Daytona

by Karan Aujla

ਮੈਂ ਉੱਥੋਂ ਆਵਾਂ ਜਿੱਥੇ ਨਹੀਂ ਬਦਾਮੀ ਲੋਕ ਰੰਗਦੇ
maiM utthoM AvAM jitthe nahIM badAmI loka raMgade
I hail from a place where people don't just tan to a golden brown
ਮੈਂ ਉੱਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਟੰਗਦੇ
maiM utthoM jitthe pai jAve paMgA te siddhA TaMgade
I’m from where if trouble starts, they straight-up string them up
ਮੈਂ ਉਹ ਹਾਂ ਜਿਹਨੂੰ ਵੱਜਣ ਸਲਾਮਾਂ ਜਦੋਂ ਗੇੜਾ ਮਾਰੇ
maiM uha hAM jihanUM vajjaNa salAmAM jadoM ge.DA mAre
I’m the one who receives salutes whenever I take a round
ਜਿਹਨਾਂ ਨੂੰ ਲੋਕੀ ਛੱਡਦੇ ਨੇ ਰਾਹਾਂ 'ਚੋਂ ਜਦੋਂ ਲੰਘਦੇ ਨੇ
jihanAM nUM lokI ChaDDade ne rAhAM 'choM jadoM laMghade ne
The kind for whom people clear the paths when they pass through
ਦੇਖੀ ਮੇਰੇ ਘੋਸਟ ਖੜ੍ਹਾਤੀ ਨੀਲੇ ਰੰਗ ਵਾਲੀ
dekhI mere ghosaTa kha.DhAtI nIle raMga vAlI
See my blue-colored [Ghost: Rolls Royce Ghost luxury car] parked there
ਬੀਬਾ ਮੇਰੀ ਮਿਹਨਤ ਦੇ ਪੈਸੇ ਚੱਕੇ ਲੋਨਾਂ 'ਚੋਂ ਨੀ
bIbA merI mihanata de paise chakke lonAM 'choM nI
[Biba: a term of respect/endearment for a lady], this is my hard-earned money, not picked up from loans
ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾਂ 'ਚੋਂ ਨੀ
ikko rakkhI jaTTa ne piAra labbhe phonAM 'choM nI
This [Jatt: a member of the land-owning agricultural community known for pride and lifestyle] has kept only one, he doesn't go hunting for love on phones
ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾਂ 'ਚੋਂ ਨੀ
ba.De itthe Asa਼ka vapArI jaTTa donAM 'choM nI
There are many lovers and businessmen here, this [Jatt] is neither of those
ਜਿਹਨਾਂ ਦੀ ਜਾਨ ਯਾਰਾਂ ਦੇ ਨਾਮ ਜੱਟ ਉਹਨਾਂ 'ਚੋਂ ਆ
jihanAM dI jAna yArAM de nAma jaTTa uhanAM 'choM A
This [Jatt] is among those whose lives are dedicated to their [Yaar: close friends/brothers; carries significant cultural weight regarding loyalty]
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale: Playful taunt to rivals/fake ones] who are friends in name only
ਹਸਲਾਂ ਅਸੀਂ ਕਰੀਆਂ ਨੇ ਐਵੇਂ ਨਾ ਗੁੱਡੀਆਂ ਚੜ੍ਹੀਆਂ ਨੇ ਨੀ
hasalAM asIM karIAM ne aiveM nA guDDIAM cha.DhIAM ne nI
We've achieved these heights ourselves; our success didn't just fly up like a kite for no reason
ਭੰਨੀਆਂ ਅਸੀਂ ਅੜੀਆਂ ਨੇ ਤਾਂਈਓਂ ਤਾਂ ਮੁੱਛਾਂ ਖੜ੍ਹੀਆਂ ਨੇ ਨੀ
bhaMnIAM asIM a.DIAM ne tAMIoM tAM muchChAM kha.DhIAM ne nI
We’ve crushed all stubbornness, that’s why our mustaches stay standing tall with pride
