Chithiyaan
by Karan Aujla
ਤੇਰੀਆਂ ਰਕਾਨੇ ਚਿੱਠੀਆਂ
terIAM rakAne chiTThIAM
These letters of yours, [Rakane: a term for a clever/stylish woman],
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
nI tUM kiMniAM nUM hora dittIAM
[Ni: a gender-specific vocative used to address a woman directly] how many others did you give them to?
ਯਾਰਾਂ ਚ ਸੁਣਾਵਾਂ ਗੋਰੀਏ
yArAM cha suNAvAM gorIe
I recite them among [Yaar: close friends/brothers; carries significant cultural weight regarding loyalty], [Goriye: fair-skinned/beautiful one],
ਨੀ ਮੈਂ ਦਾਰੂ ਪੀ ਕੇ ਹੱਡ-ਬੀਤੀਆਂ
nI maiM dArU pI ke haDDa-bItIAM
[Ni] I recount my life's heartaches while fueled by spirits.
ਤੇਰੀਆਂ ਰਕਾਨੇ ਚਿੱਠੀਆਂ
terIAM rakAne chiTThIAM
These letters of yours, [Rakane],
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
nI tUM kiMniAM nUM hora dittIAM
[Ni] how many others did you give them to?
ਯਾਰਾਂ ਚ ਸੁਣਾਵਾਂ ਗੋਰੀਏ
yArAM cha suNAvAM gorIe
I recite them among [Yaar], [Goriye],
ਨੀ ਮੈਂ ਦਾਰੂ ਪੀ ਕੇ ਹੱਡ-ਬੀਤੀਆਂ
nI maiM dArU pI ke haDDa-bItIAM
[Ni] I recount my life's heartaches while fueled by spirits.
ਓ ਫੇਸਟਾਈਮ ਉੱਤੇ ਫੇਸਟਾਈਮ ਟਾਈਮ ਨਾਲ ਤੇਰਾ ਦਿਖਦਾ ਰਿਹਾ
o phesaTAIma utte phesaTAIma TAIma nAla terA dikhadA rihA
Oh, on FaceTime after FaceTime, your true face was revealed with time,
ਕਲਰ ਸੀ ਹੁੰਦਾ ਚੇਂਜ ਗੋਰੀਏ
kalara sI huMdA cheMja gorIe
Your colors kept changing, [Goriye],
ਨੀ ਮੇਰਾ ਬਦਲ ਕਰ ਲਏ ਅਰੇਂਜ ਗੋਰੀਏ
nI merA badala kara lae areMja gorIe
[Ni] you arranged a replacement for me, [Goriye],
ਮੈਨੂੰ ਇਹੀ ਗੱਲ ਲੱਗੀ ਸਟ੍ਰੇਂਜ ਗੋਰੀਏ
mainUM ihI galla laggI saTreMja gorIe
I found this very strange, [Goriye].
ਓ ਗੋਰੀਆਂ ਬਾਹਾਂ ਚ ਚੂੜਾ ਨੀ
o gorIAM bAhAM cha chU.DA nI
Oh, upon your fair arms, the [Chooda: traditional bangles worn by a bride],
ਤੇਰੇ ਪਾ ਗਿਆ ਏ ਕਿਹੜਾ ਗੋਰੀਏ
tere pA giA e kiha.DA gorIe
Who was it that slid them on you, [Goriye]?
ਬੰਨ੍ਹਿਆ ਬਣਾਇਆ ਰਹਿ ਗਿਆ
baMnhiA baNAiA rahi giA
It remained all tied and ready,
ਸਾਡੇ ਸੁਪਨੇ ਚ ਸਿਹਰਾ ਗੋਰੀਏ
sADe supane cha siharA gorIe
The [Sehra: traditional floral veil worn by a groom] in my dreams, [Goriye].
ਜਿੱਥੇ ਖੁੱਲ ਗਈ ਸੀ ਗੁੱਤ ਗੁੰਦੀ ਗੋਰੀਏ
jitthe khulla gaI sI gutta guMdI gorIe
Where your braided hair once unraveled in love, [Goriye],
ਮੇਰੇ ਤੂੰ ਖ਼ਿਲਾਫ਼ ਦਿਖੀ ਹੁੰਦੀ ਗੋਰੀਏ
mere tUM kha਼ilApha਼ dikhI huMdI gorIe
Now you stand in opposition to me, [Goriye].
ਸਹੇਲੀ ਹੱਥ ਮੋੜ ਗਈ ਸੀ ਮੁੰਦੀ ਗੋਰੀਏ
sahelI hattha mo.Da gaI sI muMdI gorIe
Your friend returned the ring to me, [Goriye],
ਮੈਂ ਉਹਦੇ ਤਿੰਨ ਬੋਤਲਾਂ ਸੀ ਪੀਤੀਆਂ
maiM uhade tiMna botalAM sI pItIAM
I drank three bottles over that rejection.
