਾ
sakUna sI sajjaNA
There was tranquility, my soulmate

ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, my soulmate
ਤੂੰ ਸੀ ਸੱਜਣਾ
tUM sI sajjaNA
It was you, my soulmate

ਜਿੰਨਾ ਸੋਚ ਨਾ ਸਕੇ ਤੂੰ ਉਨਾ ਪਿਆਰ ਕਰਦਿਆਂ
jiMnA socha nA sake tUM unA piAra karadiAM
I love you more than you could ever imagine
ਜਿੰਨਾ ਸੋਚ ਨਾ ਸਕੇ ਤੂੰ ਉਨਾ ਪਿਆਰ ਕਰਦਿਆਂ
jiMnA socha nA sake tUM unA piAra karadiAM
I love you more than you could ever imagine
ਤੇਰੀ ਗੱਲ ਹੋਰ ਐ ਸੱਜਣਾ ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
terI galla hora ai sajjaNA asIM tAM tere pairAM varage AM
You are in a league of your own, my soulmate, I am but like the dust of your feet
ਮੇਰੇ ਨੇੜੇ-ਨੇੜੇ ਰਹਿ ਤੂੰ ਤੇਰੀਆਂ ਮਿੰਨਤਾਂ ਕਰਦਿਆਂ
mere ne.De-ne.De rahi tUM terIAM miMnatAM karadiAM
I beg of you, please stay close to me

ਮੇਰੇ ਪਹਿਲੇ ਦਿਨ ਦਿਲ ਉੱਤੇ ਛਪਿਆ ਤੇਰਾ ਸੋਹਣਾ ਮੂੰਹ ਸੀ ਸੱਜਣਾ
mere pahile dina dila utte ChapiA terA sohaNA mUMha sI sajjaNA
From the very first day, your beautiful face was etched upon my heart, my soulmate
ਮੈਨੂੰ ਲੱਗਿਆ ਲੱਗਿਆ
mainUM laggiA laggiA
I felt... I felt...
ਮੈਨੂੰ ਲੱਗਿਆ ਲੱਗਿਆ
mainUM laggiA laggiA
I felt... I felt...
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਹੋ ਸੱਜਣਾ
ho sajjaNA
Oh, my soulmate
ਦਿਨ ਕੀ ਦੁਪਹਿਰ ਕੀ ਸ਼ਾਮ ਕੀ ਰਾਤ ਕੀ ਹਰ ਵੇਲੇ ਤੇਰੀਆਂ ਗੱਲਾਂ
dina kI dupahira kI sa਼Ama kI rAta kI hara vele terIAM gallAM
Day or noon, evening or night, I speak of you at every moment
ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ
hattha paira mere kaMbade donoM nAla tere jada challAM
My hands and feet tremble whenever I walk beside you
ਹੱਥ ਪੈਰ ਮੇਰੇ ਕੰਬਦੇ ਦੋਨੋਂ
hattha paira mere kaMbade donoM
My hands and feet both tremble
ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ ਕੰਬਿਆ ਲੂੰ-ਲੂੰ ਸੀ ਸੱਜਣਾ
mainUM hattha lAiA jadoM piAra nAla tUM kaMbiA lUM-lUM sI sajjaNA
When you touched me with such love, every fiber of my being shivered, my soulmate
ਮੈਨੂੰ ਲੱਗਿਆ ਹਾਂ
mainUM laggiA hAM
I felt... yes
ਮੈਨੂੰ ਲੱਗਿਆ ਹੋ
mainUM laggiA ho
I felt... oh
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਵੇ ਸੱਜਣਾ
ve sajjaNA
O, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਹੋ ਸੱਜਣਾ
ho sajjaNA
Oh, my soulmate
ਹਾਂ ਜਿਵੇਂ ਪਰਿੰਦਾ ਆਲ੍ਹਣਾ ਤਰਸੇ ਉਵੇਂ ਤੇਰੇ ਲਈ ਤਰਸਾਂ
hAM jiveM pariMdA AlhaNA tarase uveM tere laI tarasAM
Just as a bird yearns for its nest, I yearn for you
ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ ਉਸੇ ਥਾਂ ਮੈਂ ਮਰਸਾਂ
tUM jadoM mere toM naja਼ra ghumAveM use thAM maiM marasAM
The moment you turn your gaze away from me, I shall perish on the spot

ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ
tUM jadoM mere toM naja਼ra ghumAveM
The moment you turn your gaze away
ਮੈਂ ਅੱਧੀ ਰਾਤੀਂ ਕੱਲ੍ਹ ਮੱਥਾ ਟੇਕਿਆ ਤੇਰੇ ਘਰ ਨੂੰ ਸੀ ਸੱਜਣਾ
maiM addhI rAtIM kallha matthA TekiA tere ghara nUM sI sajjaNA
At the stroke of midnight yesterday, I bowed my head in prayer toward your home, my soulmate
ਮੈਨੂੰ ਲੱਗਿਆ ਅੱਲ੍ਹਾ
mainUM laggiA allhA
I felt as if Allah...
ਮੈਨੂੰ ਲੱਗਿਆ ਅੱਲ੍ਹਾ
mainUM laggiA allhA
I felt as if Allah...
ਮੈਨੂੰ ਲੱਗਿਆ ਅੱਲ੍ਹਾ ਨੇ ਆਵਾਜ਼ ਮਾਰੀ
mainUM laggiA allhA ne AvAja਼ mArI
I felt as if Allah Himself had called out to me
ਬੁਲਾਇਆ ਮੈਨੂੰ ਤੂੰ ਸੀ ਸੱਜਣਾ
bulAiA mainUM tUM sI sajjaNA
But it was you who had summoned me, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਵੇ ਸੱਜਣਾ
ve sajjaNA
O, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਵੇ ਸੱਜਣਾ
ve sajjaNA
O, my soulmate
ਸੱਜਣਾ
sajjaNA
My soulmate
ਸੱਜਣਾ
sajjaNA
My soulmate
ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ
asIM tAM tere pairAM varage AM
I am but like the dust beneath your feet
ਹੋ ਸੱਜਣਾ
ho sajjaNA
Oh, my soulmate

Share

More by Kamal Khan

View all songs →