ਜੇਬਾਂ ਫੁੱਲ ਭਰੀਆਂ ਨੇ ਡੱਬੀਆਂ ਵਿੱਚ ਰੱਖੀਆਂ ਖੜ੍ਹੀਆਂ ਨੇ ਨੀ
jebAM phulla bharIAM ne DabbIAM vichcha rakkhIAM kha.DhIAM ne nI
Pockets are full and loaded, and we keep the pistols tucked and ready in our waistbands
ਯਾਰਾਂ ਤੇ ਆਈਆਂ ਜੋ ਮੈਂ ਆਪ ਛਾਤੀ ਤੇ ਝੇਲੀਆਂ ਨੇ ਨੀ
yArAM te AIAM jo maiM Apa ChAtI te jhelIAM ne nI
The troubles that came for my [Yaar], I faced them head-on upon my own chest
ਕਿੰਨੇ ਜੋਗਾ ਅਮਰੀਕਾ ਨੇ ਪੜ੍ਹਾਇਆ ਅੱਖਾਂ ਵਿੱਚੋਂ
kiMne jogA amarIkA ne pa.DhAiA akkhAM vichchoM
[Amrika: Self-reference to the song's lyricist/artist, Karan Aujla's middle name/alias] has learned from your eyes how much you're worth
ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ ਟੋਨਾਂ 'ਚੋਂ ਨੀ
baMdA kitthoM boladA paChANa laiMde TonAM 'choM nI
I can recognize where a person stands just by the tone of their voice
ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾਂ 'ਚੋਂ ਨੀ
ikko rakkhI jaTTa ne piAra labbhe phonAM 'choM nI
This [Jatt] has kept only one, he doesn't go hunting for love on phones
ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾਂ 'ਚੋਂ ਨੀ
ba.De itthe Asa਼ka vapArI jaTTa donAM 'choM nI
There are many lovers and businessmen here, this [Jatt] is neither of those
ਜਿਹਨਾਂ ਦੀ ਜਾਨ ਯਾਰਾਂ ਦੇ ਨਾਮ ਜੱਟ ਉਹਨਾਂ 'ਚੋਂ ਆ
jihanAM dI jAna yArAM de nAma jaTTa uhanAM 'choM A
This [Jatt] is among those whose lives are dedicated to their [Yaar]
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale] who are friends in name only
ਜਿਹਨਾਂ 'ਚੋਂ ਨੀ
jihanAM 'choM nI
Not among those...
ਛੇਤੀ ਕਦੇ ਹਾਂ ਨਹੀਂ ਕਰਦੇ ਯਾਰ ਹੋਵੇ ਫਿਰ ਨਾ ਨਹੀਂ ਕਰਦੇ
ChetI kade hAM nahIM karade yAra hove phira nA nahIM karade
We don't say "yes" easily, but once we are friends, we never say "no"
ਯਾਰਾਂ ਦੇ ਨਾਲ ਤੁਰੇ ਆਂ ਪਿਆਰ ਕਰਾਂ ਅਸੀਂ ਸਾਨੀ ਕਰਦੇ
yArAM de nAla ture AM piAra karAM asIM sAnI karade
I’ve walked alongside my [Yaar], I love them and don't care for rivals
ਲਾਉਂਦੇ ਨੇ ਬਾਜੂ ਡਾਰਕਾਂ ਵਾਂਗੂੰ ਕਾਂ-ਕਾਂ ਨਹੀਂ ਕਰਦੇ
lAuMde ne bAjU DArakAM vAMgUM kAM-kAM nahIM karade
They make noise like dark crows, but we don't go "caw-caw" like them
ਲੋਕੀ ਸਾਲੇ ਲਾਉਂਦੇ ਸਕੀਮਾਂ ਲੋਕਾਂ ਦਾ ਅਸੀਂ ਨੀ ਕਰਦੇ
lokI sAle lAuMde sakImAM lokAM dA asIM nI karade
People [Saale: Playful taunt/insult to schemers] plot their schemes, but we don't bother with others' business
