Expensive

by Karan Aujlaft Binnie Ranu

ਓਹਦੇ ਨੇ ਸੱਤ ਪੰਜ ਯਾਰ ਈਵਿਲਾਂ ਦੇ ਫੇਸ ਨੇ
ohade ne satta paMja yAra IvilAM de phesa ne
He’s got a tight circle of five or seven [Yaar: close friends/brothers; carries significant cultural weight regarding loyalty] with sinister faces
ਬੱਲੀਏ ਇਨਸਾਨ ਤੇ ਰੈਬਲ ਮੁੰਡੇ ਬੇਸ ਨੇ
ballIe inasAna te raibala muMDe besa ne
[Billo: a term of endearment for a beautiful girl, often implying light/hazel eyes] these guys are rebels by nature and human by form
ਹੰਬਲ ਨੇ ਯਾਰ ਜਿਹੜੇ ਤਲੀਆਂ 'ਤੇ ਚੱਕਦੇ
haMbala ne yAra jiha.De talIAM 'te chakkade
These [Yaar: close friends/brothers] are humble yet carry their lives on their palms
ਹੌਟ ਮਾਇੰਡ ਬੰਦੇ ਕਦੇ ਪਿੱਛੇ ਨਹੀਂਓਂ ਹੱਟਦੇ
hauTa mAiMDa baMde kade pichChe nahIMoM haTTade
Hot-headed men who never back down from a fight
ਬਾਈਆਂ ਦੇ ਲਈ ਖੁੱਲ੍ਹੀਆਂ ਨੇ ਦਿਲ ਦੀਆਂ ਬਾਰੀਆਂ
bAIAM de laI khullhIAM ne dila dIAM bArIAM
For my brothers, the doors of my heart are always wide open
ਪੈਸੇ ਨਾਲੋਂ ਪੈਸੇ ਨਾਲੋਂ ਪੈਸੇ ਨਾਲੋਂ
paise nAloM paise nAloM paise nAloM
More than money, more than money, more than money
ਓ ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
o paise nAloM ballIe nI mahiMgIAM ne yArIAM
Oh, more than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
paise nAloM ballIe nI mahiMgIAM ne yArIAM
More than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਓ ਅੱਖਾਂ ਨਾਲ ਚੀਰਦੇ ਨੇ ਵੈਰੀਆਂ ਦੇ ਚੰਮ ਨੂੰ
o akkhAM nAla chIrade ne vairIAM de chaMma nUM
Oh, they pierce through the enemy's skin with just a glare
ਰੌਬ ਰਾਜੇ ਰੇਂਜਰਾਂ ਤਾਂ ਰੱਖੀਆਂ ਨੇ ਫੰਨ ਨੂੰ
rauba rAje reMjarAM tAM rakkhIAM ne phaMna nUM
We keep the Range Rovers and majestic pride just for the fun of it
ਹੇਟਰਾਂ ਦਾ ਕੀ ਏ ਸਾਲੇ ਭੌਂਕ ਭੌਂਕ ਥੱਕਦੇ
heTarAM dA kI e sAle bhauMka bhauMka thakkade
What of the haters? Those [Playful taunt to rivals] get tired of barking in vain
ਰਾਨੂ ਵਾਲੀ ਗੱਡੀ ਕਦੇ ਮਾੜੀ ਨਹੀਂਓਂ ਚੱਕਦੇ
rAnU vAlI gaDDI kade mA.DI nahIMoM chakkade
Ranu [Self-reference to the artist Binnie Ranu] never picks up a bad ride
ਹੋ ਮੰਡਿਆਲੇ ਵਾਲੇ ਜੱਟ ਭਰਦੇ ਉਡਾਰੀਆਂ
ho maMDiAle vAle jaTTa bharade uDArIAM
The [Jatt: a member of the land-owning agricultural community known for pride and lifestyle] from Mandiala are taking flight
ਓ ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
o paise nAloM ballIe nI mahiMgIAM ne yArIAM
Oh, more than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
paise nAloM ballIe nI mahiMgIAM ne yArIAM
More than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਓ ਪੁਸ਼ ਟੂ ਸਟਾਰਟ ਆਟੋਲੌਕ ਏ
o pusa਼ TU saTAraTa ATolauka e
Oh, push-to-start, and it’s on autolock
ਐਨੀਮੀ ਵੀ ਸ਼ੌਕ ਏ
ainImI vI sa਼auka e
Even making enemies is a hobby for us
ਕਦੇ ਕਾਲੀ ਕਾਰ ਨੀ ਕਾਰ 'ਚ ਗਲੌਕ ਏ
kade kAlI kAra nI kAra 'cha galauka e
The car is never empty, there's always a Glock inside the black ride
ਯਾਰੀਆਂ ਨੀ ਯਾਰੀਆਂ ਜਾਨ ਤੋਂ ਪਿਆਰੀਆਂ
yArIAM nI yArIAM jAna toM piArIAM
Friendships, oh these friendships, are dearer than life itself
ਜੱਟਾਂ ਦੀ ਚੜ੍ਹਾਈ ਨੇ ਹਿੱਕਾਂ ਪਈਆਂ ਪਾੜੀਆਂ
jaTTAM dI cha.DhAI ne hikkAM paIAM pA.DIAM
