Addi Sunni
by Karan Aujlaft Tru-Skool
ਡਰ ਨਾ ਟੈਨਸ਼ਨ ਨਾ ਲੈ
Dara nA Tainasa਼na nA lai
Don't be scared, don't take any tension
ਕਰਦਾ ਤੇਰਾ ਜ਼ਿਕਰ ਨੀ
karadA terA ja਼ikara nI
Yours truly [Mitran: this friend/yours truly] still mentions you
ਅੱਡੀ ਤੇਰੀ ਜੋ ਸੁੰਨੀ ਐ
aDDI terI jo suMnI ai
Your heels are bare of jewelry [Addi: ankle/heel; implies lack of traditional ornaments like anklets]
ਉਹਨੂੰ ਸੱਚੀ ਕੋਈ ਫ਼ਿਕਰ ਨੀ
uhanUM sachchI koI pha਼ikara nI
Truly, he doesn't seem to care for you
ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra bAra uha laiNa nUM kahiMdA chuMnI tAM nI
Does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਓ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
o tainUM bAra bAra uha laiNa nUM kahiMdA chuMnI tAM nI
O, does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਦੱਸਿਓ ਉਹਨੂੰ ਤਾਂ ਨੀ ਤੰਗ ਕਰਦਾ ਤੇਰੇ ਮੋਢੇ ਟੈਟੂ ਤਿਤਲੀ ਦਾ
dassio uhanUM tAM nI taMga karadA tere moDhe TaiTU titalI dA
Tell me, does that butterfly tattoo on your shoulder bother him?
ਦੱਸਿਓ ਉਹਨੂੰ ਤਾਂ ਨੀ ਤੰਗ ਕਰਦਾ ਤੇਰਾ ਦੇਰ ਰਾਤ ਤੱਕ ਨਿਕਲੀ ਦਾ
dassio uhanUM tAM nI taMga karadA terA dera rAta takka nikalI dA
Tell me, does your staying out late into the night bother him?
ਜੀਹਦੇ ਕੋਲੋਂ ਤੰਗ ਹੋ ਤੁਰ ਗਈ ਸੀ ਤੰਗ ਹੋਣੀ ਤਾਂ ਨੀ
jIhade koloM taMga ho tura gaI sI taMga hoNI tAM nI
The one you left because you were fed up, are you troubled now too?
ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra bAra uha laiNa nUM kahiMdA chuMnI tAM nI
Does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਓ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
o tainUM bAra bAra uha laiNa nUM kahiMdA chuMnI tAM nI
O, does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਉਹ ਗੁੱਸੇ ਤਾਂ ਨੀ ਹੁੰਦਾ ਉਹ ਤੇਰੇ ਫ਼ੋਨ ਦਾ ਨੰਬਰ ਵੰਡਿਆ ਤੇ
uha gusse tAM nI huMdA uha tere pha਼ona dA naMbara vaMDiA te
Does he get angry when he finds out your phone number has been shared?
ਨਵਿਆਂ ਨੂੰ ਮਖ਼ਮਲ ਤੇ ਰੱਖਦੀ ਆਂ ਸਾਡੇ ਵਾਂਗੂ ਗੰਢਿਆਂ ਤੇ
naviAM nUM makha਼mala te rakkhadI AM sADe vAMgU gaMDhiAM te
You keep the new ones on velvet, while you kept us on thorns [literally: knots/rough patches]
ਕਿਤੇ ਜਾਂਦੀ ਤੇ ਨੀ ਖੜਕ ਕੁੜੇ
kite jAMdI te nI kha.Daka ku.De
Does a clash ever break out, [Kudiye: Ni/Nee: a gender-specific vocative used to address a woman directly]?
ਓ ਕਿਤੇ ਜਾਂਦੀ ਤੇ ਨੀ ਖੜਕ ਕੁੜੇ
o kite jAMdI te nI kha.Daka ku.De
O, does a clash ever break out, [Kudiye: Ni/Nee: a gender-specific vocative used to address a woman directly]?
ਕਿਤੇ ਕਰਦਾ ਤੇ ਨੀ ਪਰਖ ਕੁੜੇ ਮੇਰਾ ਉਹਦਾ ਫ਼ਰਕ ਕੁੜੇ
kite karadA te nI parakha ku.De merA uhadA pha਼raka ku.De
Does he ever test your loyalty? Is the difference between him and me
ਇੱਕੀ ਉਣੀ ਤਾਂ ਨੀ
ikkI uNI tAM nI
Just a minor one [literally: nineteen-twenty difference]?
ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra bAra uha laiNa nUM kahiMdA chuMnI tAM nI
Does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਓ ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
o tainUM bAra bAra uha laiNa nUM kahiMdA chuMnI tAM nI
O, does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਕਿਤੇ ਰੱਸਾ ਤੇ ਨੀ ਫ਼ਾਂਸੀ ਦਾ ਨੀ ਤੇਰੇ ਗਲ ਦਾ ਹਾਰ ਉਹ ਦੇ
kite rassA te nI pha਼AMsI dA nI tere gala dA hAra uha de
Is that necklace around your neck actually a hangman's noose?
ਕਿਤੇ ਕਹਿੰਦੇ ਤਾਂ ਨੀ ਤੇਰੇ ਬਾਰੇ ਨੀ ਮਾੜਾ ਚੰਗਾ ਯਾਰ ਉਹ ਦੇ
kite kahiMde tAM nI tere bAre nI mA.DA chaMgA yAra uha de
Do those [Yaar: close friends/brothers] of his say bad things about you?
