Courtside
by Karan Aujla
ਓ ਯਾਰ ਸਾਰੇ ਟੌਪ ਦੇ ਨੀ ਸਾਊਥ ਏਕਲੇਸ਼ੀਆ
o yAra sAre Taupa de nI sAUtha ekalesa਼IA
Oh, all my [Yaar: close friends/brothers; carries significant cultural weight regarding loyalty] are top-tier, like South Ecclesia
ਨਾਲ ਬੈਠਾ ਬੋਰਨ ਕੈਨੇਡਾ ਜਮਾਂ ਦੇਸੀ ਆ ਨੀ ਕੁੜਤੇ ਨਾਲ ਸੋਹਣੀਏ ਸਨੈਪ ਬੈਕਾਂ ਪਾਲੀਆਂ
nAla baiThA borana kaineDA jamAM desI A nI ku.Date nAla sohaNIe sanaipa baikAM pAlIAM
Sitting beside me is one born in Canada but entirely [Desi: local/traditional] at heart
ਪੈਰਾਂ ਵਿਚ ਚੱਲ ਸਾਰੇ ਕਾਹਨੇ ਮੁੰਡੇ ਖੇਸੀਆਂ ਨੀ ਜਦੋਂ ਕੋਲੋਂ ਲੰਘ ਗਈ ਸਿਰਾ ਹੀ ਹੋ ਗਿਆ
pairAM vicha challa sAre kAhane muMDe khesIAM nI jadoM koloM laMgha gaI sirA hI ho giA
With a traditional tunic, my beauty, we've paired snapback hats
ਕੁੜੇ ਮੈਨੂੰ ਇਸ਼ਕ ਨਿਰਾ ਹੀ ਹੋ ਗਿਆ
ku.De mainUM isa਼ka nirA hI ho giA
On our feet, these boys are all sporting [Khes: a traditional thick checkered cotton blanket/shawl]
ਨੀ ਤੇਰੇ ਪਿੱਛੇ ਝੁਕਦਾ ਸੀ ਕੱਲ ਨਖਰੋ
nI tere pichChe jhukadA sI kalla nakharo
When you passed by, it was the ultimate moment
ਨਿਕਲਿਆ ਜਾਂਦਾ ਬਚਾਅ ਹੀ ਹੋ ਗਿਆ
nikaliA jAMdA bachAa hI ho giA
Maiden, it felt like pure, unadulterated love to me
ਨੀ ਦੋ ਹੀ ਕੰਮ ਜੱਟ ਨੂੰ ਨੀ ਪੀਲੀਆਂ ਪੈਂਦੀਆਂ
nI do hI kaMma jaTTa nUM nI pIlIAM paiMdIAM
Yesterday, everyone was bowing before your charms, [Nakhro: a term for a stylish, high-maintenance woman]
ਬਾਜੀ ਪੂਰੀ ਪੱਕੀ ਆ ਨੀ ਦਹਿਲੇ ਦੀ ਏ ਨਹਿਲੀਆਂ
bAjI pUrI pakkI A nI dahile dI e nahilIAM
But for me, it was a narrow escape from falling too hard
ਨੀ ਅੱਜ ਤੱਕ ਲਿਆ ਨਹੀਂ ਰਕਾਨੇ ਪੰਗਾ ਮੁੱਲ ਦਾ
nI ajja takka liA nahIM rakAne paMgA mulla dA
The [Jatt: a member of the land-owning agricultural community known for pride and lifestyle] only does two things: either he’s winning or he’s dominating
ਇੱਕ ਵਾਰੀ ਆਖਦੇ ਲੜਾਈ ਮੁੱਲ ਲੈ ਲਈਏ ਨੀ ਬੰਨ੍ਹ ਬੰਨ੍ਹ ਆਉਂਦੀਆਂ ਇਹ ਤਾਂ ਟੋਲੀਆਂ
