Naina

by Karamjit Anmol

ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਰੋ-ਰੋ ਨੈਣਾਂ ਨੇ ਲਗਾਈਆਂ ਝੜੀਆਂ
ro-ro naiNAM ne lagAIAM jha.DIAM
Crying and weeping, these eyes have unleashed a relentless downpour
ਰੋ-ਰੋ ਨੈਣਾਂ ਨੇ ਲਗਾਈਆਂ ਝੜੀਆਂ
ro-ro naiNAM ne lagAIAM jha.DIAM
Crying and weeping, these eyes have unleashed a relentless downpour
ਲੋਕਾਂ ਭਾਣੇ ਮੀਂਹ ਵਰ੍ਹਿਆ ਰੋ-ਰੋ ਨੈਣਾਂ ਨੇ
lokAM bhANe mIMha varhiA ro-ro naiNAM ne
The world thought it was raining, while my eyes wept incessantly
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਦਿੱਤੇ ਦਿਲ ਨੂੰ ਜ਼ਖ਼ਮ ਜਦ ਉੱਧੜੇ
ditte dila nUM ja਼kha਼ma jada uddha.De
When the wounds inflicted on my heart ripped open once more
ਦਿੱਤੇ ਦਿਲ ਨੂੰ ਜ਼ਖ਼ਮ ਜਦ ਉੱਧੜੇ
ditte dila nUM ja਼kha਼ma jada uddha.De
When the wounds inflicted on my heart ripped open once more
ਅੱਖੀਆਂ 'ਚੋਂ ਖ਼ੂਨ ਸਿਮਿਆ ਯਾਦ ਕਰਕੇ
akkhIAM 'choM kha਼Una simiA yAda karake
Blood seeped from my eyes while remembering you
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਤੇਰੇ ਵਾਅਦਿਆਂ ਦੀ ਹਾਏ ਤੇਰੇ ਵਾਅਦਿਆਂ ਦੀ
tere vAadiAM dI hAe tere vAadiAM dI
The corpse of your promises, oh, the corpse of your promises
ਤੇਰੇ ਵਾਅਦਿਆਂ ਦੀ ਹਾਏ ਤੇਰੇ ਵਾਅਦਿਆਂ ਦੀ
tere vAadiAM dI hAe tere vAadiAM dI
The corpse of your promises, oh, the corpse of your promises
ਤੇਰੇ ਵਾਅਦਿਆਂ ਦੀ ਲਾਸ਼ ਨੂੰ ਫੂਕਾਂ
tere vAadiAM dI lAsa਼ nUM phUkAM
I shall cremate the corpse of your promises
ਤੇਰੇ ਵਾਅਦਿਆਂ ਦੀ ਲਾਸ਼ ਨੂੰ ਫੂਕਾਂ
tere vAadiAM dI lAsa਼ nUM phUkAM
I shall cremate the corpse of your promises
ਹੱਡੀਆਂ ਦੀ ਅੱਗ ਬਾਲ ਕੇ ਤੇਰੇ ਵਾਅਦਿਆਂ ਦੀ
haDDIAM dI agga bAla ke tere vAadiAM dI
By lighting a fire with my own bones, the corpse of your promises
ਤੇਰੇ ਵਾਅਦਿਆਂ ਦੀ ਹਾਏ ਤੇਰੇ ਵਾਅਦਿਆਂ ਦੀ
tere vAadiAM dI hAe tere vAadiAM dI
The corpse of your promises, oh, the corpse of your promises
ਅੱਖਾਂ ਲਾਉਂਦਿਆਂ ਲਿਖਤ ਨਾ ਕੀਤੀ
akkhAM lAuMdiAM likhata nA kItI
When our eyes first met, we didn't sign a written contract
ਅੱਖਾਂ ਲਾਉਂਦਿਆਂ ਲਿਖਤ ਨਾ ਕੀਤੀ
akkhAM lAuMdiAM likhata nA kItI
When our eyes first met, we didn't sign a written contract
