Champion's Anthem

by Karan Aujlaft Ikky

ਅਸੀਂ ਮਾਰਦੇ ਆਂ ਮੱਲਾਂ ਲੋਕੀ ਮਾਰਦੇ ਆਂ ਗੱਲਾਂ
asIM mArade AM mallAM lokI mArade AM gallAM
I am out here conquering milestones while people just keep on talking
ਲੋਕੀ ਆਕੜ ਨਾਲ ਚੱਲਦੇ ਮੈਂ ਮੜਕ ਨਾਲ ਚੱਲਾਂ
lokI Aka.Da nAla challade maiM ma.Daka nAla challAM
Others walk with arrogance, but I walk with [Madak: stately pride/graceful gait]
ਹਾਲੇ ਨਵੀਂਓਂ ਬਣਾਈ ਅਕੀਬ-ਬਾਜ਼ ਮੈਂ ਕੋਠੀ
hAle navIMoM baNAI akIba-bAja਼ maiM koThI
I have just built a new eagle-themed mansion
ਦੇਖੀ ਸੋਹਣੀਏ ਚੁਬਾਰੇ ਵਿੱਚੋਂ ਪਾਣੀ ਦੀਆਂ ਛੱਲਾਂ
dekhI sohaNIe chubAre vichchoM pANI dIAM ChallAM
Witness the waves of the pool from the balcony, [Sohniye: beautiful one]
ਮੈਂ ਕਿਹਾ ਪਾੜੇ ਪਾੜੇ ਪਾੜੇ ਨੀ ਪਿਆਰਾਂ ਦੇ ਪਹਾੜੇ
maiM kihA pA.De pA.De pA.De nI piArAM de pahA.De
I say, it’s all about the depths of love's complex lessons
ਗੋਰੇ ਮੀਆਂ ਦੇ ਸੀ ਕਾਲੇ ਨੀ ਗਰੁੱਪ ਦੇ ਵਿੱਚ ਚਾਰੇ
gore mIAM de sI kAle nI garuppa de vichcha chAre
The fair-skinned [Mian: Sir/Gentleman] used to have four dark ones in the group
ਆ ਲੈ ਖ਼ੁਸ਼ ਹੋ ਕੇ ਦਿੰਦਾ ਕੈਸ਼ ਕਾਊਂਟ ਨਾ ਕਰੀਂ ਤੂੰ
A lai kha਼usa਼ ho ke diMdA kaisa਼ kAUMTa nA karIM tUM
Take this cash and be happy, don't bother counting it
ਕਦੇ ਗਿਣ ਕੇ ਨੀ ਵਾਰੇ ਅਸੀਂ ਜਿੱਥੇ ਨੋਟ ਵਾਰੇ
kade giNa ke nI vAre asIM jitthe noTa vAre
I have never kept count whenever I’ve showered money
ਛੋਟੇ ਪਿੰਡੋਂ ਆ ਕੇ ਚੀਜ਼ਾਂ ਵੱਡੀਆਂ ਤੇ ਲਾਤੇ
ChoTe piMDoM A ke chIja਼AM vaDDIAM te lAte
Coming from a small village, I’ve spent big on grand things
ਸਾਡੇ ਖਾਤੇ 'ਚ ਤਾਂ ਹੈ ਨੀ ਸਾਰੇ ਅੜੀਆਂ ਤੇ ਲਾਤੇ
sADe khAte 'cha tAM hai nI sAre a.DIAM te lAte
There is nothing left in my bank account; I’ve spent it all on my stubborn whims
ਤੈਨੂੰ ਜੱਟਾਂ ਦਾ ਤਾਂ ਪਤਾ ਏ ਤਾਂ ਅੜੀਆਂ ਪੁਗਾਉਂਦੇ
tainUM jaTTAM dA tAM patA e tAM a.DIAM pugAuMde
You already know how [Jatt: a member of the land-owning agricultural community known for pride and lifestyle] are; they always fulfill their stubborn vows
ਅਸੀਂ ਪੰਜ-ਸੱਤ ਏਕੜ ਤਾਂ ਕੜੀਆਂ ਤੇ ਲਾਤੇ
asIM paMja-satta eka.Da tAM ka.DIAM te lAte
I’ve spent the worth of five or seven acres of land just on the ceiling beams
