48 Rhymes
by Karan Aujlaft Manna Music
ਜਿੱਤ ਜਾਵਾਂ ਬਾਜ਼ੀ ਪਰ ਕਰਾਂ ਨਾ ਪੱਲੇ ਕੁੜੇ
jitta jAvAM bAja਼I para karAM nA palle ku.De
I win the game but I don't flaunt the winnings, [Kudi: girl/maiden] [Ni/Nee: a gender-specific vocative used to address a woman directly]
ਤੜਕੇ ਪੜ੍ਹੇ ਕੁੜੇ ਰਾਤ ਨੂੰ ਇਵੇਂ ਕੁੜੇ
ta.Dake pa.Dhe ku.De rAta nUM iveM ku.De
Praying in the early hours, yet living like this at night, girl
ਤੂੰ ਵੀ ਜਮਾਂ ਲੱਗਦੀ ਆਂ ਯਾਰ ਨੂੰ ਸਲੇ ਕੁੜੇ
tUM vI jamAM laggadI AM yAra nUM sale ku.De
To [Mitran: yours truly], you seem like a perfect match, girl
ਮਰਦੇ ਬੜੇ ਆ ਪਰ ਸਾਥੋਂ ਨਹੀਂ ਖਰੇ ਕੁੜੇ
marade ba.De A para sAthoM nahIM khare ku.De
Many are dying for a chance, but none are as pure as us, girl
ਚੱਕਰ ਤਾਂ ਪੈਂਦੇ ਰਹਿੰਦੇ ਸਾਡੇ ਡੇ ਟੂ ਡੇ ਕੁੜੇ
chakkara tAM paiMde rahiMde sADe De TU De ku.De
Tangles and troubles are just part of our day-to-day, girl
ਤੁਰਾਂ ਚਾਲ ਜੇ ਕੁੜੇ ਠੋਕਾਂ ਕਾਲ ਜੇ ਕੁੜੇ
turAM chAla je ku.De ThokAM kAla je ku.De
I walk with a certain [Madak: stately pride/swagger], girl, I strike like death itself, girl
ਛਕਾਂ ਮਾਲ ਜੇ ਕੁੜੇ ਸਾਂਝੇ ਥਾਲ ਜੇ ਕੁੜੇ
ChakAM mAla je ku.De sAMjhe thAla je ku.De
Consuming [Maal: high-quality greens/contraband], girl, sharing from a common plate, girl
ਸੀਨ ਮੈਂ ਬਣਾ ਦੂੰ ਹੁਣੇ ਕਰਾਂ ਗੱਲ ਜੇ ਕੁੜੇ
sIna maiM baNA dUM huNe karAM galla je ku.De
I’ll create a scene right now if I start talking, girl
ਤੂੰ ਵੀ ਐਕਟ ਬੋਲ ਨੀ ਕੁੜੇ ਘੋੜੀਆਂ ਨੇ ਛੇ ਕੁੜੇ
tUM vI aikaTa bola nI ku.De gho.DIAM ne Che ku.De
You should act too, girl, there are six mares standing ready, girl
ਯਾਰ ਦੇ ਘਰੇ ਕੁੜੇ ਬਹਿ ਜਾਈਏ ਥੱਲੇ ਕੁੜੇ
yAra de ghare ku.De bahi jAIe thalle ku.De
At [Yaar: close friend/brother]’s house, let’s just sit on the floor, girl
ਜੱਟ ਤਾਂ ਲੜੇ ਪਰ ਅੱਖ ਨਾ ਲੜੇ ਕੁੜੇ
jaTTa tAM la.De para akkha nA la.De ku.De
The [Jatt: a member of the land-owning agricultural community known for pride and lifestyle] fights wars, but his eyes don't lock in love, girl
ਵੈਰੀ ਨੇ ਸਟਿੱਲ ਚੱਲੇ ਗੱਡੀ ‘ਚ ਡੇਰੇ ਕੁੜੇ
