It Ain't Legal
by Karan Aujlaft Gurlez Akhtar
ਵੇ ਲੱਭਦੇ ਨੇ ਮੁੰਡਾ ਜਿਹੜਾ ਨਸ਼ਾ ਨਾ ਕਰੇ
ve labbhade ne muMDA jiha.DA nasa਼A nA kare
Hey, they are looking for a boy who doesn't do any drugs
ਕਰਦੇ ਨੇ ਪੁੱਛ-ਪੜਤਾਲ ਕਰਦੇ
karade ne puchCha-pa.DatAla karade
They are doing a full background check and investigation
ਆਹੋ ਲਿਸਟ 'ਚ ਲਿਖ ਲੈ ਮੈਂ ਦਾਰੂ ਨਹੀਂ ਪੀਂਦਾ
Aho lisaTa 'cha likha lai maiM dArU nahIM pIMdA
Yeah, write this in the list: I don't touch alcohol
ਨੀ ਲਿਸਟ 'ਚੋਂ ਕੱਟ ਕਾਲਾ ਮਾਲ ਕਰਦੇ
nI lisaTa 'choM kaTTa kAlA mAla karade
But you can cross `[Kala Maal: black gold/opium]` off that list
ਜੇ ਬਾਹਲੀ ਉਲਝੀ ਹੈ ਤੇਰੀ ਲਾਈਫ ਮੁੰਡਿਆ
je bAhalI ulajhI hai terI lAIpha muMDiA
If your life is so tangled up, young man
ਤੇਰੇ ਨਾਲ ਇੰਨੇ ਕਾਹਤੋਂ ਹੁੰਦੇ ਹਾਦਸੇ
tere nAla iMne kAhatoM huMde hAdase
Why do so many "accidents" happen around you?
ਆਹੋ ਵੇਖੀਏ ਨੀ ਟਾਈਮ ਆਇਆ ਦੱਸਾਂਗੇ ਤੈਨੂੰ
Aho vekhIe nI TAIma AiA dassAMge tainUM
Well, when the time comes, I’ll show you
ਧੌਣ ਕਿਵੇਂ ਰੋਲਦੀ ਹੁੰਦੀ ਆ ਬਾਦਸ਼ੇ
dhauNa kiveM roladI huMdI A bAdasa਼e
How kings end up getting their heads rolled in the dust
ਵੇਖੀਏ ਨੀ ਟਾਈਮ ਆਇਆ ਦੱਸਾਂਗੇ ਤੈਨੂੰ
vekhIe nI TAIma AiA dassAMge tainUM
When the time comes, I’ll show you
ਧੌਣ ਕਿਵੇਂ ਰੋਲਦੀ ਹੁੰਦੀ ਆ ਬਾਦਸ਼ੇ
dhauNa kiveM roladI huMdI A bAdasa਼e
How kings end up getting their heads rolled in the dust
ਮੂੰਹਾਂ ਉੱਤੇ ਟੈਟੂ ਗੈਂਗ-ਗੈਂਗ ਵਾਲੇ ਲੱਗਦੇ
mUMhAM utte TaiTU gaiMga-gaiMga vAle laggade
Those guys look like "gang-gang" with tattoos on their faces
ਜਿਨ੍ਹਾਂ ਨਾਲ ਤੇਰੀ ਯਾਰੀ ਪਾਈ ਹੋਈ ਹੈ
jinhAM nAla terI yArI pAI hoI hai
The ones you’ve struck up a `[Yaar: close friends/brothers; carries significant cultural weight regarding loyalty]`-ship with
ਆਹੋ ਵੈਰੀ ਦੀਆਂ ਕੰਧਾਂ 'ਤੇ ਸਜਾਵੇ ਫੋਟੋਆਂ
Aho vairI dIAM kaMdhAM 'te sajAve phoToAM
Yeah, she decorates the walls of my enemies with their photos
ਨੀ ਜਿਹੜੀ ਖੱਬੀ ਸੀਟ 'ਤੇ ਬਿਠਾਈ ਹੋਈ ਹੈ
nI jiha.DI khabbI sITa 'te biThAI hoI hai
The one I’ve seated in the left passenger seat
