Don't Look
by Karan Aujla
ਸਾਡੇ ਆਰਡਰਾਂ ਤੋਂ ਬਾਰਡਰਾਂ ਨੂੰ ਥੰਮਾਂ ਨਾਲ ਗਾਡਰਾਂ ਨੂੰ
sADe AraDarAM toM bAraDarAM nUM thaMmAM nAla gADarAM nUM
From our orders to the borders, from the pillars to the iron beams
ਇੱਕ ਵਾਰੀ ਸੋਹਣੀਏ ਸਨੇਹੇ ਲੱਗਦੇ
ikka vArI sohaNIe sanehe laggade
Once, my beloved, these messages used to strike a chord
ਦੱਸ ਦੱਸ ਸਾਲ ਜਿਹੜੇ ਕੱਟ ਕੇ ਆਏ ਆ
dassa dassa sAla jiha.De kaTTa ke Ae A
Those who have returned after spending ten-ten years behind bars
ਕੁੜੇ ਉਹਨਾਂ ਨੂੰ ਸਵਾਦ ਵੀ ਆ ਬੇਹੇ ਲੱਗਦੇ
ku.De uhanAM nUM savAda vI A behe laggade
[Kudi: girl/maiden], even the fresh taste of life feels stale to them
ਸ਼ੱਕ ਨਾ ਕਰੀਂ ਨੀ ਪੱਕ-ਠੱਕ ਨਾ ਕਰੀਂ ਨੀ
sa਼kka nA karIM nI pakka-Thakka nA karIM nI
Don't doubt me, don't try to test my word
ਹੋਜੂ ਮਿੱਤਰਾਂ ਨਾਲ ਪਿਆਰ ਉੱਤੇ ਅੱਖ ਨਾ ਧਰੀਂ ਨੀ
hojU mittarAM nAla piAra utte akkha nA dharIM nI
You'll fall in love with [Mitran: yours truly], so don't even cast a glance
ਗੁੰਦਵਾਂ ਸਰੀਰ ਗੁੰਦੀ ਗੁੱਤ ਗੋਰੀਏ
guMdavAM sarIra guMdI gutta gorIe
A well-sculpted body and a perfectly braided hair, oh fair one
ਕੱਚ ਦਾ ਏ ਦਿਲ ਜਾਊ ਟੁੱਟ ਗੋਰੀਏ
kachcha dA e dila jAU TuTTa gorIe
Your heart is made of glass, it will surely shatter, fair one
ਓ ਸਿਰੇ ਦਿਆਂ ਵੈਲੀਆਂ 'ਚੋਂ ਜੱਟ ਮੇਨ-ਮੇਨ
o sire diAM vailIAM 'choM jaTTa mena-mena
Among the top-tier outlaws, this [Jatt: a member of the land-owning agricultural community known for pride and lifestyle] is the main lead
ਸਾਡੀ ਨਿਭਣੀ ਕਿੱਥੋਂ ਤੂੰ ਅਮਰੀਕਾ ਰਹਿਣ ਦੀ
sADI nibhaNI kitthoM tUM amarIkA rahiNa dI
How will we ever last, with you living in America?
ਜਿਵੇਂ ਟੁੱਟੀ ਹੋਈ ਆ ਛੱਤ ਓਵੇਂ ਟੁੱਟੇ ਹੋਏ ਆ ਜੱਟ
jiveM TuTTI hoI A Chatta oveM TuTTe hoe A jaTTa
Just like a broken roof, this [Jatt] is broken too
ਜਿਵੇਂ ਸੜਿਆ ਮਕਾਨ ਓਵੇਂ ਸੜਦਾ ਜਹਾਨ
jiveM sa.DiA makAna oveM sa.DadA jahAna
Just like a house on fire, the whole world burns with envy
ਓ ਜਿਵੇਂ ਤੂੰ ਆਂ ਕੁਆਰੀ ਓਵੇਂ ਮੈਂ ਆਂ ਸ਼ਿਕਾਰੀ
o jiveM tUM AM kuArI oveM maiM AM sa਼ikArI
Just as you are a maiden, I am a predator
ਜਿਵੇਂ ਪਹਿਲਾਂ ਸੀ ਉਹਨਾਂ ਦੀ ਓਵੇਂ ਹੁਣ ਮੇਰੀ ਵਾਰੀ
jiveM pahilAM sI uhanAM dI oveM huNa merI vArI
Just as it was their time before, now it is my turn
ਜਿਵੇਂ ਜ਼ਖ਼ਮ ਮਲ੍ਹਮ ਜਿਵੇਂ ਕਾਗਜ਼ ਕਲਮ
jiveM ja਼kha਼ma malhama jiveM kAgaja਼ kalama
Like a wound needs ointment, like paper needs a pen
ਓਵੇਂ ਰਹਿਣ ਕਿੱਥੇ ਦਿੰਦੀ ਇਹ ਦੁਨੀਆਦਾਰੀ
oveM rahiNa kitthe diMdI iha dunIAdArI
Where does this worldly life ever let such pairs exist?
