Ford
by Karan Aujlaft Tru-Skool
ਕੱਚ ਦੇ ਗਲਾਸ ਖ਼ਰੇ ਕੱਢੀ ਹੋਈ ਐ
kachcha de galAsa kha਼re kaDDhI hoI ai
The glass tumblers are filled with the purest distilled spirit
ਫ਼ਸਲ ਯਾਰਾਂ ਨੇ ਦੇਖ ਪੱਟੀ ਹੋਈ ਐ
pha਼sala yArAM ne dekha paTTI hoI ai
Look at the harvest my [Yaar: close friends/brothers; carries significant cultural weight regarding loyalty] have reaped
ਐੱਲ.ਸੀ. 'ਤੇ ਲਾਏ ਤਾਜ਼ੇ ਤਾਜ਼ੇ ਗੋਰੀਏ
ailla.sI. 'te lAe tAja਼e tAja਼e gorIe
I've just applied fresh LC [LC: Land Ceiling or Luxury Car context] stickers, my fair maiden
ਨੀ ਚੰਡੀਗੜ੍ਹ ਬਣੀ ਬੈਠੇ ਰਾਜੇ ਗੋਰੀਏ
nI chaMDIga.Dha baNI baiThe rAje gorIe
We’ve become the kings of Chandigarh now, my fair maiden
ਸੱਠ ਲੱਖ ਘੋੜੇ ਉੱਤੇ ਲਾਇਆ ਸੱਜਰਾ
saTTha lakkha gho.De utte lAiA sajjarA
I’ve just spent sixty lakhs on a brand new horse
ਪੈਲੀ ਪਟਿਆਲੇ ਹੋ ਗਈ ਕਰੋੜ ਦੀ
pailI paTiAle ho gaI karo.Da dI
And the land in Patiala is now worth crores
ਦੇਖ ਲੈ ਨੀ ਵੈਰੀ ਦੀਆਂ ਹਿੱਕਾਂ ਤੋੜਦਾ
dekha lai nI vairI dIAM hikkAM to.DadA
Look at how I shatter the chests of my enemies
ਨੀ ਮੇਰਾ ਲਲਕਾਰਾ ਤੇ ਫ਼ਰਾਟਾ ਫ਼ੋਰਡ ਦਾ
nI merA lalakArA te pha਼rATA pha਼oraDa dA
My [Lalkare: bold shouts] and the roar of my Ford tractor

ਬਾਪੂ ਮੇਰਾ ਫ਼ਾਰਮਰ ਬੇਬੇ ਹਾਊਸਵਾਈਫ਼ ਨੀ
bApU merA pha਼Aramara bebe hAUsavAIpha਼ nI
My father is a farmer and my mother a housewife
ਫ਼ਾਰਮ 'ਤੇ ਮੁਰਗਾ ਤੇ ਫ਼ਾਰਮਰ ਲਾਈਫ਼ ਨੀ
pha਼Arama 'te muragA te pha਼Aramara lAIpha਼ nI
Chicken at the farmhouse, that’s the farmer life
ਪੁੱਛਦੀ ਐਂ ਫ਼ੀਮ ਦੇ ਡਰਾਮੇ ਕਿੱਥੋਂ ਆਏ ਨੇ
puchChadI aiM pha਼Ima de DarAme kitthoM Ae ne
You ask where these [Feem: Black gold/opium, often associated with traditional rural endurance] dramas come from?
ਆਪ ਦੇ ਜੋਗੇ ਤਾਂ ਅਸੀਂ ਮੋਟਰਾਂ 'ਤੇ ਲਾਏ ਨੇ
Apa de joge tAM asIM moTarAM 'te lAe ne
We’ve grown enough for ourselves right at our tube-wells
ਪਹਿਲ ਨਾ ਕਰਾਂ ਜੇ ਲੱਲੂ ਮੂਹਰੋਂ ਆਕੜੇ
pahila nA karAM je lallU mUharoM Aka.De
I never start a fight, but if some fool shows attitude
ਨੀ ਨੱਕੇ ਵਾਂਗੂੰ ਇਨ੍ਹਾਂ ਦੀਆਂ ਧੌਣਾਂ ਮੋੜਦਾ
nI nakke vAMgUM inhAM dIAM dhauNAM mo.DadA
I’ll bend their necks like the [Nakke: the critical mouth of an irrigation channel in a field]
ਦੇਖ ਲੈ ਨੀ ਵੈਰੀ ਦੀਆਂ ਹਿੱਕਾਂ ਤੋੜਦਾ
dekha lai nI vairI dIAM hikkAM to.DadA
Look at how I shatter the chests of my enemies
ਨੀ ਮੇਰਾ ਲਲਕਾਰਾ ਤੇ ਫ਼ਰਾਟਾ ਫ਼ੋਰਡ ਦਾ
nI merA lalakArA te pha਼rATA pha਼oraDa dA
My [Lalkare: bold shouts] and the roar of my Ford tractor
ਦੇਖ ਲੈ ਨੀ ਵੈਰੀ ਦੀਆਂ ਹਿੱਕਾਂ ਤੋੜਦਾ
dekha lai nI vairI dIAM hikkAM to.DadA
