Itz A Hustle
by Karan Aujlaft Tru-Skool
ਇੱਕ ਇੱਕ ਕੱਕਾ ਸਿੱਖ ਸਾਡੀ ਪੱਤੀ ਦੀ ਆ ਗਈ
ikka ikka kakkA sikkha sADI pattI dI A gaI
Every single lesson learned has now come to our neighborhood's share
ਦੁਨੀਆ 'ਤੇ ਧਾਰੀ ਜਿਵੇਂ ਸੱਟੇ ਦੀ ਆ ਗਈ
dunIA 'te dhArI jiveM saTTe dI A gaI
It has spread across the world like a winning bet's flare
ਬਿਨ ਫ਼ਿਕਰ ਕਰੇਂਗਾ ਨਾਲੇ ਰੂਸ ਵੀ ਕਰੇਂਗਾ
bina pha਼ikara kareMgA nAle rUsa vI kareMgA
You’ll live without worries and you’ll even rule over [Roos: Russia]
ਪੁੱਤ ਲੱਗੀ ਆਈ ਰਹੀ ਨਾ ਇਹ ਹਟੇ ਦੀ ਆ ਗਈ
putta laggI AI rahI nA iha haTe dI A gaI
Son, once this momentum starts, it’s a fire that won't be quelled
ਉਹ ਵੱਡੀ ਸੋਚ ਰੱਖੇਂਗਾ ਤੇ ਵੱਡਾ ਹੋਏਂਗਾ
uha vaDDI socha rakkheMgA te vaDDA hoeMgA
Keep your vision grand and you shall become great
ਨਹੀਂ ਤਾਂ ਦੋ ਚਾਰੀ ਬੂਟਾ ਵੇਲਦਾ ਗਿਆ
nahIM tAM do chArI bUTA veladA giA
Otherwise, you'll just be another vine tangling in the brush
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni: a gender-specific vocative used to address a woman directly], I just kept playing, I just kept playing
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni/Nee: addressing the listener/beloved], I just kept playing, I just kept playing
ਉਹ ਬਿਨਾਂ ਗੱਲੋਂ ਰਿਸ਼ਤੇ ਨਿਭਾਉਣੇ ਹੁੰਦੇ ਨੇ
uha binAM galloM risa਼te nibhAuNe huMde ne
Relationships must be nurtured even without a reason
ਝਾੜੂ ਮਾਰ ਕੇ ਹੀ ਆਂਗਣੇ ਸਜਾਉਣੇ ਹੁੰਦੇ ਨੇ
jhA.DU mAra ke hI AMgaNe sajAuNe huMde ne
The courtyard must be swept clean before it can be adorned
ਬੈਠਾ ਪੁੱਤ ਦੇਖ ਕੇ ਨਾ ਸੋਚ ਸੋਹਣਿਆ
baiThA putta dekha ke nA socha sohaNiA
Don't just sit and stare at your son's success, handsome
ਜ਼ਿਆਦਾਤਰ ਵਿਚਾਰੀਂ ਇਹ ਹਿਸਾਬ ਨੀ ਹੁੰਦੇ ਨੇ
ja਼iAdAtara vichArIM iha hisAba nI huMde ne
Life’s accounts aren't settled by mere overthinking
ਬੜੇ ਦੁੱਖ ਹੱਸ ਕੇ ਹੀ ਜਰ ਕੇ ਦਿਖਾਈਂ
ba.De dukkha hassa ke hI jara ke dikhAIM
Show them you can endure the greatest pains with a smile
ਕਿੱਥੇ ਸੱਟ ਮਾਰਨੀ ਪੁੱਤ ਨਾ ਪੜ੍ਹਾਈਂ
kitthe saTTa mAranI putta nA pa.DhAIM
Never let them learn where to strike you, my son
ਬਹੁਤੇ ਨਾ ਬਣਾਈਂ ਚਾਹੇ ਸਾਕ ਪੁੱਤ ਨਾ
bahute nA baNAIM chAhe sAka putta nA
Don't gather too many relatives around you, my son
