Panditji

by Karamjit Anmol

ਵੇ ਪੰਡਤਾ ਮੇਰੇ ਪੁੱਤਰ ਦੀਆਂ ਤਕਦੀਰਾਂ ਦੱਸ ਕੀ ਕਹਿੰਦੀਆਂ ਨੇ
ve paMDatA mere puttara dIAM takadIrAM dassa kI kahiMdIAM ne
O [Pandit: a priest/fortune teller], tell me, what does my son’s destiny say?
ਕਦੇ ਸੂਰਜ ਵਰਗੇ ਮੁੱਖੜੇ ਨੂੰ ਤੱਕ ਮੇਰੀਆਂ ਭੁੱਖਾਂ ਲਹਿੰਦੀਆਂ ਨੇ
kade sUraja varage mukkha.De nUM takka merIAM bhukkhAM lahiMdIAM ne
Just looking at his sun-like face satisfies my deepest hungers.
ਹੈ ਮੇਰਾ ਤਾਂ ਇਹ ਦਿਲ ਕਹਿੰਦਾ ਇਹ ਦੁਨੀਆ 'ਤੇ ਰੁਸ਼ਨਾਊਗਾ
hai merA tAM iha dila kahiMdA iha dunIA 'te rusa਼nAUgA
My heart tells me that he will bring light to this entire world.
ਇਹ ਦੁਨੀਆ 'ਤੇ ਰੁਸ਼ਨਾਊਗਾ
iha dunIA 'te rusa਼nAUgA
He will illuminate this world.
ਬੀਬੀ ਜੀ ਤੇਰਾ ਮਾਤਾ ਜੀ ਤੇਰਾ
bIbI jI terA mAtA jI terA
O [Bibi: a respectful term for a lady/mother], your... O Mother, your...
ਹੋ ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
ho bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਮਾਤਾ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
mAtA jI terA puttara tAM ta.Davaita nikala jAUgA
O Mother, your son will turn out to be a [Tadwait: a stubborn, rebellious troublemaker].
ਨਾ ਨਾ ਪੰਡਤਾ ਪੁੱਤਰ ਮੇਰਾ ਕੋਈ ਕਰਨਲ ਜਨਰਲ ਹੋਵੇਗਾ
nA nA paMDatA puttara merA koI karanala janarala hovegA
No, no [Pandit: priest], my son will be a Colonel or a General.
ਜਦ ਟੱਪੂ ਗਲੀ ਮੁਹੱਲੇ 'ਚੋਂ ਬੱਸ ਇਹਦਾ ਚਰਚਾ ਹੋਵੇਗਾ
jada TappU galI muhalle 'choM bassa ihadA charachA hovegA
When he passes through the streets and neighborhoods, he will be the talk of the town.
ਮੇਰੇ ਸਿਰ ਦੀ ਇਹ ਸੌਂਹ ਲੈਂਦਾ ਨਾ ਹੱਕ ਕਿਸੇ ਦਾ ਲੁੱਟੂਗਾ
mere sira dI iha sauMha laiMdA nA hakka kise dA luTTUgA
He swears by my head that he will never steal anyone's rights.
ਇਹ ਹੱਕ ਦੀ ਕਿਰਤ ਕਮਾਊਗਾ
iha hakka dI kirata kamAUgA
He will earn an honest living through hard work.
ਇਹ ਹੱਕ ਦੀ ਕਿਰਤ ਕਮਾਊਗਾ
iha hakka dI kirata kamAUgA
He will earn an honest living through hard work.
ਏ ਕਿਆਂ 'ਤੇ ਖੜ੍ਹਕੇ ਬੁੱਕੂਗਾ ਅੱਤ ਦੁਨੀਆ ਉੱਤੇ ਝੁਕੂਗਾ
e kiAM 'te kha.Dhake bukkUgA atta dunIA utte jhukUgA
He will roar while standing on the peaks, and the extreme world will bow to him.
ਏ ਗੈਂਗਸਟਰ ਬਣ ਜਾਊਗਾ ਨਿੱਤ ਸੁਰਖ਼ੀਆਂ ਦੇ ਵਿੱਚ ਆਊਗਾ
e gaiMgasaTara baNa jAUgA nitta surakha਼IAM de vichcha AUgA
He will become a gangster and will be in the headlines every day.
ਹਾਏ ਜਿਸ ਘੜੀਏ ਜੰਮਿਆ ਸੀ
hAe jisa gha.DIe jaMmiA sI
Alas! The very moment he was born...
ਹਾਏ ਜਿਸ ਘੜੀਏ ਜੰਮਿਆ ਸੀ
hAe jisa gha.DIe jaMmiA sI
Alas! The very moment he was born...
ਉਹ ਵੇਲਾ ਵੀ ਪਛਤਾਊਗਾ
uha velA vI paChatAUgA
Even that moment will regret his birth.
ਬੀਬੀ ਜੀ ਤੇਰਾ ਮਾਤਾ ਜੀ ਤੇਰਾ
bIbI jI terA mAtA jI terA
O [Bibi: mother], your... O Mother, your...
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਮਾਤਾ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
mAtA jI terA puttara tAM ta.Davaita nikala jAUgA
