I'ma Do My Thiiing
by Karan Aujlaft Ikky
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
tere toM merI nA naja਼ra lahiMdI
I can't take my eyes off you
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
tere toM merI nA naja਼ra lahiMdI
I can't take my eyes off you
ਹੱਥਾਂ 'ਤੇ ਤੇਰੇ ਨਾਮ ਦੀ ਲਾ ਲਾਂ ਮਹਿੰਦੀ
hatthAM 'te tere nAma dI lA lAM mahiMdI
I wish to adorn my hands with henna in your name
ਹੱਥਾਂ 'ਤੇ ਤੇਰੇ ਨਾਮ ਦੀ ਲਾ ਲਾਂ ਮਹਿੰਦੀ
hatthAM 'te tere nAma dI lA lAM mahiMdI
I wish to adorn my hands with henna in your name
ਪੁੱਛਦਾ ਮੈਂ ਤੇਰਾ ਕਿਉਂ ਘਰ ਆਂ
puchChadA maiM terA kiuM ghara AM
I keep asking why I frequent your home
ਧੁੱਪੇ ਬਹਿ ਕੇ ਕਰੇਂ ਮੈਨੂੰ ਛਾਂ
dhuppe bahi ke kareM mainUM ChAM
You become my shade while sitting in the scorching sun
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is why I am in love with you, [Jatt: a member of the land-owning agricultural community known for pride and lifestyle]
ਜਿਵੇਂ ਤੂੰ ਜੱਟਾ ਵੇ ਹਸਾਉਂਦਾ ਮੈਨੂੰ
jiveM tUM jaTTA ve hasAuMdA mainUM
The way you make me laugh, [Jatta: vocative for Jatt]
ਜਿਵੇਂ ਤੂੰ ਹੱਥਾਂ ਨਾਲ ਖੁਆਉਂਦਾ ਮੈਨੂੰ
jiveM tUM hatthAM nAla khuAuMdA mainUM
The way you feed me with your own hands
ਰੁੱਸੀ ਜੇ ਹੋਵਾਂ ਮੈਂ ਮਨਾਉਂਦਾ ਮੈਨੂੰ
russI je hovAM maiM manAuMdA mainUM
When I'm [Roosna: pouting/staying annoyed], the way you win me over
ਤਾਹੀਓਂ ਤਾਂ ਇੰਨਾ ਪਿਆਰ ਆਉਂਦਾ ਮੈਨੂੰ
tAhIoM tAM iMnA piAra AuMdA mainUM
That is exactly why I feel such immense love for you
ਹੱਕ ਨਾਲ ਫੜੀ ਤੂੰ ਮੇਰੀ ਬਾਂਹ
hakka nAla pha.DI tUM merI bAMha
The way you hold my arm with such rightful possessiveness
ਕਿੰਨਾ ਸੋਹਣਾ ਲੈਂਦਾ ਮੇਰਾ ਨਾਂ
kiMnA sohaNA laiMdA merA nAM
How beautifully you utter my name
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is why I am in love with you, [Jatta: vocative for Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM

ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
mainUM tere nAla piAra jaTTA hAM
Yes, I am in love with you, [Jatta: vocative for Jatt]
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ
hassa ke tUM ThIka merA hAla rakkhadA
With a smile, you keep me in the best of spirits
ਜਿਵੇਂ ਕਹਾਂ ਕਰੇਂ ਨਾ ਸਵਾਲ ਰੱਖਦਾ
jiveM kahAM kareM nA savAla rakkhadA
You never question me, you just do as I say
ਚਿੱਤ ਨਾਲ ਗੀਤਾਂ ਨਾਲ ਨਾਲ ਰੱਖਦਾ
chitta nAla gItAM nAla nAla rakkhadA
You keep my heart close, right alongside your songs
ਵੇ ਕਿੰਨਾ ਮੇਰਾ ਸੋਹਣਿਆ ਖ਼ਿਆਲ ਰੱਖਦਾ
ve kiMnA merA sohaNiA kha਼iAla rakkhadA
Oh my handsome one, how deeply you care for me
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈ
