Ink
by Karan Aujla
ਸ਼ੋਅ ਆਫ਼ ਨਹੀਂ ਹਾਰਡ ਵਰਕ ਆ
shoa Apha਼ nahIM hAraDa varaka A
This isn't showing off, it's the result of hard work
ਗੱਲਾਂ ਜਿਹੜੇ ਕਰਦੇ ਨੇ ਬੇੜਾ ਗਰਕ ਆ
gallAM jiha.De karade ne be.DA garaka A
Those who just talk are headed for total ruin
ਉਹ ਕਹਿੰਦੇ ਪਿੱਠ ਤੇ ਮੈਂ ਕਹਿਣਾ ਫ਼ੇਸ ਤੇ
uha kahiMde piTTha te maiM kahiNA pha਼esa te
They speak behind my back, but I say it to their face
ਮਿੱਤਰਾਂ ਵਿਚਾਰਾਂ ਵਿਚ ਬਹੁਤ ਫ਼ਰਕ ਆ
mittarAM vichArAM vicha bahuta pha਼raka A
There is a massive difference between my thoughts and theirs [Mitran: yours truly/this friend]
ਬਹੁਤ ਬਹੁਤ ਬਹੁਤ ਫ਼ਰਕ ਆ
bahuta bahuta bahuta pha਼raka A
A huge, huge, huge difference
ਮਿੱਤਰਾਂ ਵਿਚਾਰਾਂ ਵਿਚ
mittarAM vichArAM vicha
In the thoughts of yours truly [Mitran: yours truly/this friend]
ਗੱਲਾਂ ਉਮਰੋਂ ਪੂਰੀਆਂ ਫ਼ੇਸ ਤੇ ਪੁਲਿਸ ਨੇ ਚੇਸ ਤੇ
gallAM umaroM pUrIAM pha਼esa te pulisa ne chesa te
My words carry weight beyond my years, while the police are on a chase
ਨੱਡੀ ਦੀ ਅੱਖ ਟਿਕ ਜੇ ਨਾ ਕਰਦੀ ਬਲਿੰਕ ਆ
naDDI dI akkha Tika je nA karadI baliMka A
The maiden's eyes are fixed on me, she doesn't even blink [Naddi: girl/maiden]
ਬਾਂਹਾਂ ਦੇ ਉੱਤੇ ਗੇਮ ਮੁੰਡੇ ਦੇ ਹਾਈ ਲਿੰਕ ਆ
bAMhAM de utte gema muMDe de hAI liMka A
The game is written on my arms, and this boy has high-level connections
ਕਿੱਥੇ ਕਿੰਨਾ ਖ਼ਰਚਾ ਨਾ ਕੀਤਾ ਕਦੇ ਥਿੰਕ ਆ
kitthe kiMnA kha਼rachA nA kItA kade thiMka A
I never stop to think about how much I’ve spent anywhere
ਥਿੰਕ ਆ ਥਿੰਕ ਆ ਥਿੰਕ ਆ ਥਿੰਕ ਆ
thiMka A thiMka A thiMka A thiMka A
Stop to think, think, think, think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think
ਇੱਕ ਪਾਸੇ ਫ਼ੋਟੋ ਆ ਨਿਸ਼ਾਨੀ ਬਾਪ ਦੀ
ikka pAse pha਼oTo A nisa਼AnI bApa dI
On one side is a photo, a memento of my father
ਬੇਬੇ ਦਾ ਵੀ ਚੈਸਟ ਤੇ ਨਾਮ ਖੁਣਿਆ
bebe dA vI chaisaTa te nAma khuNiA
And my mother's name is also etched upon my chest
ਨਾਮ ਖੁਣਿਆ ਨਾਮ ਖੁਣਿਆ ਨਾਮ ਖੁਣਿਆ
nAma khuNiA nAma khuNiA nAma khuNiA
Name is etched, name is etched, name is etched
ਕਿੰਨੇ ਟੁੱਟੇ ਕਿੰਨੇ ਪੂਰੇ ਹੋਏ ਆ ਮੇਰੇ
kiMne TuTTe kiMne pUre hoe A mere
How many dreams were broken and how many were fulfilled
'ਕੱਲਾ 'ਕੱਲਾ ਸੁਪਨਾ ਮੈਂ ਕਿਵੇਂ ਬੁਣਿਆ