ਓ ਕੀਹਦੇ ਨਾਲ ਕਰੇਗੀ ਤੂੰ ਦੁੱਖ ਸੁੱਖ ਗੋਰੀਏ
o kIhade nAla karegI tUM dukkha sukkha gorIe
With whom will you share your joys and sorrows, fair one?
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly: a brave person living an outlaw lifestyle], so don't look, fair one
ਪਾਣੀ ਦਾ ਘੜਾ ਮੈਂ ਜਾਣਾ ਮੁੱਕ ਗੋਰੀਏ
pANI dA gha.DA maiM jANA mukka gorIe
I am like a pitcher of water that is destined to run dry, fair one
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly] lifestyle, so don't look, fair one
ਓ ਬਾਬੇ ਦੀ ਆ ਮਿਹਰ ਪਿਆਰਾਂ ਦੀ ਨਾ ਘੇਰ
o bAbe dI A mihara piArAM dI nA ghera
It's all by the Grace of God, there is no shortage of love
ਜੱਟ ਪਾਣੀ ਵਿਚ ਸ਼ਾਰਕ ਤੇ ਜੰਗਲ 'ਚ ਸ਼ੇਰ
jaTTa pANI vicha sa਼Araka te jaMgala 'cha sa਼era
This [Jatt] is a shark in the water and a lion in the forest
ਜੱਟ ਟੀਸੀ ਵਾਲਾ ਬੇਰ ਹੱਥ ਨੋਟਾਂ ਦੇ ਬਰੀਫਕੇਸ
jaTTa TIsI vAlA bera hattha noTAM de barIphakesa
This [Jatt] is like the fruit on the highest branch, with briefcases full of cash
ਨਿੱਤ ਦੇ ਪੁਲਿਸ ਕੇਸ ਨਿੱਤ ਦੇ ਪੁਲਿਸ ਕੇਸ
nitta de pulisa kesa nitta de pulisa kesa
Daily police cases, daily police cases
ਇਰਾਨ ਤੋਂ ਮਿਲਾਨ ਸਾਡਾ ਚਲਦਾ ਸਮਾਨ
irAna toM milAna sADA chaladA samAna
From Iran to Milan, our "merchandise" flows
ਤੇਰਾ ਹੋਜੂ ਨੁਕਸਾਨ ਨੀ ਤੂੰ ਕੱਲ੍ਹ ਦੀ ਰਕਾਨ
terA hojU nukasAna nI tUM kallha dI rakAna
It will be your loss, you are just a girl of yesterday
ਮਾੜੇ ਬੜੇ ਲੇਖੇ ਅੱਗ ਦੂਰੋਂ ਦੂਰੋਂ ਸੇਕ
mA.De ba.De lekhe agga dUroM dUroM seka
Our fates are written dark, keep your distance from this fire
ਤੈਨੂੰ ਵਾਰਨਿੰਗ ਦਿੰਦਾ ਮੌਤ ਨੇੜੇ ਤੋਂ ਨਾ ਦੇਖ
tainUM vAraniMga diMdA mauta ne.De toM nA dekha
I am warning you, do not look at death from so close
ਓ ਗੁੱਟ ਉੱਤੇ ਡੇਢ ਲੱਖ ਪੈਰਾਂ ਵਿਚ ਫੇਰ ਲੱਖ
o guTTa utte DeDha lakkha pairAM vicha phera lakkha
A hundred and fifty thousand on the wrist, another hundred thousand on the feet
ਗੱਡੀਆਂ ਕਰੋੜਾਂ ਵਿਚ ਜੀਹਦੇ ਉੱਤੇ ਤੇਰੀ ਅੱਖ
gaDDIAM karo.DAM vicha jIhade utte terI akkha
The cars are worth millions, the ones you have your eyes on
ਸ਼ੇਰਾਂ ਨੂੰ ਨਾ ਕੀਲੇ ਕਦੇ ਬੀਨ ਜੱਟੀਏ
sa਼erAM nUM nA kIle kade bIna jaTTIe
Lions are never tamed by the sound of a flute, [Jattiye: Female of the Jatt community]
ਲਾਈਫ ਮੇਰੀ ਮੂਵੀ ਭੈੜਾ ਸੀਨ ਜੱਟੀਏ
lAIpha merI mUvI bhai.DA sIna jaTTIe
My life is a movie with a dark, gritty scene, [Jattiye]
