Here & There

by Karan Aujlaft Tru-Skool

ਓ ਸੱਜੇ ਖੱਬੇ ਯਾਰ ਮੂਹਰੇ ਪੁਲਿਸ ਦੀ ਜਿਪਸੀ
o sajje khabbe yAra mUhare pulisa dI jipasI
With `[Yaar: close friends/brothers]` on left and right, and a police Gypsy trailing ahead
ਫਿਰਦੇ ਮੋਹਾਲੀ ਵਿੱਚ ਚੱਲਦਾ ਏ ਨਿਪਸੀ
phirade mohAlI vichcha challadA e nipasI
Roam throughout Mohali while Nipsey [Hussle] plays on the speakers

ਯਾਰੀਆਂ 'ਚ ਨੱਡੀਆਂ ਨੀ ਵਾਰੀਆਂ ਕੁੜੇ
yArIAM 'cha naDDIAM nI vArIAM ku.De
I've never sacrificed my brothers for the sake of girls, `[Kudiye: Ni/Nee: vocative for a woman]`
ਚੁਗਲ਼ੀ ਚਲਾਕੀ ਸਾਥੋਂ ਜਾਂਦੀ ਨੀ ਜ਼ਰੀ
chugala਼I chalAkI sAthoM jAMdI nI ja਼rI
Backstabbing and cunningness are things I cannot tolerate
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਪੈਂਦੀ ਸੁਣਦੀ ਆ ਫੇਰ ਕੂਕ ਗੋਰੀਏ
paiMdI suNadI A phera kUka gorIe
A piercing cry is heard echoes everywhere, my fair lady
ਜਿੱਥੇ ਹੋਜੇ ਔਜਲੇ ਦੀ ਉਂਗਲ਼ ਖੜੀ
jitthe hoje aujale dI uMgala਼ kha.DI
Wherever `[Aujla: Self-reference to the artist Karan Aujla]` raises a finger in command
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਓ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
o itthe vAlI galla kade utthe nI karI
Oh, I never carry tales from here to there
ਓ ਸਾਡੇ ਵਾਲੇ ਮੰਜਿਆਂ ਨੂੰ ਪਾਵਿਆਂ ਦੀ ਲੋੜ ਨੀ
o sADe vAle maMjiAM nUM pAviAM dI lo.Da nI
My traditional woven beds don't need fancy legs for support
ਸਾਡੇ ਵਾਲੇ ਕੁੜਤੇ ਨੂੰ ਮਾਵਿਆਂ ਦੀ ਲੋੜ ਨੀ
sADe vAle ku.Date nUM mAviAM dI lo.Da nI
My `[Kurta: traditional long tunic]` doesn't need starch to look crisp
ਇੱਥੇ ਤੱਕ ਆਏ ਹੋਏ ਆ ਦਾਅਵਿਆਂ ਦੇ ਕਰਕੇ
itthe takka Ae hoe A dAaviAM de karake
I’ve reached this height based on my own solid claims
ਦਾਅਵੇ ਕਿਹੜੇ ਕੀਤੇ ਨੇ ਦਿਖਾਵਿਆਂ ਦੀ ਲੋੜ ਨੀ
dAave kiha.De kIte ne dikhAviAM dI lo.Da nI
The feats I’ve achieved require no flashy show-off
ਯਾਰੀ ਪਿੱਛੇ ਟਾਕੀਆਂ ਲਵਾਵੇ ਕੁੜਤਾ
yArI pichChe TAkIAM lavAve ku.DatA
This `[Kurta: traditional tunic]` bears patches for the sake of loyalty
ਜੋਗਿਆਂ ਮਕਾਨ ਕਦੇ ਉੱਤਰੀ ਦਰੀ
jogiAM makAna kade uttarI darI
The carpet of my home was never rolled up in fear
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਪਤਾ ਵੀ ਨਾ ਲੱਗੇ ਰੁਕਦੀਆਂ ਨਬਜ਼ਾਂ
patA vI nA lagge rukadIAM nabaja਼AM
One wouldn't even realize when the pulse decides to stop
ਘੜੀ ਵੀ ਨਾ ਲੱਗੇ ਜਦੋਂ ਰੁਕਦੀ ਘੜੀ
gha.DI vI nA lagge jadoM rukadI gha.DI
Not even a moment passes when time itself stands still
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
itthe vAlI galla kade utthe nI karI
I never carry tales from here to there
ਓ ਸਾਡਿਆਂ ਬਨੇਰਿਆਂ 'ਤੇ ਕਾਂ ਰਹਿੰਦਾ ਬੋਲਦਾ
o sADiAM baneriAM 'te kAM rahiMdA boladA
Oh, the crow keeps cawing on the terrace of my home
ਯਾਰ ਬੇਲੀ ਆਏ ਰਹਿੰਦੇ ਤਾਂ ਰਹਿੰਦਾ ਬੋਲਦਾ
yAra belI Ae rahiMde tAM rahiMdA boladA
It keeps cawing because my brothers are always visiting
ਓ ਮੋਟਰਾਂ 'ਤੇ ਕੁੱਕੜ ਮਸਾਲਿਆਂ 'ਚ ਭਿੱਜਦਾ
o moTarAM 'te kukka.Da masAliAM 'cha bhijjadA
