Ask About Me

by Karan Aujlaft Tru-Skool

ਤੂੰ ਤਾਂ ਆਖਦੀ ਸੀ ਉਹ ਨੇ ਖ਼ੌਫ਼ ਰੱਖਦੇ
tUM tAM AkhadI sI uha ne kha਼aupha਼ rakkhade
You used to claim that they live in fear
ਫੇਰ ਬੋਤਲ ਗਿੜਨਾ ਕਿਉਂ ਔਫ਼ ਰੱਖਦੇ
phera botala gi.DanA kiuM aupha਼ rakkhade
Then why don't they stop the bottles from pouring?
ਫੇਰ ਐਕਸ ਐੱਲ ਵੀ ਗੁੱਡੀ ਚੜ੍ਹਦੀ ਮੰਡੀਰ ਸਾਰੀ ਸੜਦੀ
phera aikasa ailla vI guDDI cha.DhadI maMDIra sArI sa.DadI
Then my XL reputation soars, making the whole crowd burn with envy
ਯਾਰ ਤੇਰਾ ਟੱਪਦਾ ਤੇ ਗਰਾਰੀ ਆਉਂਦੀ ਅੜਦੀ
yAra terA TappadA te garArI AuMdI a.DadI
[Yaar: yours truly] leaps ahead while my mind gets [Garari Adh Gai: stubbornly fixated/hooked]
ਬੂਹਾ ਖੋਲ੍ਹ ਕੇ ਰੱਖੀਦਾ ਗੇੜਾ ਮਾਰ ਜੇ ਨੀ ਗੱਡੀਆਂ ਨੇ ਕਾਲੀਆਂ ਤੇ ਕਾਲੀ ਸਾਡੀ ਵਰਦੀ
bUhA kholha ke rakkhIdA ge.DA mAra je nI gaDDIAM ne kAlIAM te kAlI sADI varadI
I keep my doors wide open, come take a round, the cars are black and my uniform is black too
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]

