Hint
by Karan Aujla
ਪਹਿਲੇ ਵੀਕ ਹੋ ਗਈ ਗੁੱਸੇ
pahile vIka ho gaI gusse
In the first week, you became annoyed
ਦੂਜੇ ਵੀਕ ਬੋਲ ਰੁੱਸੇ
dUje vIka bola russe
In the second week, your words started [Roosna: pouting/staying annoyed]
ਪਹਿਲੇ ਵੀਕ ਹੋ ਗਈ ਗੁੱਸੇ
pahile vIka ho gaI gusse
In the first week, you became annoyed
ਦੂਜੇ ਵੀਕ ਬੋਲ ਰੁੱਸੇ
dUje vIka bola russe
In the second week, your words started [Roosna: pouting/staying annoyed]
ਤੀਜੇ ਵੀਕ ਨਜ਼ਰਾਂ 'ਚੋਂ ਫ਼ਰਕ ਪਿਆ
tIje vIka naja਼rAM 'choM pha਼raka piA
By the third week, the look in your eyes had changed
ਜੀਂਦੇ ਜਾਗਦੇ ਦੀ ਜੂਨ ਅੱਖਾਂ ਨੇ ਵਿਗਾੜੀ ਪਈ ਆ
jIMde jAgade dI jUna akkhAM ne vigA.DI paI A
While I am alive and breathing, your eyes have ruined my existence
ਮਰਿਆਂ ਦਾ ਦੇਖਣੇ ਨੂੰ ਨਰਕ ਪਿਆ
mariAM dA dekhaNe nUM naraka piA
It feels like I am witnessing hell while still living
ਬੈਠ ਕੇ ਪਿਆ ਕੇ ਚਾਹਵਾਂ ਫੇਰ ਤੋਰਿਆ ਤੂੰ ਕੁੜੇ
baiTha ke piA ke chAhavAM phera toriA tUM ku.De
You sat me down, served me tea, and then sent me away [Kudi: girl/maiden]
ਅਸੀਂ ਤੇਰੇ ਦਿਲ ਵਿਚੋਂ ਕੱਢੇ ਗਏ
asIM tere dila vichoM kaDDhe gae
I have been evicted from your heart
ਥੋੜ੍ਹੇ-ਥੋੜ੍ਹੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
tho.Dhe-tho.Dhe hiMTa tAM ditte sI akkhAM ne
Your eyes did give me some slight hints
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: a gender-specific vocative used to address a woman directly], I couldn't read them
ਜੱਟ ਨੂੰ ਤਾਂ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
jaTTa nUM tAM hiMTa tAM ditte sI akkhAM ne
The [Jatt: a member of the land-owning agricultural community known for pride and lifestyle] was given hints by your eyes
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: a gender-specific vocative used to address a woman directly], I couldn't read them
ਹੋ ਚੇਂਜ ਹੋ ਗਏ ਕੱਪੜੇ ਸੀ ਚੇਂਜ ਹੋਈਆਂ ਗੱਲਾਂ ਕੁੜੇ
ho cheMja ho gae kappa.De sI cheMja hoIAM gallAM ku.De
Oh, your clothes changed and your conversations changed too, girl
ਹੌਲੀ-ਹੌਲੀ ਚੇਂਜ ਹੋ ਗਈ ਵਾਸਨਾ ਤੇਰੀ
haulI-haulI cheMja ho gaI vAsanA terI
Slowly and slowly, the very scent of your soul changed
ਸਾਰਿਆਂ ਦੇ ਹੱਥਾਂ ਵਿਚ ਘੁੰਮੀ ਜਾਵੇਂ ਬੇਗ਼ੀਏ ਨੀ
sAriAM de hatthAM vicha ghuMmI jAveM bega਼Ie nI
You keep passing through everyone’s hands like a Queen of hearts [Ni/Nee: vocative]
ਮਿਲਦੀ ਇਮੇਜ ਸੱਚੀ ਤਾਸ਼ ਨਾਲ ਤੇਰੀ
miladI imeja sachchI tAsa਼ nAla terI
Truly, your image matches a deck of playing cards

ਚੁੱਪ-ਚਾਪ ਪੈ ਗਏ ਅਸੀਂ ਆਪਣੇ ਰਾਹਾਂ ਨੂੰ ਕੁੜੇ
chuppa-chApa pai gae asIM ApaNe rAhAM nUM ku.De
Quietly and silently, I went my own way, girl
ਸ਼ੁਕਰ ਮਨਾ ਤੂੰ ਅਸੀਂ ਲੜੇ ਨਹੀਂ ਗਏ
sa਼ukara manA tUM asIM la.De nahIM gae
You should be grateful that I didn't start a fight
ਥੋੜ੍ਹੇ-ਥੋੜ੍ਹੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
tho.Dhe-tho.Dhe hiMTa tAM ditte sI akkhAM ne
Your eyes did give me some slight hints
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: vocative], I couldn't read them
ਜੱਟ ਨੂੰ ਤਾਂ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
jaTTa nUM tAM hiMTa tAM ditte sI akkhAM ne