The [Jatt: community's] rise to power has ripped through the chests of rivals
ਰੀਸ ਸਾਡੀ ਸੱਟ ਮਾਰੀ ਰਸਤੇ 'ਚ ਲੱਗੇ ਨਾ
rIsa sADI saTTa mArI rasate 'cha lagge nA
No one can rival us; their blows don't even land on our path
ਨਿਊਜ਼ ਸਾਡੀ ਪੇਪਰਾਂ ਦੇ ਵਿਚ ਲੱਗੇ ਨਾ
niUja਼ sADI peparAM de vicha lagge nA
Our news isn't the type to be printed in the papers
ਅਸੀਂ ਬਸ ਯਾਰੀਆਂ ਕਮਾਈਆਂ ਬੱਲੀਏ
asIM basa yArIAM kamAIAM ballIe
We have only ever invested in and earned friendships, [Billo: girl]
ਤਾਂ ਹੀ ਮੁੰਡਾ ਦੇਖਣੇ ਨੂੰ ਰਿੱਚ ਲੱਗੇ ਨਾ
tAM hI muMDA dekhaNe nUM richcha lagge nA
That’s why this boy doesn't look rich by his outward appearance
ਲੰਘਦੇ ਆਂ ਹੋ ਕੇ ਯਾਰ ਦਿਲ ਵਾਲੀ ਮਾਈਨ ਤੋਂ
laMghade AM ho ke yAra dila vAlI mAIna toM
We pass through life guided by the mine of the heart
ਬਾਬੇ ਦੀ ਆ ਮੇਹਰ ਬਚੇ ਹੋਏ ਆਂ ਕਰਾਈਮ ਤੋਂ
bAbe dI A mehara bache hoe AM karAIma toM
By the Grace of God, we’ve stayed clear of a life of crime
ਇੱਕੋ ਨੇ ਟਿਕਾਣੇ ਸਾਡੇ ਇੱਕੋ ਜਿਹੀਆਂ ਮਾਵਾਂ ਨੇ
ikko ne TikANe sADe ikko jihIAM mAvAM ne
Our destination is the same and our mothers are treated as one
ਦਿਸਦੀਆਂ ਸਾਨੂੰ ਸਕਸੈੱਸ ਦੀਆਂ ਰਾਹਵਾਂ ਨੇ
disadIAM sAnUM sakasaissa dIAM rAhavAM ne
The paths to success are clearly visible to us now
ਮਹਿਫਿਲਾਂ 'ਚ ਚੱਲਦੀਆਂ ਗੱਲਾਂ ਨੇ ਕਰਾਰੀਆਂ
mahiphilAM 'cha challadIAM gallAM ne karArIAM
The conversations in our gatherings are always sharp and spirited
ਓ ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
o paise nAloM ballIe nI mahiMgIAM ne yArIAM
Oh, more than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
paise nAloM ballIe nI mahiMgIAM ne yArIAM
More than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਮਹਿੰਗੀਆਂ ਨੇ ਯਾਰੀਆਂ
mahiMgIAM ne yArIAM
These friendships are far more precious
ਮਸ਼ੂਕਾਂ ਨਾਲੋਂ ਗੱਡੀਆਂ, ਗੱਡੀਆਂ, ਗੱਡੀਆਂ
masa਼UkAM nAloM gaDDIAM, gaDDIAM, gaDDIAM
More than lovers, it's the cars, the cars, the cars
ਓ ਕੋਈ ਨਾ ਫਰਕ ਪਾਵੇਂ ਦੇਸ਼ ਪਰਦੇਸ਼ ਆ
o koI nA pharaka pAveM desa਼ paradesa਼ A
Oh, it makes no difference whether we are in the homeland or abroad
ਆੜੀਆਂ ਦੇ ਲਈ ਸਾਡਾ ਇੱਕੋ ਜਿਹਾ ਫੇਸ ਆ
A.DIAM de laI sADA ikko jihA phesa A
For our brothers, our face and loyalty remain unchanged
ਲੋਇਲ ਬ੍ਰੇਨ ਨਾਲੇ ਦਿਲ ਦੇ ਕਲੀਨ ਨੇ
loila brena nAle dila de kalIna ne
Loyal brains and hearts that are pure and clean
ਹੱਥ ਨਹੀਂ ਮਿਲਾਉਂਦੇ ਬਸ ਜੱਫੀਆਂ ਦੇ ਸੀਨ ਨੇ
hattha nahIM milAuMde basa japphIAM de sIna ne
We don't just shake hands, we only believe in soul-felt embraces
ਦਿੰਦੇ ਨਾ ਬ੍ਰਾਂਡਾਂ ਵਾਂਗੂੰ ਔਡਵੀਆਂ ਪਾਰੀਆਂ
diMde nA brAMDAM vAMgUM auDavIAM pArIAM
We don't give out fleeting, odd appearances like brand trends
ਹੋ ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
ho paise nAloM ballIe nI mahiMgIAM ne yArIAM
Oh, more than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars
ਪੈਸੇ ਨਾਲੋਂ ਬੱਲੀਏ ਨੀ ਮਹਿੰਗੀਆਂ ਨੇ ਯਾਰੀਆਂ
paise nAloM ballIe nI mahiMgIAM ne yArIAM
More than money, [Billo: girl], these friendships are far more precious
ਹੋਰ ਅੱਖਾਂ ਮਸ਼ੂਕਾਂ ਨਾਲੋਂ ਗੱਡੀਆਂ ਪਿਆਰੀਆਂ
hora akkhAM masa਼UkAM nAloM gaDDIAM piArIAM
Even more than the eyes of a lover, we cherish our cars

Share

More by Karan Aujla

View all songs →