ਉਹੀ ਐਡਰੈੱਸ ਉਹੀ ਨੇਮ ਗੋਰੀਏ ਨੀ ਉਹੀ ਯਾਰ ਨੰਬਰ ਤੇ ਕਾਰ ਸੇਮ ਗੋਰੀਏ
uhI aiDaraissa uhI nema gorIe nI uhI yAra naMbara te kAra sema gorIe
The same address, the same name, fair lady, the same friend, the same number, and the car's the same too
ਪਿੱਠ ਪਿੱਛੇ ਬੋਲੇ ਜਿਹੜਾ ਦੱਲਾ ਹੀ ਹੋਊ
piTTha pichChe bole jiha.DA dallA hI hoU
Whoever talks behind my back must be a [Dalla: derogatory term for a pimp/sell-out]
ਜਦ ਮਰਜ਼ੀ ਮਿਲਾ ਲਈ ਜੱਟ ਕੱਲਾ ਹੀ ਹੋਊ
jada maraja਼I milA laI jaTTa kallA hI hoU
Whenever you want to meet, this [Jatt: a member of the land-owning agricultural community] will be standing alone
ਰੈਡੀ ਟੂ ਅਟੈਕ ਤੇ ਕੰਮ ਹੌਟੀ ਨੀ ਵੈਰੀਆਂ ਦੀ ਸ਼ੈਡੋ ਬੱਸ ਵੈਰੀਆਂ ਨਾਲ ਖੜ੍ਹਦੀ
raiDI TU aTaika te kaMma hauTI nI vairIAM dI sa਼aiDo bassa vairIAM nAla kha.DhadI
Ready to attack and the business is hot, the enemies' shadows only stay with the enemies
ਮੂਹਰੇ ਮੌਤ ਆ ਤੇ ਪਿੱਛੇ ਕੀਤਾ ਬਹੁਤ ਆ ਨੀ ਮਿੱਤਰਾਂ ਦੀ ਜਾਗਦੀ ਜ਼ਮੀਰ ਕਿੱਥੇ ਮਰਦੀ
mUhare mauta A te pichChe kItA bahuta A nI mittarAM dI jAgadI ja਼mIra kitthe maradI
Death is in front of me and my legacy is behind me, how could [Mitran: this friend's] awakened conscience ever die?
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]
ਆਹ ਚੁਗਦੇ ਕਬੂਤਰ ਨੇ ਦਾਣੇ ਗੋਰੀਏ
Aha chugade kabUtara ne dANe gorIe
These pigeons are just pecking at grain, fair lady
ਤੂੰ ਵੀ ਜਾਣੇ ਕਿੱਥੇ ਯਾਰ ਦੇ ਟਿਕਾਣੇ ਗੋਰੀਏ
tUM vI jANe kitthe yAra de TikANe gorIe
And you too know where [Yaar: your man's] hideouts are, fair lady
ਜਿਨ੍ਹਾਂ ਦੇ ਸਿਰਾਂ ਤੇ ਫਿਰੇ ਖੇਡਦੀ ਕੁੜੇ ਨੀ ਗੱਲ ਸ਼ੇਰ ਦੀ ਤੇ ਖੱਲ ਸਾਡੀ ਭੇਡ ਦੀ ਕੁੜੇ
jinhAM de sirAM te phire kheDadI ku.De nI galla sa਼era dI te khalla sADI bheDa dI ku.De
Those you rely on while playing your games, [Kudi: girl], it’s a lion's tale versus a sheep's hide
ਲੈ ਕੇ ਸੱਪਾਂ ਨਾਲ ਸੱਪਾਂ ਦੇ ਹੋਗੀ ਨਾਲ ਦੀ ਤੂੰ ਜੋਗੀਆਂ ਦੀ ਬੀਨ ਦੇ ਤਾਂ ਨੇੜੇ ਵੀ ਨੀ ਖੜ੍ਹਦੀ
lai ke sappAM nAla sappAM de hogI nAla dI tUM jogIAM dI bIna de tAM ne.De vI nI kha.DhadI
By siding with snakes, you've become like them, but you can't even stand near the Yogi's [Been: snake charmer's flute]
ਤੈਨੂੰ ਹੋਣੀ ਨਹੀਂ ਖ਼ਬਰ ਮੇਰੀ ਚਾਲ ਦੀ ਤੂੰ ਹੋਗੀ ਚੌਵੀ ਸਾਲ ਦੀ ਨੀ ਮੇਰੇ ਬਾਰੇ ਪੜ੍ਹਦੀ
tainUM hoNI nahIM kha਼bara merI chAla dI tUM hogI chauvI sAla dI nI mere bAre pa.DhadI
You won't have a clue about my next move, you're twenty-four now but still studying me
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]
ਹੱਥ ਕੰਬਣੇ ਨੇ ਡੱਬਾਂ ਚੋਂ ਨਾ ਪਾਸ ਹੋਣੀਆਂ
hattha kaMbaNe ne DabbAM choM nA pAsa hoNIAM
Hands will tremble, they won't be able to pull weapons from their waists
ਉਂਝ ਪੈਂਦੀਆਂ ਬਾਹਾਂ ਅੱਠ ਚਾਹੇ ਦੱਸ ਹੋਣੀਆਂ
uMjha paiMdIAM bAhAM aTTha chAhe dassa hoNIAM
Otherwise, whether it’s eight or ten, many arms will be raised in surrender
ਤੈਨੂੰ ਵੀ ਕੋਈ ਤੇਰੇ ਨਾਲ ਹੋਰ ਚਾਹੀਦਾ ਨੀ ਆਹ ਬੋਰ ਨੂੰ ਚਲਾਉਣ ਲਈ ਵੀ ਜ਼ੋਰ ਚਾਹੀਦਾ
tainUM vI koI tere nAla hora chAhIdA nI Aha bora nUM chalAuNa laI vI ja਼ora chAhIdA
You need someone else by your side too, it takes real strength to fire this [Bore: caliber of a gun]
ਕੋਕੇ ਜੜਤੇ ਨੀ ਕਿੱਲੇ ਗੱਡ ਕਰਤੇ ਪ੍ਰਾਹੁਣੇ ਆ ਗਏ ਦਰ ਤੇ ਰਿਸੀਵ ਕਿਉਂ ਨੀ ਕਰਦੀ
koke ja.Date nI kille gaDDa karate prAhuNe A gae dara te risIva kiuM nI karadI
I’ve nailed it down and staked my claim, the guests have arrived at the door, why don't you receive them?
ਯਾਰ ਮੋੜ 'ਤੇ ਮੈਂ ਕੱਲਾ ਖੜ੍ਹਾ ਡੋਰ 'ਤੇ ਰਕਾਨੇ ਤੇਰਾ ਔਜਲਾ ਉਡਾਉਂਦਾ ਦੇਖੀ ਗਰਦੀ
yAra mo.Da 'te maiM kallA kha.DhA Dora 'te rakAne terA aujalA uDAuMdA dekhI garadI
[Yaar: your man] is at the corner, I'm standing alone at the edge, [Aujla: Self-reference to Karan Aujla] is about to kick up a storm
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]
ਜਦ ਮਰਜ਼ੀ ਜਿੱਥੇ ਮਰਜ਼ੀ ਤੇਰੇ ਯਾਰ ਨੂੰ ਤੂੰ ਲਾਵੀਂ ਮੇਰੀ ਅਰਜ਼ੀ
jada maraja਼I jitthe maraja਼I tere yAra nUM tUM lAvIM merI araja਼I
Whenever you want, wherever you want, just put in a word for [Yaar: your man]

Share

More by Karan Aujla

View all songs →