Hair
by Karan Aujla
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਗੱਡੀ ਦੀ ਪਛਾਣ ਮੈਨੂੰ ਆ ਗਈ
gaDDI dI paChANa mainUM A gaI
I recognized your car from a distance
ਫੋਰ-ਵੇਅ ਫਲੈਸ਼ਰ ਲਾ ਕੇ ਬੈਠਾ ਸੀ
phora-vea phalaisa਼ra lA ke baiThA sI
You were parked there with your four-way flashers on
ਕਾਲੇ ਸ਼ੀਸ਼ਿਆਂ ਦੇ ਪਿੱਛੇ ਸੋਹਣਿਆ
kAle sa਼Isa਼iAM de pichChe sohaNiA
Behind those dark tinted windows, my handsome beloved
ਕੀਹਦੇ ਹੱਥਾਂ ਵਿਚ ਹੱਥ ਪਾ ਕੇ ਬੈਠਾ ਸੀ
kIhade hatthAM vicha hattha pA ke baiThA sI
Whose hands were you holding while you sat there?
ਮੈਨੂੰ ਵੇਖ ਕੇ ਭਜਾਈ ਗੱਡੀ 100 ਤੇ
mainUM vekha ke bhajAI gaDDI 100 te
The moment you saw me, you sped off at a hundred
ਏਡੀ ਦੱਸ ਕਾਹਦੀ ਕਾਹਲੀ ਸੀ
eDI dassa kAhadI kAhalI sI
Tell me, what was the great hurry?
ਰਾਈਟ ਸੀਟ ਉੱਤੇ ਲੱਭਿਆ ਵੇ ਹਾਣੀਆਂ
rAITa sITa utte labbhiA ve hANIAM
I found it on the passenger seat, oh [Haaniya: my companion/soulmate]
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
o pichChoM tere huMde A bahAne ve
Oh, later you always come up with excuses
ਜੱਟ ਤੇਰਾ ਯਾਰਾਂ ਨਾਲ ਸੀ
jaTTa terA yArAM nAla sI
Saying your [Jatt: a member of the land-owning agricultural community known for pride] was out with his [Yaar: close friends/brothers]
ਰਾਈਟ ਸੀਟ ਉੱਤੋਂ ਲੱਭਿਆ ਵੇ ਹਾਣੀਆਂ
rAITa sITa uttoM labbhiA ve hANIAM

ਜਦੋਂ ਪੁੱਛਿਆ ਤੂੰ ਮਾਰਿਆ ਡ੍ਰਿਫਟ ਵੇ
jadoM puchChiA tUM mAriA DriphaTa ve
When I questioned you, you just pulled a drift
ਬੈਕ ਸੀਟ ਉੱਤੇ ਲੱਭਿਆ ਕਲਿੱਪ ਵੇ
baika sITa utte labbhiA kalippa ve
And I found a hair clip on the back seat too
ਓ ਬੋਤਲ ਵੀ ਖੁੱਲ੍ਹੀ ਸੀ ਸੋਹਣਿਆ
o botala vI khullhI sI sohaNiA
Oh, the bottle was open as well, my handsome one
ਚੱਲਦੀ ਹੋਣੀ ਐ ਸਿਪ ਸਿਪ ਵੇ
challadI hoNI ai sipa sipa ve
You must have been taking sips together
ਗੱਡੀ ਵਿਚ ਚਮਕੀਲਾ ਸੀ ਪੌਜ਼ ਤੇ
gaDDI vicha chamakIlA sI pauja਼ te
[Chamkila: Amar Singh Chamkila, the legendary folk singer] was on pause in the car
ਕੀਹਦੇ ਨਾਲ ਜੁੜੀ ਤਾਲ ਸੀ
kIhade nAla ju.DI tAla sI
With whom were you sharing that rhythm?
