Singh Soorme

by Kamal Khan

ਰੋਏ ਆਪਣੇ ਬੇਗਾਨੇ ਹਾਏ
roe ApaNe begAne hAe
Our own kin and even strangers wept, alas
ਰੋਏ ਆਪਣੇ ਬੇਗਾਨੇ ਗੱਲਾਂ ਹੋਣ ਚਾਰੇ ਖ਼ਾਨੇ
roe ApaNe begAne gallAM hoNa chAre kha਼Ane
Our own kin and even strangers wept, as whispers spread through every corner
ਜਿਹੜੇ ਅੱਜ ਤੱਕ ਕਿਸੇ ਤੋਂ ਪਾਏ ਨਾ ਹਾਏ
jiha.De ajja takka kise toM pAe nA hAe
The heights that no one could reach until today, alas
ਜਿਹੜੇ ਅੱਜ ਤੱਕ ਕਿਸੇ ਤੋਂ ਪਾਏ ਨਾ
jiha.De ajja takka kise toM pAe nA
The heights that no one could reach until today
ਇਹੋ ਜਿਹੇ ਪਾ ਗਏ ਪੂਰਨੇ ਹੋ
iho jihe pA gae pUrane ho
They have set such a legendary precedent
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ
sa਼hIdI pA ke siMgha sUrame
Achieving [Shaheedi: sacred martyrdom], the [Singh: literally 'Lion'; a title for initiated Sikh men] warriors have passed
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ ਹਾਏ
sa਼hIdI pA ke siMgha sUrame hAe
Achieving [Shaheedi: sacred martyrdom], the [Singh: literally 'Lion'] warriors have passed, alas
ਹੋ ਗਲੀਆਂ ਦੇ ਕੱਖ ਰੋਏ ਹਾਏ
ho galIAM de kakkha roe hAe
Even the blades of grass in the streets wept, alas
ਹੋ ਗਲੀਆਂ ਦੇ ਕੱਖ ਰੋਏ ਸਾਰੇ ਵੱਖੋ ਵੱਖ ਰੋਏ
ho galIAM de kakkha roe sAre vakkho vakkha roe
Even the blades of grass in the streets wept, everyone wept in their own isolation
ਸੱਥਾਂ ਚ ਉਦਾਸੀ ਛਾਈ ਰੁੱਖਾਂ ਦੇ ਵੀ ਪੱਤ ਰੋਏ
satthAM cha udAsI ChAI rukkhAM de vI patta roe
Melancholy draped over the [Sath: traditional village common-ground/meeting space], even the leaves of the trees wept
ਤਾਰੇ ਟੁੱਟ ਕੇ ਅੰਬਰ ਵਿਚ ਰਲ ਗਏ ਹਾਏ
tAre TuTTa ke aMbara vicha rala gae hAe
The stars broke away and merged back into the firmament, alas
ਤਾਰੇ ਟੁੱਟ ਕੇ ਅੰਬਰ ਵਿਚ ਰਲ ਗਏ
tAre TuTTa ke aMbara vicha rala gae
The stars broke away and merged back into the firmament
ਅੱਖੀਆਂ ਤੋਂ ਹੋ ਗਏ ਦੂਰ ਨੇ ਹੋ
akkhIAM toM ho gae dUra ne ho
They have vanished from the sight of our eyes
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ
sa਼hIdI pA ke siMgha sUrame
Achieving [Shaheedi: sacred martyrdom], the [Singh: literally 'Lion'] warriors have passed
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ ਹਾਏ
sa਼hIdI pA ke siMgha sUrame hAe
Achieving [Shaheedi: sacred martyrdom], the [Singh: literally 'Lion'] warriors have passed, alas
ਹੋ ਰੋਏ ਦੋ ਜਹਾਨ ਰੋਏ ਹਾਏ
ho roe do jahAna roe hAe
Both worlds wept in sorrow, alas
ਹੋ ਰੋਏ ਦੋ ਜਹਾਨ ਰੋਏ ਜ਼ਮੀਂ ਆਸਮਾਨ ਰੋਏ
