2am

by Karan Aujla

ਆਪੇ ਤੋੜ ਕੇ ਵੇ ਆਪੇ ਜੋੜ ਲੈਂਨੈਂ ਤੂੰ
Ape to.Da ke ve Ape jo.Da laiMnaiM tUM
You break me yourself and then try to mend me
ਆਪੇ ਦੂਰ ਭੇਜ ਆਪੇ ਮੋੜ ਲੈਂਨੈਂ ਤੂੰ
Ape dUra bheja Ape mo.Da laiMnaiM tUM
You push me away and then call me back to your side
ਓਦਾਂ ਵੀ ਆਹ ਟੈਲੇਂਟ ਬਥੇਰਾ ਮੁੰਡਿਆ
odAM vI Aha TaileMTa batherA muMDiA
You’ve got plenty of this "talent," boy
ਬੜੇ ਚੰਗੇ ਦਿਲ ਵੀ ਵੇ ਤੋੜ ਲੈਂਨੈਂ ਤੂੰ
ba.De chaMge dila vI ve to.Da laiMnaiM tUM
You’re quite skilled at breaking even the kindest hearts
ਝੂਠ ਨੇ ਬੰਦੇ ਦੀ ਮੱਤ ਮਾਰੀ ਪਈ ਐ
jhUTha ne baMde dI matta mArI paI ai
Lies have completely clouded your mind
ਬੱਲੇ ਵੇ ਬੱਲੇ ਤੂੰ ਕੁੜੀ ਚਾਰੀ ਪਈ ਐ
balle ve balle tUM ku.DI chArI paI ai
Well done, Bravo! You've played this girl well [Kudi: girl/maiden]
ਧੋਖੇ ਦੀ ਪਲੈਨਿੰਗ ਤੂੰ ਸਾਲ ਕਰਦੈਂ
dhokhe dI palainiMga tUM sAla karadaiM
You plan your deceptions for a whole year
ਧੋਖੇ ਦੀ ਪਲੈਨਿੰਗ ਵੇ ਸਾਲ ਕਰਦੈਂ
dhokhe dI palainiMga ve sAla karadaiM
You plan your deceptions for a whole year
ਰਾਤੀ ਦੋ ਵਜੇ ਕਾਲ ਕਰਦੈਂ
rAtI do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ
chaMge TAIma kitthe maMde hAla karadaiM
Never in my good times, you only bring me down in my bad ones
ਜਦੋਂ ਤੇਰਾ ਭਰ ਜਾਂਦੈ ਮਨ ਮੁੰਡਿਆ
jadoM terA bhara jAMdai mana muMDiA
The moment your heart gets its fill, boy
ਵੇ ਚੱਕ ਕੇ ਬਲੌਕ ਨਾਲੋ-ਨਾਲ ਕਰਦੈਂ
ve chakka ke balauka nAlo-nAla karadaiM
You just block me right then and there
ਦੋ ਵਜੇ ਕਾਲ ਕਰਦੈਂ
do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ ਵੇ
chaMge TAIma kitthe maMde hAla karadaiM ve
Never in my good times, you only bring me down in my bad ones
ਵੇ ਲੇਟ ਨਾਈਟ ਹੁਸਨਾਂ ਦੇ ਕਰਦਾ ਸ਼ਿਕਾਰ ਵੇ
ve leTa nAITa husanAM de karadA sa਼ikAra ve
You go hunting for beauty late at night
ਦਿਨੇ ਕਿੱਥੇ ਚੇਤੇ ਆਉਂਦਾ ਤੈਨੂੰ ਮੇਰਾ ਪਿਆਰ ਵੇ
dine kitthe chete AuMdA tainUM merA piAra ve
Why don't you ever remember my love during the day?
ਹੋ ਤਾਰਿਆਂ ਦੀ ਛਾਵੇਂ, ਹਾਏ ਮਿਲਣ ਬੁਲਾਵੇਂ
ho tAriAM dI ChAveM, hAe milaNa bulAveM
Under the shadow of the stars, you call me to meet
ਹੋ ਮੈਂ ਆਂ ਕਨਫਿਊਜ਼ ਵੇ, ਹਾਏ ਕਰੇਂ ਪਿਆਰ ਜਾਂ ਫਿਰ ਯੂਜ਼ ਵੇ
ho maiM AM kanaphiUja਼ ve, hAe kareM piAra jAM phira yUja਼ ve
I’m so confused—do you love me or just use me?
ਬੜਾ ਜ਼ਾਲਮ ਐ ਅੱਧਾ ਰੋਣ ਵੀ ਨਹੀਂ ਦਿੰਦਾ
ba.DA ja਼Alama ai addhA roNa vI nahIM diMdA
You’re such a [Zaalma: Cruel one/heartbreaker], you won't even let me half-cry
ਸੁਪਨੇ 'ਚ ਧੋਖੇ ਦਵੇਂ ਸੌਣ ਵੀ ਨਹੀਂ ਦਿੰਦਾ
supane 'cha dhokhe daveM sauNa vI nahIM diMdA
You betray me in my dreams, you won't even let me sleep