vairI ne saTilla challe gaDDI ‘cha Dere ku.De
The enemies are still there, my camp is set up in the car, girl
ਮੈਂ ਤਾਂ ਕਸਰ ਤਾਂ ਕੱਢੀ ਨਹੀਂ ਹਾਲ ਕੱਢਾਂਗੇ ਹਾਲੇ ਕੁੜੇ
maiM tAM kasara tAM kaDDhI nahIM hAla kaDDhAMge hAle ku.De
I haven't even started yet, I’ll show my true form soon, girl
ਜਿੱਤ ਜਾਵਾਂ ਬਾਜ਼ੀ ਪਰ ਕਰਾਂ ਨਾ ਪੱਲੇ ਕੁੜੇ
jitta jAvAM bAja਼I para karAM nA palle ku.De
I win the game but I don't flaunt the winnings, girl
ਸਾਨੂੰ ਕਿਹੜਾ ਪਤਾ ਨਹੀਂ ਸੀ ਨੰਗੇ ਪੈਰੀਂ ਤੁਰਿਆਂ ਨੀ
sAnUM kiha.DA patA nahIM sI naMge pairIM turiAM nI
As if I didn't know the struggle of walking barefoot, girl
ਲੋਕ ਚਾਹੇ ਪਰੇ ਤੋਂ ਪਰੇ ਨੇ ਮੈਂ ਤਾਂ ਉਰੇ ਆਂ ਨੀ
loka chAhe pare toM pare ne maiM tAM ure AM nI
People might be far ahead, but I’m right here, girl
ਧਰਤੀ ਨਾਲ ਜੁੜਿਆ ਨੀ ਟੀਸੀਆਂ ਤੋਂ ਮੁੜਿਆ ਨੀ
dharatI nAla ju.DiA nI TIsIAM toM mu.DiA nI
Connected to the earth, I’ve returned from the highest peaks, girl
ਜਿੰਨੇ ਲੋਕ ਆਖੀ ਜਾਂਦੇ ਇੰਨੇ ਥੋੜ੍ਹੀ ਬੁਰੇ ਆਂ ਨੀ
jiMne loka AkhI jAMde iMne tho.DhI bure AM nI
I’m not as bad as all these people keep saying, girl
ਮੇਰੇ ਬਾਰੇ ਕਰਾਂ ਥੋੜ੍ਹੀ ਗੱਲ ਐਵੇਂ ਕੁੜੇ
mere bAre karAM tho.DhI galla aiveM ku.De
Let’s talk a little bit about me, just like that, girl
ਤੇਰੀ ਖ਼ੂਬਸੂਰਤੀ ਲੱਗਦੀ ਜਿਵੇਂ ਲੋਅ ਕੁੜੇ
terI kha਼UbasUratI laggadI jiveM loa ku.De
Your beauty shines bright like the morning glow, girl
ਵੱਟਾਂ ਉੱਤੋਂ ਨਿਕਲੇਂ ਤਾਂ ਕਣਕਾਂ ਨੂੰ ਰੋਅ ਕੁੜੇ
vaTTAM uttoM nikaleM tAM kaNakAM nUM roa ku.De
When you walk the fields, the wheat crops start to weep in envy, girl
ਤੇਰੇ ਉੱਤੇ ਮਿੱਤਰਾਂ ਨੂੰ ਆਈ ਜਾਂਦਾ ਤਾਅ ਕੁੜੇ
tere utte mittarAM nUM AI jAMdA tAa ku.De
[Mitran: yours truly] is getting fired up over you, girl
ਉਂਗਲਾਂ ‘ਚ ਪਾ ਲਿਆ ਸਨੇਕ ਜੋ ਬਲੇ ਕੁੜੇ
uMgalAM ‘cha pA liA saneka jo bale ku.De
The snake-ring on your finger is shimmering, girl
ਇਕੱਠੇ ਨੇ ਰਲੇ ਕੁੜੇ ਐਵੇਂ ਨੇ ਜਲੇ ਕੁੜੇ
ikaTThe ne rale ku.De aiveM ne jale ku.De
They’ve all teamed up against me, burning with jealousy, girl
ਸਾਡੇ ਜਿਵੇਂ ਚੁੱਲ੍ਹਿਆਂ ‘ਚ ਬਾਲਣ ਬਲੇ ਕੁੜੇ