ikka vArI Akhade la.DAI mulla lai laIe nI baMnha baMnha AuMdIAM iha tAM TolIAM
The game is rigged in my favor, like playing an ace against a ten
ਰੋਟੀਆਂ ਗੁੱਟਾਂ ਦੇ ਉੱਤੇ ਪਾਉਣ ਗੋਲੀਆਂ
roTIAM guTTAM de utte pAuNa golIAM
Until today, my queen, I've never sought out trouble
ਨੀ ਖੱਬੀ ਸੀਟ ਖਾਲੀ ਮੇਰੇ ਸਾਰੇ ਯਾਰਾਂ ਦੀ
nI khabbI sITa khAlI mere sAre yArAM dI
But just say the word and I’ll buy into a feud for you
ਬਾਰੀਆਂ ਰਕਾਨਾ ਲਈ ਨਹੀਂ ਕਦੇ ਖੋਲੀਆਂ
bArIAM rakAnA laI nahIM kade kholIAM
They arrive in organized bands, tied together by loyalty
ਨੀ ਇੱਕੋ ਤੇਰੀ ਕਹਾਣੀਆਂ ਦਿਖਾਉਂਦੀ ਨਹੀਂ ਤੂੰ ਥੱਕਦੀ
nI ikko terI kahANIAM dikhAuMdI nahIM tUM thakkadI
They wear bracelets on their wrists but carry bullets for the soul
ਸਾਡੇ ਤੋਂ ਤਾਂ ਕਾਇਲ ਤਾਂ ਨੀ ਚੀਚੀ ਹੀ ਦੇਖ ਜੱਟ ਦੀ
sADe toM tAM kAila tAM nI chIchI hI dekha jaTTa dI
The passenger seat remains empty for all my friends
ਤੈਨੂੰ ਵੀ ਵਰਾ ਦਿਆਂ ਨੀ ਕਾਠੀ ਦਾ ਕੰਗਣਾ
tainUM vI varA diAM nI kAThI dA kaMgaNA
I’ve never opened the car doors just for any maiden
ਕਿੰਨੀ ਸੋਹਣੀ ਲੱਗੇਗੀ ਰਕਾਨੇ ਦੇਖੀ ਚੱਜ ਦੀ
kiMnI sohaNI laggegI rakAne dekhI chajja dI
You never tire of showing off your singular stories
ਨੀ ਕੂਕੀਆਂ ਉਡਾਈਆਂ ਨਾ ਕਬੂਤਰੀ ਕੁੜੇ
nI kUkIAM uDAIAM nA kabUtarI ku.De
But you won't even be convinced by this [Jatt's] little finger
ਘੋੜੀਆਂ ਭਜਾਈਆਂ ਬੱਸ ਨੁਕਰੀ ਕੁੜੇ
gho.DIAM bhajAIAM bassa nukarI ku.De
I’d even win you over with a bracelet made of a saddle's girth
ਸ਼ੁਕਰ ਕਰੀਦਾ ਬੀਬਾ ਉੱਠ ਤੜਕੇ
sa਼ukara karIdA bIbA uTTha ta.Dake
Think of how beautiful and graceful you’ll look, my queen
ਨੀ ਨੀਂਦ ਨਹੀਂ ਯਾਰਾਂ ਦੀ ਬੇਸ਼ੁਕਰੀ ਕੁੜੇ
nI nIMda nahIM yArAM dI besa਼ukarI ku.De
I haven't just flown pigeons to pass the time, girl
ਨੀ ਐਲਬਮ ਵਿਚ ਐਲਬਮ ਵੀ ਮੈਂ ਲੈ ਕੇ ਦਵਾਂ ਪਾਉਣ ਨੂੰ
nI ailabama vicha ailabama vI maiM lai ke davAM pAuNa nUM
I’ve raced the finest white [Nukri: a rare breed of white Punjabi horse] mares, girl
ਬੋਰਡ ਸਾਈਡ ਚੱਲ ਨਾਲੇ ਦੇਖੀਂ ਲੈਬਰਾਡੋਰ ਨੂੰ
