Akhiyan De Taare
by Kapil Sharmaft Jatinder Shah
ਮੈਨੂੰ ਡਰ ਲੱਗਦਾ ਏ ਰਾਤਾਂ ਨੂੰ
mainUM Dara laggadA e rAtAM nUM
I feel a sense of dread as the nights fall
ਮੇਰੇ ਨੈਣ ਤਰਸਦੇ ਝਾਤਾਂ ਨੂੰ
mere naiNa tarasade jhAtAM nUM
My eyes yearn for just a glimpse of you
ਮੈਂ ਖ਼ੁਸ਼ ਹੋ ਜਾਵਾਂਗਾ
maiM kha਼usa਼ ho jAvAMgA
I will be filled with pure joy
ਮੈਂ ਖ਼ੁਸ਼ ਹੋ ਜਾਵਾਂਗਾ
maiM kha਼usa਼ ho jAvAMgA
I will be filled with pure joy
ਬਸ ਹੱਸ ਕੇ ਤੱਕ ਲੈਣਾ
basa hassa ke takka laiNA
If you would only look at me with a smile
ਅੱਖੀਆਂ ਦੇ ਤਾਰੇ ਨੂੰ
akkhIAM de tAre nUM
This [Akhiyan de taare: star of your eyes; a term of endearment for a beloved child]
ਜੇ ਤੁਸੀਂ ਦਿਲ ਵਿਚ ਰੱਖ ਲੈਣਾ
je tusIM dila vicha rakkha laiNA
If you would only keep me tucked within your heart

ਮਾਏ ਤੇਰੀ ਬਾਂਹ ਤੇ ਸਿਰ ਰੱਖ ਸੌਣ ਦੀ ਆਦਤ ਏ
mAe terI bAMha te sira rakkha sauNa dI Adata e
O Mother, I am used to sleeping with my head resting on your arm
ਬਾਪੂ ਤੇਰੇ ਮੋਢੇ ਤੇ ਬਹਿ ਗਾਉਣ ਦੀ ਆਦਤ ਏ
bApU tere moDhe te bahi gAuNa dI Adata e
O Father, I am used to singing while perched upon your shoulder

ਮੈਂ ਰੱਬ ਨੂੰ ਤੱਕਿਆ ਨਹੀਂ
maiM rabba nUM takkiA nahIM
I have never seen the Face of God
ਮੈਂ ਰੱਬ ਨੂੰ ਤੱਕਿਆ ਨਹੀਂ
maiM rabba nUM takkiA nahIM
I have never seen the Face of God
ਤੁਸੀਂ ਮੇਰਾ ਪੁੰਨ ਤੱਕ ਲੈਣਾ
tusIM merA puMna takka laiNA
But you may see my [Punn: spiritual merit/blessing] through me