At Peace

by Karan Aujla

ਪੱਕੀਆਂ ਜ਼ਬਾਨ ਜੀਭ ਕਰੇ ਨਾ ਸਲਿੱਪ
pakkIAM ja਼bAna jIbha kare nA salippa
My word is set in stone, my tongue never slips
ਕੁੱਟਣਾ ਏ ਕਾਲਾ ਬੀਬਾ ਯਾਰਾਂ ਦੀ ਡ੍ਰਿੱਪ
kuTTaNA e kAlA bIbA yArAM dI Drippa
I'm crushing that black [Black: slang for high-grade hashish/opium], darling, that's the drip of [Mitran: yours truly]
ਯਾਟ ਤੇ ਮਾਲ ਫੀਸੀ ਚੱਲੀ ਸਿੱਪ ਸਿੱਪ
yATa te mAla phIsI challI sippa sippa
On the yacht with the goods, sipping slowly
ਸਾਲਾ ਕੱਟਰ ਮਿੱਲ 'ਚ ਪੀਆ ਯੂਰੋ ਬਿੱਟ ਟ੍ਰਿੱਪ ਫਿਰ
sAlA kaTTara milla 'cha pIA yUro biTTa Trippa phira
A hardcore Richard Mille on the wrist, then a Euro trip
ਤੜਕਾ ਦੀ ਰੇ
ta.DakA dI re
Keeping the vibe spicy
ਥੱਲੇ ਹੋ ਗਈ ਮੁੱਛ ਜਿਹਦੀ ਸਾਡਾ ਰੱਬ ਰਾਜ਼ੀ ਰੇ
thalle ho gaI muchCha jihadI sADA rabba rAja਼I re
The one whose mustache is lowered in defeat makes my God happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is [Roosna: sulking/annoyed], as long as my God is happy
ਅਸੀਂ ਨੀ ਉਹ ਕਿਸੇ ਨਾਲ ਨੰਬਰ ਬਣਾਉਣੇ ਵੀ ਬਾ
asIM nI uha kise nAla naMbara baNAuNe vI bA
We aren't the type to suck up to anyone for status
ਅਸੀਂ ਨੀ ਉਹ ਕਿਸੇ ਮੂਹਰੇ ਨੰਬਰ ਬਣਾਉਣੇ ਨਾ
asIM nI uha kise mUhare naMbara baNAuNe nA
We don't need to build a reputation in front of anyone
ਹੱਥ ਨਾ ਚੜੇ ਨੀ ਬੱਸ ਨੀਲੀ ਛੱਤੀ ਵਾਲਾ ਮੈਂ ਕਿਆ
hattha nA cha.De nI bassa nIlI ChattI vAlA maiM kiA
May I never fall into the wrong hands, I only trust the One in the blue sky
ਰੱਬ ਨੂੰ ਮਨਾਉਣਾ ਅਸੀਂ ਬੰਦੇ ਨੀ ਮਨਾਉਣੇ
rabba nUM manAuNA asIM baMde nI manAuNe
I seek to please the Divine, I don't care to please men
ਮੱਚ ਦੇ ਮਚਾਉਂਦਾ ਦਿੰਦਾ ਸਿੰਗਲ ਨੀ ਅੱਥਰੂ
machcha de machAuMdA diMdA siMgala nI attharU
I leave those who burn with envy in their flames, not a single tear shed
ਉਹ ਦੀ ਰਜ਼ਾ ਬਿਨਾ ਹੈ ਨੀ ਸਿੰਗਲ ਬ੍ਰੈੱਥ
uha dI raja਼A binA hai nI siMgala braittha
Without His will, there isn't even a single breath
ਕਰਨਾ ਕੀ ਤਾਰਾਂ ਰੱਖੇ ਯਾਰ ਮੈਕਸੀਕੋ ਆਲੇ
karanA kI tArAM rakkhe yAra maikasIko Ale
What do I care for petty strings, I’ve got [Yaar: close brothers] from Mexico
ਰੋਟੀਆਂ ਖਵਾਉਂਦਾ ਇਟਾਲੀਅਨ ਸ਼ੈੱਫ
roTIAM khavAuMdA iTAlIana sa਼aippha
An Italian chef serves me my daily bread
ਹੱਥ ਉਹਦਾ ਸਿਰ ਤੇ
hattha uhadA sira te
His hand is over my head
ਯਾਰ ਕੁੱਦਾਂ ਫਿਰੇ ਰੁੱਕ ਜੇ ਨੀ ਸਾਡਾ ਰੱਬ ਰਾਜ਼ੀ ਰੇ
yAra kuddAM phire rukka je nI sADA rabba rAja਼I re
My brothers are leaping with joy, let the world stop, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਸਾਡਾ ਰੱਬ ਰਾਜ਼ੀ ਰੇ
sADA rabba rAja਼I re
As long as my God is happy
ਮਿੱਤਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੇ ਵੀ ਬਾ
mittarAM ne pAI jiha.DI khuttI suNa bole vI bA
The mark [Mitran: yours truly] has left, listen, it speaks for itself
ਵੈਰੀ ਮੇਰੀ ਲੋਕ ਮੇਰੀ ਜੁੱਤੀ ਸੁਣ ਬੋਲੇ
vairI merI loka merI juttI suNa bole
My enemies are beneath the dust of my shoes, listen, it speaks for itself
ਜੱਟ ਦੇ ਅਸੂਲਾਂ 'ਚ ਨੀ ਦੋਵੇਂ ਪਾਸੇ ਤੋਲਾ ਤਾਈਓਂ
jaTTa de asUlAM 'cha nI doveM pAse tolA tAIoM