boraDa sAIDa challa nAle dekhIM laibarADora nUM
I offer my gratitude to God early in the morning
ਨੀ ਦੱਸ ਮੈਨੂੰ ਕਿੱਥੇ ਦੀ ਕਰਾਵਾਂ ਕਰੰਟਕਾਂ
nI dassa mainUM kitthe dI karAvAM karaMTakAM
This friend's sleep is never ungrateful for His blessings, girl
ਤੇਰੇ ਲਈ ਮੈਂ ਵਿਹਲਾ ਉਦਾਂ ਟਾਈਮ ਹੈ ਨੀ ਸੌਣ ਨੂੰ
tere laI maiM vihalA udAM TAIma hai nI sauNa nUM
I’ll even give you an entire album just to wear as an accessory
ਸਾਨੂੰ ਲੱਗੇ ਰੋਗ ਦੀ ਹਵਾਈ ਹੋ ਰਹੀ
sAnUM lagge roga dI havAI ho rahI
Come sit courtside and watch the Labrador retriever with me
ਨੀ ਜਿੱਥੇ ਸਾਡੀ ਪੱਕ ਦੀ ਦੁਬਾਈ ਹੋ ਰਹੀ
nI jitthe sADI pakka dI dubAI ho rahI
Tell me which country's currents you want to feel
ਮੇਰੇ ਨਾਲ ਚੱਲ ਦੇਖੀਂ ਦਿਲ ਲੱਗਦਾ
mere nAla challa dekhIM dila laggadA
I’m free for you, though otherwise I have no time even to sleep
ਨੀ ਮਿੱਤਰਾਂ ਦੇ ਪਿੰਡ ਦੀ ਹਵਾਈ ਹੋ ਰਹੀ
nI mittarAM de piMDa dI havAI ho rahI
I feel like the air of a new obsession is blowing
ਨੀ ਫਿਰਦੇ ਆਂ ਮੁੜਕਦੇ ਨੀ ਯਾਰੀ 'ਚ ਨੀਂ ਲੁਕਦਾ
nI phirade AM mu.Dakade nI yArI 'cha nIM lukadA
Right where my remedy is being prepared
ਫੈਨ ਤੇਰੀ ਲੁੱਕ ਦਾ ਓਦਾਂ ਨੀ ਛੇਤੀ ਝੁੱਕਦਾ
phaina terI lukka dA odAM nI ChetI jhukkadA
Come with me and see how your heart finds peace
ਨੀ ਅਸੀਂ ਕਦੇ ਆਪਦੇ ਲਈ ਨਹੀਂ ਕੁਝ ਮੰਗਿਆ
nI asIM kade Apade laI nahIM kujha maMgiA
The very air of [Mitran: this friend's] village is becoming legendary
ਕੁੜੇ ਤੇਰੀ ਸੁੱਖ ਲਈ ਮਖਾਣੇ ਫਿਰਾਂ ਸੁੱਖਦਾ
ku.De terI sukkha laI makhANe phirAM sukkhadA
We move with a [Madak: swagger/stately pride] that doesn't hide in friendship
ਨੀ ਕੱਲ੍ਹ ਹੀ ਚੜ੍ਹਾਇਆ ਗੱਟਾ ਗੁੜ ਦਾ ਕੁੜੇ
nI kallha hI cha.DhAiA gaTTA gu.Da dA ku.De
I'm a fan of your look, though I don't bow down easily
ਤੜਕੇ ਛਕਿਆ ਹਾਂ ਫਿਰਾਂ ਉੱਡਦਾ ਕੁੜੇ
ta.Dake ChakiA hAM phirAM uDDadA ku.De
I have never asked for anything for myself
ਨੀ ਬਾਬਾ ਆਪੇ ਦੇਖੇ ਨੀ ਇਨਸਾਫ਼ ਗਹਿਰੇ
