Dream
by Karan Aujlaft Inder Chahal
ਮਿਹਰਬਾਨੀ ਰੱਬਾ ਤੂੰ ਡਰੀਮ ਜੇ ਬਣਾਏ
miharabAnI rabbA tUM DarIma je baNAe
It is your mercy, O God, that You created dreams
ਉਹ ਦਿਲ ਵਾਲੇ ਚਾਅ ਕੱਲ੍ਹ ਰਾਤ ਮੈਂ ਪੁਗਾਏ
uha dila vAle chAa kallha rAta maiM pugAe
I fulfilled all the desires of my heart last night
ਅੱਖ ਲੱਗਦੇ ਸਾਰੀ ਅੱਖ ਲੜ ਗਈ
akkha laggade sArI akkha la.Da gaI
The moment my eyes closed, I fell for her gaze
ਪਹਿਲਾਂ ਹੈਲੋ ਕਰ ਗਈ ਸੀ ਅੱਖ ਖੁੱਲ੍ਹੀ ਹੋ ਗਈ ਬਾਏ
pahilAM hailo kara gaI sI akkha khullhI ho gaI bAe
She said hello first, but by the time my eyes opened, it was goodbye
ਜਦੋਂ ਮਿਲਣ ਨੂੰ ਚਿੱਤ ਉਹਨੂੰ ਕਰਿਆ
jadoM milaNa nUM chitta uhanUM kariA
Just when my heart yearned to meet her
ਉਦੋਂ ਹੀ ਨਿਮਾਣੀ ਜਿੰਦ ਸੋ ਗਈ
udoM hI nimANI jiMda so gaI
That is exactly when my [Nimani: humble/poor] soul fell into slumber
ਓ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
o rabbA chaMgA kItA supane baNAe tUM
O God, You did well by creating dreams
ਉਹਨੂੰ ਮਿਲਣ ਦੀ ਰੀਝ ਪੂਰੀ ਹੋ ਗਈ
uhanUM milaNa dI rIjha pUrI ho gaI
The deep longing to meet her has finally been fulfilled
ਰਾਤੀਂ ਸੁਪਨੇ 'ਚ ਆਈ ਚੈਨ ਮਿਲਿਆ
rAtIM supane 'cha AI chaina miliA
She came into my dreams last night and I found peace
ਅੱਖ ਖੁੱਲ੍ਹੀ ਸਾਡੇ ਵਿਚ ਦੂਰੀ ਹੋ ਗਈ
akkha khullhI sADe vicha dUrI ho gaI
But as my eyes opened, a distance grew between us again
ਦਿਨ ਲੰਘੇ ਸੌਣ ਦੀ ਹੀ ਵੇਟ ਦੇ ਉੱਤੇ
dina laMghe sauNa dI hI veTa de utte
The days are spent just waiting to fall asleep
ਅੱਖ ਲੱਗੇ ਦਿਸਦੀ ਆ ਖੜ੍ਹੀ ਗੇਟ ਦੇ ਉੱਤੇ
akkha lagge disadI A kha.DhI geTa de utte
When my eyes close, I see her standing right at the gate
ਲਿਖਦਾ ਫੁੱਲ ਮੰਜੇ ਉੱਤੇ ਪਈਦਾ
likhadA phulla maMje utte paIdA
I lie on my [Manje: traditional woven bed] and write plenty
ਸੁਪਨੇ 'ਚ ਜਾਈਦਾ ਏ ਡੇਟ ਦੇ ਉੱਤੇ
supane 'cha jAIdA e DeTa de utte
In my dreams, I head out on a date with her

