Channa Ve
by Kamal Khanft Jaani
ਤੇਰੀ ਖ਼ੁਸ਼ਬੂ ਨਸ਼ੀਲੀ ਚੰਨਾ ਵੇ
terI kha਼usa਼bU nasa਼IlI chaMnA ve
Your scent is intoxicating, my moon-like soulmate
ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
tere laI merA piAra aMnhA ve
My love for you is blind, my darling

ਤੇਰੇ ਬਿਨਾਂ ਨਹੀਂ ਪਲਟ ਸਕਦਾ
tere binAM nahIM palaTa sakadA
Without you, I cannot even turn
ਮੇਰੀ ਜ਼ਿੰਦਗੀ ਦਾ ਇੱਕ ਪੰਨਾ ਵੇ
merI ja਼iMdagI dA ikka paMnA ve
A single page of the book of my life
ਜਾਨੀ ਵੇ ਜਾਨੀ ਵੇ ਤੈਨੂੰ ਪਾਉਣ ਦੇ ਲਈ
jAnI ve jAnI ve tainUM pAuNa de laI
[Jaani: self-reference to the lyricist], just to make you mine
ਦੁਨੀਆ ਤੋਂ ਯਾਰਾ ਤੈਨੂੰ ਖੋਹਣ ਦੇ ਲਈ
dunIA toM yArA tainUM khohaNa de laI
Just to steal you away from the world, [Yaar: my beloved/closest soul]

ਹਾਜੀ ਅਲੀ ਜਾ ਕੇ ਧਾਗੇ ਬੰਨ੍ਹਾਂ ਵੇ
hAjI alI jA ke dhAge baMnhAM ve
I'll go to Haji Ali and tie sacred threads of prayer
ਹੋ ਤੇਰੀ ਖ਼ੁਸ਼ਬੂ ਨਸ਼ੀਲੀ ਚੰਨਾ ਵੇ
ho terI kha਼usa਼bU nasa਼IlI chaMnA ve
Oh, your scent is intoxicating, my moon-like soulmate
ਹੋ ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ho tere laI merA piAra aMnhA ve
Oh, my love for you is blind, my darling
ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ
chaMnA ve, chaMnA ve, chaMnA ve, chaMnA ve
My soulmate, my soulmate, my soulmate, my soulmate
ਹੈ ਬੜਾ ਅਜੀਬ ਨਜ਼ਾਰਾ ਆਪਣੇ ਦਿਲ ਦੇ ਅੰਦਰ
hai ba.DA ajIba naja਼ArA ApaNe dila de aMdara
There is a strange and wondrous sight within my heart
ਤੁਝ ਮੇਂ ਹੀ ਮਸਜਿਦ ਲਾਗੇ ਤੁਝ ਮੇਂ ਹੀ ਮੰਦਿਰ
tujha meM hI masajida lAge tujha meM hI maMdira
I see a Mosque in you, and a Temple in you too

ਮੈਂ ਤੇਰੀ ਹਰ ਇੱਕ ਗੱਲ ਮੰਨਾਂ ਵੇ
maiM terI hara ikka galla maMnAM ve
I surrender to your every word and wish
ਹੋ ਤੇਰੀ ਖ਼ੁਸ਼ਬੂ ਨਸ਼ੀਲੀ ਚੰਨਾ ਵੇ
ho terI kha਼usa਼bU nasa਼IlI chaMnA ve
Oh, your scent is intoxicating, my moon-like soulmate
ਹੋ ਤੇਰੇ ਲਈ ਮੇਰਾ ਪਿਆਰ ਅੰਨ੍ਹਾ ਵੇ
ho tere laI merA piAra aMnhA ve
Oh, my love for you is blind, my darling
ਹੋ ਤੇਰੇ ਬਿਨਾਂ ਨਹੀਂ ਪਲਟ ਸਕਦਾ
ho tere binAM nahIM palaTa sakadA
Oh, without you, I cannot even turn
ਹੋ ਮੇਰੀ ਜ਼ਿੰਦਗੀ ਦਾ ਇੱਕ ਪੰਨਾ ਵੇ
ho merI ja਼iMdagI dA ikka paMnA ve
Oh, a single page of the book of my life
ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ, ਚੰਨਾ ਵੇ
chaMnA ve, chaMnA ve, chaMnA ve, chaMnA ve, chaMnA ve, chaMnA ve, chaMnA ve, chaMnA ve
My soulmate, my soulmate, my soulmate, my soulmate, my soulmate, my soulmate, my soulmate, my soulmate
ਸਾਹ ਤੇਰੇ ਬਿਨਾਂ ਆ ਵੀ ਹੋ ਨਹੀਂ ਸਕਦਾ
sAha tere binAM A vI ho nahIM sakadA
Even a breath cannot pass without you
ਮੇਰੇ ਜਿੰਨਾ ਤੇਰੇ ਲਈ ਕੋਈ ਰੋ ਨਹੀਂ ਸਕਦਾ
mere jiMnA tere laI koI ro nahIM sakadA
No one else can weep for you as much as I do
ਤੇਰੇ ਵੇ ਜ਼ਖ਼ਮ ਕੋਈ ਹੋਰ ਪਾਗਲਾ
tere ve ja਼kha਼ma koI hora pAgalA
As for your wounds, you crazy boy
ਮੇਰੇ ਬਿਨਾਂ ਇੱਥੇ ਕੋਈ ਧੋ ਨਹੀਂ ਸਕਦਾ
mere binAM itthe koI dho nahIM sakadA
No one else here can wash them clean but me

ਮੈਂ ਤੇਰੇ ਬਿਨ ਚੂੜੀਆਂ ਨੂੰ ਪਾਵਾਂ ਵੇ
maiM tere bina chU.DIAM nUM pAvAM ve
How could I even wear my bridal bangles without you?