ਮੈਂ ਉਹ ਆਂ ਜਿਹੜੇ ਹਵਾ 'ਚ ਅਮਰੀਕਾ ਨੇ ਰਹਿੰਦੇ ਟੱਪਦੇ ਨੇ
maiM uha AM jiha.De havA 'cha amarIkA ne rahiMde Tappade ne
I am the one for whom [Amrika] stays hovering in the air like a storm
ਮੈਂ ਉਹ ਆਂ ਜਿਹੜੇ ਸੱਪਾਂ ਦੀ ਸਿਰੀ ਨੂੰ ਬੀਬਾ ਨੱਪਦੇ ਨੇ
maiM uha AM jiha.De sappAM dI sirI nUM bIbA nappade ne
I am the one who snaps the heads of serpents, [Biba]
ਮੈਂ ਉਹ ਨੀ ਜਿਹੜੇ ਰੱਖਦੇ ਨੀ ਯਾਦ ਨੀਲੀ ਛੱਤ ਵਾਲਾ
maiM uha nI jiha.De rakkhade nI yAda nIlI Chatta vAlA
I am not like those who don't remember the One under the blue roof [God]
ਮੈਂ ਉਹ ਆਂ ਜਿਹੜੇ ਤੜਕੇ ਸਵੇਰੇ ਨਾਮ ਜਪਦੇ ਨੇ
maiM uha AM jiha.De ta.Dake savere nAma japade ne
I am the one who chants His name in the early hours of the morning
ਮੈਨੂੰ ਕਹਿੰਦੀ ਤੇਰਾ ਹੀ ਆ ਔਜਲੇ ਜੋ ਚੱਲੀ ਜਾਂਦਾ
mainUM kahiMdI terA hI A aujale jo challI jAMdA
She tells me, "It's only [Aujla: Self-reference to the artist, Karan Aujla] everywhere I go"
ਗੁੱਟ ਚੱਕਾਂ ਟਾਈਮ ਜਦੋਂ ਦੇਖਾਂ ਡੇਟ ਉਹਨਾਂ 'ਚੋਂ ਨੀ
guTTa chakkAM TAIma jadoM dekhAM DeTa uhanAM 'choM nI
When I lift my wrist to check the time, I don't look for the date among them
ਇੱਕੋ ਰੱਖੀ ਜੱਟ ਨੇ ਪਿਆਰ ਲੱਭੇ ਫੋਨਾਂ 'ਚੋਂ ਨੀ
ikko rakkhI jaTTa ne piAra labbhe phonAM 'choM nI
This [Jatt] has kept only one, he doesn't go hunting for love on phones
ਬੜੇ ਇੱਥੇ ਆਸ਼ਕ ਵਪਾਰੀ ਜੱਟ ਦੋਨਾਂ 'ਚੋਂ ਨੀ
ba.De itthe Asa਼ka vapArI jaTTa donAM 'choM nI
There are many lovers and businessmen here, this [Jatt] is neither of those
ਜਿਹਨਾਂ ਦੀ ਜਾਨ ਯਾਰਾਂ ਦੇ ਨਾਮ ਜੱਟ ਉਹਨਾਂ 'ਚੋਂ ਆ
jihanAM dI jAna yArAM de nAma jaTTa uhanAM 'choM A
This [Jatt] is among those whose lives are dedicated to their [Yaar]
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale] who are friends in name only
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale] who are friends in name only
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale] who are friends in name only
ਜਿਹਨਾਂ ਦੀ ਜਾਨ ਯਾਰਾਂ ਦੇ ਨਾਮ ਜੱਟ ਉਹਨਾਂ 'ਚੋਂ ਆ
jihanAM dI jAna yArAM de nAma jaTTa uhanAM 'choM A
This [Jatt] is among those whose lives are dedicated to their [Yaar]
ਜਿਹੜੇ ਸਾਲੇ ਨਾਮ ਦੇ ਨੀ ਯਾਰ ਜੱਟ ਉਹਨਾਂ 'ਚੋਂ ਨੀ
jiha.De sAle nAma de nI yAra jaTTa uhanAM 'choM nI
This [Jatt] isn't among those [Saale] who are friends in name only
ਨਾ 'ਚੋਂ ਨੀ
nA 'choM nI
Not among those...
ਨਾ 'ਚੋਂ ਨੀ
nA 'choM nI
Not among those...

Share

More by Karan Aujla

View all songs →