The [Jatt: prideful agriculturalist] was given hints by your eyes
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: vocative], I couldn't read them
ਓ ਸਿਰੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਖੜ੍ਹਾ ਜਦੋਂ
o siroM lai ke pairAM takka kaMba giA kha.DhA jadoM
Oh, I trembled from head to toe where I stood
ਮੇਰਿਆਂ ਯਾਰਾਂ 'ਚ ਤੇਰੀ ਗੱਲ ਤੁਰੀ ਸੀ
meriAM yArAM 'cha terI galla turI sI
When the talk about you started among my [Yaar: close friends/brothers]
ਇਕ ਕਹਿੰਦਾ ਦੂਜੇ ਨੂੰ ਦਿਖਾ ਕੇ ਫ਼ੋਟੋ
ika kahiMdA dUje nUM dikhA ke pha਼oTo
One showed your photo to the other
ਓਥੇ ਤੇਰੀ ਗੱਲ ਮੇਰੇ ਨਾਲ ਵੀ ਵਿਆਹੀ ਕੁੜੀ ਸੀ
othe terI galla mere nAla vI viAhI ku.DI sI
And there you were, the girl I was supposed to marry

ਹੱਥਾਂ ਵਿਚੋਂ ਲੰਘੀ ਹੱਥ ਹੋਰਾਂ ਨਾਲ ਜੋੜੇ
hatthAM vichoM laMghI hattha horAM nAla jo.De
You slipped through my hands and joined hands with others
ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਕੱਢੇ ਗਏ
sAnUM patA hI nahIM laggA kadoM kaDDhe gae
I didn't even realize when I was pushed out
ਥੋੜ੍ਹੇ-ਥੋੜ੍ਹੇ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
tho.Dhe-tho.Dhe hiMTa tAM ditte sI akkhAM ne
Your eyes did give me some slight hints
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: vocative], I couldn't read them
ਜੱਟ ਨੂੰ ਤਾਂ ਹਿੰਟ ਤਾਂ ਦਿੱਤੇ ਸੀ ਅੱਖਾਂ ਨੇ
jaTTa nUM tAM hiMTa tAM ditte sI akkhAM ne
The [Jatt: prideful agriculturalist] was given hints by your eyes
ਸਾਥੋਂ ਹੋ ਗਈ ਗ਼ਲਤੀ ਨੀ ਪੜ੍ਹੇ ਨਹੀਂ ਗਏ
sAthoM ho gaI ga਼latI nI pa.Dhe nahIM gae
It was my mistake, [Ni/Nee: vocative], I couldn't read them
ਆਉਂਦੀਆਂ ਤਰੇਲੀਆਂ ਨੀ ਸੋਚ-ਸੋਚ ਤੇਰੇ ਬਾਰੇ
AuMdIAM tarelIAM nI socha-socha tere bAre
I break into cold sweats thinking about you
ਕਾਹਦਾ ਵੈਰ ਕੱਢ ਗਈ ਨੀ ਜਾਂਦੀ ਦੀ ਸਜ਼ਾ
kAhadA vaira kaDDha gaI nI jAMdI dI saja਼A
What kind of grudge did you settle? This departure is a punishment
ਸੋਨੇ ਜਿਹਾ ਸੋਨੇ ਜਿਹਾ ਸੋਹਣਾ-ਸੋਹਣਾ ਆਖ ਕੁੜੇ
sone jihA sone jihA sohaNA-sohaNA Akha ku.De
By calling me "pure as gold, beautiful as gold," girl
ਕਿਹਦੀ ਹੁਣ ਬਣ ਗਈ ਤੂੰ ਚਾਂਦੀ ਦਾ ਛੱਲਾ
kihadI huNa baNa gaI tUM chAMdI dA ChallA
Whose silver ring have you become now?
ਆਉਂਦੀਆਂ ਤਰੇਲੀਆਂ ਨੀ ਸੋਚ-ਸੋਚ ਤੇਰੇ ਬਾਰੇ
AuMdIAM tarelIAM nI socha-socha tere bAre
I break into cold sweats thinking about you
ਕਾਹਦਾ ਵੈਰ ਕੱਢ ਗਈ ਨੀ ਜਾਂਦੀ ਦੀ ਸਜ਼ਾ
kAhadA vaira kaDDha gaI nI jAMdI dI saja਼A
What kind of grudge did you settle? This departure is a punishment
ਸੋਨੇ ਜਿਹਾ ਸੋਨੇ ਜਿਹਾ ਸੋਹਣਾ-ਸੋਹਣਾ ਆਖ ਆਖ
sone jihA sone jihA sohaNA-sohaNA Akha Akha
By repeatedly calling me "pure as gold, beautiful as gold"
ਕਿਹਦੀ ਹੁਣ ਬਣ ਗਈ ਤੂੰ ਚਾਂਦੀ ਦਾ ਛੱਲਾ
kihadI huNa baNa gaI tUM chAMdI dA ChallA
Whose silver ring have you become now?
ਔਜਲੇ ਨੂੰ ਗਿਲਾ ਹੈ ਨੀ ਅਸੀਂ ਤੇਰੇ ਬਾਰੇ ਮਾੜਾ
aujale nUM gilA hai nI asIM tere bAre mA.DA
[Aujla: Self-reference to the song's lyricist/artist, Karan Aujla] has this one regret
ਬੋਲਦੇ ਰਕਾਨੇ ਉਰੇ-ਪਰੇ ਨਹੀਂ ਗਏ
bolade rakAne ure-pare nahIM gae
[Rakane: A term for a smart, stylish woman] we didn't go around badmouthing you