ਸੁੱਤੀ ਨੂੰ ਤੂੰ ਤੰਗ ਠਾਲ-ਠਾਲ ਕਰਦੈਂ
suttI nUM tUM taMga ThAla-ThAla karadaiM
You pester me and wake me from my slumber
ਸੁੱਤੀ ਨੂੰ ਤੂੰ ਤੰਗ ਠਾਲ-ਠਾਲ ਕਰਦੈਂ
suttI nUM tUM taMga ThAla-ThAla karadaiM
You pester me and wake me from my slumber
ਰਾਤੀ ਦੋ ਵਜੇ ਕਾਲ ਕਰਦੈਂ
rAtI do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ
chaMge TAIma kitthe maMde hAla karadaiM
Never in my good times, you only bring me down in my bad ones
ਜਦੋਂ ਤੇਰਾ ਭਰ ਜਾਂਦੈ ਮਨ ਮੁੰਡਿਆ
jadoM terA bhara jAMdai mana muMDiA
The moment your heart gets its fill, boy
ਵੇ ਚੱਕ ਕੇ ਬਲੌਕ ਨਾਲੋ-ਨਾਲ ਕਰਦੈਂ
ve chakka ke balauka nAlo-nAla karadaiM
You just block me right then and there
ਦੋ ਵਜੇ ਕਾਲ ਕਰਦੈਂ
do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ ਵੇ
chaMge TAIma kitthe maMde hAla karadaiM ve
Never in my good times, you only bring me down in my bad ones
ਵੇ ਤੇਰੇ ਲਈ ਨਹੀਂ ਬਣੀ ਇਹ ਦਾਰੂ ਬੰਦ ਕਰਦੇ
ve tere laI nahIM baNI iha dArU baMda karade
This alcohol wasn't made for you, stop it now
ਜਿਸਮਾਂ ਦਾ ਸ਼ੌਕ ਤੈਨੂੰ ਮਾਰੂ ਬੰਦ ਕਰਦੇ
jisamAM dA sa਼auka tainUM mArU baMda karade
Your obsession with flesh will ruin you, stop it
ਹੋ ਉੱਜੜੇ ਨਾ ਵਸਦੇ, ਹਾਏ ਲੋਕੀ ਰਹਿੰਦੇ ਹੱਸਦੇ
ho ujja.De nA vasade, hAe lokI rahiMde hassade
The ruined never settle, while the world just laughs
ਹੋ ਕੌਣ ਕਿੱਥੇ ਮਾੜਾ ਸੀ, ਹਾਏ ਸਕ੍ਰੀਨ ਸ਼ਾਟ ਦੱਸਦੇ
ho kauNa kitthe mA.DA sI, hAe sakrIna sa਼ATa dassade
Who was at fault and where—the screenshots tell the whole story
ਉਮਰ 'ਚ ਦੱਸ ਕੌਣ ਬਾਹਾਂ ਗਲ ਪਾਉਂਦਾ
umara 'cha dassa kauNa bAhAM gala pAuMdA
Tell me, who would embrace you at this stage of life?
ਮੇਰੀਆਂ ਬਾਹਾਂ ਦਾ ਨਿੱਘ ਯਾਦ ਵੀ ਨਹੀਂ ਆਉਂਦਾ
merIAM bAhAM dA niggha yAda vI nahIM AuMdA
You don't even remember the warmth of my arms
ਚੇਤੇ ਮੈਨੂੰ ਚੜ੍ਹਦੇ ਸਿਆਲ ਕਰਦੈਂ
chete mainUM cha.Dhade siAla karadaiM
You only remember me when the winter begins to set in
ਚੇਤੇ ਮੈਨੂੰ ਚੜ੍ਹਦੇ ਸਿਆਲ ਕਰਦੈਂ
chete mainUM cha.Dhade siAla karadaiM
You only remember me when the winter begins to set in
ਰਾਤੀ ਦੋ ਵਜੇ ਕਾਲ ਕਰਦੈਂ
rAtI do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ
chaMge TAIma kitthe maMde hAla karadaiM
Never in my good times, you only bring me down in my bad ones
ਜਦੋਂ ਤੇਰਾ ਭਰ ਜਾਂਦੈ ਮਨ ਮੁੰਡਿਆ
jadoM terA bhara jAMdai mana muMDiA
The moment your heart gets its fill, boy
ਵੇ ਚੱਕ ਕੇ ਬਲੌਕ ਨਾਲੋ-ਨਾਲ ਕਰਦੈਂ
ve chakka ke balauka nAlo-nAla karadaiM
You just block me right then and there
ਦੋ ਵਜੇ ਕਾਲ ਕਰਦੈਂ
do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ ਵੇ