ਤੇਰੀਆਂ ਰਕਾਨੇ ਚਿੱਠੀਆਂ
terIAM rakAne chiTThIAM
These letters of yours, [Rakane],
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
nI tUM kiMniAM nUM hora dittIAM
[Ni] how many others did you give them to?
ਯਾਰਾਂ ਚ ਸੁਣਾਵਾਂ ਗੋਰੀਏ
yArAM cha suNAvAM gorIe
I recite them among [Yaar], [Goriye],
ਨੀ ਮੈਂ ਦਾਰੂ ਪੀ ਕੇ ਹੱਡ-ਬੀਤੀਆਂ
nI maiM dArU pI ke haDDa-bItIAM
[Ni] I recount my life's heartaches while fueled by spirits.
ਓਏ ਹੋਰਾਂ ਨਾਲ ਉਮਰਾਂ ਪਲੈਨ ਕਰੀਆਂ
oe horAM nAla umarAM palaina karIAM
Oye, you planned your whole life with others,
ਨੀ ਮਿੱਤਰਾਂ ਨੂੰ ਖ਼ੁਦਾ-ਹਾਫ਼ਿਜ਼ ਕਰ ਗਈ
nI mittarAM nUM kha਼udA-hApha਼ija਼ kara gaI
[Ni] you said [Khuda-Haafiz: God be your protector/Goodbye] to [Mitran: this friend/yours truly].
ਹੌਰੇ ਕਿਹਦੇ ਲਈ ਸੀ ਕੱਚਿਆਂ ਤੇ ਤਰ ਗਈ
haure kihade laI sI kachchiAM te tara gaI
Who knows for whose sake you crossed the unbaked clay [referencing the tragic legend of Sohni],
ਪਰ ਸਾਡੇ ਨਾਲ ਤਾਂ ਸੋਹਣੀ ਸਾਡੀ ਮਾੜੀ ਕਰ ਗਈ
para sADe nAla tAM sohaNI sADI mA.DI kara gaI
But our "Sohni" certainly did us wrong.
ਓ ਲਿਖਦਾ ਮੈਂ ਗਾਣੇ ਰਹਿ ਗਿਆ
o likhadA maiM gANe rahi giA
Oh, I was left only writing songs,
ਲਾਉਂਦਾ ਰਹਿ ਗਿਆ ਅਲਾਪ ਗੋਰੀਏ
lAuMdA rahi giA alApa gorIe
I kept practicing my soulful [Alaap: a long, improvised opening note in music], [Goriye].
ਛੱਡ ਕੇ ਗਿਆਂ ਦੀ ਬੋਲੂਗੀ
ChaDDa ke giAM dI bolUgI
The voice of those you abandoned will echo,
ਛੱਡੀ ਤੇਰੇ ਉੱਤੇ ਛਾਪ ਗੋਰੀਏ
ChaDDI tere utte ChApa gorIe
An imprint has been left upon you, [Goriye].
ਹੋਈ ਨੀ ਕਿ ਹੋਰ ਸਾਡੀ ਚੋਟ ਵਧ ਗਈ
hoI nI ki hora sADI choTa vadha gaI
It's not just that my wound has deepened,
ਤੇਰੀ ਨੀਤ ਵਿੱਚ ਕੁੜੇ ਖੋਟ ਵਧ ਗਈ
terI nIta vichcha ku.De khoTa vadha gaI
But the flaw in your intentions has grown, girl.
ਉਧਰ ਤੂੰ ਜਿੱਧਰ ਸੀ ਵੋਟ ਵਧ ਗਈ
udhara tUM jiddhara sI voTa vadha gaI
You leaned toward wherever the "votes" were higher,
ਨੀ ਕੁੜੇ ਖੇਡ ਗਈ ਤੂੰ ਰਾਜਨੀਤੀਆਂ
nI ku.De kheDa gaI tUM rAjanItIAM
[Ni] girl, you played the games of politics.
ਤੇਰੀਆਂ ਰਕਾਨੇ ਚਿੱਠੀਆਂ
terIAM rakAne chiTThIAM
These letters of yours, [Rakane],
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
nI tUM kiMniAM nUM hora dittIAM
[Ni] how many others did you give them to?
ਯਾਰਾਂ ਚ ਸੁਣਾਵਾਂ ਗੋਰੀਏ
yArAM cha suNAvAM gorIe
I recite them among [Yaar], [Goriye],
ਨੀ ਮੈਂ ਦਾਰੂ ਪੀ ਕੇ ਹੱਡ-ਬੀਤੀਆਂ
nI maiM dArU pI ke haDDa-bItIAM
[Ni] I recount my life's heartaches while fueled by spirits.
