Ja Vi Na
ਸੱਜਣਾ ਸੋਹਣਿਆ ਤੇਰੇ ਇਸ਼ਕ ਨੇ ਓਏ ਦਿੱਤਾ ਆਪਣਾ ਰੰਗ ਦਿਖਾ
sajjaNA sohaNiA tere isa਼ka ne oe dittA ApaNA raMga dikhA
O beautiful [Sajjan: soulmate], your love has finally shown its true colors
ਤੇਰਾ ਨਾਂ ਲੈ ਕੇ ਦਿਲ ਧੜਕਦਾ ਤੇਰਾ ਨਾਂ ਲੈ ਚੱਲਦੇ ਸਾਹ
terA nAM lai ke dila dha.DakadA terA nAM lai challade sAha
My heart beats only to your name, and my breaths flow with your name on them
ਆਪਣੇ ਵਿਚ ਮੈਂ ਯਾਰ ਮਹਿਸੂਸ ਕਰਦਾ
ApaNe vicha maiM yAra mahisUsa karadA
I feel the presence of my [Yaar: close friend/beloved] within my own being
ਅੱਖਾਂ ਕਸਮ ਖ਼ੁਦਾ ਦੀ ਖਾ
akkhAM kasama kha਼udA dI khA
I swear this by God as I look into your eyes
ਮੇਰੇ ਚਾਵਾਂ ਨੂੰ ਚੜ੍ਹ ਗਿਆ ਚਾ ਚੰਨੀਏ
mere chAvAM nUM cha.Dha giA chA chaMnIe
My aspirations have found a new joy, [Channiye: a term of endearment, literally 'moon-like one']
ਤੇਰੇ ਸੁਪਨੇ ਰਿਹਾ ਮੈਂ ਸਜਾ
tere supane rihA maiM sajA
I have been decorating the world of my dreams for you
ਲੱਗ ਜਾਵੇ ਸੋਹਣੀਏ ਮੇਰੀ ਵੀ ਉਮਰ ਤੈਨੂੰ
lagga jAve sohaNIe merI vI umara tainUM
O beautiful one, may my remaining years be granted to you
ਏਹੋ ਹਰ ਪਲ ਕਰਾਂ ਮੈਂ ਦੁਆ
eho hara pala karAM maiM duA
This is the prayer I make with every passing moment
ਤੈਨੂੰ ਵੇਖ ਵੇਖ ਚੜ੍ਹਦਾ ਸਰੂਰ ਚੰਨੀਏ
tainUM vekha vekha cha.DhadA sarUra chaMnIe
Gazing at you brings a divine intoxication, [Channiye: moon-like one]
ਤੈਨੂੰ ਵੇਖ ਵੇਖ ਹਾਏ ਨੀ ਵੇਖ ਵੇਖ ਸੱਚੀ ਵੇਖ ਵੇਖ ਚੜ੍ਹਦਾ ਸਰੂਰ ਚੰਨੀਏ
tainUM vekha vekha hAe nI vekha vekha sachchI vekha vekha cha.DhadA sarUra chaMnIe
Watching you, oh watching you, truly just watching you brings a divine intoxication, [Channiye: moon-like one]
ਤੈਨੂੰ ਵੇਖ ਵੇਖ ਚੜ੍ਹਦਾ ਸਰੂਰ ਚੰਨੀਏ ਨੀ ਇਹਨਾਂ ਅੱਖੀਆਂ
tainUM vekha vekha cha.DhadA sarUra chaMnIe nI ihanAM akkhIAM
Watching you brings a divine intoxication, [Channiye: moon-like one], from these eyes
ਹਾਏ ਨੀ ਅੱਖੀਆਂ ਹਾੜਾ ਅੱਖੀਆਂ ਤੋਂ ਜਾਵੀਂ ਨਾ ਤੂੰ ਦੂਰ ਚੰਨੀਏ
hAe nI akkhIAM hA.DA akkhIAM toM jAvIM nA tUM dUra chaMnIe
Oh, from these eyes, I beg of you, do not go far from these eyes, [Channiye: moon-like one]
ਰੱਬ ਦੀ ਸੌਂ ਕੱਲਾ ਕੱਲਾ ਤਾਰਾ ਅਸਮਾਨ ਦਾ
rabba dI sauM kallA kallA tArA asamAna dA
I swear by God, every single star in the sky
ਮੁੱਲ ਹਰ ਕਣ ਤੇਰੀ ਇੱਕੋ ਮੁਸਕਾਨ ਦਾ
mulla hara kaNa terI ikko musakAna dA
Is the price for every tiny particle of your single smile