sADe jiveM chullhiAM ‘cha bAlaNa bale ku.De
Just like the firewood burning in our hearths, girl
ਟੋਲੀਆਂ ਨੇ ਆਉਂਦੇ ਕਿੱਥੇ ਇਕੱਲੇ ਨਾ ਕੱਲ੍ਹੇ ਕੁੜੇ
TolIAM ne AuMde kitthe ikalle nA kallhe ku.De
They come in mobs, they can't face me one-on-one, girl
ਸਾਰਿਆਂ ਦਾ ਸਾਰਾ ਸਾਡਾ ਸਰੇ ਨਾ ਸਰੇ ਕੁੜੇ
sAriAM dA sArA sADA sare nA sare ku.De
Whether everything goes our way or not, girl
ਅਸੀਂ ਤਾਂ ਕਰੀਦਾ ਕੋਈ ਕਰੇ ਨਾ ਕਰੇ ਕੁੜੇ
asIM tAM karIdA koI kare nA kare ku.De
We keep doing our thing, whether anyone else does or not, girl
ਨਾਮ ਤਾਂ ਜਿਉਂਦਾ ਜੱਟ ਮਰੇ ਨਾ ਮਰੇ ਕੁੜੇ
nAma tAM jiuMdA jaTTa mare nA mare ku.De
The name lives on, whether the [Jatt: land-owning agriculturist] dies or not, girl
ਤਾਰੀਆਂ ਲਵਾ ਦੂੰ ਆਪ ਤਰੇ ਨਾ ਤਰੇ ਕੁੜੇ
tArIAM lavA dUM Apa tare nA tare ku.De
I’ll make you swim the depths, whether I sink or float, girl
ਅਸੀਂ ਆਂ ਪੁਰਾਣੇ ਹਾਲੇ ਤੁਸੀਂ ਓ ਨਵੇਂ ਕੁੜੇ
asIM AM purANe hAle tusIM o naveM ku.De
We are the veterans, you all are still just new, girl
ਥੋਡੇ ਜੋ ਲਵੇ ਸਾਡੇ ਲੱਗੇ ਨਾ ਲਵੇ ਕੁੜੇ
thoDe jo lave sADe lagge nA lave ku.De
What you find reachable, we don't even consider close, girl
ਜੇ ਇੱਕ ਸਿੰਗਲ ਵੀ ਐਫ ਨਾ ਦਵੇ ਕੁੜੇ
je ikka siMgala vI aipha nA dave ku.De
If even a single effort doesn't pay off, girl
ਜਿਹੜਾ ਸਾਥੋਂ ਲੱਗਦਾ ਉਹ ਬੱਸ ਡਰਦੇ ਕੁੜੇ
jiha.DA sAthoM laggadA uha bassa Darade ku.De
Those who seem against us are actually just afraid, girl
ਕਦੋਂ ਦੇ ਗਿਲੇ ਆ ਪਰ ਕਦੇ ਨਹੀਂ ਗਿਲੇ ਕੁੜੇ
kadoM de gile A para kade nahIM gile ku.De
We’ve had grudges for so long, but we never complain, girl
ਕਦੋਂ ਦੇ ਮਿਲੇ ਆ ਪਰ ਕਦੇ ਨਹੀਂ ਮਿਲੇ ਕੁੜੇ
kadoM de mile A para kade nahIM mile ku.De
We met so long ago, yet we've never truly met, girl
ਕਦੇ ਨਹੀਂ ਹਿੱਲੇ ਕੁੜੇ ਕਦੇ ਨਹੀਂ ਕਿੱਲੇ ਕੁੜੇ
kade nahIM hille ku.De kade nahIM kille ku.De
We never flinched, girl, we never stayed pinned down, girl
ਬਾਈ ਕਹਿ ਕੇ ਸੱਦਦੇ ਆ ਤੇਰਾਂ ਨੇ ਜ਼ਿਲ੍ਹੇ ਕੁੜੇ
bAI kahi ke saddade A terAM ne ja਼ilhe ku.De
All thirteen districts of [Majha/Malwa/Doaba] call me 'Brother' with respect, girl