ho roe do jahAna roe ja਼mIM AsamAna roe
Both worlds wept in sorrow, the earth and the heavens wept
ਪੰਛੀ ਤੇ ਪਖੇਰੂ ਰੋਏ ਸੱਚੇ ਇਨਸਾਨ ਰੋਏ
paMChI te pakherU roe sachche inasAna roe
The birds and the winged creatures wept, every true human wept
ਰਹਿ ਗਏ ਦਿਲਾਂ ਚ ਜਹਾਨੋਂ ਭਾਵੇਂ ਤੁਰ ਗਏ ਹਾਏ
rahi gae dilAM cha jahAnoM bhAveM tura gae hAe
They remain alive in our hearts, though they have left this world, alas
ਰਹਿ ਗਏ ਦਿਲਾਂ ਚ ਜਹਾਨੋਂ ਭਾਵੇਂ ਤੁਰ ਗਏ
rahi gae dilAM cha jahAnoM bhAveM tura gae
They remain alive in our hearts, though they have left this world
ਅੱਖੀਆਂ ਦਾ ਬਣੇ ਨੂਰ ਨੇ ਹੋ
akkhIAM dA baNe nUra ne ho
They have become the divine light of our eyes
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ
sa਼hIdI pA ke siMgha sUrame
Achieving [Shaheedi: sacred martyrdom], the [Singh: literally 'Lion'] warriors have passed
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ ਹਾਏ
sa਼hIdI pA ke siMgha sUrame hAe
Achieving [Shaheedi: sacred martyrdom], the [Singh: literally 'Lion'] warriors have passed, alas
ਹੋ ਮਾਪਿਆਂ ਦੇ ਪੁੱਤ ਗਏ ਹਾਏ
ho mApiAM de putta gae hAe
The sons of grieving parents have gone, alas
ਹੋ ਮਾਪਿਆਂ ਦੇ ਪੁੱਤ ਗਏ ਰੂਹਾਂ ਗਈਆਂ ਬੁੱਤ ਗਏ
ho mApiAM de putta gae rUhAM gaIAM butta gae
The sons of grieving parents have gone, the souls have departed and the bodies have perished
ਦੁਨੀਆ ਵੀਰਾਨ ਕਰਕੇ ਜਵਾਨੀ ਵਾਲੀ ਰੁੱਤ ਗਏ
dunIA vIrAna karake javAnI vAlI rutta gae
Leaving the world desolate, they left in the season of their youth
ਲਾਲ ਮਿੱਟੀ ਚ ਗਵਾਚੇ ਨਹੀਓਂ ਲੱਭਦੇ ਹਾਏ
lAla miTTI cha gavAche nahIoM labbhade hAe
The beloved sons lost to the red soil cannot be found again, alas
ਲਾਲ ਮਿੱਟੀ ਚ ਗਵਾਚੇ ਨਹੀਓਂ ਲੱਭਦੇ
lAla miTTI cha gavAche nahIoM labbhade
The beloved sons lost to the red soil cannot be found again
ਘਾਟੇ ਕਿਸੇ ਨਾ ਪੂਰਨੇ ਹੋ
ghATe kise nA pUrane ho
These are voids that can never be filled
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ
sa਼hIdI pA ke siMgha sUrame
Achieving [Shaheedi: sacred martyrdom], the [Singh: literally 'Lion'] warriors have passed
ਦੇ ਕੇ ਕੌਮ ਨੂੰ ਹਲੂਣਾ ਤੁਰ ਚੱਲੇ
de ke kauma nUM halUNA tura challe
Giving the [Qaum: the Sikh nation/community] a soul-stirring jolt, they have departed
ਸ਼ਹੀਦੀ ਪਾ ਕੇ ਸਿੰਘ ਸੂਰਮੇ ਹਾਏ
sa਼hIdI pA ke siMgha sUrame hAe
Achieving [Shaheedi: sacred martyrdom], the [Singh: literally 'Lion'] warriors have passed, alas

Share

More by Kamal Khan

View all songs →