nI bAbA Ape dekhe nI inasApha਼ gahire
But for your well-being, maiden, I’m offering sugar-puffs in prayer
ਤਾਹੀਂ ਰਕਾਨੇ ਦਾਣਾ ਥੋੜ੍ਹਾ ਜਿਹਾ ਕੁੜੇ
tAhIM rakAne dANA tho.DhA jihA ku.De
Just yesterday I brought home a whole sack of jaggery, girl
ਨੀ ਯਾਰੀਆਂ ਨਿਭਾਈਦਾ ਰਕਾਨੇ ਸ਼ੇਰ ਕਰਕੇ
nI yArIAM nibhAIdA rakAne sa਼era karake
I consumed it at dawn and now I’m soaring, girl
ਵੱਸ ਚਲੀ ਜਾਂਦਾ ਏ ਬਾਬੇ ਦੀ ਮਿਹਰ ਕਰਕੇ
vassa chalI jAMdA e bAbe dI mihara karake
The Lord Himself looks after the depths of justice
ਕਈ ਕਹਿੰਦੇ ਏਦਾਂ ਕਿੱਦਾਂ ਲਿਖ ਲੈਂਦਾ ਔਜਲਾ
kaI kahiMde edAM kiddAM likha laiMdA aujalA
That’s why this maiden’s portion is a little special, girl
ਓਹਨਾਂ ਨੂੰ ਦਿਖਾਈਦਾ ਰਕਾਨੇ ਫੇਰ ਕਰਕੇ
ohanAM nUM dikhAIdA rakAne phera karake
We fulfill our [Yaar: friendships] with the heart of a lion, queen
ਨੀ ਚੱਲਦੀ ਆ ਕਲਮ ਬਣਾਵਾਂ ਤਰਕਾਂ
nI challadI A kalama baNAvAM tarakAM
Everything moves forward by the Grace of the Great Guru
ਗੀਤ ਕਹਿੰਦੀ ਸੁਣ ਕੇ ਹਾਏ ਮੈਂ ਮਰ ਜਾਂ
gIta kahiMdI suNa ke hAe maiM mara jAM
Many ask, "How does [Aujla: Self-reference to the song's lyricist/artist] write like this?"
ਨੀ ਤੂੰ ਤਾਂ ਬੱਸ ਹਾਂ ਹੀ ਨੀਂ ਕਹਿੰਦੀ ਗੋਰੀਏ
nI tUM tAM bassa hAM hI nIM kahiMdI gorIe
I show them the results by doing it all over again
ਤੇਰੇ ਉੱਤੇ ਐਲਬਮ ਹੁਣੇ ਕਰ ਜਾਂ
tere utte ailabama huNe kara jAM
My pen moves to create logical verses
ਨੀ ਚਿਹਰੇ ਉੱਤੇ ਲਾਲੀ ਆ ਮਨਾਲੀ ਜਿਹੀ ਲੱਗਦੀ
nI chihare utte lAlI A manAlI jihI laggadI
She says, "Listening to your songs, I might just die of joy"
ਝਾਂਜਰਾਂ ਲਿਆ ਦੇ ਅੱਡੀ ਖਾਲੀ ਜਿਹੀ ਲੱਗਦੀ
jhAMjarAM liA de aDDI khAlI jihI laggadI
If you would only say yes, my fair one
ਸਾਰੀ ਰਾਤ ਸੁਣਦਾ ਰਿਹਾ ਮੈਂ ਕੱਲਾ ਬੈਠ ਕੇ
sArI rAta suNadA rihA maiM kallA baiTha ke
I would dedicate an entire album to you right now
ਤੂੰ ਨੁਸਰਤ ਦੀ ਕਵਾਲੀ ਜਿਹੀ ਲੱਗਦੀ
tUM nusarata dI kavAlI jihI laggadI
The glow on your face feels like the freshness of Manali