jiveM tUM akkhAM nUM milAI jAnai
The way you keep locking eyes with mine
ਨਸ਼ਾ ਜਿਹਾ ਨਸ਼ਾ ਜਿਹਾ ਚੜ੍ਹਾਈ ਜਾਨੈ
nasa਼A jihA nasa਼A jihA cha.DhAI jAnai
You keep intoxicating me with a lingering high
ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਨੈ
jiveM tUM mere nAla laMghAI jAnai
The way you are spending your life with me
ਨੇੜੇ ਤੋਂ ਨੇੜੇ ਹੋਰ ਆਈ ਜਾਨੈ
ne.De toM ne.De hora AI jAnai
You keep coming closer and closer to me
ਕਿੰਨਾ ਤੰਗ ਕਰਦੀ ਆਂ ਹਾਂ
kiMnA taMga karadI AM hAM
Even though I trouble you so much
ਮੱਥੇ 'ਤੇ ਤਿਊੜੀ ਨੀ ਜਮਾਂ
matthe 'te tiU.DI nI jamAM
There isn't a single crease of worry on your forehead
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is why I am in love with you, [Jatta: vocative for Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That is why I am in love with you, [Jatta: vocative for Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is why I am in love with you, [Jatta: vocative for Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That is why I am in love with you, [Jatta: vocative for Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
mainUM tere nAla piAra jaTTA hAM
Yes, I am in love with you, [Jatta: vocative for Jatt]
ਖਿੜ-ਖਿੜ ਹੱਸਦੀ ਨੂੰ ਨਜ਼ਰ ਲੱਗ ਜੂ
khi.Da-khi.Da hassadI nUM naja਼ra lagga jU
I fear the evil eye might fall upon my blossoming laughter
ਖੁਸ਼ੀ ਨੀ ਰਹਿਣੀ ਆ ਕੋਈ ਗ਼ਮ ਲੱਭਦੇ
khusa਼I nI rahiNI A koI ga਼ma labbhade
No joy will remain if some sorrow finds us
ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਹੂਰ
sa਼kaloM diloM tUM iMnA sApha਼ hUra
You are as pure as an angel, both in face and heart
ਤਾਂ ਵੀ ਮੈਨੂੰ ਕੋਈ ਤਾਂ ਤੇਰੇ 'ਚ ਜੱਟਾ ਕਮੀ ਲੱਭਦੇ
tAM vI mainUM koI tAM tere 'cha jaTTA kamI labbhade
Yet, let others try to find some flaw in you, [Jatta: vocative for Jatt]
ਜਿਵੇਂ ਤੂੰ ਸੱਜੀ ਨੂੰ ਸਜਾਉਂਦਾ ਰਹਿਨੈ
jiveM tUM sajjI nUM sajAuMdA rahinai
The way you keep adorning your decked-up girl
ਜਿਵੇਂ ਤੂੰ ਖਿੱਝੀ ਨੂੰ ਖਿਝਾਉਂਦਾ ਰਹਿਨੈ
jiveM tUM khijjhI nUM khijhAuMdA rahinai
The way you keep teasing me when I'm already annoyed
ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈ
mere 'te gItAM nUM baNAuMdA rahinai
The way you keep composing songs about me
ਮੇਰੇ 'ਤੇ ਲਿਖੇ ਹੋਏ ਸੁਣਾਉਂਦਾ ਰਹਿਨੈ
mere 'te likhe hoe suNAuMdA rahinai
The way you recite those lyrics written for me
ਔਜਲੇ ਤੇਰੇ ਤੇ ਮਰ ਜਾਣ
aujale tere te mara jANa
These [Aujla: Self-reference to the artist's surname/clan] girls would die for you
ਮੇਰੇ 'ਤੇ ਬਣਾਓ ਨਾ ਤਰਜ਼ਾਂ
mere 'te baNAo nA taraja਼AM
Please don't compose these melodies about me