ਓ ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ
o terIAM sahelIAM dI chukka gorIe
Don't be swayed by the words of your friends, fair one
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly], so don't look, fair one
ਲਾਈਫ 'ਚ ਸਪੌਟ ਸਾਰੇ ਬੁੱਕ ਗੋਰੀਏ
lAIpha 'cha sapauTa sAre bukka gorIe
All the spots in my life are already booked, fair one
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly], so don't look, fair one
ਓ ਤੇਰੇ ਪਿੱਛੇ ਛੱਡੂ ਕਿਵੇਂ ਦੱਸ ਥਰਟੀ ਬੋਰ ਨੂੰ
o tere pichChe ChaDDU kiveM dassa tharaTI bora nUM
Tell me, how can I leave my .30 bore rifle for you?
ਬੇਬੀ ਆਈ ਲਾਈਕ ਯੂ ਨੀ ਜਾ ਕੇ ਆਖੀਂ ਹੋਰ ਨੂੰ
bebI AI lAIka yU nI jA ke AkhIM hora nUM
Baby, I like you, but go say that to someone else
ਯਾਰੀਆਂ ਦੇ ਪਿੱਛੇ ਜਿਹੜੇ ਯਾਰਾਂ ਦੇ ਸਰੀਰ 'ਤੇ ਨੇ
yArIAM de pichChe jiha.De yArAM de sarIra 'te ne
Because of the loyalties I kept for my brothers, the scars on my body
ਤੈਨੂੰ ਕੁਝ ਲੱਭਣਾ ਨਹੀਂ ਟੱਕਾਂ ਦੀ ਟਕੋਰ ਨੂੰ
tainUM kujha labbhaNA nahIM TakkAM dI Takora nUM
You won't find anything in the comfort of these wound-marks
ਓ ਖ਼ਤਰਾ ਤੈਨੂੰ ਵੀ ਕੁੜੇ ਰਹਿਣ ਲੱਗੂਗਾ
o kha਼tarA tainUM vI ku.De rahiNa laggUgA
Danger will start lurking around you too, girl
ਔਖਾ ਤੈਨੂੰ ਦੁੱਖ ਬਾਹਲਾ ਸਹਿਣ ਲੱਗੂਗਾ
aukhA tainUM dukkha bAhalA sahiNa laggUgA
It will be hard for you to endure such immense pain
ਦੇਖੀਂ ਤੂੰ ਧਿਆਨ ਨਾਲ ਜੱਟ ਜਦੋਂ ਮਰਨਾ ਨਹੀਂ
dekhIM tUM dhiAna nAla jaTTa jadoM maranA nahIM
Watch closely, on the day this [Jatt] finally falls
ਉਸ ਦਿਨ ਚੰਨ ਨੂੰ ਗ੍ਰਹਿਣ ਲੱਗੂਗਾ
usa dina chaMna nUM grahiNa laggUgA
That day, even the moon will suffer an eclipse
ਓ ਤੇਰੀ ਹੋਰ ਮੇਰੀ ਹੋਰ ਲਾਈਨ ਜੱਟੀਏ
o terI hora merI hora lAIna jaTTIe
Your path is different and mine is different, [Jattiye]
ਕਿੰਨਿਆਂ ਦੇਸ਼ਾਂ 'ਚੋਂ ਜੱਟ ਬੈਨ ਜੱਟੀਏ
kiMniAM desa਼AM 'choM jaTTa baina jaTTIe
This [Jatt] is banned from so many countries, [Jattiye]
ਜੀਹਦੇ ਕੋਲੋਂ ਸੜਦੀ ਏ ਸਾਰੀ ਦੁਨੀਆ
jIhade koloM sa.DadI e sArI dunIA
The one the whole world is jealous of
ਸਾਰੇ ਉਹਨੂੰ ਔਜਲਾ ਹੀ ਕਹਿਣ ਜੱਟੀਏ
sAre uhanUM aujalA hI kahiNa jaTTIe
Everyone calls him [Aujla: Self-reference to the song's lyricist/artist Karan Aujla], [Jattiye]
ਹੋ ਜੰਮੇ ਕਿਹੜਾ ਫੁੱਕ-ਫੁੱਕ ਗੋਰੀਏ
ho jaMme kiha.DA phukka-phukka gorIe
Who is born with such an explosive aura, fair one?