In the principles of a [Jatt: land-owning agricultural community known for pride], both sides are balanced like a [Tola: traditional unit of gold, ~11.7g]
ਚਾਰੇ ਪਾਸੇ ਉਹ ਦਲੇ ਦੀ ਤੂਤੀ ਸੁਣ ਬੋਲੇ
chAre pAse uha dale dI tUtI suNa bole
That’s why his fame echoes in all four directions, listen, it speaks for itself
ਨਾ ਬੋਲੇ ਬੀਟ ਤੇ ਨੀ ਸੁਣੇ ਲਾ ਕੇ ਕੰਨ
nA bole bITa te nI suNe lA ke kaMna
He doesn't just speak on the beat, listen closely with your ears
ਚੰਨ ਜਿਹਾ ਗੱਭਰੂ ਚੜਾਉਂਦਾ ਫੇਰੇ ਚੰਨ
chaMna jihA gabbharU cha.DAuMdA phere chaMna
A youth as radiant as the moon is out here causing a [Chann Charauna: causing a sensational scene/uprising]
ਯਾਰ ਨਾਲ ਤੁਰਦੇ ਆ ਚੜੇ ਜਿਵੇਂ ਜੰਞ ਮੈਂ ਕਿਆ
yAra nAla turade A cha.De jiveM jaM~na maiM kiA
Walking with my brothers like a wedding procession, I'm telling you
ਆਰ ਐਮ ਗੁੱਟ ਤੇ ਆ ਥਰਟੀ ਜ਼ੀਰੋ ਵਨ
Ara aima guTTa te A tharaTI ja਼Iro vana
An RM [Richard Mille] on the wrist, the 30-01 model
ਸਿੱਧਾ ਕੱਟੇ
siddhA kaTTe
He cuts through the noise directly
ਜਿਹੜਾ ਬੁੱਚ ਦੇ ਬੁੱਚ ਜੇ ਨੀ ਸਾਡਾ ਰੱਬ ਰਾਜ਼ੀ ਰੇ
jiha.DA buchcha de buchcha je nI sADA rabba rAja਼I re
The one who gets caught in his own trap, let him, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਸਾਡਾ ਰੱਬ ਰਾਜ਼ੀ ਰੇ
sADA rabba rAja਼I re
As long as my God is happy
ਲੱਗਦੇ ਤਾਂ ਉਹਨੇ 'ਚਿੱਤ ਸ਼ੱਕ ਵੀ ਨੀ ਪੈਂਦਾ ਵੀ ਬਾ
laggade tAM uhane 'chitta sa਼kka vI nI paiMdA vI bA
They can't even cast a shadow of doubt on my focus
ਵੈਰੀ ਦਾ ਫ਼ਰਕ ਸਾਨੂੰ ਕੱਖ ਵੀ ਨੀ ਪੈਂਦਾ
vairI dA pha਼raka sAnUM kakkha vI nI paiMdA
The presence of an enemy doesn't matter to us one bit
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ ਨੀ ਮੈਂ
bagge de muMDe dI sAle karade ne rIsa nI maiM
These [Saale: playful taunt to rivals] try to imitate the son of Bagga [Self-reference to Aujla's village/lineage]
ਉੱਥੋਂ ਕੱਢਾਂ ਨੋਟ ਜਿੱਥੇ ਹੱਥ ਵੀ ਨੀ ਪੈਂਦਾ
utthoM kaDDhAM noTa jitthe hattha vI nI paiMdA
I pull out stacks from where their hands can't even reach
ਬਚ ਕੇ ਰਕਾਨੇ ਸੁੱਤੀ ਸ਼ੇਰ ਨਾ ਜਗਾ ਦੀ
bacha ke rakAne suttI sa਼era nA jagA dI
Be careful [Rakane: term for a sophisticated woman], don't wake the sleeping lion
ਚੰਮਿਆ ਨੀ ਕੋਈ ਨੇੜੇ ਤੇੜੇ ਤਾਂ ਦਿਖਾ ਦੀ
chaMmiA nI koI ne.De te.De tAM dikhA dI
There isn't anyone born yet who can stand near me, show me if there is
ਮੋਢੇ ਨਾਲ ਮਿੱਤਰਾਂ ਦੀ ਖਹਿੜਗੇ ਕਿੱਥੋਂ ਨੀ ਸਾਨੂੰ
moDhe nAla mittarAM dI khahi.Dage kitthoM nI sAnUM
How could they ever rub shoulders with [Mitran: yours truly]
ਹੱਥ ਵੀ ਜੇ ਲੱਗ ਗਿਆ ਸਾਡਾ ਨਾਮ ਬਦਲਾ ਦੀ ਫਿਰ
hattha vI je lagga giA sADA nAma badalA dI phira
If they even manage to touch my shadow, I’ll change my name
ਧਰ ਲਾ ਜੀ ਹਾਏ
dhara lA jI hAe
Keep that in mind, oh my
ਮਾਰ ਵੀ ਜੱਟ ਦਾ ਮੁੱਚ ਜੇ ਨੀ ਸਾਡਾ ਰੱਬ ਰਾਜ਼ੀ ਰੇ
mAra vI jaTTa dA muchcha je nI sADA rabba rAja਼I re
Even if the [Jatt's] ego has to bow, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy
ਬਾਕੀ ਦੁਨੀਆ ਰੁੱਸ ਜੇ ਨੀ ਸਾਡਾ ਰੱਬ ਰਾਜ਼ੀ ਰੇ
bAkI dunIA russa je nI sADA rabba rAja਼I re
Even if the rest of the world is sulking, as long as my God is happy

Share

More by Karan Aujla

View all songs →