ਅੱਗੇ ਗਰਮੀ ਐ ਬੀਬਾ ਤਾਹੀਂ 26 ਇੰਚ ਪਾਲੇ
agge garamI ai bIbA tAhIM 26 iMcha pAle
It’s going to be a hot summer, [Beeba: a term of respect/endearment for a woman], that's why I’ve kept the 26-inch wheels
ਵੀਹ-ਬਾਰਾਂ ਦਾ ਇੰਜਣ ਦੇਖ ਮਾਰਦਾ ਉਬਾਲੇ
vIha-bArAM dA iMjaNa dekha mAradA ubAle
Look at that twenty-twelve engine, it’s boiling over with power
ਸਨਸੈੱਟ ਤੇ ਪੀਵਾਂਗੇ ਨੀ ਟਕੀਲਾ ਸਨਰਾਈਜ਼
sanasaiTTa te pIvAMge nI TakIlA sanarAIja਼
At sunset, we will drink Tequila Sunrises
ਖੜੀ 40 ਫੁੱਟ ਯਾਟ ਨੀ ਸਮੁੰਦਰ ਵਿਚਾਲੇ
kha.DI 40 phuTTa yATa nI samuMdara vichAle
My 40-foot yacht is anchored right in the middle of the ocean
ਗੱਲਾਂ ਗੱਲੇ ਨੀ ਕੁਝ ਬੱਲੇ ਬੱਲੇ ਨੀ
gallAM galle nI kujha balle balle nI
It’s all talk with them, but nothing to show for it
ਸਾਡੀ ਬੱਲੇ ਬੱਲੇ ਨੀ ਵੈਰੀ ਥੱਲੇ ਆ ਥੱਲੇ ਨੀ
sADI balle balle nI vairI thalle A thalle nI
Our fame is shouting "Bravo," while the enemies are pinned down
ਜੋੜ ਕੇ ਨੀ ਰੱਖੇ ਅਸੀਂ ਪਰੇ ਨੀ ਗਲੇ ਨੀ
jo.Da ke nI rakkhe asIM pare nI gale nI
I haven't hoarded my wealth; I've spent it freely
ਇੱਥੇ ਈ ਆਂ ਬੀਬਾ ਅਸੀਂ ਚੱਲੇ ਆਂ ਚੱਲੇ ਨੀ
itthe I AM bIbA asIM challe AM challe nI
I am right here, [Beeba: a term of respect/endearment for a woman], I haven't gone anywhere
ਅਸੀਂ ਮਾਰਦੇ ਆਂ ਮੱਲਾਂ ਲੋਕੀ ਮਾਰਦੇ ਆਂ ਗੱਲਾਂ
asIM mArade AM mallAM lokI mArade AM gallAM
I am out here conquering milestones while people just keep on talking
ਲੋਕੀ ਆਕੜ ਨਾਲ ਚੱਲਦੇ ਮੈਂ ਮੜਕ ਨਾਲ ਚੱਲਾਂ
lokI Aka.Da nAla challade maiM ma.Daka nAla challAM
Others walk with arrogance, but I walk with [Madak: stately pride/graceful gait]
ਹਾਲੇ ਨਵੀਂਓਂ ਬਣਾਈ ਅਕੀਬ-ਬਾਜ਼ ਮੈਂ ਕੋਠੀ
hAle navIMoM baNAI akIba-bAja਼ maiM koThI
I have just built a new eagle-themed mansion
ਦੇਖੀ ਸੋਹਣੀਏ ਚੁਬਾਰੇ ਵਿੱਚੋਂ ਪਾਣੀ ਦੀਆਂ ਛੱਲਾਂ
dekhI sohaNIe chubAre vichchoM pANI dIAM ChallAM
Witness the waves of the pool from the balcony, [Sohniye: beautiful one]
ਕਿਹਨੂੰ ਕੀਹਦੀ ਆ ਸਪੋਰਟ ਮੈਨੂੰ ਫ਼ਿਕਰ ਨੀ ਕੋਈ
kihanUM kIhadI A saporaTa mainUM pha਼ikara nI koI
I don't care who is supporting whom
ਮੇਰਾ ਰੱਬ ਮੇਰੇ ਨਾਲ ਉਦਾਂ ਦੇਖਣ ਨੂੰ ਗੱਲਾਂ
merA rabba mere nAla udAM dekhaNa nUM gallAM