On the farm motors, the chicken is soaked in rich spices
ਨੀ ਤੁਹਾਡੇ ਵੱਲ ਵਾਂਗੂੰ ਨੀ ਸਾਡੇ ਵੱਲ ਰਿੱਝਦਾ
nI tuhADe valla vAMgUM nI sADe valla rijjhadA
It isn't cooked like yours; it’s simmered the traditional way
ਜੱਟ ਦੇ ਚੁੱਲ੍ਹੇ 'ਚ ਪਈ ਰਾਖ ਨਾ ਫਰੋਲੀ
jaTTa de chullhe 'cha paI rAkha nA pharolI
Don't go digging through the ashes of this `[Jatt: agricultural community known for pride]`'s hearth
ਦੁੱਕੀ ਤਿੱਕੀ ਜਿੰਨੀ ਸਾਲੀ ਜਾਂਦੀ ਆ ਸੜੀ
dukkI tikkI jiMnI sAlI jAMdI A sa.DI
The `[Saali: Playful taunt to rivals]` petty ones are just burning with envy
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਕੁੜੀਆਂ ਦੇ ਪਿੱਛੇ ਲੱਗ ਯਾਰ ਨੀ ਛੱਡੇ
ku.DIAM de pichChe lagga yAra nI ChaDDe
I've never abandoned my brothers for the sake of women
ਫੇਰ ਚਾਹੇ ਮੂਹਰੇ ਮੇਰੇ ਆ ਜਾਵੇ ਪਰੀ
phera chAhe mUhare mere A jAve parI
Even if a heavenly fairy were to stand before me
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
itthe vAlI galla kade utthe nI karI
I never carry tales from here to there
ਓ ਵੀਹ ਦੇ ਨਾਲ ਕੁੱਟੀ ਕੇਰਾਂ ਉਹਦੇ ਘਰੇ ਵੜੇ ਨੀ
o vIha de nAla kuTTI kerAM uhade ghare va.De nI
Once, twenty of us thrashed him right inside his own home
ਚਾਚਿਆਂ ਤਾਇਆਂ ਦੇ ਨਾਲ ਕੰਧਾਂ ਪਿੱਛੇ ਲੜੇ ਨੀ
chAchiAM tAiAM de nAla kaMdhAM pichChe la.De nI
We fought behind walls alongside our uncles and elders
ਓ ਸਾਡੀ ਲਾਈਫ਼ ਉੱਤੇ ਲਿਖ ਡਾਇਰੀ ਤੇ ਸਟੋਰੀਆਂ
o sADI lAIpha਼ utte likha DAirI te saTorIAM
Write diaries and stories about the life we lead
ਜ਼ਿੰਦਗੀ ਚੋਂ ਪੜ੍ਹੀਆਂ ਕਿਤਾਬਾਂ ਵਿੱਚੋਂ ਪੜ੍ਹੀ ਨੀ
ja਼iMdagI choM pa.DhIAM kitAbAM vichchoM pa.DhI nI
I’ve lived this life, never just read it in books
ਡੱਬਾਂ ਉੱਤੇ ਖਰੇ ਖਰੇ ਸੰਦ ਗੋਰੀਏ
DabbAM utte khare khare saMda gorIe
Genuine iron weapons are tucked into our waistbands, fair lady
ਡੱਬੀਆਂ 'ਚ ਰੱਖਦੇ ਆ ਖਰੀ ਤੋਂ ਖਰੀ
DabbIAM 'cha rakkhade A kharI toM kharI
In our pockets, we keep the purest of the pure
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਜਿਹੜੇ ਮਿੱਤਰਾਂ ਨੂੰ ਰਹਿੰਦੇ ਮਾੜਾ ਬੋਲਦੇ
jiha.De mittarAM nUM rahiMde mA.DA bolade
Those who keep speaking ill of `[Mitran: this friend/yours truly]`
ਮਿਰਚ ਤਾਂ ਸਾਲਿਆਂ ਦੇ ਹੋਈ ਆ ਲੜੀ
miracha tAM sAliAM de hoI A la.DI
The `[Saale: bastards/rivals]` are just feeling the sting of jealousy
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
`[Mitran: This friend's/Yours truly's]` reputation is legendary, fair lady
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never carry tales from here to there
ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
itthe vAlI galla kade utthe nI karI
I never carry tales from here to there
ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
itthe vAlI galla kade utthe nI karI
I never carry tales from here to there
ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
itthe vAlI galla kade utthe nI karI
I never carry tales from here to there

Share

More by Karan Aujla

View all songs →