Bachke Bachke

by Karan Aujlaft Ikky, Yarah

ਸਾਡੇ ਵਰਗੀ ਨਾ ਯਾਰੀ ਮਹਿੰਗੀ ਪੈਂਦੀ ਐ
sADe varagI nA yArI mahiMgI paiMdI ai
A friendship/loyalty like mine costs a heavy price
ਤੇਰੇ ਜਿਹੀ ਨਾਰ ਵੀ ਵਾਕਿਫ਼ ਰਹਿੰਦੀ ਐ
tere jihI nAra vI vAkipha਼ rahiMdI ai
Even a lady like you must be well aware of this
ਕਾਹਤੋਂ ਕੁੜੇ ਮੇਰੇ ਨੇੜੇ ਨੇੜੇ ਲੱਗਦੀ
kAhatoM ku.De mere ne.De ne.De laggadI
Why do you keep hovering so close to me, [Kudi: girl/maiden]?
ਮੈਥੋਂ ਤਾਂ ਮੰਡੀਰ ਪਰੇ ਪਰੇ ਰਹਿੰਦੀ ਐ
maithoM tAM maMDIra pare pare rahiMdI ai
While the local gangs keep their distance from me
ਨੀ ਤੂੰ ਕਿਹੜੀ ਰੂਟ ਦੱਸ ਮੈਨੂੰ ਕਰੇਜ਼ ਕੀ ਫਿਰਦੀ
nI tUM kiha.DI rUTa dassa mainUM kareja਼ kI phiradI
What craze has overtaken you, tell me what route are you on?
ਨੀ ਤੂੰ ਕਾਲਜ ਨੂੰ ਜਾਇਆ ਕਰ ਚੱਕ ਕੇ ਬਸਤੇ
nI tUM kAlaja nUM jAiA kara chakka ke basate
[Kudi: girl/maiden] [Ni/Nee: a gender-specific vocative], you should just go to college with your bag in hand
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਮੇਰੀ ਕੁੜੀਏ ਰਿਕਾਨੇ ਯਾਰੀ ਰਿਸਕੀ ਰਾਹ ਤੇ
merI ku.DIe rikAne yArI risakI rAha te
My dear [Rikaane: a term for a smart, stylish woman], my [Yaar: close friend/brotherhood] leads down a risky path
ਤੂੰ ਤਾਂ ਮਹਿੰਗੀਆਂ ਰਿਕਾਨੇ ਅਸੀਂ ਸਸਤੇ ਸਸਤੇ
tUM tAM mahiMgIAM rikAne asIM sasate sasate
You are high-maintenance and elite, [Rikaane], while we are simple and rugged
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚ ਕੇ ਬਚ ਕੇ
tainUM kiMnI vArI dassiA maiM bacha ke bacha ke
How many times have I told you? Stay back, stay safe
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious
ਫ਼ੇਲ ਹੋ ਜਾਣੇ ਆਪਾਂ ਇਹ ਮੱਤੇ ਗੋਰੀਏ
pha਼ela ho jANe ApAM iha matte gorIe
These intentions of ours will only lead to failure, fair-skinned one
ਹਟਦੀ ਹਟਾਈ ਨਾ ਤੂੰ ਹਟੇਂ ਗੋਰੀਏ
haTadI haTAI nA tUM haTeM gorIe
You don't stop even when told; you refuse to turn back
ਕਰਨਾ ਸਵਾਲ ਸਾਡੀ ਸਤਿ ਸ੍ਰੀ ਅਕਾਲ
karanA savAla sADI sati srI akAla
If you question me, my only answer is [Sat Sri Akal: traditional Sikh greeting]
ਤੇਰੀ ਹੈਲੋ ਨੂੰ ਆ ਦੂਰੋਂ ਮੇਰੀ ਫ਼ਤਿਹ ਗੋਰੀਏ
terI hailo nUM A dUroM merI pha਼tiha gorIe
To your "Hello," my response from afar is [Fateh: Sikh greeting of victory, implying distance/respect]
ਨੀ ਤੂੰ ਲੰਘਿਆਂ ਨਾ ਚੰਗਿਆਂ ਦੇ ਸੁਪਨੇ ਵੇਖਦੀ
nI tUM laMghiAM nA chaMgiAM de supane vekhadI
[Ni/Nee: vocative] You are dreaming of things that don't even haunt the best of men
ਤੈਨੂੰ ਕੇਰਾਂ ਜੇ ਬੁਲਾ ਲਿਆ ਮੈਂ ਹੱਸ ਕੇ ਹੱਸ ਕੇ
tainUM kerAM je bulA liA maiM hassa ke hassa ke
What if I actually greeted you with a smile just once?
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚ ਕੇ ਬਚ ਕੇ
tainUM kiMnI vArI dassiA maiM bacha ke bacha ke
