Don't Look 2
by Karan Aujlaft G-Funk
ਹੱਡ-ਰੋੜਾਂ ਤੋਂ ਵੱਡਿਆਂ ਨੂੰ ਥੰਮ੍ਹਾਂ ਨਾਲੇ ਗੱਡਿਆਂ ਨੂੰ ਇੱਕ ਵਾਰੀ ਸੁਣੇ ਜੇ ਸੁਨੇਹੇ ਲੱਗਦੇ
haDDa-ro.DAM toM vaDDiAM nUM thaMmhAM nAle gaDDiAM nUM ikka vArI suNe je sunehe laggade
Those who have uprooted the giants from the graveyards, once they hear my messages, they feel the chill
ਦਸ-ਦਸ ਸਾਲ ਜਿਹੜੇ ਕੱਟ ਕੇ ਆਏ ਆ ਕੁੜੇ ਉਹਨਾਂ ਨੂੰ ਸੁਆਦ ਵੀ ਆ ਬੇਹੇ ਲੱਗਦੇ
dasa-dasa sAla jiha.De kaTTa ke Ae A ku.De uhanAM nUM suAda vI A behe laggade
Those who have returned after serving ten-year sentences, girl, even fresh tastes seem stale to them
ਸ਼ੱਕ ਨਾ ਕਰੀਂ ਨੀ ਪੱਖ-ਥੱਕ ਨਾ ਕਰੀਂ ਨੀ ਹੋਜੂ ਮਿੱਤਰਾਂ ਦੇ ਪਿਆਰ ਉੱਤੇ ਸ਼ੱਕ ਨਾ ਕਰੀਂ ਨੀ
sa਼kka nA karIM nI pakkha-thakka nA karIM nI hojU mittarAM de piAra utte sa਼kka nA karIM nI
Don't doubt me, don't pick sides against me, don't you dare doubt [this friend’s: mitran] love
ਗੁੰਦਵਾਂ ਸਰੀਰ ਗੁੰਦਵੀਂ ਗੁੱਤ ਗੋਰੀਏ ਕੱਚ ਦਾ ਹੈ ਦਿਲ ਜਾਊ ਟੁੱਟ ਗੋਰੀਏ
guMdavAM sarIra guMdavIM gutta gorIe kachcha dA hai dila jAU TuTTa gorIe
A sculpted physique and a perfectly braided mane, O fair one, your heart is of glass and it will shatter
ਆ ਸਿਰੇ ਦਿਆਂ ਵੈਲੀਆਂ 'ਚੋਂ ਜੱਟ ਮੇਨ-ਮੇਨ ਸਾਡੀ ਨਿਭਣੀ ਕਿਤੋਂ ਤੂੰ ਅਮਰੀਕਾ ਰਹਿਣ ਦੇਣ
A sire diAM vailIAM 'choM jaTTa mena-mena sADI nibhaNI kitoM tUM amarIkA rahiNa deNa
Among the top-tier [Vailies: outlaws/troublemakers], [yours truly: Jatt: a member of the land-owning agricultural community known for pride and lifestyle] is the main lead, it won’t work between us, leave your American dreams aside
ਜਿਵੇਂ ਟੁੱਟੀ ਹੋਈ ਐ ਛੱਤ ਉਵੇਂ ਟੁੱਟੇ ਹੋਏ ਆ ਜੱਟ ਜਿਵੇਂ ਸੜਿਆ ਮਕਾਨ ਉਵੇਂ ਸੜਦਾ ਜਹਾਨ
jiveM TuTTI hoI ai Chatta uveM TuTTe hoe A jaTTa jiveM sa.DiA makAna uveM sa.DadA jahAna
Like a collapsed roof, [this friend: Jatt] is broken; like a burnt house, my world is smoldering
ਜਿਵੇਂ ਤੂੰ ਐ ਕੁਆਰੀ ਉਵੇਂ ਮੈਂ ਆਂ ਸ਼ਿਕਾਰੀ ਜਿਵੇਂ ਪਹਿਲਾਂ ਸੀ ਉਹਨਾਂ ਦੀ ਉਵੇਂ ਹੁਣ ਮੇਰੀ ਵਾਰੀ
jiveM tUM ai kuArI uveM maiM AM sa਼ikArI jiveM pahilAM sI uhanAM dI uveM huNa merI vArI
Just as you are an innocent maiden, I am a predator; just as it was their turn before, now it is mine
ਜਿਵੇਂ ਜ਼ਖ਼ਮ ਗਰਮ ਜਿਵੇਂ ਕਾਗਜ਼ ਨਰਮ ਉਵੇਂ ਰਹਿਣ ਕਿੱਥੇ ਦਿੰਦੀ ਇਹ ਦੁਨੀਆਦਾਰੀ
jiveM ja਼kha਼ma garama jiveM kAgaja਼ narama uveM rahiNa kitthe diMdI iha dunIAdArI
Like a raw wound, like soft paper, where does this worldly life let things stay peaceful?