ਹਾਏ ਐਂਟੀ ਦਿਆਂ ਕੰਨਾਂ ਨਾਲ ਗੱਲਾਂ ਕਰਦੀ
hAe aiMTI diAM kaMnAM nAla gallAM karadI
Hale, she whispers directly into the ears of the rivals
ਬੈਰਲਾਂ ਦੇ ਵਿੱਚੋਂ ਜੱਟਾ ਮੌਤ ਨਿਕਲੀ
bairalAM de vichchoM jaTTA mauta nikalI
Death is emerging from the barrels, `[Jatt: a member of the land-owning agricultural community known for pride and lifestyle]`
ਆਹੋ ਮੋਢੇ 'ਤੇ ਬੰਦੂਕ ਮੇਰੇ ਪਾਵੇ ਭੰਗੜਾ
Aho moDhe 'te baMdUka mere pAve bhaMga.DA
Yeah, the gun on my shoulder is performing a `[Bhangra: energetic Punjabi folk dance]`
ਵੈਰੀਆਂ ਨਾਲ ਪਾਉਂਦੀ ਮੇਰੀ ਗੋਲੀ ਕਿੱਕਲੀ
vairIAM nAla pAuMdI merI golI kikkalI
And my bullets are dancing `[Kikkli: a swirling folk dance performed by pairs]` with the enemies
ਮੋਢੇ 'ਤੇ ਬੰਦੂਕ ਮੇਰੇ ਪਾਵੇ ਭੰਗੜਾ
moDhe 'te baMdUka mere pAve bhaMga.DA
The gun on my shoulder is performing a `[Bhangra: energetic Punjabi folk dance]`
ਵੈਰੀਆਂ ਨਾਲ ਪਾਉਂਦੀ ਮੇਰੀ ਗੋਲੀ ਕਿੱਕਲੀ
vairIAM nAla pAuMdI merI golI kikkalI
And my bullets are dancing `[Kikkli: a swirling folk dance performed by pairs]` with the enemies
ਦਿੰਦੇ ਤੇਰੇ ਲੀਡਰਾਂ ਤੋਂ ਜ਼ਿਆਦਾ ਲਿੰਕ ਨੇ
diMde tere lIDarAM toM ja਼iAdA liMka ne
Your connections seem stronger than those of the politicians
ਵੇ ਤੈਥੋਂ ਸਮੇਂ ਵਾਲੇ ਸਾਰੇ ਵੋਟ ਮੰਗਦੇ
ve taithoM sameM vAle sAre voTa maMgade
Even the powerful come to you asking for "votes" of support
ਆਹੋ ਐਂਟੀ ਧੜਾ ਜਿਨ੍ਹਾਂ ਦੀ ਸਪੋਰਟ ਮੰਗਦਾ
Aho aiMTI dha.DA jinhAM dI saporaTa maMgadA
Yeah, the rival faction that everyone seeks help from
ਨੀ ਉਹ ਤੇਰੇ ਯਾਰ ਤੋਂ ਸਪੋਰਟ ਮੰਗਦੇ
nI uha tere yAra toM saporaTa maMgade
They come to `[Mitran: yours truly/this friend]` asking for backup
ਜੇ ਮੇਰੀ ਵੀ ਨੇਚਰ ਜਮ੍ਹਾਂ ਤੇਰੇ ਵਰਗੀ
je merI vI nechara jamhAM tere varagI
Since my nature is exactly like yours
ਕਰਕੇ ਜ਼ੁਬਾਨ ਨਹੀਂਓਂ ਮੁੱਕਰ ਹੁੰਦਾ
karake ja਼ubAna nahIMoM mukkara huMdA
I can’t back down once I’ve given my word
ਓਏ ਆਪਾਂ ਵੀ ਕੈਲੰਡਰ ਨਹੀਂ ਦੇਖਿਆ ਕਦੇ
oe ApAM vI kailaMDara nahIM dekhiA kade
Hey, I’ve never bothered looking at a calendar
ਸਾਡੇ ਸ਼ਨੀਵਾਰ ਨੂੰ ਵੀ ਸ਼ੁੱਕਰ ਹੁੰਦਾ
