Boyfriend
by Karan Aujlaft Ikky
ਤੈਨੂੰ ਕਿਵੇਂ ਹੁਣ ਝਿੜਕਾਂ ਨਾ
tainUM kiveM huNa jhi.DakAM nA
How can I scold you now?
ਤੂੰ ਵੀ ਮੈਨੂੰ ਮਾਰੀਂ ਝਿੜਕਾਂ ਨਾ
tUM vI mainUM mArIM jhi.DakAM nA
And don’t you dare scold me either.
ਵੇਖ ਕੇ ਮੁੰਡੇ ਨੂੰ ਹਾਂ ਕਰ ਹੋ ਗਈ
vekha ke muMDe nUM hAM kara ho gaI
I said yes the moment I saw the boy,
ਤੂੰ ਵੀ ਉੱਥੇ ਕਹਿੰਦੀ ਸੀ ਉਮਰ ਹੋ ਗਈ
tUM vI utthe kahiMdI sI umara ho gaI
Even you used to say it was time I settled down.
ਨੀ ਪਿੱਛੇ ਪੈ ਗਿਆ ਨਾਲ ਖਹਿ ਗਿਆ ਕੋਲ ਬਹਿ ਗਿਆ ਕੋਈ
nI pichChe pai giA nAla khahi giA kola bahi giA koI
[Ni: a gender-specific vocative used to address a woman directly], he chased me, persisted, and sat right beside me.
ਨੀ ਮਾਏ ਦਿਲ ਲੈ ਗਿਆ ਲੈ ਗਿਆ ਲੈ ਗਿਆ ਕੋਈ
nI mAe dila lai giA lai giA lai giA koI
Oh mother, someone has swept my heart away, stolen it, taken it away.
ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
nI mAe dila lai giA dila lai giA dila lai giA koI
Oh mother, someone has stolen my heart, stolen my heart, taken it away.
ਮੈਂ ਜਿਹੜਾ ਵੇ ਕਰ ਗਈ ਆਂ ਹੁਣ ਹਾਰ ਗਈ ਆਂ ਨੀ ਲੈ ਗਿਆ ਕੋਈ
maiM jiha.DA ve kara gaI AM huNa hAra gaI AM nI lai giA koI
The "yes" I uttered has made me lose myself to him; someone has taken me.

ਕੋਈ ਲੱਭਦਾ ਪਿਆਰ ਕਹਿੰਦਾ ਫ਼ੋਨਾਂ 'ਚ ਨੀ ਮੈਂ ਹਾਂ
koI labbhadA piAra kahiMdA pha਼onAM 'cha nI maiM hAM
"Some look for love only on phones," he says, "but that’s not me."
ਆਸ਼ਿਕ਼ ਆਂ ਵੇਹਲਿਆਂ ਦੀ ਥਾਂਵਾਂ 'ਚ ਨੀ ਮੈਂ
Asa਼iqa AM vehaliAM dI thAMvAM 'cha nI maiM
"I'm not an admirer found in idle street corners."
ਜਿੰਨੀ ਰਹਿ ਗਈ ਤੇਰੇ ਨਾਲ ਬਤਾਉਣੀ ਆ [?]
jiMnI rahi gaI tere nAla batAuNI A [?]
"Whatever life I have left, I want to spend it all with you."
ਟਾਈਮ ਪਾਸ ਕਰੂ ਕਹਿੰਦਾ ਉਨ੍ਹਾਂ 'ਚ ਨੀ ਮੈਂ
TAIma pAsa karU kahiMdA unhAM 'cha nI maiM
"I’m not one of those who just plays for 'time-pass'," he says.
ਹੋ ਗਈ ਹੋ ਮੇਰੀ ਤੂੰ ਆ ਜਾ ਮੇਰੀ ਮੈਨੂੰ ਕਹਿ ਗਿਆ ਕੋਈ
ho gaI ho merI tUM A jA merI mainUM kahi giA koI
"You are mine now, come to me," he told me and left.
ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
nI mAe dila lai giA dila lai giA dila lai giA koI
Oh mother, someone has stolen my heart, stolen my heart, taken it away.
ਮੈਂ ਜਿਹੜਾ ਵੇ ਕਰ ਗਈ ਆਂ ਹੁਣ ਹਾਰ ਗਈ ਆਂ ਨੀ ਲੈ ਗਿਆ ਕੋਈ
maiM jiha.DA ve kara gaI AM huNa hAra gaI AM nI lai giA koI
The "yes" I uttered has made me lose myself to him; someone has taken me.
ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
nI mAe dila lai giA dila lai giA dila lai giA koI
Oh mother, someone has stolen my heart, stolen my heart, taken it away.
ਸਿਰੇ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ
sire utte kahiMdA chuMnI rakkhiA karo
"Keep your [Chunni: traditional long scarf/head covering] on your head," he tells me.