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly], so don't look, fair one
ਖੌਰੇ ਕਿਹੜਾ ਲਵੇ ਕਦੋਂ ਡੱਕ ਗੋਰੀਏ
khaure kiha.DA lave kadoM Dakka gorIe
Who knows who might intercept me and when, fair one
ਨੀ ਹੋਜੂ ਵੈਲੀ ਨਾਲ ਪਿਆਰ ਡੋੰਟ ਲੁੱਕ ਗੋਰੀਏ
nI hojU vailI nAla piAra DoMTa lukka gorIe
You’ll fall for a [Velly], so don't look, fair one
ਤੂੰ ਯਾਰ 'ਤੇ ਮਰੇਂ ਮੈਂ ਹਥਿਆਰ 'ਤੇ ਮਰਦਾ
tUM yAra 'te mareM maiM hathiAra 'te maradA
You are dying for this friend, I am dying for my weapon
ਤੂੰ ਕਾਰ 'ਤੇ ਮਰੇਂ ਤੇ ਮੈਂ ਵਪਾਰ 'ਤੇ ਮਰਦਾ
tUM kAra 'te mareM te maiM vapAra 'te maradA
You are dying for the car, and I am dying for my trade
ਤੂੰ ਵੇਟ ਕਰਨਾ ਮੈਂ ਥੋੜ੍ਹਾ ਲੇਟ ਕਰਨਾ
tUM veTa karanA maiM tho.DhA leTa karanA
You will have to wait, I might be a little late
ਨੀ ਤੈਨੂੰ ਮੌਤੋਂ ਬਾਅਦ ਮਿਲੂੰਗਾ ਜੇ ਵੇਟ ਕਰਨਾ
nI tainUM mautoM bAada milUMgA je veTa karanA
I will meet you after death, if you are willing to wait
ਕਦੇ ਇਨ ਕਦੇ ਆਊਟ ਕਦੇ ਦੁਖੀ ਕਦੇ ਸੁਖੀ
kade ina kade AUTa kade dukhI kade sukhI
Sometimes in, sometimes out, sometimes miserable, sometimes happy
ਕਦੇ ਮੂਹਰੇ ਕਦੇ ਧੂੜੇ ਕਦੇ ਜਾਵਾਂ ਮੈਂ ਵੀ ਲੁਕੀ
kade mUhare kade dhU.De kade jAvAM maiM vI lukI
Sometimes in front, sometimes in the dust, sometimes I go into hiding
ਅਸੀਂ ਕਰਦੇ ਕਰਾਈਮ ਸਾਡਾ ਮਾੜਾ ਚੱਲੇ ਟਾਈਮ
asIM karade karAIma sADA mA.DA challe TAIma
We commit the crimes, our time is running dark
ਦੱਸਾਂ ਜ਼ਿੰਦਗੀ ਮੇਰੀ ਮੈਂ ਤੈਨੂੰ ਕਰ ਕੇ ਰਾਈਮ
dassAM ja਼iMdagI merI maiM tainUM kara ke rAIma
Let me describe my life to you through these rhymes
ਜਿਹੜਾ ਰੋਗ ਸਾਨੂੰ ਆ ਨਾ ਕੁੜੀਏ
jiha.DA roga sAnUM A nA ku.DIe
The "disease" that I am afflicted with, girl
ਉਹਦੀ ਤਾਂ ਦਵਾਈ ਮੁੱਕੀ ਹੋਈ ਆ
uhadI tAM davAI mukkI hoI A
The medicine for that has already run out
ਆਪਦੇ ਬਾਰੇ ਕਦੇ ਫੇਰ ਦੱਸੂੰਗਾ ਬੁੱਗੇ
Apade bAre kade phera dassUMgA bugge
I'll tell you more about myself some other time, sweetheart
ਅੱਜ ਸਿਆਹੀ ਮੁੱਕੀ ਹੋਈ ਆ
ajja siAhI mukkI hoI A
For today, the ink has run out