ਦੱਸ ਕੀ ਕੀ ਸ਼ਰਤਾਂ ਰੱਖੀਆਂ ਨੀ
dassa kI kI sa਼ratAM rakkhIAM nI
Tell me, what kind of conditions has he placed on you?
ਓ ਦੱਸ ਕੀ ਕੀ ਸ਼ਰਤਾਂ ਰੱਖੀਆਂ ਨੀ
o dassa kI kI sa਼ratAM rakkhIAM nI
O, tell me, what kind of conditions has he placed on you?
ਦੱਸ ਕੀ ਕੀ ਸ਼ਰਤਾਂ ਰੱਖੀਆਂ ਨੀ ਤੈਨੂੰ ਝੱਲਦਾ ਕਿ ਨੀ ਪੱਖੀਆਂ ਨੀ
dassa kI kI sa਼ratAM rakkhIAM nI tainUM jhalladA ki nI pakkhIAM nI
Tell me, what kind of conditions has he placed on you? Does he fan you with [Pakhia: traditional hand fans] or not?
ਏ ਬਿੱਲੀਆਂ ਬਿੱਲੀਆਂ ਅੱਖੀਆਂ ਨੀ ਕਿਤੇ ਖ਼ੂਨੀ ਤਾਂ ਨੀ
e billIAM billIAM akkhIAM nI kite kha਼UnI tAM nI
These [Billo: light/hazel] eyes of yours, are they murderous or not?
ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra bAra uha laiNa nUM kahiMdA chuMnI tAM nI
Does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਤੈਨੂੰ ਬਾਰ ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra bAra uha laiNa nUM kahiMdA chuMnI tAM nI
Does he repeatedly ask you to wear a [Chunni: traditional long scarf/head covering] or not?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
He must be fulfilling your desires, so your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਅੱਡੀ ਸੁੰਨੀ ਤਾਂ ਨੀ
aDDI suMnI tAM nI
Your heels aren't bare, right?
ਤੂੰ ਮੇਰੀ ਅੱਖ ਦਾ ਹੰਝੂ ਬਣ ਕੇ ਕਦੇ ਕਦੇ ਤਾਂ ਮੇਰੇ ਕੋਲ ਆਉਂਨੀ ਐਂ
tUM merI akkha dA haMjhU baNa ke kade kade tAM mere kola AuMnI aiM
Becoming a tear in my eye, you visit me sometimes
ਪਰ ਕਦੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ ਨੀ ਆਈ
para kade bullhAM dI musakAna baNa ke nI AI
But you never came as a smile upon my lips
ਕੱਲ੍ਹ ਰਾਤੀਂ ਉਹਦਾ ਸੁਪਨੇ 'ਚ ਆਈ ਸੀ ਤੂੰ ਮੇਰੀ ਜਾਣ ਬਣ ਕੇ
kallha rAtIM uhadA supane 'cha AI sI tUM merI jANa baNa ke
Last night you appeared in his dream as my beloved
ਨੀ ਮਹਿਮਾਨ ਬਣ ਕੇ ਹੀ ਕਿਉਂਕਿ ਤੈਨੂੰ ਜਾਣ ਦੀ ਆਦਤ ਹੈ ਤੇ ਮੈਨੂੰ ਭੁੱਲਣ ਦੀ ਆਦਤ ਨੀ
nI mahimAna baNa ke hI kiuMki tainUM jANa dI Adata hai te mainUM bhullaNa dI Adata nI
But only as a guest, because you have a habit of leaving, and I don't have the habit of forgetting
ਚੱਲ ਉਮੀਦ ਹੈ ਤੈਨੂੰ ਖ਼ੁਸ਼ ਰੱਖੂਗਾ ਤੇ ਆਬਾਦ ਰੱਖੂਗਾ
challa umIda hai tainUM kha਼usa਼ rakkhUgA te AbAda rakkhUgA
Well, I hope he keeps you happy and prosperous
ਤੂੰ ਵੀ ਮੈਨੂੰ ਲਿਖਣਾ ਸਿਖਾਇਆ ਤਾਂ ਕਰਕੇ ਔਜਲਾ ਵੀ ਤੈਨੂੰ ਯਾਦ ਰੱਖੂਗਾ
tUM vI mainUM likhaNA sikhAiA tAM karake aujalA vI tainUM yAda rakkhUgA
You taught me how to write, so [Aujla: Self-reference to the song's lyricist/artist] will also remember you
ਕਿਉਂਕਿ ਫ਼ੱਕਰਾਂ ਦੇ ਕੋਈ ਰਾਹ ਨੀ ਹੁੰਦੇ
kiuMki pha਼kkarAM de koI rAha nI huMde
Because [Fakkars: wandering ascetics/carefree souls] have no fixed paths
ਤੇ ਤੇਰੇ ਵਰਗੇ ਸੱਜਣਾਂ ਦਾ ਜੰਦਰਿਆ ਭੁੱਲੇ ਨੀ ਹੁੰਦੇ
te tere varage sajjaNAM dA jaMdariA bhulle nI huMde
And [Sajjan: soulmates/beloveds] like you are never forgotten, even if the locks are misplaced.