ਪੁੱਤ ਪਿੱਠ ਪਿੱਛੋਂ ਇਹ ਟੱਕ ਮਾਰਦੇ
putta piTTha pichChoM iha Takka mArade
Because these ones strike wounds behind your back
ਉਹ ਮੇਰੀਆਂ ਦੁਆਵਾਂ ਤੇਰੇ ਨਾਲ ਸੋਹਣਿਆ
uha merIAM duAvAM tere nAla sohaNiA
His blessings are always with you, my handsome boy
ਉਹਨੇ ਇੰਨੀ ਗੱਲ ਆਖੀ ਤੇ ਮੈਂ ਮੇਲਦਾ ਗਿਆ
uhane iMnI galla AkhI te maiM meladA giA
He said only this much, and I kept ascending to the top
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni: direct address to a woman], I just kept playing, I just kept playing
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni: direct address to a woman], I just kept playing, I just kept playing
ਉਹ ਅੱਖਾਂ ਵਿੱਚੋਂ ਕੀਤੀ ਹੁਸ਼ਿਆਰੀ ਹੁੰਦੀ
uha akkhAM vichchoM kItI husa਼iArI huMdI
There is a cleverness that can be read only through the eyes
ਕਦੇ ਕਦੇ ਪੀਣੀ ਵੀ ਖ਼ਰਾਬ ਨਹੀਂ ਹੁੰਦੀ
kade kade pINI vI kha਼rAba nahIM huMdI
Sometimes, even a drink isn't a bad thing
ਕਿਸੇ ਨੇ ਬਣਾਉਣੀ ਨਹੀਓਂ ਰੂਈ ਨਾ ਕਦੇ
kise ne baNAuNI nahIoM rUI nA kade
No one is going to make things soft like [Narma: high-quality soft cotton] for you
ਗ਼ੈਰਾਂ ਮੂਹਰੇ ਖੋਲ੍ਹਣੀ ਕਿਤਾਬ ਨਹੀਂ ਹੁੰਦੀ
ga਼airAM mUhare kholhaNI kitAba nahIM huMdI
Never open your book of secrets before strangers
ਲੋਹੇ ਨਾਲ ਹੁੰਦੀ ਮੁੱਕੀ ਪਾਰ ਪੁੱਤ ਨਾ
lohe nAla huMdI mukkI pAra putta nA
A fist only prevails when it's as hard as iron, my son
ਬੱਸ ਤਿੰਨ ਚਾਰ ਦਿਨ ਚਾਰ ਪੁੱਤ ਨਾ
bassa tiMna chAra dina chAra putta nA
Fame is a guest for only three or four days, my son
ਮਾੜਾ ਚਿੱਤ ਦੇਵਣੇ ਪਲਾਨ 'ਤੇ ਜੱਟਾ
mA.DA chitta devaNe palAna 'te jaTTA
People with weak hearts only give plans to the [Jatt: a member of the land-owning agricultural community known for pride and lifestyle]
ਸਾਥ ਕਿੱਥੇ ਲਵੇ ਜਿਵੇਂ ਨਾਥ ਪੁੱਤ ਨਾ
sAtha kitthe lave jiveM nAtha putta nA
But they can't walk the path of a [Nath: a master/ascetic yogi], my son
ਉਹ ਯਾਰਾਂ ਨਾਲ ਕੌਡੀ ਠੋਕ ਕੇ ਵੇਖੀ ਕਦੇ ਨੀ
uha yArAM nAla kauDI Thoka ke vekhI kade nI
Try playing a round of [Kabbadi: a traditional contact sport] with [Yaar: close friends/brothers; loyalty-bound]
ਬਿਨ ਇੰਜਣ ਤੋਂ ਡੱਬਾ ਕਿਤੇ ਰੇਲ ਦਾ ਗਿਆ
bina iMjaNa toM DabbA kite rela dA giA
Without the engine, how can the train car ever move?
