Tezz Maal
by Kambi Rajpuriaft Jasmeen Akhtar, Guri Nimana
ਪੂਰੇ ਐਨਸੀਆਰ 'ਚ ਟਿਕਾਣੇ ਖੱਬੀਖ਼ਾਨ ਦੇ ਓਏ
pUre ainasIAra 'cha TikANe khabbIkha਼Ana de oe
The hideouts of this [Khabbikhan: a term for a powerful, influential person/alpha male] span the entire NCR.
ਹੋਰ ਦਿੱਲੀ ਜਿੱਤਣੀ ਤੂੰ ਸਾਰੇ ਤੈਨੂੰ ਜਾਣਦੇ ਓਏ
hora dillI jittaNI tUM sAre tainUM jANade oe
They say you've conquered Delhi too, everyone knows your name now.
ਸੱਪਾਂ ਜਿੰਨੀ ਜ਼ਹਿਰ ਤੂੰ ਮੋਟਰਾਂ 'ਤੇ ਕੱਢ ਦੇਵੇਂ
sappAM jiMnI ja਼hira tUM moTarAM 'te kaDDha deveM
You distill venom as lethal as a cobra's at your tube-well motors.
ਕਾਤੋਂ ਜੋਧਪੁਰ ਵੱਲ ਗੇੜੇ ਰੋਜ਼ ਲੱਗਦੇ ਓਏ
kAtoM jodhapura valla ge.De roja਼ laggade oe
Why do you keep making daily rounds toward Jodhpur?
ਅੱਖ ਲਾਲ ਜਿਵੇਂ ਕੈਮੀ ਅੱਖ ਲਾਲ ਜਿਵੇਂ ਡੱਬੀ
akkha lAla jiveM kaimI akkha lAla jiveM DabbI
Your eyes are red like [Kambi: Self-reference to the artist Kambi Rajpuria], red like a small container.
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ ਓਏ ਡੱਬੀ
gorI-gorI vicha jaTTA kAlA-kAlA kI oe DabbI
In that fair white hand, [Jatta: a member of the land-owning agricultural community known for pride and lifestyle], what is that black substance in the [Dabbi: small container]?
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ ਓਏ ਡੱਬੀ
gorI-gorI vicha jaTTA kAlA-kAlA kI oe DabbI
In that fair white hand, [Jatta], what is that black substance in the [Dabbi]?
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ
gorI-gorI vicha jaTTA kAlA-kAlA kI
In that fair white hand, [Jatta], what is that black substance?
ਘੋੜੀ ਛਕ ਲਈ ਬਠਿੰਡੇ ਕੋਲੋਂ ਜਾ ਕੇ
gho.DI Chaka laI baThiMDe koloM jA ke
The "mare" was consumed near Bathinda.
ਮੋਗੇ ਆਉਣਾ ਸਮਾਨ ਮੰਗਵਾ ਕੇ
moge AuNA samAna maMgavA ke
The "supplies" were ordered to be delivered at Moga.
ਨੀ ਮੇਰੇ ਅਸਲਾ ਸਵਾਰਾਂ ਦਾ ਮੇਰੇ ਗੈਲ ਮਨਿਸਟਰ ਸਾਰਾ
nI mere asalA savArAM dA mere gaila manisaTara sArA
[Nee: a gender-specific vocative used to address a woman directly], I have weapon-handlers and the whole Ministry backing me.
ਪਿੰਡ ਮੈਂ ਬਰਾਬਰ ਕਰਦਾ ਬਈ ਜਾਂਦੇ ਜੱਟ ਸ਼ਹਿਰ ਮਾਰਨ ਲਲਕਾਰਾ ਨੀ
piMDa maiM barAbara karadA baI jAMde jaTTa sa਼hira mArana lalakArA nI
I treat the village with equality, but when this [Jatt] enters the city, he lets out [Lalkara: a spirited, defiant roar].
ਲੱਗ ਜਾਂਦਾ ਜੀ ਨੀ ਕੁੜੇ ਲੱਗ ਜਾਂਦਾ ਜੀ ਜਿਹੜੀ
lagga jAMdA jI nI ku.De lagga jAMdA jI jiha.DI
I feel at peace, [Kudi: girl/maiden], I feel at ease with that which—
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ ਨੀ ਜਿਹੜੀ
jUna de mahIne khAMdA bIkAnera dI nI jiha.DI
The one I consume in the heat of June from Bikaner.
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ ਨੀ ਜੱਟ
jUna de mahIne khAMdA bIkAnera dI nI jaTTa
The one I consume in the heat of June from Bikaner, this [Jatt]—
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ
jUna de mahIne khAMdA bIkAnera dI
The one I consume in the heat of June from Bikaner.