O Mother, your son will turn out to be a [Tadwait: a stubborn, rebellious troublemaker].
ਪੰਡਤ ਜੀ ਇਹ ਉੱਪੜੂ ਕਿਸੇ ਉਪਾਧੀ 'ਤੇ ਸਾਡੇ ਘਰ 'ਚੋਂ ਗ਼ਰੀਬੀ ਪੁੱਟੂਗਾ
paMData jI iha uppa.DU kise upAdhI 'te sADe ghara 'choM ga਼rIbI puTTUgA
[Pandit: priest], he will rise to a high rank and [Puttia: uproot] the poverty from our home.
ਏ ਉੱਪੜੂ ਕਿਸੇ ਉਪਾਧੀ 'ਤੇ ਸਾਡੇ ਘਰ 'ਚੋਂ ਗ਼ਰੀਬੀ ਪੁੱਟੂਗਾ
e uppa.DU kise upAdhI 'te sADe ghara 'choM ga਼rIbI puTTUgA
He will rise to a high rank and [Puttia: uproot] the poverty from our home.
ਏ ਪੜ੍ਹ-ਪੁੜ ਬੀਬਾ ਸਕਣਾ ਨੀ ਇਹਨੇ ਅੱਠਵੀਂ ਵਿੱਚੋਂ ਟੱਪਣਾ ਨੀ
e pa.Dha-pu.Da bIbA sakaNA nI ihane aTThavIM vichchoM TappaNA nI
He won't be able to study at all; he won't even cross the eighth grade.
ਏ ਘਰ ਦੇ ਭਾਂਡੇ ਵੇਚੂਗਾ ਸਿਵੇ ਵਿੱਚ ਅੱਖਾਂ ਸੇਕੂਗਾ
e ghara de bhAMDe vechUgA sive vichcha akkhAM sekUgA
He will sell the household utensils and warm his eyes at the funeral pyres.
ਏ ਕੁੜੀਆਂ ਚਿੜੀਆਂ ਪੱਟਣ ਲਈ
e ku.DIAM chi.DIAM paTTaNa laI
Just to [Patun: charm/seduce] [Kudi: girls],
ਏ ਕੁੜੀਆਂ ਚਿੜੀਆਂ ਪੱਟਣ ਲਈ ਨਿੱਤ ਨਵੇਂ ਜੁਗਾੜ ਲੜਾਊਗਾ
e ku.DIAM chi.DIAM paTTaNa laI nitta naveM jugA.Da la.DAUgA
To charm the girls, he will hatch new schemes every day.
ਬੀਬੀ ਜੀ ਤੇਰਾ ਹੋ ਬੀਬੀ ਜੀ ਤੇਰਾ
bIbI jI terA ho bIbI jI terA
O [Bibi: mother], your... O [Bibi: mother], your...
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਮਾਤਾ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
mAtA jI terA puttara tAM ta.Davaita nikala jAUgA
O Mother, your son will turn out to be a [Tadwait: a stubborn, rebellious troublemaker].
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਵੇ ਪੰਡਤਾ ਦੱਸ ਦੇ ਪੁੱਤਰ ਮੇਰੇ ਦਾ ਵਿਆਹ ਮੰਗਣਾ ਕੀ ਹੋਵੇਗਾ
ve paMDatA dassa de puttara mere dA viAha maMgaNA kI hovegA
O [Pandit: priest], tell me about my son's engagement and marriage.
ਏ ਦੋ ਦਾ ਕਾਜ ਰਚਾਊਗਾ ਘਰੇ ਵਹੁਟੀਆਂ ਦੋ ਲਿਆਊਗਾ
e do dA kAja rachAUgA ghare vahuTIAM do liAUgA
He will arrange two weddings and bring two wives home.
ਵਿਸ਼ਵਾਸ ਕਿਸੇ ਦਾ ਇਹਨੇ ਜਿੱਤਣਾ ਨੀ ਹਾਏ ਕੋਲ ਕਿਸੇ ਦੇ ਇਹਨੇ ਟਿਕਣਾ ਨੀ
visa਼vAsa kise dA ihane jittaNA nI hAe kola kise de ihane TikaNA nI
He won't win anyone's trust; alas, he won't stay faithful to anyone.
ਏ ਕਾਨਿਆਂ ਵਾਲੀ ਛੰਨ ਥੱਲੇ
e kAniAM vAlI ChaMna thalle
Underneath the [Kaaneya wali chann: a traditional hut made of dry reeds],
ਏ ਕਾਨਿਆਂ ਵਾਲੀ ਛੰਨ ਥੱਲੇ ਹਾਏ ਅੱਗ ਦੇ ਭਾਂਬੜ ਲਾਊਗਾ
e kAniAM vAlI ChaMna thalle hAe agga de bhAMba.Da lAUgA
Underneath the reed hut, he will set massive blazes of fire.
ਬੀਬੀ ਜੀ ਤੇਰਾ ਮਾਤਾ ਜੀ ਤੇਰਾ
bIbI jI terA mAtA jI terA
O [Bibi: mother], your... O Mother, your...
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].
ਬੀਬੀ ਜੀ ਤੇਰਾ ਪੁੱਤਰ ਤਾਂ ਤੜਵੈਤ ਨਿਕਲ ਜਾਊਗਾ
bIbI jI terA puttara tAM ta.Davaita nikala jAUgA
O [Bibi: mother], your son will turn out to be a [Tadwait: a stubborn, rebellious troublemaker].

Share

More by Karamjit Anmol

View all songs →