Chitta Kurta

by Karan Aujlaft Gurlez Akhtar

ਉਹ ਅੱਜ ਕੱਲ੍ਹ ਹੀ ਬਣਾਇਆ ਜੱਟਾ ਨਵਾਂ ਸੀ ਸਵਾਇਆ
uha ajja kallha hI baNAiA jaTTA navAM sI savAiA
It was just made recently, [Jatta: a member of the land-owning agricultural community known for pride and lifestyle], newly tailored
ਵੇ ਤੂੰ ਸੱਚੋ ਸੱਚ ਦੱਸ ਮੈਨੂੰ ਕਰਕੇ ਕੀ ਆਇਆ
ve tUM sachcho sachcha dassa mainUM karake kI AiA
Tell me the absolute truth, what have you been up to?
ਬਹਿ ਜਾ ਘਰੇ ਟਿਕ ਕੇ ਸਕੂਨ ਨਾਲ ਵੇ
bahi jA ghare Tika ke sakUna nAla ve
Just sit at home and stay put in peace for once
ਫਿਰਦਾ ਕਿਉਂ ਭਿੜਦਾ ਕਾਨੂੰਨ ਨਾਲ ਵੇ
phiradA kiuM bhi.DadA kAnUMna nAla ve
Why do you keep roaming around clashing with the law?
ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
ajja phira kihade nAla khahi ke A giA
Who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood

ਉਹ ਵਿਚੋਂ ਚੁੱਪ ਖੜ੍ਹਾ ਵਿਚ ਆ ਕੇ ਵੱਜੇ ਨੇ
uha vichoM chuppa kha.DhA vicha A ke vajje ne
They were standing quiet inside but then they bumped into me
ਧੌਣ ਜਿਹੀ ਮਰੋੜ ਦਿੱਤੀ ਹੱਥ ਸੱਜੇ ਨੇ
dhauNa jihI maro.Da dittI hattha sajje ne
I just twisted their necks with my right hand
ਖਾਲੀ ਹੱਥ ਨਿਕਲਿਆ ਇਕੱਲਾ ਹੀ ਸੀ ਮੈਂ
khAlI hattha nikaliA ikallA hI sI maiM
I stepped out empty-handed and I was all alone
ਨੀ ਉਹ ਤਾਂ ਤਿੰਨ ਚਾਰ ਸੀਗੇ ਕੱਲਾ ਹੀ ਸੀ ਮੈਂ
nI uha tAM tiMna chAra sIge kallA hI sI maiM
They were three or four, and I was just by myself
ਆਖਦੇ ਸੀ ਲੋਕਾਂ ਨੂੰ ਕਿ ਧੱਕਾ ਕਰਨਾ
Akhade sI lokAM nUM ki dhakkA karanA
They used to tell people they’d bully everyone
ਬੋਲਦੇ ਹੀ ਸੀਗੇ ਕਿ ਸੀ ਨਾਕਾ ਕਰਨਾ
bolade hI sIge ki sI nAkA karanA
They kept talking about setting up a blockade
ਹੱਲ ਮੈਨੂੰ ਪੈ ਗਿਆ ਸੀ ਪੱਕਾ ਕਰਨਾ
halla mainUM pai giA sI pakkA karanA
I had to find a permanent solution for them
ਐਨੇ ਵਿਚ ਕੁੜੇ ਸਾਰਾ ਨਿਬੜ ਗਿਆ
aine vicha ku.De sArA niba.Da giA
And just like that, the whole matter was settled
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ਼ ਕਰਤੇ
vairI sAre sa਼hira vichoM sApha਼ karate
I’ve wiped all the enemies out of the city
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
tAhIoM chiTTA ku.DatA nI liba.Da giA
That’s why my white [Kurta: a traditional collarless long tunic] got stained