'kallA 'kallA supanA maiM kiveM buNiA
How I wove every single dream all by myself
ਕਿਵੇਂ ਬੁਣਿਆ ਕਿਵੇਂ ਬੁਣਿਆ ਕਿਵੇਂ ਬੁਣਿਆ
kiveM buNiA kiveM buNiA kiveM buNiA
How I wove them, wove them, wove them
ਕਰਦੇ ਨੇ ਜੱਜ ਜੋ ਬੋਲਦੇ ਨਹੀਂ ਅੱਜ ਜੋ
karade ne jajja jo bolade nahIM ajja jo
Those who judge me now, those who are silent today
ਵਿਚ ਵੱਜ ਵੱਜ ਜੋ ਹੋ ਗਏ ਸ਼ਰਿੰਕ ਆ
vicha vajja vajja jo ho gae sa਼riMka A
Those who kept bumping into me and eventually shrank away
ਬਾਂਹਾਂ ਦੇ ਉੱਤੇ ਗੇਮ ਮੁੰਡੇ ਦੇ ਹਾਈ ਲਿੰਕ ਆ
bAMhAM de utte gema muMDe de hAI liMka A
The game is written on my arms, and this boy has high-level connections
ਕਿੱਥੇ ਕਿੰਨਾ ਖ਼ਰਚਾ ਨਾ ਕੀਤਾ ਕਦੇ ਥਿੰਕ ਆ
kitthe kiMnA kha਼rachA nA kItA kade thiMka A
I never stop to think about how much I’ve spent anywhere
ਥਿੰਕ ਆ ਥਿੰਕ ਆ ਥਿੰਕ ਆ ਥਿੰਕ ਆ
thiMka A thiMka A thiMka A thiMka A
Stop to think, think, think, think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think
ਫ਼ੌਲੋ ਕਰਾਂ ਬਾਪੂ ਨੂੰ ਬੇਬੇ ਦੀ ਆ ਗੁੜਤੀ
pha਼aulo karAM bApU nUM bebe dI A gu.DatI
I follow my father's footsteps, and my mother's teachings are my soul [Gudti: first liquid/blessing given to a newborn]
ਪਿੰਡ ਲਾਏ ਬਾਗ ਨੇ ਤਿਤਲੀਆਂ ਉੱਡਦੀਆਂ
piMDa lAe bAga ne titalIAM uDDadIAM
I've planted orchards in the village where butterflies now flutter
ਜੱਟ ਦੇ ਟਿਕਾਣੇ ਬ੍ਰੋ ਕੋਈ ਵੀ ਨਾ ਜਾਣੇ ਬ੍ਰੋ
jaTTa de TikANe bro koI vI nA jANe bro
No one knows the secret hideouts of this Jatt [Jatt: a member of the land-owning agricultural community known for pride and lifestyle]
ਜਿਹਦੀ ਕੋਠੀ ਦਾਣੇ ਉੱਥੇ ਕਮਲੇ ਸਿਆਣੇ ਬ੍ਰੋ
jihadI koThI dANe utthe kamale siANe bro
Where there is wealth, even the fools are considered wise, brother
ਇੱਕ ਗੱਲ ਕਹੂੰ ਸ਼ਾਇਦ ਮੋਟੀਵੇਟ ਕਰ ਜੇ
ikka galla kahUM sa਼Aida moTIveTa kara je
I’ll say one thing that might motivate you
ਪੈਰ ਨਹੀਂ ਛੱਡੀ ਦੇ ਚਾਹੇ ਬੰਦਾ ਜਿੰਨਾ ਚੜ੍ਹ ਜੇ
paira nahIM ChaDDI de chAhe baMdA jiMnA cha.Dha je
Never lose your grounding, no matter how high you rise
ਐਸਾ ਬੰਦਾ ਜੱਟ ਜਿਹੜਾ ਅੱਖਾਂ ਵਿਚੋਂ ਪੜ੍ਹ ਜੇ
aisA baMdA jaTTa jiha.DA akkhAM vichoM pa.Dha je