ਆਹ ਕੀ ਨਾ ਕਰੇਂਗੀ ਝੁਕ-ਝੁਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
Aha kI nA kareMgI jhuka-jhuka gorIe nI hojU vailI nAla piAra dukkha-sukkha gorIe
What all will you not do, bowing down in submission, O fair one, falling for an outlaw will bring only highs and lows
ਪਾਣੀ ਦਾ ਘੜਾ ਮੈਂ ਜਾਣਾ ਮੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
pANI dA gha.DA maiM jANA mukka gorIe nI hojU vailI nAla piAra dukkha-sukkha gorIe
Like a pitcher of water, I am destined to run out, falling for an outlaw will bring only highs and lows
ਆ ਬਾਬੇ ਦੀ ਆ ਮਿਹਰ ਪੈਰਾਂ ਦੀ ਨਾ ਕੇਅਰ ਜੱਟ ਪਾਣੀ ਵਿੱਚ ਸ਼ਾਰਕ ਤੇ ਜੰਗਲ 'ਚ ਸ਼ੇਰ ਜੱਟ
A bAbe dI A mihara pairAM dI nA keara jaTTa pANI vichcha sa਼Araka te jaMgala 'cha sa਼era jaTTa
It’s the Almighty's grace, I don’t care for the path, [this friend: Jatt] is a shark in the water and a lion in the jungle
ਟੀਸੀ ਵਾਲਾ ਬੇਰ ਹੱਥ ਨੋਟਾਂ ਦੇ ਬ੍ਰੀਫਕੇਸ ਨਿੱਤ ਦੇ ਪੁਲਿਸ ਕੇਸ ਨਿੱਤ ਦੇ ਪੁਲਿਸ ਕੇਸ
TIsI vAlA bera hattha noTAM de brIphakesa nitta de pulisa kesa nitta de pulisa kesa
Like the fruit on the highest branch, with briefcases full of cash, daily police cases, daily police cases
ਇਰਾਨ ਤੋਂ ਮਿਲਾਨ ਸਾਡਾ ਚੱਲਦਾ ਸਮਾਨ ਤੇਰਾ ਹੋਜੂ ਨੁਕਸਾਨ ਨੀ ਤੂੰ ਕੱਲ੍ਹ ਦੀ ਰਕਾਨ
irAna toM milAna sADA challadA samAna terA hojU nukasAna nI tUM kallha dI rakAna
From Iran to Milan our "merchandise" flows, you’ll only face loss, you are but a girl of yesterday
ਮਾੜੇ ਬੜੇ ਲੇਖ ਅੱਗ ਦੂਰੋਂ-ਦੂਰੋਂ ਸੇਕ ਤੈਨੂੰ ਵਾਰਨਿੰਗ ਦਿੰਦਾ ਮੌਤ ਨੇੜੇ ਤੋਂ ਨਾ ਦੇਖ
mA.De ba.De lekha agga dUroM-dUroM seka tainUM vAraniMga diMdA mauta ne.De toM nA dekha
My fate is quite dark, keep your distance from this fire, I’m warning you, don’t look at death from so close
ਆ ਗੁੱਟ ਉੱਤੇ ਡੇਢ ਲੱਖ ਪੈਰਾਂ ਵਿੱਚ ਫੇਰ ਲੱਖ ਗੱਡੀ ਕਰੋੜਾਂ ਵਿੱਚ ਜਿਹਦੇ ਉੱਤੇ ਤੇਰੀ ਅੱਖ
A guTTa utte DeDha lakkha pairAM vichcha phera lakkha gaDDI karo.DAM vichcha jihade utte terI akkha
A hundred and fifty thousand on the wrist, another hundred thousand on the feet, and your eyes are on the car worth millions
ਸ਼ੇਰਾਂ ਨੂੰ ਨਾ ਕੀਲੇ ਕਦੇ ਬੀਨ ਜੱਟੀਏ ਲਾਈਫ਼ ਮੇਰੀ ਮੂਵੀ ਭੈੜਾ ਸੀਨ ਜੱਟੀਏ
sa਼erAM nUM nA kIle kade bIna jaTTIe lAIpha਼ merI mUvI bhai.DA sIna jaTTIe