ਵੇ ਕੱਲ੍ਹ ਅਖ਼ਬਾਰਾਂ ਵਿੱਚ ਹੋਣੇ ਚਰਚੇ
ve kallha akha਼bArAM vichcha hoNe charache
There will be headlines in the newspapers tomorrow
ਜੱਟਾ ਤੂੰ ਵਕੀਲਾਂ ਦੇ ਚਲਾਵੇਂ ਖਰਚੇ
jaTTA tUM vakIlAM de chalAveM kharache
[Jatta: member of the land-owning agricultural community], you keep the lawyers' pockets full
ਉਹ 302 ਦੇ ਪੇਪਰ ਤਾਂ ਦਿੱਤੇ ਹੀ ਗਏ
uha 302 de pepara tAM ditte hI gae
Well, the papers for Section 302 [Indian Penal Code: Punishment for murder] have already been served
ਤੈਨੂੰ ਰਾਸ ਜੱਟਾ ਥਾਣੇ ਵਾਲੇ ਪਰਚੇ
tainUM rAsa jaTTA thANe vAle parache
These police cases seem to suit you well, [Jatta: member of the land-owning agricultural community]
ਹੁਣ ਕਿੱਥੋਂ ਤੇਰੀ ਦਿਲੇਰੀ ਆ ਜਾਵੇ
huNa kitthoM terI dilerI A jAve
From where does this bravery of yours suddenly emerge?
ਟੰਗਿਆ ਏ ਮੋਢਾ ਜਿਹਾ ਲੋਈ ਨਾਲ ਵੇ
TaMgiA e moDhA jihA loI nAla ve
You’ve hung your [Loi: a light-weight traditional woolen shawl] over your shoulder
ਉੱਤੋਂ ਤੇਰੇ ਯਾਰ ਸਾਰੇ ਵਿਹਲੜ ਜਿਹੇ
uttoM tere yAra sAre vihala.Da jihe
And on top of that, your [Yaar: close friends/brothers; carries significant cultural weight regarding loyalty] are all restless types
ਵੇ ਕਰ ਲੈਂਦੇ ਇਕੱਠੇ ਇੱਕ ਫੋਨ ਨਾਲ ਵੇ
ve kara laiMde ikaTThe ikka phona nAla ve
They all gather together with just one phone call
ਹਾਏ ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
hAe ajja phira kihade nAla khahi ke A giA
Oh, who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood
ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
ajja phira kihade nAla khahi ke A giA
Who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood
ਉਹ ਔਜਲੇ ਨੂੰ ਵਾਹਲਾ ਸੀ ਹਰਖ ਗੋਰੀਏ
uha aujale nUM vAhalA sI harakha gorIe
[Aujla: Self-reference to the song's lyricist/artist, Karan Aujla] was filled with immense rage, fair lady
ਰਾਤੋ ਰਾਤ ਭੇਜਤੇ ਨਰਕ ਗੋਰੀਏ
rAto rAta bhejate naraka gorIe
I sent them to hell overnight, fair lady
ਗੱਭਰੂ ਹਰਾਇਆ ਨਹੀਂਓਂ ਪੰਜਿਆਂ ਦੇ ਨਾਲ
gabbharU harAiA nahIMoM paMjiAM de nAla
This young man wasn't defeated in a trial of strength
ਨੀ ਤੂੰ ਦੋ ਦਿਨ ਧੋਈਂ ਲੱਥੂ ਮੱਝੀਆਂ ਦੇ ਨਾਲ
nI tUM do dina dhoIM latthU majjhIAM de nAla
You’ll have to wash this for two days with extra soap to get the stains out
ਮੂਹਰੇ ਆ ਕੇ ਨਿਕਲੀ ਕਿਸੇ ਦੀ ਵਾਹ ਨੀ
mUhare A ke nikalI kise dI vAha nI
No one’s tactics worked when they came in front of me
ਕੰਨਾਂ ਦੇ ਲਫੇੜਿਆਂ ਨਾਲ ਕੀਤੀ ਹਾਰ ਨੀ
kaMnAM de laphe.DiAM nAla kItI hAra nI
I defeated them with just slaps to the ears
ਐਵੇਂ ਸੀਤ ਵਜਾਏ ਜਿਵੇਂ ਵੱਜੇ ਸਾਜ਼ ਨੀ
aiveM sIta vajAe jiveM vajje sAja਼ nI
I made them whistle like a musical instrument
ਜਦੋਂ ਉਹ ਸੁਧਰੇ ਮੈਂ ਵਿਗੜ ਗਿਆ
jadoM uha sudhare maiM viga.Da giA
Just when they started behaving, I turned rogue
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ਼ ਕਰਤੇ
vairI sAre sa਼hira vichoM sApha਼ karate
I’ve wiped all the enemies out of the city
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
tAhIoM chiTTA ku.DatA nI liba.Da giA
