Alone
by Kapil Sharmaft Guru Randhawa, Sanjoy
ਹੰਝੂਆਂ ਦੇ ਵਿਚੋਂ ਨੀ ਮੈਂ ਪਿਆਰ ਲੱਭਦਾ
haMjhUAM de vichoM nI maiM piAra labbhadA
In the midst of these tears, [Ni/Nee: a gender-specific vocative used to address a woman directly], I search for love
ਇਕ ਵਾਰੀ ਨਹੀਂ ਵਾਰ-ਵਾਰ ਲੱਭਦਾ
ika vArI nahIM vAra-vAra labbhadA
Not just once, but I search for it time and time again

ਦਿਲ ਵਿਚ ਜਿਹੜੀ ਤੇਰੀ ਯਾਦ ਰਹਿ ਗਈ
dila vicha jiha.DI terI yAda rahi gaI
The memory of you that remained within my heart
ਯਾਦ ਵਿਚ ਯਾਦਾਂ ਦੀ ਬਹਾਰ ਲੱਭਦਾ
yAda vicha yAdAM dI bahAra labbhadA
In that memory, I seek a blossoming spring of recollections
ਪਤਾ ਵੀ ਨਹੀਂ ਲੱਗਿਆ ਕਿਹੜੇ ਵੇਲੇ ਮੈਂ
patA vI nahIM laggiA kiha.De vele maiM
I didn't even realize at what moment
ਤੈਨੂੰ ਗੁਆ ਬੈਠਾ
tainUM guA baiThA
I ended up losing you
ਨੈਣਾਂ ਦੇ ਆਖੇ ਲੱਗ ਲੱਗ ਕੇ
naiNAM de Akhe lagga lagga ke
By constantly following the whims of my eyes
ਨੈਣਾਂ ਦੇ ਆਖੇ ਲੱਗ ਲੱਗ ਕੇ
naiNAM de Akhe lagga lagga ke
By constantly following the whims of my eyes
ਮੈਂ ਨੈਣ ਗੁਆ ਬੈਠਾ
maiM naiNa guA baiThA
I ended up losing my very sight
ਦਿਲ ਦੀ ਗੱਲ ਸੁਣ ਸੁਣ ਕੇ
dila dI galla suNa suNa ke
By constantly listening to the pleas of my heart
ਦਿਲ ਦੀ ਗੱਲ ਸੁਣ ਸੁਣ ਕੇ
dila dI galla suNa suNa ke
By constantly listening to the pleas of my heart
ਰੋਗ ਦਿਲ ਨੂੰ ਲਾ ਬੈਠਾ
roga dila nUM lA baiThA
I’ve gone and afflicted my heart with a terminal ache
ਦੋ ਨੈਣ ਤੇਰੇ ਦੋ ਨੈਣ ਮੇਰੇ
do naiNa tere do naiNa mere
Your two eyes and my two eyes
ਮਿਲ ਮਿਲ ਕੇ ਹੋ ਗਏ ਚਾਰ
mila mila ke ho gae chAra
Met and became four [Met and fell deeply in love]
ਮੈਨੂੰ ਕੀ ਪਤਾ ਸੀ ਪਿਆਰ ਤੇਰਾ
mainUM kI patA sI piAra terA
How was I to know that your love
ਨਹੀਂ ਪਿਆਰ ਸੀ ਸੀਗਾ ਵਪਾਰ
nahIM piAra sI sIgA vapAra
Wasn't love at all, but merely a business deal

ਪਿਆਰ ਦੀ ਉਮਰ ਵਿਚ ਰੂਹ ਆਪਣੀ
piAra dI umara vicha rUha ApaNI
In the age of love, my own soul
ਮੈਂ ਕਰ ਸਵਾਹ ਬੈਠਾ
maiM kara savAha baiThA
I have turned into mere ashes
ਨੈਣਾਂ ਦੇ ਆਖੇ ਲੱਗ ਲੱਗ ਕੇ
naiNAM de Akhe lagga lagga ke
By constantly following the whims of my eyes
ਨੈਣਾਂ ਦੇ ਆਖੇ ਲੱਗ ਲੱਗ ਕੇ
naiNAM de Akhe lagga lagga ke
By constantly following the whims of my eyes
ਮੈਂ ਨੈਣ ਗੁਆ ਬੈਠਾ
maiM naiNa guA baiThA
I ended up losing my very sight
ਦਿਲ ਦੀ ਗੱਲ ਸੁਣ ਸੁਣ ਕੇ
dila dI galla suNa suNa ke
By constantly listening to the pleas of my heart
ਦਿਲ ਦੀ ਗੱਲ ਸੁਣ ਸੁਣ ਕੇ
dila dI galla suNa suNa ke
By constantly listening to the pleas of my heart
ਰੋਗ ਦਿਲ ਨੂੰ ਲਾ ਬੈਠਾ
roga dila nUM lA baiThA
I’ve gone and afflicted my heart with a terminal ache
ਹਾਏ ਦਿਲ ਮੇਰੇ ਵਿਚ ਰਹਿ ਗਈ
hAe dila mere vicha rahi gaI
Alas, it remained buried within my heart
ਹਾਏ ਦਿਲ ਮੇਰੇ ਦੀ ਗੱਲ
hAe dila mere dI galla
Alas, the unspoken words of my heart
ਤੇਰੀ ਯਾਦ ਆਈ ਤੂੰ ਨਾ ਆਇਆ
terI yAda AI tUM nA AiA
Your memory arrived but you did not
ਨਾ ਅੱਜ ਆਇਆ ਨਾ ਕੱਲ੍ਹ
nA ajja AiA nA kallha
You didn't come today, nor will you tomorrow

ਤੇਰੇ ਦਿਲ 'ਤੇ ਗੁਰੂ ਸਾਰੇ ਹੱਕ ਵੀ
tere dila 'te gurU sAre hakka vI
Over your heart, Guru [Self-reference to artist Guru Randhawa] has all rights
ਐਵੇਂ ਗੁਆ ਬੈਠਾ
aiveM guA baiThA
But I’ve gone and lost them all in vain