My God is with me, even if it seems like I'm just talking

ਤੁਰਨਾ ਮੜਕ ਨਾਲ, ਜ਼ਿੰਦਗੀ ਸਵਾਦ ਨਾਲ ਤੇ ਕੰਮ ਜੁਰਅਤ ਨਾਲ
turanA ma.Daka nAla, ja਼iMdagI savAda nAla te kaMma juraata nAla
To walk with [Madak: stately pride], to live life with flavor, and to work with courage
ਤੁਹਾਨੂੰ ਕਦਰ ਕੀ ਹੱਡੀਆਂ ਦੀ ਦੁੱਲੇ ਵੀ ਨਹੀਂ ਹੋਣੇ
tuhAnUM kadara kI haDDIAM dI dulle vI nahIM hoNe
What do you know of the value of hard work? You wouldn't even have the grit of Dulla Bhatti
ਤੂੰ ਕੀ ਬੁੱਝੇਗੀ ਹਾਲਾਤ ਦੇਖ ਚੁੱਲ੍ਹੇ ਵੀ ਨਹੀਂ ਹੋਣੇ
tUM kI bujjhegI hAlAta dekha chullhe vI nahIM hoNe
How could you understand my struggles? You wouldn't even have wood for your hearth
ਮੈਨੂੰ ਜ਼ਿੰਦਗੀ 'ਚ ਕਾਫ਼ੀ ਬੰਦੇ ਮਿਲੇ ਆ ਕੁੜੇ
mainUM ja਼iMdagI 'cha kApha਼I baMde mile A ku.De
I have met many people in this life, [Kudi: girl/maiden]
ਸਾਨੂੰ ਯਾਦ ਵੀ ਨਹੀਂ ਹੋਣਾ ਤੇ ਉਹ ਭੁੱਲੇ ਵੀ ਨਹੀਂ ਹੋਣੇ
sAnUM yAda vI nahIM hoNA te uha bhulle vI nahIM hoNe
I won't even remember them, but they will never be able to forget me
ਨੀ ਤੂੰ ਹਾਲੇ ਵੀ ਆਂ ਬੀਬਾ ਉਹੀ ਲਹਿੰਗੇ ਦੇ ਦੁਆਲੇ
nI tUM hAle vI AM bIbA uhI lahiMge de duAle
You are still obsessed with that same old designer dress, [Beeba: lady]
ਨੀ ਮੈਂ ਪੌਣੇ ਤਿੰਨ ਲੱਖ ਦੇ ਤਾਂ ਘੋੜੇ ਦੇ ਸਵਾਲੇ
nI maiM pauNe tiMna lakkha de tAM gho.De de savAle
While I’ve spent nearly three hundred thousand just on the horse's accessories
ਕਦੇ ਕਿਸੇ ਨਾਲ ਕਰੀ ਨੀ ਐਵੇਂ ਮਿੱਤਰਾਂ ਨੇ ਮਾੜੀ
kade kise nAla karI nI aiveM mittarAM ne mA.DI
[Mitran: yours truly/this friend] has never done anyone wrong
ਘੋੜੇ ਤਾਂ ਪਾਲੇ ਆ ਪਰ ਚਮਚੇ ਨੀ ਪਾਲੇ
gho.De tAM pAle A para chamache nI pAle
I have raised thoroughbred horses, but I have never raised "sycophants"
ਅੱਡੇ ਅੱਜ ਕੇ ਨੀ ਵਾਅਦੇ ਪੱਕੇ ਆ ਪੱਕੇ ਨੀ
aDDe ajja ke nI vAade pakke A pakke nI
I don't get stuck; my promises are etched in stone
ਅਸੀਂ ਯੱਕੇ ਆਂ ਯੱਕੇ ਨੀ ਵੈਰੀ ਥੱਕੇ ਆਂ ਥੱਕੇ ਨੀ
asIM yakke AM yakke nI vairI thakke AM thakke nI
I am the Ace in the deck, and the enemies are exhausted
ਦੱਸ ਕਿਹੜਾ ਬੋਲੂ ਸਾਨੂੰ ਦੱਸ ਕਿਹੜਾ ਪਾਣੀ ਮੰਗੂ ਦੱਸ
dassa kiha.DA bolU sAnUM dassa kiha.DA pANI maMgU dassa
Tell me who dares to speak against us? Tell me who will beg for mercy?