chaMge TAIma kitthe maMde hAla karadaiM ve
Never in my good times, you only bring me down in my bad ones
ਓ ਤੈਨੂੰ ਲੱਗੇ ਤੂੰ ਹੀ ਕੱਲਾ ਜੰਮਿਆ ਪਲੇਅਰ
o tainUM lagge tUM hI kallA jaMmiA paleara
Oh, you think you’re the only "player" ever born
ਮੈਨੂੰ ਸਮਝਾਉਂਦਾ ਏ ਮੈਂ ਬੱਚੀ ਥੋੜ੍ਹੀ ਆਂ
mainUM samajhAuMdA e maiM bachchI tho.DhI AM
You try to lecture me as if I’m some naive child
ਤੈਨੂੰ ਕਿੰਨੀਆਂ ਦੇ ਨਾਲ ਦੇਖਿਆ ਮੈਂ ਘੁੰਮਦੇ ਨੂੰ
tainUM kiMnIAM de nAla dekhiA maiM ghuMmade nUM
I’ve seen you wandering around with so many others
ਹੱਸਦੀ ਸੀ ਤੇਰੇ ਤੇ ਮੈਂ ਮੱਚੀ ਥੋੜ੍ਹੀ ਆਂ
hassadI sI tere te maiM machchI tho.DhI AM
I was laughing at you, it’s not like I was burning with jealousy
ਤੇਰੇ ਵਾਂਗੂ ਗੱਲ-ਗੱਲ ਉੱਤੇ ਯਾਰ ਬਦਲੂੰਗੀ
tere vAMgU galla-galla utte yAra badalUMgI
I’m not going to keep changing [Yaar: close friends/lovers] for every little thing like you
ਪੱਕੀਆਂ ਜ਼ਬਾਨਾਂ ਦੀ ਮੈਂ ਕੱਚੀ ਥੋੜ੍ਹੀ ਆਂ
pakkIAM ja਼bAnAM dI maiM kachchI tho.DhI AM
I’m a woman of my word, not someone with a fragile character
ਤੂੰ ਹੀ ਬੱਸ ਰਾਈਟ ਐ ਤੇ ਬਾਕੀ ਸਾਰੇ ਰੌਂਗ ਨੇ ਵੇ
tUM hI bassa rAITa ai te bAkI sAre rauMga ne ve
Only you are right and everyone else is wrong
ਮੇਰੀ ਗੱਲ ਲੱਗੂ ਤੈਨੂੰ ਸੱਚੀ ਥੋੜ੍ਹੀ ਆਂ
merI galla laggU tainUM sachchI tho.DhI AM
I know you won't find my words to be the truth anyway
ਤੂੰ ਨਹੀਂ ਦੁਖੀ ਹੁੰਦਾ ਤੂੰ ਤਾਂ ਫੰਨ ਕਰਦੈਂ
tUM nahIM dukhI huMdA tUM tAM phaMna karadaiM
You don’t get hurt, you just do it all for fun
ਬੜਾ ਚੰਗਾ ਬਿਜ਼ਨਸ ਰਨ ਕਰਦੈਂ
ba.DA chaMgA bija਼nasa rana karadaiM
You’re running quite a successful business of hearts
ਰਾਹ ਦੇ ਨਾਲ-ਨਾਲ ਚੇਂਜ ਚਾਲ ਕਰਦੈਂ
rAha de nAla-nAla cheMja chAla karadaiM
You change your gait with every turn of the path
ਰਾਹ ਦੇ ਨਾਲ-ਨਾਲ ਚੇਂਜ ਚਾਲ ਕਰਦੈਂ
rAha de nAla-nAla cheMja chAla karadaiM
You change your gait with every turn of the path
ਰਾਤੀ ਦੋ ਵਜੇ ਕਾਲ ਕਰਦੈਂ
rAtI do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ
chaMge TAIma kitthe maMde hAla karadaiM
Never in my good times, you only bring me down in my bad ones
ਜਦੋਂ ਤੇਰਾ ਭਰ ਜਾਂਦੈ ਮਨ ਮੁੰਡਿਆ
jadoM terA bhara jAMdai mana muMDiA
The moment your heart gets its fill, boy
ਵੇ ਚੱਕ ਕੇ ਬਲੌਕ ਨਾਲੋ-ਨਾਲ ਕਰਦੈਂ
ve chakka ke balauka nAlo-nAla karadaiM
You just block me right then and there
ਦੋ ਵਜੇ ਕਾਲ ਕਰਦੈਂ
do vaje kAla karadaiM
You call me at two in the morning
ਚੰਗੇ ਟਾਈਮ ਕਿੱਥੇ ਮੰਦੇ ਹਾਲ ਕਰਦੈਂ ਵੇ
chaMge TAIma kitthe maMde hAla karadaiM ve
Never in my good times, you only bring me down in my bad ones

Share

More by Karan Aujla

View all songs →