Don’t Worry
by Karan Aujlaft Gurlez Akhtar
ਓਏ ਕਰ ਦਈਏ ਹੱਲ ਦੱਸ ਕਿਹੜਾ ਮਸਲਾ
oe kara daIe halla dassa kiha.DA masalA
Hey, I'll settle it for you, just tell me what the issue is
ਤਿੱਖੀ ਜਿਹੀ ਗੱਲ ਚੱਕਣਾ ਨੀ ਅਸਲਾ
tikkhI jihI galla chakkaNA nI asalA
For a sharp remark, I won’t just go picking up my weapons
ਪਹਿਲ ਨੀ ਕਰਾਂ ਮੈਂ ਨਾ ਹੀ ਰਾਜ਼ੀ ਲੜ ਕੇ
pahila nI karAM maiM nA hI rAja਼I la.Da ke
I won't strike first, nor am I fond of fighting
ਕਰਦਾ ਸਕੈਨ ਨੀ ਨਬਜ਼ ਫੜ ਕੇ
karadA sakaina nI nabaja਼ pha.Da ke
I scan the situation just by feeling the pulse of the crowd
ਅੱਖ ਜੇ ਕੋਈ ਰੱਖੂ ਮੇਰੀ ਜਾਨ ਦੇ ਉੱਤੇ
akkha je koI rakkhU merI jAna de utte
If anyone even sets their eyes upon my life (you)
ਅੱਖ ਦੇ ਇਸ਼ਾਰੇ ਨਾਲ ਮੋੜ ਦੇਣੇ ਆਂ
akkha de isa਼Are nAla mo.Da deNe AM
With just a wink of my eye, I’ll turn them back
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਬਈ ਐਵੇਂ ਗੱਲਾਂ ਦੀ ਤਾਂ ਮੈਨੂੰ ਰਹਿੰਦੀ ਸਟ੍ਰੈੱਸ ਵੇ
baI aiveM gallAM dI tAM mainUM rahiMdI saTraissa ve
Oh, these constant rumors just give me stress
ਲੋਕਾਂ ਦਾ ਕੀ ਮੱਚਦੇ ਨੇ ਵੇਖ ਸਕਸੈੱਸ ਵੇ
lokAM dA kI machchade ne vekha sakasaissa ve
People just burn with envy when they see our success
ਨਿੱਤ ਦੇ ਨੇ ਲਫ਼ੜੇ ਮੈਂ ਅੱਕੀ ਪਈ ਆਂ
nitta de ne lapha਼.De maiM akkI paI AM
These daily brawls have me completely fed up
ਤੈਨੂੰ ਸਮਝਾ ਕੇ ਜੱਟਾ ਥੱਕੀ ਪਈ ਆਂ
tainUM samajhA ke jaTTA thakkI paI AM
I’m tired of trying to make you understand, [Jatta: a member of the land-owning agricultural community known for pride and lifestyle]
ਅੜੀਆਂ ਬਾਰੇ ਤਾਂ ਡਰਦੀ ਨੀ ਦੱਸਦੀ
a.DIAM bAre tAM DaradI nI dassadI
I don’t tell you about my troubles because I’m afraid
ਨਿੰਬੂ ਵਾਂਗੂੰ ਸਾਰੇ ਤੂੰ ਨਿਚੋੜ ਦੇਣੇ ਆਂ
niMbU vAMgUM sAre tUM nicho.Da deNe AM
That you’ll squeeze my enemies dry like a lemon
ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆਂ
rahiNa de tUM jaTTA hattha jo.Da deNe AM
Just let it be [Jatta], I’m folding my hands in prayer [A gesture of pleading/requesting]
ਜੋੜ ਦੇਣੇ ਆਂ ਵੇ ਹੱਥ ਜੋੜ ਦੇਣੇ ਆਂ
jo.Da deNe AM ve hattha jo.Da deNe AM
Folding them, oh I’m folding my hands
ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆਂ
rahiNa de tUM jaTTA hattha jo.Da deNe AM
Just let it be [Jatta], I’m folding my hands in prayer
ਜੋੜ ਦੇਣੇ ਆਂ ਵੇ ਹੱਥ ਜੋੜ ਦੇਣੇ ਆਂ
jo.Da deNe AM ve hattha jo.Da deNe AM
Folding them, oh I’m folding my hands
ਓ ਗੋਰੀਆਂ ਸੀ ਸਕਿਨ ਗੋਲਡਨ ਵਾਲੀਆਂ
o gorIAM sI sakina golaDana vAlIAM
Oh, fair skin and golden hair