ਤੇਰੇ ਹਾਸੇ ਮੇਰੀ ਜਾਨ ਤੈਥੋਂ ਜਾਵਾਂ ਕੁਰਬਾਨ
tere hAse merI jAna taithoM jAvAM kurabAna
Your laughter is my life, I would sacrifice myself for you
ਤੇਰੇ ਹਾਸੇ ਮੇਰੀ ਜਾਨ ਤੈਥੋਂ ਜਾਵਾਂ ਕੁਰਬਾਨ
tere hAse merI jAna taithoM jAvAM kurabAna
Your laughter is my life, I would sacrifice myself for you
ਖੁੱਲ੍ਹੇ ਮੁੱਖੜੇ ਤੋਂ ਰਿਸ਼ਮਾਂ ਦਾ ਪੂਰ ਚੰਨੀਏ
khullhe mukkha.De toM risa਼mAM dA pUra chaMnIe
A flood of sunbeams pours from your radiant face, [Channiye: moon-like one]
ਇਹਨਾਂ ਅੱਖੀਆਂ ਹਾਏ ਨੀ ਅੱਖੀਆਂ ਹਾੜਾ ਅੱਖੀਆਂ ਤੋਂ ਜਾਵੀਂ ਨਾ ਤੂੰ ਦੂਰ ਚੰਨੀਏ
ihanAM akkhIAM hAe nI akkhIAM hA.DA akkhIAM toM jAvIM nA tUM dUra chaMnIe
From these eyes, oh from these eyes, I beg of you, do not go far from these eyes, [Channiye: moon-like one]
ਜਾਵੀਂ ਨਾ ਜਾਵੀਂ ਨਾ ਮੈਥੋਂ ਦੂਰ ਜਾਵੀਂ ਨਾ ਜਾਵੀਂ ਨਾ ਮੈਥੋਂ ਦੂਰ
jAvIM nA jAvIM nA maithoM dUra jAvIM nA jAvIM nA maithoM dUra
Do not go, do not go, do not go far from me; do not go, do not go, do not go far from me

ਇਸ਼ਕੇ ਦਾ ਸਾਗਰ ਸੋਹਣੇ ਤੇਰੇ ਨੈਣ ਨੀ
isa਼ke dA sAgara sohaNe tere naiNa nI
Your beautiful eyes are like an ocean of love
ਆਸ਼ਿਕਾਂ ਦਾ ਸੋਹਣੀਏ ਈਮਾਨ ਲੁੱਟ ਲੈਣ ਨੀ
Asa਼ikAM dA sohaNIe ImAna luTTa laiNa nI
They rob the very faith and soul of lovers, O beautiful one

ਜਦੋਂ ਨਜ਼ਰਾਂ ਮਿਲਾਵਾਂ ਨੀ ਮੈਂ ਡੁੱਬ ਡੁੱਬ ਜਾਵਾਂ
jadoM naja਼rAM milAvAM nI maiM Dubba Dubba jAvAM
Whenever our eyes meet, I feel myself drowning in them
ਜਦੋਂ ਨਜ਼ਰਾਂ ਮਿਲਾਵਾਂ ਨੀ ਮੈਂ ਡੁੱਬ ਡੁੱਬ ਜਾਵਾਂ
jadoM naja਼rAM milAvAM nI maiM Dubba Dubba jAvAM
Whenever our eyes meet, I feel myself drowning in them
ਜਾਦੂ ਜਾਣਦੀਆਂ ਨਜ਼ਰਾਂ ਜ਼ਰੂਰ ਚੰਨੀਏ
jAdU jANadIAM naja਼rAM ja਼rUra chaMnIe
Your eyes surely know some sort of magic, [Channiye: moon-like one]
ਇਹਨਾਂ ਅੱਖੀਆਂ ਮੇਰੀ ਅੱਖੀਆਂ ਹਾੜਾ ਅੱਖੀਆਂ ਤੋਂ ਜਾਵੀਂ ਨਾ ਤੂੰ ਦੂਰ ਚੰਨੀਏ
ihanAM akkhIAM merI akkhIAM hA.DA akkhIAM toM jAvIM nA tUM dUra chaMnIe
From these eyes, my eyes, I beg of you, do not go far from these eyes, [Channiye: moon-like one]
ਦਿਲ ਤੇਰਾ ਬਾਗ ਹੈ ਗੁਲਾਬ ਦਿਆਂ ਫੁੱਲਾਂ ਦਾ
dila terA bAga hai gulAba diAM phullAM dA
Your heart is a garden full of roses
ਮਹਿਕਦਾ ਤਾਹੀਓਂ ਹਰ ਬੋਲ ਤੇਰੇ ਬੁੱਲ੍ਹਾਂ ਦਾ
mahikadA tAhIoM hara bola tere bullhAM dA
That is why every word from your lips is so fragrant

ਸਾਨੂੰ ਦਿੰਦੀ ਰਹਿ ਦੀਦਾਰ ਐਨਾ ਆਉਂਦਾ ਤੇਰਾ ਪਿਆਰ
sAnUM diMdI rahi dIdAra ainA AuMdA terA piAra
Just keep granting me your sight, for I feel so much love for you
ਸਾਨੂੰ ਦਿੰਦੀ ਰਹਿ ਦੀਦਾਰ ਐਨਾ ਆਉਂਦਾ ਤੇਰਾ ਪਿਆਰ
sAnUM diMdI rahi dIdAra ainA AuMdA terA piAra
Just keep granting me your sight, for I feel so much love for you
ਤੂੰ ਹੈਂ ਰੱਬ ਦੀ ਸੌਂ ਅਰਸ਼ਾਂ ਦਾ ਨੂਰ ਚੰਨੀਏ
tUM haiM rabba dI sauM arasa਼AM dA nUra chaMnIe
I swear by God, you are the divine radiance of the heavens, [Channiye: moon-like one]