Din
by Kanwar Grewalft Shah An Shah
ਔਲਾਦ ਮਾਪਿਆਂ ਨੂੰ ਬੁੱਢਾ-ਬੁੱਢੀ ਕਹਿਣ ਲੱਗ ਪਏ
aulAda mApiAM nUM buDDhA-buDDhI kahiNa lagga pae
When children start calling their parents "old man" and "old woman" with disrespect
ਚੰਗਾ ਕੋਈ ਬੁਲਾਰਾ ਚੁੱਪ ਰਹਿਣ ਲੱਗ ਪਏ
chaMgA koI bulArA chuppa rahiNa lagga pae
When a wise and virtuous orator chooses to remain silent
ਗੌਰਮਿੰਟ ਜੱਟਾਂ ਗਲ ਪੈਣ ਲੱਗ ਪਏ
gauramiMTa jaTTAM gala paiNa lagga pae
When the government starts strangling the [Jatt: a member of the land-owning agricultural community known for pride and lifestyle]
ਗਿੱਲ ਰੌਂਤੇ ਆਵੇ ਵਗਦੇ ‘ਚ ਝੇੜੇ ਹੁੰਦੇ ਆ
gilla rauMte Ave vagade ‘cha jhe.De huMde A
Gill Raunta, when disputes start flowing like a river into one’s life [Self-reference to the song's lyricist]
ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਆ
mA.De dina udoM ne.De te.De huMde A
Know that those dark days are hovering nearby

ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਹੀ ਆ ਯੋ
mA.De dina udoM ne.De te.De huMde hI A yo
Indeed, those dark days are hovering right nearby, yo
ਬਿਨਾਂ ਵੇਖੇ ਚੈਟ ਰਾਹੀਂ ਅੱਖ ਲੜ ਜਾਏ
binAM vekhe chaiTa rAhIM akkha la.Da jAe
When hearts entwine through chats without ever seeing a face
ਪਿੰਡ ‘ਚ ਬਲੈਕੀਆਂ ਦੀ ਗੁੱਡੀ ਚੜ੍ਹ ਜਾਏ
piMDa ‘cha balaikIAM dI guDDI cha.Dha jAe
When the influence of drug peddlers rises high in the village
ਪੱਕੀ ਹੋਈ ਕਿਸਾਨ ਦੀ ਫ਼ਸਲ ਸੜ ਜਾਏ
pakkI hoI kisAna dI pha਼sala sa.Da jAe
When a farmer's ripened harvest is burnt to ashes
ਉਦੋਂ ਰੱਬ ਵੱਲੋਂ ਵੱਜੇ ਭਾਈ ਲਫ਼ੇੜੇ ਹੁੰਦੇ ਹੀ ਆ
udoM rabba valloM vajje bhAI lapha਼e.De huMde hI A
Consider those as stinging slaps delivered by the hand of God
ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਆ
mA.De dina udoM ne.De te.De huMde A
Know that those dark days are hovering nearby
ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਆ
mA.De dina udoM ne.De te.De huMde A
Know that those dark days are hovering nearby
ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਆ
mA.De dina udoM ne.De te.De huMde A
Know that those dark days are hovering nearby
ਮਾੜੇ ਦਿਨ ਉਦੋਂ ਨੇੜੇ ਤੇੜੇ ਹੁੰਦੇ ਹੀ ਆ ਯੋ
mA.De dina udoM ne.De te.De huMde hI A yo
Indeed, those dark days are hovering right nearby, yo
ਵੇਚ ਕੇ ਜ਼ਮੀਨਾਂ ਸ਼ਹਿਰ ਕਾਹਦੀ ਸਰਦਾਰੀ
vecha ke ja਼mInAM sa਼hira kAhadI saradArI
What kind of prestige is left in the city after selling off your ancestral lands?
ਆਪਣੇ ਹੀ ਖ਼ਾਸ ਜਦੋਂ ਕਰਦੇ ਗੱਦਾਰੀ
ApaNe hI kha਼Asa jadoM karade gaddArI
When your own inner circle begins to commit acts of betrayal
ਲੋਕ ਪਿੱਛੇ ਲੱਗ ਕੇ ਬਣ ਜਾਣ ਸਰਕਾਰੀ
loka pichChe lagga ke baNa jANa sarakArI
When people turn into government informants by following the crowd
ਕੌਮੀ ਸਮਝੋ ਕਿ ਡੁੱਬੇ ਉਦੋਂ ਬੇੜੇ ਹੁੰਦੇ ਆ
kaumI samajho ki Dubbe udoM be.De huMde A
Understand that the nation's ship has truly begun to sink