ਕਿਵੇਂ ਪਾਣੀ ਲੰਘੂ ਅਸੀਂ ਨੱਕੇ ਆਂ ਨੱਕੇ ਨੀ
kiveM pANI laMghU asIM nakke AM nakke nI
How will the water pass? I am the [Nakke: the main opening of an irrigation channel; here implying he controls the flow/outcome]
ਅਸੀਂ ਮਾਰਦੇ ਆਂ ਮੱਲਾਂ ਲੋਕੀ ਮਾਰਦੇ ਆਂ ਗੱਲਾਂ
asIM mArade AM mallAM lokI mArade AM gallAM
I am out here conquering milestones while people just keep on talking
ਲੋਕੀ ਆਕੜ ਨਾਲ ਚੱਲਦੇ ਮੈਂ ਮੜਕ ਨਾਲ ਚੱਲਾਂ
lokI Aka.Da nAla challade maiM ma.Daka nAla challAM
Others walk with arrogance, but I walk with [Madak: stately pride/graceful gait]
ਹਾਲੇ ਨਵੀਂਓਂ ਬਣਾਈ ਅਕੀਬ-ਬਾਜ਼ ਮੈਂ ਕੋਠੀ
hAle navIMoM baNAI akIba-bAja਼ maiM koThI
I have just built a new eagle-themed mansion
ਦੇਖੀ ਸੋਹਣੀਏ ਚੁਬਾਰੇ ਵਿੱਚੋਂ ਪਾਣੀ ਦੀਆਂ ਛੱਲਾਂ
dekhI sohaNIe chubAre vichchoM pANI dIAM ChallAM
Witness the waves of the pool from the balcony, [Sohniye: beautiful one]
ਕਿਹਨੂੰ ਕੀਹਦੀ ਆ ਸਪੋਰਟ ਮੈਨੂੰ ਫ਼ਿਕਰ ਨੀ ਕੋਈ
kihanUM kIhadI A saporaTa mainUM pha਼ikara nI koI
I don't care who is supporting whom
ਮੇਰਾ ਰੱਬ ਮੇਰੇ ਨਾਲ ਉਦਾਂ ਦੇਖਣ ਨੂੰ ਗੱਲਾਂ
merA rabba mere nAla udAM dekhaNa nUM gallAM
My God is with me, even if it seems like I'm just talking
ਅਸੀਂ ਮਾਰਦੇ ਆਂ ਮੱਲਾਂ ਲੋਕੀ ਮਾਰਦੇ ਆਂ ਗੱਲਾਂ
asIM mArade AM mallAM lokI mArade AM gallAM
I am out here conquering milestones while people just keep on talking
ਲੋਕੀ ਆਕੜ ਨਾਲ ਚੱਲਦੇ ਮੈਂ ਮੜਕ ਨਾਲ ਚੱਲਾਂ
lokI Aka.Da nAla challade maiM ma.Daka nAla challAM
Others walk with arrogance, but I walk with [Madak: stately pride/graceful gait]

Share

More by Karan Aujla

View all songs →