ਜੀਹਨਾਂ ਸ਼ਾਮਾਂ ਬਹਿੰਦੀ ਸੀ ਸੁਣਾਈ ਜਾਂਦੇ ਨੇ
jIhanAM shAmAM bahiMdI sI suNAI jAMde ne
The evenings we used to sit together, they still talk to me,
ਨੀ ਤਾਰੇ ਤੇਰੀ ਯਾਦ ਜੀ ਦਿਵਾਈ ਜਾਂਦੇ ਨੇ
nI tAre terI yAda jI divAI jAMde ne
[Ni] the stars keep bringing back your memory.
ਮੇਰੇ ਕੋਲੋਂ ਇੱਕ ਗੱਲ ਸਿੱਖੀ ਯਾਰ ਨੇ
mere koloM ikka galla sikkhI yAra ne
My friends have learned one thing from me,
ਨੀ ਤੇਰੇ ਜਿਹੇ ਸੱਜਣ ਭੁਲਾਈ ਜਾਂਦੇ ਨੇ
nI tere jihe sajjaNa bhulAI jAMde ne
[Ni] how to move on from a [Sajjan: soulmate/darling] like you.
ਓ ਭੁੱਲਿਆ ਨਹੀਂ ਗੋਰੀਏ
o bhulliA nahIM gorIe
Oh, I haven't forgotten, [Goriye],
ਹੇ ਤੈਨੂੰ ਮਾਰਿਆ ਸਰ੍ਹਾਣਾ ਪੱਟ ਦਾ
he tainUM mAriA sarhANA paTTa dA
Hey, how I used my thigh as a pillow for you.
ਭੁੱਲਿਆ ਨਹੀਂ ਗੋਰੀਏ
bhulliA nahIM gorIe
I haven't forgotten, [Goriye],
ਹੇ ਤੈਨੂੰ ਬਾਲਾ-ਬਾਲਾ ਕੱਚੀ ਛੱਤ ਦਾ
he tainUM bAlA-bAlA kachchI Chatta dA
Hey, the childhood memories under the leaking mud roof.
ਕਰਦੀ ਤੂੰ ਵਿਸ਼ ਮੇਰਾ ਸਾਹ ਹੀ ਰੁਕ ਜੇ
karadI tUM visa਼ merA sAha hI ruka je
You probably wish my very breath would stop,
ਲੱਗ ਜਾਵਾਂ ਲਿਖ ਕੇ ਸੁਣਾਉਣ ਦੁੱਖ ਜੇ
lagga jAvAM likha ke suNAuNa dukkha je
If I start writing and reciting my sorrows.
ਮਾੜਾ ਬੰਦਾ ਸੁਣ ਕੇ ਤਾਂ ਥਾਂਈਂ ਮੁੱਕ ਜੇ
mA.DA baMdA suNa ke tAM thAMIM mukka je
A weak-hearted man would perish on the spot,
ਨੀ ਤੂੰ ਔਜਲੇ ਦੇ ਨਾਲ ਜੋ ਜੋ ਕੀਤੀਆਂ
nI tUM aujale de nAla jo jo kItIAM
Hearing what you have done to [Aujla: Self-reference to the artist, Karan Aujla].
ਤੇਰੀਆਂ ਰਕਾਨੇ ਚਿੱਠੀਆਂ
terIAM rakAne chiTThIAM
These letters of yours, [Rakane],
ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ
nI tUM kiMniAM nUM hora dittIAM
[Ni] how many others did you give them to?
ਯਾਰਾਂ ਚ ਸੁਣਾਵਾਂ ਗੋਰੀਏ
yArAM cha suNAvAM gorIe
I recite them among [Yaar], [Goriye],
ਨੀ ਮੈਂ ਦਾਰੂ ਪੀ ਕੇ ਹੱਡ-ਬੀਤੀਆਂ
nI maiM dArU pI ke haDDa-bItIAM
[Ni] I recount my life's heartaches while fueled by spirits.
ਓ ਗੋਰੀਆਂ ਬਾਹਾਂ ਚ ਚੂੜਾ ਨੀ
o gorIAM bAhAM cha chU.DA nI
Oh, upon your fair arms, the [Chooda],
ਤੇਰੇ ਪਾ ਗਿਆ ਏ ਕਿਹੜਾ ਗੋਰੀਏ
tere pA giA e kiha.DA gorIe
Who was it that slid them on you, [Goriye]?
ਬੰਨ੍ਹਿਆ ਬਣਾਇਆ ਰਹਿ ਗਿਆ
baMnhiA baNAiA rahi giA
It remained all tied and ready,
ਸਾਡੇ ਸੁਪਨੇ ਚ ਸਿਹਰਾ ਗੋਰੀਏ
sADe supane cha siharA gorIe
The [Sehra] in my dreams, [Goriye].