ਉਦਾਂ ਬੜੇ ਤਰਲੇ ਕਰਾਏ ਤੂੰ
udAM ba.De tarale karAe tUM
Otherwise, you made me plead and beg so much
ਤੇਰੀ ਨਿੱਕੀ ਜਿਹੀ ਖੋਜ ਮੈਨੂੰ ਮੋਹ ਗਈ
terI nikkI jihI khoja mainUM moha gaI
But this little invention of Yours has truly enchanted me
ਓ ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
o rabbA chaMgA kItA supane baNAe tUM
O God, You did well by creating dreams
ਉਹਨੂੰ ਮਿਲਣ ਦੀ ਰੀਝ ਪੂਰੀ ਹੋ ਗਈ
uhanUM milaNa dI rIjha pUrI ho gaI
The deep longing to meet her has finally been fulfilled
ਰਾਤੀਂ ਆ ਗਈ ਸੀ ਡਰੀਮ ਵਿਚ ਜੱਟ ਦੇ
rAtIM A gaI sI DarIma vicha jaTTa de
Last night she appeared in the dream of this [Jatt: a member of the land-owning agricultural community known for pride and lifestyle]
ਅੱਖ ਖੁੱਲ੍ਹੀ ਸਾਡੇ ਵਿਚ ਦੂਰੀ ਹੋ ਗਈ
akkha khullhI sADe vicha dUrI ho gaI
But as my eyes opened, a distance grew between us again
ਅੱਖ ਖੁੱਲ੍ਹੀ ਸਾਡੇ ਵਿਚ ਦੂਰੀ ਹੋ ਗਈ
akkha khullhI sADe vicha dUrI ho gaI
But as my eyes opened, a distance grew between us again
ਕੁੜੇ ਚੰਨ ਤਾਰਾ ਨੀ ਗਵਾਹ ਵੀ ਹੋ ਗਿਆ
ku.De chaMna tArA nI gavAha vI ho giA
O [Kudi: girl/maiden], the moon and stars have become witnesses
ਕੱਲ੍ਹ ਨੀਂਦ 'ਚ ਸ਼ਗਨ ਕੁੜੇ ਪਾ ਵੀ ਹੋ ਗਿਆ
kallha nIMda 'cha sa਼gana ku.De pA vI ho giA
Last night in my sleep, the [Shagan: ceremonial betrothal blessing] was even performed
ਓ ਸੋਹਣੀਏ ਹਕੀਕਤ 'ਚ ਖੌਰੇ ਕਦੋਂ ਹੋਊ
o sohaNIe hakIkata 'cha khaure kadoM hoU
O beautiful one, who knows when it will happen in reality
ਪਰ ਸੁੱਖ ਨਾਲ ਸੁਪਨੇ 'ਚ ਵਿਆਹ ਵੀ ਹੋ ਗਿਆ
para sukkha nAla supane 'cha viAha vI ho giA
But by God's grace, we even got married in the dream
ਕੱਲ੍ਹ ਆਇਆ ਸੀ ਡਰੀਮ ਤੇ ਡਰੀਮ ਵਿਚ ਤੂੰ
kallha AiA sI DarIma te DarIma vicha tUM
Last night a dream came, and in that dream, it was you
ਤੇਰਾ ਠੋਡੀ ਵਾਲਾ ਤਿਲ ਚਿੱਟੇ ਦੰਦ ਸੋਹਣਾ ਮੂੰਹ
terA ThoDI vAlA tila chiTTe daMda sohaNA mUMha
The mole on your chin, your white teeth, and your beautiful face
ਮੈਨੂੰ ਕਰੇ ਪਰੇਸ਼ਾਨ ਮੇਰੀ ਜਾਨ ਮੈਂ ਹੈਰਾਨ
mainUM kare paresa਼Ana merI jAna maiM hairAna
It troubles me, my life, I am left astonished
ਕਾਹਤੋਂ ਕਰਦੀ ਏ ਤੰਗ ਮੈਨੂੰ ਸੁੱਤੇ ਪਏ ਨੂੰ
kAhatoM karadI e taMga mainUM sutte pae nUM
Why do you haunt me so while I am fast asleep?

ਖ਼ੁਸ਼ ਹੋਵਾਂ ਉਹਨੂੰ ਵਾਰ ਵਾਰ ਦੇਖ ਕੇ
kha਼usa਼ hovAM uhanUM vAra vAra dekha ke
I feel joy watching her over and over again
ਵੱਧ ਸੋਵਾਂ ਮੂਹਰੇ ਐਤਵਾਰ ਦੇਖ ਕੇ
vaddha sovAM mUhare aitavAra dekha ke
I sleep even more when I see a Sunday ahead
ਕਾਸ਼ ਇੱਕ ਵਾਰੀ ਸੱਚ 'ਚ ਮਿਲਾ ਦੇਵੇ
kAsa਼ ikka vArI sachcha 'cha milA deve
I wish just once You would make us meet in truth
ਇਹੀ ਮੰਗਾਂ ਟੁੱਟਦੇ ਸਟਾਰ ਦੇਖ ਕੇ
ihI maMgAM TuTTade saTAra dekha ke
This is what I wish for when I see a falling star

ਔਜਲੇ ਦੇ ਹੱਥ ਬੱਸ ਰਿਹਾ ਨੀ
aujale de hattha bassa rihA nI
Things are no longer in the hands of [Aujla: self-reference to the song's lyricist/artist, Karan Aujla]
ਔਜਲੇ ਦੇ ਹੱਥ ਬੱਸ ਰਿਹਾ ਨੀ
aujale de hattha bassa rihA nI
Things are no longer in the hands of [Aujla: self-reference to the song's lyricist/artist, Karan Aujla]
ਉਹਦੀ ਸੂਰਤ ਸੁਨੱਖੀ ਮੈਨੂੰ ਮੋਹ ਗਈ
uhadI sUrata sunakkhI mainUM moha gaI
Her beautiful face has completely captivated me