ਰਾਈਟ ਸੀਟ ਉੱਤੇ ਲੱਭਿਆ ਵੇ ਹਾਣੀਆਂ
rAITa sITa utte labbhiA ve hANIAM
I found it on the passenger seat, oh [Haaniya: my companion/soulmate]
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
o pichChoM tere huMde A bahAne ve
Oh, later you always come up with excuses
ਜੱਟ ਤੇਰਾ ਯਾਰਾਂ ਨਾਲ ਸੀ
jaTTa terA yArAM nAla sI
Saying your [Jatt: a member of the land-owning agricultural community known for pride] was out with his [Yaar: close friends/brothers]
ਰਾਈਟ ਸੀਟ ਉੱਤੋਂ ਲੱਭਿਆ ਵੇ ਹਾਣੀਆਂ
rAITa sITa uttoM labbhiA ve hANIAM
I found it on the passenger seat, oh [Haaniya: my companion/soulmate]
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਓ ਫ਼ੋਨ ਉੱਤੇ ਰੱਖੇ ਲੌਕ ਲਾ ਕੇ ਵੇ
o pha਼ona utte rakkhe lauka lA ke ve
Oh, you keep your phone protected with locks
ਕਦੇ ਜੇਬ ਚੋਂ ਨਾ ਕੱਢੇ ਘਰ ਆ ਕੇ ਵੇ
kade jeba choM nA kaDDhe ghara A ke ve
You never even take it out of your pocket after coming home
ਓ ਡਿਨਰਾਂ ਦੇ ਬਣਦੇ ਪਲੈਨ ਐ
o DinarAM de baNade palaina ai
Oh, plans for fancy dinners are being made
ਅੱਕ ਗਿਆ ਘਰ ਦੀਆਂ ਖਾ ਕੇ ਵੇ
akka giA ghara dIAM khA ke ve
It seems you're bored of eating home-cooked meals
ਅੱਖ ਤਾਂ ਦਿੰਦੀ ਸੀ ਅੱਖੀਂ ਪਿਆਰ ਵੇ
akkha tAM diMdI sI akkhIM piAra ve
Your eyes used to reflect nothing but love for me
ਅੱਜ ਤੇਰੀ ਅੱਖ ਲਾਲ ਸੀ
ajja terI akkha lAla sI
But today, your eyes were bloodshot red
ਰਾਈਟ ਸੀਟ ਉੱਤੇ ਲੱਭਿਆ ਵੇ ਹਾਣੀਆਂ
rAITa sITa utte labbhiA ve hANIAM
I found it on the passenger seat, oh [Haaniya: my companion/soulmate]
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਓ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ
o pichChoM tere huMde A bahAne ve
Oh, later you always come up with excuses
ਜੱਟ ਤੇਰਾ ਯਾਰਾਂ ਨਾਲ ਸੀ
jaTTa terA yArAM nAla sI
Saying your [Jatt: a member of the land-owning agricultural community known for pride] was out with his [Yaar: close friends/brothers]
ਰਾਈਟ ਸੀਟ ਉੱਤੋਂ ਲੱਭਿਆ ਵੇ ਹਾਣੀਆਂ
rAITa sITa uttoM labbhiA ve hANIAM
I found it on the passenger seat, oh [Haaniya: my companion/soulmate]
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਕਾਲਾ ਸ਼ਾਹ ਰੰਗ ਦਾ ਕੀਹਦਾ ਵਾਲ ਸੀ
kAlA sa਼Aha raMga dA kIhadA vAla sI
Tell me, whose jet-black hair was that?
ਓ ਤੇਰੇ ਪਹਿਲਾਂ ਹੀ ਜਵਾਬ ਪਤਾ ਹੁੰਦੇ ਆ
o tere pahilAM hI javAba patA huMde A
Oh, I already know your rehearsed answers
ਆਖੇਂ ਗੱਡੀ ਵਿਚੋਂ ਮੰਗ ਲੈਂਦੇ ਮੁੰਡਿਆ
AkheM gaDDI vichoM maMga laiMde muMDiA
You'll say the boys just borrow your car sometimes
ਦੇਖੀਂ ਕਿਤੇ ਭੇੜ ਕੇ ਨਾ ਤੁਰ ਜਾਈਂ
dekhIM kite bhe.Da ke nA tura jAIM
Watch out, don't walk away after shattering everything
ਦਿਲ ਵਾਲੇ ਖੁੱਲ੍ਹੇ ਸਾਰੇ ਕੁੰਡੇ ਆ
dila vAle khullhe sAre kuMDe A
The doors to my heart are wide open for an exit
ਘਰਾਲੇ ਦਾ ਕਰਨ ਜਦੋਂ ਮਿਲਿਆ
gharAle dA karana jadoM miliA
When I first met Karan from Ghala [Self-reference to the artist Karan Aujla]
ਉਦੋਂ ਨਾ ਏਦਾਂ ਦੀ ਚਾਲ ਸੀ
udoM nA edAM dI chAla sI
You didn't have these deceptive ways back then