ਗੇੜੀ ਲਾਉਣ ਲਈ ਜੀ ਗੱਡੀਆਂ ਨੇ ਕਾਲੀਆਂ
ge.DI lAuNa laI jI gaDDIAM ne kAlIAM
I’ve got black cars just to cruise around the town
ਖੜੇ ਅੱਧੀ ਗਲੀ 'ਚ ਪੁਆ ਦੂੰ ਗੋਰੀਏ
kha.De addhI galI 'cha puA dUM gorIe
I’ll cause a scene right in the middle of the street, fair maiden
ਪੈਣਗੇ ਪਟਾਕੇ ਅੱਗ ਲਾ ਦੂੰ ਗੋਰੀਏ
paiNage paTAke agga lA dUM gorIe
Firecrackers (bullets) will pop, I’ll set the scene on fire, girl
ਜਿੱਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ
jitthe tainUM lo.Da paiNI lakkha lakkha dI
Where you find yourself in need of hundreds of thousands
ਲੱਖ ਨਹੀਂ ਉਹ ਮਿੱਠੀਏ ਕਰੋੜ ਦੇਣੇ ਆਂ
lakkha nahIM uha miTThIe karo.Da deNe AM
Not just lakhs, my sweet, I’ll give you millions
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਹਾਂ ਇੱਕੋ ਹੀ ਡਿਮਾਂਡ ਵੈਲਪੁਣਾ ਛੱਡ ਦੇ
hAM ikko hI DimAMDa vailapuNA ChaDDa de
Yes, I have only one demand, quit this [Vellpuna: gangsterism/delinquent lifestyle]
ਵੇਖ ਲੈ ਨਹੀਂ ਤਾਂ ਜੱਟੀ ਹੋਜੂ ਅੱਡ ਵੇ
vekha lai nahIM tAM jaTTI hojU aDDa ve
Look here, or this [Jattiye: Female of the Jatt community] will leave you
ਤੇਰੇ ਆ ਪ੍ਰੌਮਿਸਾਂ ਨੇ ਪੀਤਾ ਖ਼ੂਨ ਵੇ
tere A praumisAM ne pItA kha਼Una ve
These promises of yours have drained my lifeblood
ਗੱਲਾਂ ਨਾਲ ਦਿਨ 'ਚ ਦਿਖਾਵੇਂ ਮੂਨ ਵੇ
gallAM nAla dina 'cha dikhAveM mUna ve
With your talk, you try to show me the moon during the day
ਘੁਰਾਲੇ ਦੇ ਕਰਨ ਨੀ ਰਿਹਾ ਕਰ ਵੇ
ghurAle de karana nI rihA kara ve
[Karan: Self-reference to the artist Karan Aujla] of [Ghurala: the artist's native village], don't do this
ਨਹੀਂ ਤਾਂ ਮੈਂ ਬੰਦ ਕਰ ਟੋਰ ਦੇਣੇ ਆਂ
nahIM tAM maiM baMda kara Tora deNe AM
Otherwise, I will put an end to all your swagger
ਰਹਿਣ ਦੇ ਵੇ ਜੱਟਾ ਹੱਥ ਜੋੜ ਦੇਣੇ ਆਂ
rahiNa de ve jaTTA hattha jo.Da deNe AM
Just let it be [Jatta], I’m folding my hands in prayer
ਜੋੜ ਦੇਣੇ ਆਂ ਵੇ ਹੱਥ ਜੋੜ ਦੇਣੇ ਆਂ
jo.Da deNe AM ve hattha jo.Da deNe AM
Folding them, oh I’m folding my hands
ਰਹਿਣ ਦੇ ਵੇ ਜੱਟਾ ਹੱਥ ਜੋੜ ਦੇਣੇ ਆਂ
rahiNa de ve jaTTA hattha jo.Da deNe AM
Just let it be [Jatta], I’m folding my hands in prayer
ਜੋੜ ਦੇਣੇ ਆਂ ਵੇ ਸੱਚੀਂ ਜੋੜ ਦੇਣੇ ਆਂ
jo.Da deNe AM ve sachchIM jo.Da deNe AM
Folding them, oh truly, I’m folding my hands
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them
ਦੁੱਖ ਤਾਂ ਸੁਣਿਆ ਮੈਂ ਸਾਰੇ ਤੋੜ ਦੇਣੇ ਆਂ
dukkha tAM suNiA maiM sAre to.Da deNe AM
I’ve heard your sorrows, I’m going to shatter them all
ਤੋੜ ਦੇਣੇ ਆਂ ਤੋੜ ਦੇਣੇ ਆਂ
to.Da deNe AM to.Da deNe AM
I'll shatter them, I'll shatter them