Lions are never tamed by the charmer’s flute, [Jattiye: Female of the Jatt community], my life is a movie with a wicked scene
ਆ ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
A terIAM sahelIAM dI chukka gorIe nI hojU vailI nAla piAra dukkha-sukkha gorIe
Don't be swayed by your friends’ advice, O fair one, falling for an outlaw will bring only highs and lows
ਲਾਈਫ਼ 'ਚ ਸਪੌਟ ਸਾਰੇ ਬੁੱਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
lAIpha਼ 'cha sapauTa sAre bukka gorIe nI hojU vailI nAla piAra dukkha-sukkha gorIe
All the spots in my life are already booked, O fair one, falling for an outlaw will bring only highs and lows
ਆ ਤੇਰੇ ਪਿੱਛੇ ਛੱਡੂ ਕਿਵੇਂ 30 ਬੋਰ ਨੂੰ ਬੇਬੀ ਆਈ ਲਾਈਕ ਯੂ ਨੀ ਜਾ ਕੇ ਆਖੀਂ ਹੋਰ ਨੂੰ
A tere pichChe ChaDDU kiveM 30 bora nUM bebI AI lAIka yU nI jA ke AkhIM hora nUM
How can I abandon my .30 bore rifle for you? Baby, I like you, but go say that to someone else
ਯਾਰੀਆਂ ਦੇ ਪਿੱਛੇ ਜਿਹੜੇ ਯਾਰਾਂ ਦੇ ਸਰੀਰ ਤੇ ਨੇ ਤੈਨੂੰ ਕੁਝ ਲੱਭਣਾ ਨੀ ਟੱਕਾਂ ਦੀ ਟਕੋਰ ਨੂੰ
yArIAM de pichChe jiha.De yArAM de sarIra te ne tainUM kujha labbhaNA nI TakkAM dI Takora nUM
On this body of mine, dedicated to my [Yaars: close friends/brothers; carries significant cultural weight regarding loyalty], you’ll find nothing but the marks of deep scars
ਆ ਖ਼ਤਰਾ ਤੈਨੂੰ ਵੀ ਕੁੜੇ ਰਹਿਣ ਲੱਗੂਗਾ ਔਖਾ ਤੈਨੂੰ ਦੁੱਖ ਬਾਹਲਾ ਸਹਿਣ ਲੱਗੂਗਾ
A kha਼tarA tainUM vI ku.De rahiNa laggUgA aukhA tainUM dukkha bAhalA sahiNa laggUgA
Even you will start living under a shadow of danger, it will be hard for you to endure such immense pain
ਦੇਖੀਂ ਤੂੰ ਧਿਆਨ ਨਾਲ ਜੱਟ ਜਦੋਂ ਮਰਨਾ ਨੀ ਉਸ ਦਿਨ ਚੰਨ ਨੂੰ ਗ੍ਰਹਿਣ ਲੱਗੂਗਾ
dekhIM tUM dhiAna nAla jaTTa jadoM maranA nI usa dina chaMna nUM grahiNa laggUgA
Watch closely when [this friend: Jatt] finally passes, on that day, even the moon will face an eclipse
ਆ ਤੇਰੀ ਹੋਰ ਮੇਰੀ ਹੋਰ ਲਾਈਨ ਜੱਟੀਏ ਕਿੰਨਿਆਂ ਦੇਸ਼ਾਂ 'ਚੋਂ ਜੱਟ ਬੈਨ ਜੱਟੀਏ
A terI hora merI hora lAIna jaTTIe kiMniAM desa਼AM 'choM jaTTa baina jaTTIe
Your path is different and mine is another, [Jattiye: Female of the Jatt community], [this friend: Jatt] is banned in so many countries
ਜਿਹਦੇ ਕੋਲੋਂ ਸੜਦੀ ਏ ਸਾਰੀ ਦੁਨੀਆ ਸਾਰੇ ਉਹਨੂੰ ਔਜਲਾ ਹੀ ਕਹਿਣ ਜੱਟੀਏ
jihade koloM sa.DadI e sArI dunIA sAre uhanUM aujalA hI kahiNa jaTTIe