How many times have I told you? Stay back, stay safe
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
kitthoM tere nAla giddhe vicha ge.DA de daIe
How can I join you for a dance in the [Giddha: traditional Punjabi female folk dance]?
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
nI sAnUM sADIAM dikhAuMdIAM ne gho.DIAM nachcha ke
[Ni/Nee: vocative] When it's my dancing horses that keep me occupied
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚ ਕੇ ਬਚ ਕੇ
tainUM kiMnI vArI dassiA maiM bacha ke bacha ke
How many times have I told you? Stay back, stay safe
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious
ਮੱਤ ਮਿਲਦੀ ਨਾ ਜਿੱਥੇ ਉਥੇ ਹੱਥ ਮਿਲਦੇ
matta miladI nA jitthe uthe hattha milade
Where minds don't align, we don't even bother shaking hands
ਤੜਕੇ ਗਰਾਊਂਡੇ ਪੌਣੇ ਸੱਤ ਮਿਲਦੇ
ta.Dake garAUMDe pauNe satta milade
You'll find us at the training grounds at quarter to seven in the morning
ਜੱਟ ਕੱਲਾ ਰਹਿੰਦਾ ਜਿਵੇਂ ਬਾਦਸ਼ਾਹ ਕੁੜੇ
jaTTa kallA rahiMdA jiveM bAdasa਼Aha ku.De
This [Jatt: a member of the land-owning agricultural community known for pride and lifestyle] lives alone like a King
ਨੀ ਅਸੀਂ ਗੋਲਿਆਂ ਦੇ ਟੋਲਿਆਂ 'ਚ ਘੱਟ ਮਿਲਦੇ
nI asIM goliAM de ToliAM 'cha ghaTTa milade
[Ni/Nee: vocative] We aren't often found in the company of ordinary crowds
ਆਪਾਂ ਸੋਹਣੀਏ ਪਿਆਰਾਂ ਕੋਲੋਂ ਰਹੀਦਾ ਦੂਰ
ApAM sohaNIe piArAM koloM rahIdA dUra
My beauty, we prefer to stay far away from the traps of love
ਨੀ ਮੈਂ ਅੱਖ ਨਾ ਝਪਕਾਂ ਚਾਹੇ ਲੱਖ ਤਾਣ ਲੱਗ ਜੇ
nI maiM akkha nA jhapakAM chAhe lakkha tANa lagga je
I won't even blink an eye, no matter how much pressure is applied
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਕਿੱਥੋਂ ਤੇਰੇ ਨਾਲ ਗਿੱਧੇ ਵਿਚ ਗੇੜਾ ਦੇ ਦਈਏ
kitthoM tere nAla giddhe vicha ge.DA de daIe
How can I join you for a dance in the [Giddha: traditional Punjabi female folk dance]?
ਨੀ ਸਾਨੂੰ ਸਾਡੀਆਂ ਦਿਖਾਉਂਦੀਆਂ ਨੇ ਘੋੜੀਆਂ ਨੱਚ ਕੇ
nI sAnUM sADIAM dikhAuMdIAM ne gho.DIAM nachcha ke
[Ni/Nee: vocative] When it's my dancing horses that keep me occupied
ਨੀ ਤੂੰ ਅੱਜ ਫੇਰ ਆ ਗਈ ਵੀ ਬਚ ਕੇ ਜੱਚ ਕੇ
nI tUM ajja phera A gaI vI bacha ke jachcha ke
[Ni/Nee: vocative] Today you’ve shown up again, all dressed up and guarded
ਤੈਨੂੰ ਕਿੰਨੀ ਵਾਰੀ ਦੱਸਿਆ ਮੈਂ ਬਚ ਕੇ ਬਚ ਕੇ
tainUM kiMnI vArI dassiA maiM bacha ke bacha ke
How many times have I told you? Stay back, stay safe
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious
ਤੈਨੂੰ ਦੱਸਿਆ ਮੈਂ ਮੇਰੇ ਕੋਲੋਂ ਬਚ ਕੇ ਬਚ ਕੇ
tainUM dassiA maiM mere koloM bacha ke bacha ke
I’ve told you already, keep your distance from me, stay safe
ਬਚ ਕੇ ਬਚ ਕੇ
bacha ke bacha ke
Stay safe, stay cautious

Share

More by Karan Aujla

View all songs →