ਤਾਈਓਂ ਅੱਜ ਮੁੱਕਰ ਗਈ ਤਾਈਓਂ ਮੁੱਕਰੀ
tAIoM ajja mukkara gaI tAIoM mukkarI
That is why you've backed out today, that is why you've denied it all
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਟੁੱਟੇ ਦਿਲ ਨੂੰ ਹਾਏ ਟੁੱਟੇ ਦਿਲ ਨੂੰ
TuTTe dila nUM hAe TuTTe dila nUM
To this broken heart, oh, to this broken heart
ਟੁੱਟੇ ਦਿਲ ਨੂੰ ਹਾਏ ਟੁੱਟੇ ਦਿਲ ਨੂੰ
TuTTe dila nUM hAe TuTTe dila nUM
To this broken heart, oh, to this broken heart
ਟੁੱਟੇ ਦਿਲ ਨੂੰ ਦਿਲਾਸੇ ਦੇਵਾਂ
TuTTe dila nUM dilAse devAM
I try to offer solace to this broken heart
ਟੁੱਟੇ ਦਿਲ ਨੂੰ ਦਿਲਾਸੇ ਦੇਵਾਂ
TuTTe dila nUM dilAse devAM
I try to offer solace to this broken heart
ਤੈਨੂੰ ਧੋਖੇਬਾਜ਼ ਆਖ ਕੇ ਟੁੱਟੇ ਦਿਲ ਨੂੰ
tainUM dhokhebAja਼ Akha ke TuTTe dila nUM
By calling you a betrayer, I comfort this broken heart
ਟੁੱਟੇ ਦਿਲ ਨੂੰ ਹਾਏ ਟੁੱਟੇ ਦਿਲ ਨੂੰ
TuTTe dila nUM hAe TuTTe dila nUM
To this broken heart, oh, to this broken heart
ਤੇਰੇ ਗਈ ਤੋਂ ਉੱਜੜ ਗਈ ਦੁਨੀਆ
tere gaI toM ujja.Da gaI dunIA
Since you've left, my entire world has been desolated
ਤੇਰੇ ਗਈ ਤੋਂ ਉੱਜੜ ਗਈ ਦੁਨੀਆ
tere gaI toM ujja.Da gaI dunIA
Since you've left, my entire world has been desolated
ਸੁੰਨਸਾਨ ਹੋ ਗਏ ਬੰਗਲੇ ਧੋਖੇ ਦੇਣੀਏ
suMnasAna ho gae baMgale dhokhe deNIe
These mansions have become hauntingly silent, you deceitful woman
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਤੇਰੀ ਯਾਦ ਨੇ ਹਾਏ ਤੇਰੀ ਯਾਦ ਨੇ
terI yAda ne hAe terI yAda ne
Your memory, oh, your memory
ਤੇਰੀ ਯਾਦ ਨੇ ਹਾਏ ਤੇਰੀ ਯਾਦ ਨੇ
terI yAda ne hAe terI yAda ne
Your memory, oh, your memory
ਤੇਰੀ ਯਾਦ ਨੇ ਬੜਾ ਤੰਗ ਕਰਿਆ
terI yAda ne ba.DA taMga kariA
Your memory has tormented me deeply
ਤੇਰੀ ਯਾਦ ਨੇ ਬੜਾ ਤੰਗ ਕਰਿਆ
terI yAda ne ba.DA taMga kariA
Your memory has tormented me deeply
ਸੁੱਕ ਕੇ ਤਵੀਤ ਹੋ ਗਏ ਤੇਰੀ ਯਾਦ ਨੇ
sukka ke tavIta ho gae terI yAda ne
I’ve withered away to the size of an amulet because of your memory
ਤੇਰੀ ਯਾਦ ਨੇ ਹਾਏ ਤੇਰੀ ਯਾਦ ਨੇ
terI yAda ne hAe terI yAda ne
Your memory, oh, your memory
ਤੇਰੇ ਨਾਲ ਨਾ ਮੁਲਾਹਜ਼ਾ ਕੋਈ
tere nAla nA mulAhaja਼A koI
Now I share no courtesy or bond with you
ਤੇਰੇ ਨਾਲ ਨਾ ਮੁਲਾਹਜ਼ਾ ਕੋਈ