The one the whole world is envious of, they all call him [Self-reference to the song's artist: Aujla], [Jattiye: Female of the Jatt community]
ਹੋਜੂਗੀ ਰਾਹ ਰੁਕ-ਰੁਕ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
hojUgI rAha ruka-ruka gorIe nI hojU vailI nAla piAra dukkha-sukkha gorIe
Your breath will hitch in your throat, O fair one, falling for an outlaw will bring only highs and lows
ਘੋੜੇ ਕਿਹੜਾ ਲੱਭੇ ਜਦੋਂ ਛੁੱਟ ਗੋਰੀਏ ਨੀ ਹੋਜੂ ਵੈਲੀ ਨਾਲ ਪਿਆਰ ਦੁੱਖ-ਸੁੱਖ ਗੋਰੀਏ
gho.De kiha.DA labbhe jadoM ChuTTa gorIe nI hojU vailI nAla piAra dukkha-sukkha gorIe
Who can find the bullets once they've been fired? O fair one, falling for an outlaw will bring only highs and lows
ਆ ਯਾਰ ਤੇ ਮਰਾਂ ਮੈਂ ਹਥਿਆਰ ਤੇ ਮਰਦਾ ਤੂੰ ਕਾਰ ਤੇ ਮਰੇਂ ਮੈਂ ਵਪਾਰ ਤੇ ਮਰਦਾ
A yAra te marAM maiM hathiAra te maradA tUM kAra te mareM maiM vapAra te maradA
I’d die for my brothers and I’d die for my weapon, you adore the car while I live for the trade
ਤੂੰ ਡੇਟ ਕਰਨਾ ਮੈਂ ਥੋੜ੍ਹਾ ਲੇਟ ਕਰਨਾ ਨੀ ਤੈਨੂੰ ਮੌਤ ਬਾਅਦ ਮਿਲੂੰਗਾ ਜੇ ਵੇਟ ਕਰਨਾ
tUM DeTa karanA maiM tho.DhA leTa karanA nI tainUM mauta bAada milUMgA je veTa karanA
You want to date, I’ll have to be late, you’ll have to wait to meet me after my death
ਕਦੇ ਇਨ ਕਦੇ ਆਊਟ ਕਦੇ ਦੁਖੀ ਕਦੇ ਸੁਖੀ ਕਦੇ ਮੂਹਰੇ ਕਰਾਂ ਘੂਰੇ ਕਦੇ ਜਾਵਾਂ ਮੈਂ ਵੀ ਲੁਕੀ
kade ina kade AUTa kade dukhI kade sukhI kade mUhare karAM ghUre kade jAvAM maiM vI lukI
Sometimes in, sometimes out, sometimes miserable, sometimes happy, sometimes I confront them, sometimes I hide away
ਅਸੀਂ ਕਰਦੇ ਕਰਾਈਮ ਸਾਡਾ ਮਾੜਾ ਚੱਲੇ ਟਾਈਮ ਦੱਸਾਂ ਜ਼ਿੰਦਗੀ ਮੇਰੀ ਮੈਂ ਤੈਨੂੰ ਕਰ-ਕਰ ਰੁੱਖੀ
asIM karade karAIma sADA mA.DA challe TAIma dassAM ja਼iMdagI merI maiM tainUM kara-kara rukkhI
We commit the crimes, our time is running dark, let me tell you my life story bit by bit
ਜਿਹੜਾ ਰੋਗ ਸਾਨੂੰ ਆ ਨਾ ਕੁੜੀਏ ਉਹਦੀ ਦਵਾਈ ਮੁੱਕੀ ਹੋਈ ਆ
jiha.DA roga sAnUM A nA ku.DIe uhadI davAI mukkI hoI A
The ailment I suffer from, girl, its medicine has long run out
ਆਪਣੇ ਬਾਰੇ ਕਦੇ ਫੇਰ ਦੱਸੂੰਗਾ ਦੁੱਗੇ ਅੱਜ ਸਿਆਹੀ ਮੁੱਕੀ ਹੋਈ ਆ
ApaNe bAre kade phera dassUMgA dugge ajja siAhI mukkI hoI A
I’ll tell you more about myself some other time, Dugge, for today the ink has run dry