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni: vocative for a woman], I just kept playing, I just kept playing
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ ਨੀ ਮੈਂ ਖੇਲਦਾ ਗਿਆ
nI maiM kheladA giA nI maiM kheladA giA
[Ni: vocative for a woman], I just kept playing, I just kept playing
ਉਹ ਮੈਨੂੰ ਯਾਦ ਮੇਰੇ ਘਰੇ ਹੁੰਦਾ ਥੋੜ੍ਹਾ ਸਿਆਪਾ
uha mainUM yAda mere ghare huMdA tho.DhA siApA
I remember when there used to be a little [Siyapa: mourning/chaos/trouble] in my house
ਤਾਂ ਵੀ ਆਖਦੀ ਹੁੰਦੀ ਸੀ ਇੱਕ ਹੋਰ ਖਿਲਾ ਮਾਤਾ
tAM vI AkhadI huMdI sI ikka hora khilA mAtA
Even then, my mother would say, "Feed him one more bite"
ਮੇਰੇ ਕਿੱਦਾਂ ਦੇ ਹਾਲਾਤ ਹੋਏ ਕਿੱਦਾਂ ਦੇ ਹਾਲਾਤ
mere kiddAM de hAlAta hoe kiddAM de hAlAta
Look at the circumstances I faced, the struggles I've seen
ਮੈਨੂੰ ਕਿੱਥੇ ਤੱਕ ਲੈ ਗਈ ਇਹਦੇ ਹੁਕਮਾਂ ਦੀ ਵਾਤ
mainUM kitthe takka lai gaI ihade hukamAM dI vAta
Where has the destiny of His commands brought me?
ਨੀ ਮੈਂ ਪਿਆਰ ਕਾਇਮ ਰੱਖੀ ਗੂੜ੍ਹੇ ਮੇਲਦਾ ਗਿਆ
nI maiM piAra kAima rakkhI gU.Dhe meladA giA
I kept the love alive and kept forging deep connections
ਜਿਵੇਂ ਉੱਤੇ ਆ ਦੁਬਈ ਮੁੱਲ ਤੇਲ ਦਾ ਗਿਆ
jiveM utte A dubaI mulla tela dA giA
Just as the price of oil keeps rising in Dubai
ਜਿਵੇਂ ਖੇਲਦੇ ਕੈਸੀਨੋ ਲੋਕੀਂ ਜੂਆ ਰੂਲੇ
jiveM khelade kaisIno lokIM jUA rUle
Just as people play the roulette wheel in a casino
ਤੇਰਾ ਯਾਰ ਉਂਜ ਜ਼ਿੰਦਗੀ 'ਚ ਖੇਲਦਾ ਗਿਆ
terA yAra uMja ja਼iMdagI 'cha kheladA giA
[Yours truly] just kept playing the game of life
ਤੇਰਾ ਯਾਰ ਉਂਜ ਜ਼ਿੰਦਗੀ 'ਚ ਖੇਲਦਾ ਗਿਆ
terA yAra uMja ja਼iMdagI 'cha kheladA giA
[Yours truly] just kept playing the game of life
ਤੇਰਾ ਯਾਰ ਉਂਜ ਜ਼ਿੰਦਗੀ 'ਚ ਖੇਲਦਾ ਗਿਆ
terA yAra uMja ja਼iMdagI 'cha kheladA giA
[Yours truly] just kept playing the game of life
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਉਹ ਬਾਪੂ ਕਹਿੰਦਾ ਜਿੱਤ ਗਿਆ ਜੂਆ ਪੁੱਤ ਦਾ
uha bApU kahiMdA jitta giA jUA putta dA
My father said, "My son has won the gamble of life"
ਨੀ ਮੈਂ ਖੇਲਦਾ ਗਿਆ
nI maiM kheladA giA
[Ni: vocative for a woman], I just kept playing