ਹਾਂ ਪਹਿਲਾਂ ਵੀ ਸੀ ਹੋਰ ਉਹ ਸ਼ਰੀਫ਼ ਕਰ ਗਿਆ
hAM pahilAM vI sI hora uha sa਼rIpha਼ kara giA
Yes, he took my existing [Sharif: honorable/noble] nature and made it even more graceful.
ਮਾਪਿਆਂ ਨੇ ਕਹਿੰਦਾ ਬੜਾ ਸੋਹਣਾ ਪਾਲਿਆ
mApiAM ne kahiMdA ba.DA sohaNA pAliA
"Your parents have raised you so beautifully," he said.
ਜਾਂਦਾ ਜਾਂਦਾ ਤੁਹਾਡੀ ਵੀ ਤਾਰੀਫ਼ ਕਰ ਗਿਆ
jAMdA jAMdA tuhADI vI tArIpha਼ kara giA
And as he left, he even sang your praises.
ਅਗਲੀ ਵਾਰੀ ਮੈਂ ਉਹ ਘਰ ਆ ਵੇਖਾਂ ਨਾ
agalI vArI maiM uha ghara A vekhAM nA
"I don't want to just see you at home next time,"
ਕਰਨੀ ਨੀ ਗੱਲ ਕਹਿੰਦਾ ਪੜ੍ਹਦਾ ਨਾ
karanI nI galla kahiMdA pa.DhadA nA
"I won't just talk," he says, "I don't just read into things."
ਮੈਥੋਂ ਹੁਣ ਹੋਣੀ ਨੀ ਉਡੀਕ ਲੱਗਦਾ
maithoM huNa hoNI nI uDIka laggadA
I don't think I can handle the wait anymore.
ਭਾਬੀ ਨੂੰ ਦਿਖਾ ਤਾ ਕਹਿੰਦੀ ਠੀਕ ਲੱਗਦਾ
bhAbI nUM dikhA tA kahiMdI ThIka laggadA
I showed him to my [Bhabi: brother’s wife/sister-in-law], and she says he looks perfect.
ਕਹਿੰਦਾ ਨਾ ਦੱਸੀ ਬੱਸ ਨਾਲ ਰੱਖੀਂ ਕਹਿ ਗਿਆ ਕੋਈ
kahiMdA nA dassI bassa nAla rakkhIM kahi giA koI
"Don't tell anyone yet, just keep me close," he said and left.
ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
nI mAe dila lai giA dila lai giA dila lai giA koI
Oh mother, someone has stolen my heart, stolen my heart, taken it away.
ਮੈਂ ਜਿਹੜਾ ਵੇ ਕਰ ਗਈ ਆਂ ਹੁਣ ਹਾਰ ਗਈ ਆਂ ਨੀ ਲੈ ਗਿਆ ਕੋਈ
maiM jiha.DA ve kara gaI AM huNa hAra gaI AM nI lai giA koI
The "yes" I uttered has made me lose myself to him; someone has taken me.
ਨੀ ਮਾਏ ਦਿਲ ਲੈ ਗਿਆ ਦਿਲ ਲੈ ਗਿਆ ਦਿਲ ਲੈ ਗਿਆ ਕੋਈ
nI mAe dila lai giA dila lai giA dila lai giA koI
Oh mother, someone has stolen my heart, stolen my heart, taken it away.
ਮੈਂ ਜਿਹੜਾ ਵੇ ਕਰ ਗਈ ਆਂ ਹੁਣ ਹਾਰ ਗਈ ਆਂ ਨੀ ਲੈ ਗਿਆ ਕੋਈ
maiM jiha.DA ve kara gaI AM huNa hAra gaI AM nI lai giA koI
The "yes" I uttered has made me lose myself to him; someone has taken me.
ਹੁਣ ਵੇਖ ਮੇਰਾ ਮੁੱਖ ਜਾਂਦਾ ਖਿੜ ਗੱਡੀਏ
huNa vekha merA mukkha jAMdA khi.Da gaDDIe
Now look how my face lights up and blooms, my dear.
ਇੱਕ ਦਿਲੋਂ ਦਿਲ ਮੇਰਾ ਦਿਲ ਮੇਰਾ ਦਿਲ ਮੇਰਾ
ikka diloM dila merA dila merA dila merA
From the depths of his soul, my heart, my heart, my heart...
ਕਹਿੰਦਾ ਤੇਰੇ ਉੱਤੇ ਦਿਲ ਆ ਸਟਿਲ ਮੇਰਾ
kahiMdA tere utte dila A saTila merA
He says, "My heart is still set only on you."
ਇੱਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ ਦਿਲ ਮੇਰਾ
iddAM kahi ke dila merA dila merA dila merA
By saying this, he won my heart, my heart, my heart.