This Jatt is the kind of man who can read your intentions from your eyes [Jatt: a member of the land-owning agricultural community known for pride and lifestyle]
ਅੱਖਾਂ ਵਿਚੋਂ ਪੜ੍ਹ ਜੇ ਅੱਖਾਂ ਵਿਚੋਂ ਪੜ੍ਹ ਜੇ
akkhAM vichoM pa.Dha je akkhAM vichoM pa.Dha je
Read them from your eyes, read them from your eyes
ਦੇਖ ਗਲ ਗਾਨੀਆਂ ਤੇ ਕੰਨੀ ਨੱਤੀਆਂ
dekha gala gAnIAM te kaMnI nattIAM
Look at the chains around the neck and the studs in the ears [Nattiyan: traditional small hoop earrings worn by Punjabi men]
ਸੱਜੇ ਹੱਥ ਕੜਾ ਖੱਬੇ ਹੱਥ ਘੜੀ ਆ
sajje hattha ka.DA khabbe hattha gha.DI A
A steel bangle on the right hand and a watch on the left [Kara: a sacred steel bangle worn by Sikhs/Punjabis]
ਹੱਥ ਘੜੀ ਆ ਹੱਥ ਘੜੀ ਆ ਹੱਥ ਘੜੀ ਆ
hattha gha.DI A hattha gha.DI A hattha gha.DI A
A watch on the hand, a watch on the hand, a watch on the hand
ਕੱਪੜੇ ਆ ਕਾਲੇ ਪਰ ਚਿੱਟੇ ਦਿਲ ਦੇ
kappa.De A kAle para chiTTe dila de
The clothes are black, but the heart is pure white
ਲੋਕਾਂ ਦੀ ਜ਼ੁਬਾਨ ਫੁਕਰੇ ਤੇ ਅੜੀ ਆ
lokAM dI ja਼ubAna phukare te a.DI A
People’s tongues are always stuck on calling me a show-off
ਏਥੇ ਅੜੀ ਆ ਏਥੇ ਅੜੀ ਆ ਏਥੇ ਅੜੀ ਆ
ethe a.DI A ethe a.DI A ethe a.DI A
Stuck right here, stuck right here, stuck right here
ਕਈਆਂ ਦੀ ਖਾਦੀ ਖਾਰ ਹੈ ਕਈਆਂ ਦਾ ਪਿਆਰ ਹੈ
kaIAM dI khAdI khAra hai kaIAM dA piAra hai
Some harbor jealousy while others give pure love
ਉਹ ਜ਼ਿਲ੍ਹਾ ਸਟਾਰ ਯਾਰਾਂ ਦਾ ਦਿਲ ਸਿੰਕ ਆ
uha ja਼ilhA saTAra yArAM dA dila siMka A
The star of the district, my heart is in sync with my brothers [Yaaran: close friends/brothers; carries significant cultural weight regarding loyalty]
ਬਾਂਹਾਂ ਦੇ ਉੱਤੇ ਗੇਮ ਮੁੰਡੇ ਦੇ ਹਾਈ ਲਿੰਕ ਆ
bAMhAM de utte gema muMDe de hAI liMka A
The game is written on my arms, and this boy has high-level connections
ਕਿੱਥੇ ਕਿੰਨਾ ਖ਼ਰਚਾ ਨਾ ਕੀਤਾ ਕਦੇ ਥਿੰਕ ਆ
kitthe kiMnA kha਼rachA nA kItA kade thiMka A
I never stop to think about how much I’ve spent anywhere
ਥਿੰਕ ਆ ਥਿੰਕ ਆ ਥਿੰਕ ਆ ਥਿੰਕ ਆ
thiMka A thiMka A thiMka A thiMka A
Stop to think, think, think, think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think
ਨਾ ਕੀਤਾ ਕਦੇ ਥਿੰਕ ਆ
nA kItA kade thiMka A
I never once stopped to think