Dark Circle

by Karan Aujla

ਨਾ ਮੂੰਹ 'ਤੇ ਜਮਾਂ ਗਲੋ ਰਿਹਾ
nA mUMha 'te jamAM galo rihA
The glow has completely vanished from my face
ਸਭ ਪੁੱਠਾ-ਪੁੱਠਾ ਹੋ ਰਿਹਾ
sabha puTThA-puTThA ho rihA
Everything is going upside down and sideways
ਨਾ ਮੂੰਹ 'ਤੇ ਜਮਾਂ ਗਲੋ ਰਿਹਾ
nA mUMha 'te jamAM galo rihA
The glow has completely vanished from my face
ਸਭ ਪੁੱਠਾ-ਪੁੱਠਾ ਹੋ ਰਿਹਾ
sabha puTThA-puTThA ho rihA
Everything is going upside down and sideways
ਰਫ਼ਤਾਰਾਂ ਦੇ ਵਿਚ ਰਹਿੰਦਾ ਸੀ
rapha਼tArAM de vicha rahiMdA sI
I used to live life in the fast lane
ਅੱਜਕੱਲ੍ਹ ਬੜਾ ਸਲੋ ਰਿਹਾ
ajjakallha ba.DA salo rihA
But these days, I’ve become incredibly slow
ਟੈਨਸ਼ਨ ਤੇਰੀ ਮੁੱਖੜੇ ਤੋਂ ਹੁਣ ਨੂਰ ਵੀ ਲੈ ਗਏ ਨੇ
Tainasa਼na terI mukkha.De toM huNa nUra vI lai gae ne
Tension over you has stolen the radiance from my countenance
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਰੇਅਬੈਨ ਲਾ ਕੇ ਰੋਂਦਾ ਮੈਂ ਕਰ ਚੇਤੇ ਬਾਤਾਂ ਨੂੰ
reabaina lA ke roMdA maiM kara chete bAtAM nUM
Hiding behind my Ray-Bans, I weep while remembering our conversations
ਮੁੱਖ ਤੋਂ ਲਾਲੀ ਉੱਡ ਗਈ ਨੀਂਦ ਨਹੀਂ ਆਉਂਦੀ ਰਾਤਾਂ ਨੂੰ
mukkha toM lAlI uDDa gaI nIMda nahIM AuMdI rAtAM nUM
The rosy color has fled my face, and sleep eludes me at night
ਮੁੱਖ ਤੋਂ ਲਾਲੀ ਉੱਡ ਗਈ ਨੀਂਦ ਨਹੀਂ ਆਉਂਦੀ ਰਾਤਾਂ ਨੂੰ
mukkha toM lAlI uDDa gaI nIMda nahIM AuMdI rAtAM nUM
The rosy color has fled my face, and sleep eludes me at night
ਨਾਰਾਂ ਦਾ ਇਤਬਾਰ ਨਾ ਸਾਥ ਸਿਆਣੇ ਕਹਿ ਗਏ ਨੇ
nArAM dA itabAra nA sAtha siANe kahi gae ne
Wise men warned that one shouldn't trust [Naaran: women/damsels; often used here to imply a fickle lover]
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਬੇਬੇ ਪੁੱਛਦੀ ਰਹਿੰਦੀ ਮੈਨੂੰ ਸੁੱਖ ਨਹੀਂ ਲੱਗਦੀ
bebe puchChadI rahiMdI mainUM sukkha nahIM laggadI
[Bebe: Mother/Grandmother] keeps asking me, "Is everything alright?"
ਤੇਰੇ ਫ਼ਿਕਰਾਂ ਦੇ ਵਿਚ ਕੁੜੀਏ ਭੁੱਖ ਨਹੀਂ ਲੱਗਦੀ
tere pha਼ikarAM de vicha ku.DIe bhukkha nahIM laggadI
Lost in worries of you, [Kudiye: Ni/Nee: a gender-specific vocative used to address a woman directly], I’ve lost my appetite

ਬ੍ਰੇਕਅਪ ਹੋਣ ਦੇ ਪਿੱਛੋਂ ਸਾਰੇ ਚਾਅ ਵੀ ਲੈ ਗਏ ਨੇ
brekaapa hoNa de pichChoM sAre chAa vI lai gae ne
Since the breakup, all my joys have been stripped away too
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਕਰਨ ਔਜਲਾ ਤੇਰਾ ਹੱਡ ਬੀਤੀ ਤੇ ਗਾਉਂਦਾ ਏ
karana aujalA terA haDDa bItI te gAuMdA e
[Karan Aujla: Self-reference to the song's lyricist/artist] sings about his own lived experiences
ਸੋਫ਼ੀ ਬੰਦਾ ਸਭ ਤੋਂ ਪੈੱਗ ਲਾ ਕੇ ਸੌਂਦਾ ਏ
sopha਼I baMdA sabha toM paigga lA ke sauMdA e
A man who was once strictly sober now sleeps only after a [Peg: a measure of whiskey/liquor]
ਸੋਫ਼ੀ ਬੰਦਾ ਸਭ ਤੋਂ ਪੈੱਗ ਲਾ ਕੇ ਸੌਂਦਾ ਏ
sopha਼I baMdA sabha toM paigga lA ke sauMdA e
A man who was once strictly sober now sleeps only after a [Peg: a measure of whiskey/liquor]
ਲੋਕਾਂ ਦੇ ਉਸਤਾਦ ਨੀ ਅੱਜਕੱਲ੍ਹ ਇਕੱਲੇ ਰਹਿ ਗਏ ਨੇ
lokAM de usatAda nI ajjakallha ikalle rahi gae ne
The one whom people called a master has been left all alone these days
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਤੇਰੇ ਫ਼ਿਕਰਾਂ ਦੇ ਵਿਚ ਡਾਰਕ ਸਰਕਲ ਪੈ ਗਏ ਨੇ
tere pha਼ikarAM de vicha DAraka sarakala pai gae ne
Lost in worries of you, dark circles have appeared under my eyes
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared
ਡਾਰਕ ਸਰਕਲ ਪੈ ਗਏ ਨੇ
DAraka sarakala pai gae ne
Dark circles have appeared

Share

More by Karan Aujla

View all songs →