ਚਿੱਟੇ ਘੋੜੇ ਰੱਖੇ ਅੱਠ ਸਾਰਾ ਕੰਮ ਚੱਕ ਚੱਕ
chiTTe gho.De rakkhe aTTha sArA kaMma chakka chakka
I keep eight white "horses," every job is done with a lift of a finger.
ਬਿੱਲੋ ਧੌਣ ਨਾਲ ਰੱਖਾਂ ਨੀ ਮੈਂ ਲਾਲ ਲਾਲ ਅੱਖ
billo dhauNa nAla rakkhAM nI maiM lAla lAla akkha
[Billo: a term of endearment for a beautiful girl], I keep my head high and my eyes blood-red.
ਬੋਲੀ ਝੂਠ ਫ਼ਰਜ਼ੀ ਨਾ ਮੈਨੂੰ ਸੱਚੋ-ਸੱਚ ਦੱਸ
bolI jhUTha pha਼raja਼I nA mainUM sachcho-sachcha dassa
Don't speak false lies to me, tell me the absolute truth.
ਪੱਕੀ ਲੱਗ ਗਈ ਹੱਡਾਂ ਨੂੰ ਤੈਨੂੰ ਸਾਲ ਹੋ ਗਏ ਦੱਸ
pakkI lagga gaI haDDAM nUM tainUM sAla ho gae dassa
It has seeped into your very bones, tell me, it's been ten years now.
ਛੱਡੀ ਫੇਰ ਵੀ ਨਾ ਜਾਣੀ ਛੱਡੀ ਫੇਰ ਵੀ ਨੀ ਜਿਹੜੀ
ChaDDI phera vI nA jANI ChaDDI phera vI nI jiha.DI
Even then you won't be able to quit, you won't leave that which—
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ ਨੀ ਜਿਹੜੀ
jUna de mahIne khAMdA bIkAnera dI nI jiha.DI
The one I consume in the heat of June from Bikaner.
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ ਨੀ ਜੱਟ
jUna de mahIne khAMdA bIkAnera dI nI jaTTa
The one I consume in the heat of June from Bikaner, this [Jatt]—
ਜੂਨ ਦੇ ਮਹੀਨੇ ਖਾਂਦਾ ਬੀਕਾਨੇਰ ਦੀ
jUna de mahIne khAMdA bIkAnera dI
The one I consume in the heat of June from Bikaner.
ਬੇਬੀ ਡੈਸ਼ਬੋਰਡ ਪੱਕੀ ਦੂਜੀ ਗੋਝੇ ਨਾਲ ਰੱਖੇ
bebI Daisa਼boraDa pakkI dUjI gojhe nAla rakkhe
Baby, one is fixed to the dashboard, the other you keep in your pocket.
ਕੱਲਾ ਸ਼ਹਿਰ ਨੀ ਤੂੰ ਜਾਂਦਾ ਸਾਰਾ ਪਿੰਡ ਨਾਲ ਲੱਦੇ
kallA sa਼hira nI tUM jAMdA sArA piMDa nAla ladde
You don't go to the city alone, you take the whole village squad with you.
ਰਾਜ਼ੀਨਾਮੇ ਹੁੰਦੇ ਸਾਰੇ ਠੇਕੇ ਉੱਤੇ ਲਾ ਕੇ
rAja਼InAme huMde sAre Theke utte lA ke
All your peace-treaties are settled over drinks at the liquor tavern.
ਕੋਠੀ ਏਅਰਪੋਰਟ ਕੋਲ ਪਾਲੀ ਚੰਡੀਗੜ੍ਹ ਜਾ ਕੇ
koThI earaporaTa kola pAlI chaMDIga.Dha jA ke
You've built a mansion right by the airport in Chandigarh.
ਲੱਗ ਨਾਲ ਗਈ ਵੇ ਸਾਰੀ ਲੱਗ ਨਾਲ ਗਈ ਵੇ ਡੱਬੀ
lagga nAla gaI ve sArI lagga nAla gaI ve DabbI
That [Dabbi: small container] has become a part of you now.
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ ਓਏ ਡੱਬੀ
gorI-gorI vicha jaTTA kAlA-kAlA kI oe DabbI
In that fair white hand, [Jatta], what is that black substance in the [Dabbi]?
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ ਓਏ ਡੱਬੀ
gorI-gorI vicha jaTTA kAlA-kAlA kI oe DabbI
In that fair white hand, [Jatta], what is that black substance in the [Dabbi]?
ਗੋਰੀ-ਗੋਰੀ ਵਿਚ ਜੱਟਾ ਕਾਲਾ-ਕਾਲਾ ਕੀ
gorI-gorI vicha jaTTA kAlA-kAlA kI
In that fair white hand, [Jatta], what is that black substance?