Look at how I shatter the chests of my enemies
ਨੀ ਮੇਰਾ ਲਲਕਾਰਾ ਤੇ ਫ਼ਰਾਟਾ ਫ਼ੋਰਡ ਦਾ
nI merA lalakArA te pha਼rATA pha਼oraDa dA
My [Lalkare: bold shouts] and the roar of my Ford tractor
ਮੂਹਰੋਂ ਜੇ ਕੋਈ ਚੌੜਦਾ ਬੰਦੂਕ ਲੈ ਕੇ ਟੱਕਰੇ
mUharoM je koI chau.DadA baMdUka lai ke Takkare
If someone dares to cross me while brandishing a gun
ਕਹੀ ਨਾਲ ਪਿੰਡਾਂ ਵਾਲੇ ਕਰ ਦਿੰਦੇ ਡੱਕਰੇ
kahI nAla piMDAM vAle kara diMde Dakkare
These village boys will chop them into pieces with a spade
ਇੰਨਾ ਦੇਖਿਆ ਨੀ ਕਿੰਨੇ ਮੇਰੇ ਹਿੱਸੇ ਆਏ ਨੇ
iMnA dekhiA nI kiMne mere hisse Ae ne
I’ve never counted how many acres fell to my share
ਕਿੱਲੇ ਚਾਹੇ ਥੋੜ੍ਹੇ ਪਰ ਯਾਰ ਤਾਂ ਕਮਾਏ ਨੇ
kille chAhe tho.Dhe para yAra tAM kamAe ne
The land might be limited, but I’ve earned a wealth of [Yaar: loyal brothers]
ਦੇਖਿਆ ਨੀ ਯਾਰੀਆਂ 'ਚ ਲੌਸ ਗੋਰੀਏ
dekhiA nI yArIAM 'cha lausa gorIe
I’ve never calculated losses in friendship, my fair maiden
ਨੀ ਯਾਰ ਨੇ ਅੜਾਉਂਦੇ ਤੇਰਾ ਯਾਰ ਜੋੜਦਾ
nI yAra ne a.DAuMde terA yAra jo.DadA
While others break bonds, your [Yaar: this friend/yours truly] mends them
ਦੇਖ ਲੈ ਨੀ ਵੈਰੀ ਦੀਆਂ ਹਿੱਕਾਂ ਤੋੜਦਾ
dekha lai nI vairI dIAM hikkAM to.DadA
Look at how I shatter the chests of my enemies
ਨੀ ਮੇਰਾ ਲਲਕਾਰਾ ਤੇ ਫ਼ਰਾਟਾ ਫ਼ੋਰਡ ਦਾ
nI merA lalakArA te pha਼rATA pha਼oraDa dA
My [Lalkare: bold shouts] and the roar of my Ford tractor
ਦੇਖ ਲੈ ਨੀ ਵੈਰੀ ਦੀਆਂ ਹਿੱਕਾਂ ਤੋੜਦਾ
dekha lai nI vairI dIAM hikkAM to.DadA
Look at how I shatter the chests of my enemies
ਨੀ ਮੇਰਾ ਲਲਕਾਰਾ ਤੇ ਫ਼ਰਾਟਾ ਫ਼ੋਰਡ ਦਾ
nI merA lalakArA te pha਼rATA pha਼oraDa dA
My [Lalkare: bold shouts] and the roar of my Ford tractor
ਜ਼ਿੰਦਗੀ ਦੇ ਲੈਵਲ ਨੀ ਸਾਰਿਆਂ ਤੋਂ ਹੰਢੇ
ja਼iMdagI de laivala nI sAriAM toM haMDhe
I’ve experienced every level of life more than most
ਸੀਪ 'ਚ ਵੀ ਸਿਰਾ ਕੁੜੇ ਚੈੱਸ 'ਚ ਵੀ ਗੰਢੇ
sIpa 'cha vI sirA ku.De chaissa 'cha vI gaMDhe
I’m the peak in [Seep: a strategic Punjabi card game] and a master at Chess
ਬਿਨਾਂ ਗੱਲੋਂ ਕਿਸੇ ਨਾਲ ਹੱਸਦੇ ਨਾ ਦੰਦ ਨੀ
binAM galloM kise nAla hassade nA daMda nI
I don’t flash my teeth or smile at anyone without reason
ਚੱਕੀਆਂ ਨੀ ਬੰਦਿਸ਼ਾਂ ਤੇ ਚੁਗਲੀ ਪਸੰਦ ਨੀ
chakkIAM nI baMdisa਼AM te chugalI pasaMda nI
I don't accept restrictions and I've no taste for gossip
ਹੱਥ ਨੀ ਮਿਲਾਉਂਦਾ ਬਿਨਾਂ ਗੱਲੋਂ ਔਜਲਾ
hattha nI milAuMdA binAM galloM aujalA
[Aujla: Self-reference to the artist, Karan Aujla] doesn't shake hands without a purpose
ਨੀ ਜਿਨ੍ਹਾਂ ਨਾਲ ਪਿਆਰ ਮੈਂ ਕਿਹਾ ਨੀ ਮੋੜਦਾ
nI jinhAM nAla piAra maiM kihA nI mo.DadA
But those I love, I swear I never turn my back on them