That’s why my white [Kurta: a traditional collarless long tunic] got stained
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ਼ ਕਰਤੇ
vairI sAre sa਼hira vichoM sApha਼ karate
I’ve wiped all the enemies out of the city
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
tAhIoM chiTTA ku.DatA nI liba.Da giA
That’s why my white [Kurta: a traditional collarless long tunic] got stained
ਵੇ ਬਾਰਡਰਾਂ ਤੇ ਜੱਟਾ ਤੇਰੇ ਪੰਗੇ ਚੱਲਦੇ
ve bAraDarAM te jaTTA tere paMge challade
Your feuds are famous even across the borders, [Jatta: member of the land-owning agricultural community]
ਖੌਰੇ ਕਿੰਨੀਆਂ ਲੱਠਾਂ ਵਿਚ ਲੋਡ ਕਰਦਾ
khaure kiMnIAM laTThAM vicha loDa karadA
Who knows how many bullets you load into those magazines
ਉਹ ਅਸਲੇ ਤੋਂ ਮਹਿੰਗੀ ਮੈਨੂੰ ਤੂੰ ਪੈਨੀ ਏ
uha asale toM mahiMgI mainUM tUM painI e
You cost me more than the price of my weaponry
ਨੀ ਐਨਾ ਕੁ ਤਾਂ ਰੋਅਬ ਮੈਂ ਅਫੋਰਡ ਕਰਦਾ
nI ainA ku tAM roaba maiM aphoraDa karadA
Well, I can afford to maintain this much of an alpha-stature
ਰੁਕੂਗਾ ਨੀ ਜੱਟਾ ਤੇਰਾ ਵਾਹਲਾ ਚੱਲਦਾ
rukUgA nI jaTTA terA vAhalA challadA
Your heavy-handed ways won't stop, [Jatta: member of the land-owning agricultural community]
ਉਹ ਜੱਟ ਜੇ ਰੁਕਿਆ ਵੀ ਪਾ ਕੇ ਫੇਰ ਚੱਲਦਾ
uha jaTTa je rukiA vI pA ke phera challadA
If a [Jatt: member of the land-owning agricultural community] stops, he restarts with a vengeance
ਉਹ ਜੱਟਾ ਵੇ ਜੱਟਾ ਵੇ ਮੇਰਾ ਸਿਰ ਚੱਲਦਾ
uha jaTTA ve jaTTA ve merA sira challadA
Oh [Jatta: member of the land-owning agricultural community], my head is spinning from all this
ਕੱਟਣੀ ਆਂ ਰਾਤਾਂ ਮੈਂ ਲੂਈ ਨਾਲ ਵੇ
kaTTaNI AM rAtAM maiM lUI nAla ve
I have to spend my nights in worry with this [Loi: a light-weight traditional woolen shawl]
ਹਾਏ ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
hAe ajja phira kihade nAla khahi ke A giA
Oh, who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ਼ ਕਰਤੇ
vairI sAre sa਼hira vichoM sApha਼ karate
I’ve wiped all the enemies out of the city
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
tAhIoM chiTTA ku.DatA nI liba.Da giA
That’s why my white [Kurta: a traditional collarless long tunic] got stained
ਹਾਏ ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
hAe ajja phira kihade nAla khahi ke A giA
Oh, who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ਼ ਕਰਤੇ
vairI sAre sa਼hira vichoM sApha਼ karate
I’ve wiped all the enemies out of the city
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
tAhIoM chiTTA ku.DatA nI liba.Da giA
That’s why my white [Kurta: a traditional collarless long tunic] got stained
ਅੱਜ ਫਿਰ ਕਿਹਦੇ ਨਾਲ ਖਹਿ ਕੇ ਆ ਗਿਆ
ajja phira kihade nAla khahi ke A giA
Who did you go and lock horns with again today?
ਚਿੱਟਾ ਕੁੜਤਾ ਲਬੇੜਿਆ ਤੂੰ ਖ਼ੂਨ ਨਾਲ ਵੇ
chiTTA ku.DatA labe.DiA tUM kha਼Una nAla ve
You've stained your white [Kurta: a traditional collarless long tunic] with blood

Share

More by Karan Aujla

View all songs →