sADe sa਼nIvAra nUM vI sa਼ukkara huMdA
For us, even a Saturday feels like a `[Shukkar: Friday/Day of Grace; implying every day is a celebration or a blessing]`
ਆਪਾਂ ਵੀ ਕੈਲੰਡਰ ਨਹੀਂ ਦੇਖਿਆ ਕਦੇ
ApAM vI kailaMDara nahIM dekhiA kade
I’ve never bothered looking at a calendar
ਸਾਡੇ ਸ਼ਨੀਵਾਰ ਨੂੰ ਵੀ ਸ਼ੁੱਕਰ ਹੁੰਦਾ
sADe sa਼nIvAra nUM vI sa਼ukkara huMdA
For us, even a Saturday feels like a `[Shukkar: Friday/Day of Grace]`
ਆਹ ਔਜਲੇ-ਔਜਲੇ ਤੂੰ ਜਦੋਂ ਮਿਲਦਾ
Aha aujale-aujale tUM jadoM miladA
Every time I meet you, `[Aujla: Self-reference to the song's lyricist/artist Karan Aujla]`
ਵੇ ਤੇਰਿਆਂ ਯਾਰਾਂ ਕੋਲੋਂ ਕਾਹਤੋਂ ਸੂਹ ਹੁੰਦੀ ਹੈ
ve teriAM yArAM koloM kAhatoM sUha huMdI hai
Why is there always a tip-off or scent of danger from your friends?
ਆਹੋ ਸੋਹਣੀਏ ਨੀ ਪਾੜ ਨਾ ਪਵਾਈਂ ਯਾਰਾਂ 'ਚ
Aho sohaNIe nI pA.Da nA pavAIM yArAM 'cha
Listen beautiful, don't cause a rift between brothers
ਨੀ ਅੱਗ ਲਾਉਂਦੀ ਦੀਵਿਆਂ 'ਚ ਰੂੰ ਹੁੰਦੀ ਹੈ
nI agga lAuMdI dIviAM 'cha rUM huMdI hai
The same cotton that lights the lamp can also start a fire
ਕਿੱਥੇ-ਕਿੱਥੇ ਚੱਲਦੇ ਆ ਪੰਗੇ ਸੋਹਣਿਆ
kitthe-kitthe challade A paMge sohaNiA
Where all do your feuds and messes run, handsome?
ਹੱਥ ਲਾ ਕੇ ਦੱਸ ਮੈਨੂੰ ਮੈਪ ਦੇ ਉੱਤੇ
hattha lA ke dassa mainUM maipa de utte
Show me by pointing your hand on the map
ਆਹੋ ਬਾਰ-ਬਾਰ ਪੁੱਛ ਨਾ ਸਟੋਰੀ ਨਖਰੋ
Aho bAra-bAra puchCha nA saTorI nakharo
Yeah, don't keep asking for the "story," my lady
ਸਾਡੇ ਆਲੀ ਪੈਣੀ ਨੀ ਸਨੈਪ ਦੇ ਉੱਤੇ
sADe AlI paiNI nI sanaipa de utte
Ours is never going to be posted on Snapchat
ਬਾਰ-ਬਾਰ ਪੁੱਛ ਨਾ ਸਟੋਰੀ ਨਖਰੋ
bAra-bAra puchCha nA saTorI nakharo
Don't keep asking for the "story," my lady
ਸਾਡੇ ਆਲੀ ਪੈਣੀ ਨੀ ਸਨੈਪ ਦੇ ਉੱਤੇ
sADe AlI paiNI nI sanaipa de utte
Ours is never going to be posted on Snapchat
ਬਾਰ-ਬਾਰ ਪੁੱਛ ਨਾ ਸਟੋਰੀ ਨਖਰੋ
bAra-bAra puchCha nA saTorI nakharo
Don't keep asking for the "story," my lady
ਸਾਡੇ ਆਲੀ ਪੈਣੀ ਨੀ ਸਨੈਪ ਦੇ ਉੱਤੇ
sADe AlI paiNI nI sanaipa de utte
Ours is never going to be posted on Snapchat