tere nAla nA mulAhaja਼A koI
Now I share no courtesy or bond with you
ਸੁਪਨੇ 'ਚ ਆਉਣਾ ਛੱਡ ਦੇ ਛੱਡ ਵੈਰਨੇ
supane 'cha AuNA ChaDDa de ChaDDa vairane
Stop appearing even in my dreams, leave me be, [Vairne: a female enemy/foe; used for a beloved who has betrayed trust]
ਰੋ-ਰੋ ਨੈਣਾਂ ਨੇ ਹਾਏ ਰੋ-ਰੋ ਨੈਣਾਂ ਨੇ
ro-ro naiNAM ne hAe ro-ro naiNAM ne
Crying and weeping, these eyes, oh, crying and weeping, these eyes
ਤੇਰੀ ਅੱਖ ਨੇ ਹਾਏ ਤੇਰੀ ਅੱਖ ਨੇ
terI akkha ne hAe terI akkha ne
It was your eyes, oh, it was your eyes
ਤੇਰੀ ਅੱਖ ਨੇ ਹਾਏ ਤੇਰੀ ਅੱਖ ਨੇ
terI akkha ne hAe terI akkha ne
It was your eyes, oh, it was your eyes
ਤੇਰੀ ਅੱਖ ਨੇ ਸ਼ਰਾਰਤ ਕੀਤੀ
terI akkha ne sa਼rArata kItI
It was your eyes that played that mischievous trick
ਤੇਰੀ ਅੱਖ ਨੇ ਸ਼ਰਾਰਤ ਕੀਤੀ
terI akkha ne sa਼rArata kItI
It was your eyes that played that mischievous trick
ਡੰਗਿਆ ਗੁਮਾਣ ਚੰਦਰਾ ਤੇਰੀ ਅੱਖ ਨੇ
DaMgiA gumANa chaMdarA terI akkha ne
This wretched pride was stung by the gaze of your eyes
ਤੇਰੀ ਅੱਖ ਨੇ ਹਾਏ ਤੇਰੀ ਅੱਖ ਨੇ
terI akkha ne hAe terI akkha ne
It was your eyes, oh, it was your eyes
ਅੱਖਾਂ ਫੇਰੀਆਂ ਦਿਲ 'ਤੇ ਸੱਟ ਮਾਰੀ
akkhAM pherIAM dila 'te saTTa mArI
You turned your eyes away and struck a blow to my heart
ਅੱਖਾਂ ਫੇਰੀਆਂ ਦਿਲ 'ਤੇ ਸੱਟ ਮਾਰੀ
akkhAM pherIAM dila 'te saTTa mArI
You turned your eyes away and struck a blow to my heart
ਕਾਲਜੇ 'ਚੋਂ ਚੀਖ ਨਿਕਲੀ ਰੋਣ ਅੱਖੀਆਂ
kAlaje 'choM chIkha nikalI roNa akkhIAM
A scream escaped from my soul as my eyes began to weep
ਰੋ-ਰੋ ਨੈਣਾਂ ਨੇ ਰੋ-ਰੋ ਨੈਣਾਂ ਨੇ
ro-ro naiNAM ne ro-ro naiNAM ne
Crying and weeping, these eyes, oh, crying and weeping, these eyes
ਰੋ-ਰੋ ਨੈਣਾਂ ਨੇ ਲਗਾਈਆਂ ਝੜੀਆਂ
ro-ro naiNAM ne lagAIAM jha.DIAM
Crying and weeping, these eyes have unleashed a relentless downpour
ਲੋਕਾਂ ਭਾਣੇ ਮੀਂਹ ਵਰ੍ਹਿਆ ਰੋ-ਰੋ ਨੈਣਾਂ ਨੇ
lokAM bhANe mIMha varhiA ro-ro naiNAM ne
The world thought it was raining, while my eyes wept incessantly
ਰੋ-ਰੋ ਨੈਣਾਂ ਨੇ ਰੋ-ਰੋ ਨੈਣਾਂ ਨੇ
ro-ro naiNAM ne ro-ro naiNAM ne
Crying and weeping, these eyes, oh, crying and weeping, these eyes

Share

More by Karamjit Anmol

View all songs →