Karan Aujla Rewind 2021
by Karan Aujla
ਆ ਕਾਗਜ਼ਾਂ ਦੇ ਉੱਤੇ ਬਣ ਸਿਆਹੀ ਬੈਠੇ ਆਂ
A kAgaja਼AM de utte baNa siAhI baiThe AM
I have settled like ink upon these papers
ਯਾਰੀਆਂ 'ਚ ਘਾਟੇ ਵਾਧੇ ਖਾਈ ਬੈਠੇ ਆਂ
yArIAM 'cha ghATe vAdhe khAI baiThe AM
I’ve endured both gains and losses in my friendships
ਕਈਆਂ ਦੇ ਘਰਾਂ ਦੀ ਛੱਤ ਪੱਕੀ ਕਰਕੇ
kaIAM de gharAM dI Chatta pakkI karake
After solidifying the roofs over many people’s homes
ਨੀ ਸਾਡੇ ਵਾਲੀ ਚੋਂਦੀ ਆ ਪਲਾਈ ਬੈਠੇ ਆਂ
nI sADe vAlI choMdI A palAI baiThe AM
My own roof leaks, yet I’ve made peace with it
ਆ ਸਾਡੀਆਂ ਪਜੇਰੋਆਂ ਨੇ ਸਾਂਝੀਆਂ ਕੁੜੇ ਨੀ
A sADIAM pajeroAM ne sAMjhIAM ku.De nI
Our [Pajeros: high-end SUVs] are shared property, my girl
ਬੰਦ ਹੁੰਦੀਆਂ ਨੀ ਨੁਕਸਾਨਾਂ ਕਰਕੇ
baMda huMdIAM nI nukasAnAM karake
They never stop running, regardless of the costs
ਆ ਕੱਚਿਆਂ ਮਕਾਨਾਂ ਆਲ਼ੇ ਯਾਰ ਜੱਟ ਦੇ
A kachchiAM makAnAM Ala਼e yAra jaTTa de
These friends of this [Jatt: a member of the land-owning agricultural community known for pride and lifestyle] are from mud houses
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
jaTTa nAla pakkIAM ja਼ubAnAM karake
Bound to this [Jatt] because of their unbreakable word
ਕੱਚਿਆਂ ਮਕਾਨਾਂ ਆਲ਼ੇ ਯਾਰ ਜੱਟ ਦੇ
kachchiAM makAnAM Ala਼e yAra jaTTa de
These friends of this [Jatt] are from mud houses
ਜੱਟ ਨਾਲ ਪੱਕੀਆਂ ਜ਼ੁਬਾਨਾਂ ਕਰਕੇ
jaTTa nAla pakkIAM ja਼ubAnAM karake
Bound to this [Jatt] because of their unbreakable word
ਆ ਸੱਜੇ ਖੱਬੇ ਯਾਰ ਮੂਹਰੇ ਪੁਲਿਸ ਦੀ ਜਿਪਸੀ
A sajje khabbe yAra mUhare pulisa dI jipasI
Friends to my left and right, with a police escort in front
ਫਿਰਦੇ ਮੁਹਾਲੀ ਵਿਚ ਚੱਲਦਾ ਏ ਨਿਪਸੀ
phirade muhAlI vicha challadA e nipasI
We roam through Mohali, where my influence flows freely
ਆ ਸੱਜੇ ਖੱਬੇ ਯਾਰ ਮੂਹਰੇ ਪੁਲਿਸ ਦੀ ਜਿਪਸੀ
A sajje khabbe yAra mUhare pulisa dI jipasI
Friends to my left and right, with a police escort in front
ਫਿਰਦੇ ਮੁਹਾਲੀ ਵਿਚ ਚੱਲਦਾ ਏ ਨਿਪਸੀ
phirade muhAlI vicha challadA e nipasI
We roam through Mohali, where my influence flows freely
ਯਾਰੀਆਂ 'ਚ ਨੱਤੀਆਂ ਨੀ ਵਾਰੀਆਂ ਕੁੜੇ
yArIAM 'cha nattIAM nI vArIAM ku.De
I haven’t sacrificed my gold earrings for friendships, my girl
ਚੁਗਲੀ ਚਲਾਕੀ ਸਾਥੋਂ ਜਾਂਦੀ ਨੀ ਜਰੀ
chugalI chalAkI sAthoM jAMdI nI jarI
I cannot tolerate backbiting or clever deceits
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
This friend’s reputation is grand, my fair one
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never take a secret from here and tell it there
ਪੈਂਦੀ ਸੁਣਦੀ ਆ ਫਿਰ ਕੂਕ ਗੋਰੀਏ
paiMdI suNadI A phira kUka gorIe
A thunderous cry is heard far and wide, my fair one
ਜਿੱਥੇ ਹੋਜੇ ਆ ਜ਼ਿਲੇ ਦੀ ਉਂਗਲ ਖੜ੍ਹੀ
jitthe hoje A ja਼ile dI uMgala kha.DhI
Wherever the finger of this district is raised in challenge
ਮਿੱਤਰਾਂ ਦੀ ਗੱਲਬਾਤ ਤਾਂ ਗੋਰੀਏ
mittarAM dI gallabAta tAM gorIe
This friend’s reputation is grand, my fair one
ਕਿਉਂਕਿ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
kiuMki itthe vAlI galla kade utthe nI karI
Because I never take a secret from here and tell it there
ਆ ਇੱਥੇ ਵਾਲੀ ਗੱਲ ਕਦੇ ਉੱਥੇ ਨੀ ਕਰੀ
A itthe vAlI galla kade utthe nI karI
Because I never take a secret from here and tell it there
ਵੇ ਲੱਭਦੇ ਨੇ ਮੁੰਡਾ ਜਿਹੜਾ ਨਸ਼ਾ ਨਾ ਕਰੇ
ve labbhade ne muMDA jiha.DA nasa਼A nA kare
They are looking for a boy who doesn’t do drugs
ਕਰਦੇ ਨੇ ਪੁੱਛ-ਪੜਤਾਲ ਕਰਦੇ
karade ne puchCha-pa.DatAla karade
They are making deep inquiries and background checks
ਆ ਲਿਸਟ 'ਚ ਲਿਖ ਲਾ ਮੈਂ ਦਾਰੂ ਨੀ ਪੀਂਦਾ
A lisaTa 'cha likha lA maiM dArU nI pIMdA
Put it on the list that I don’t touch alcohol
ਨੀ ਲਿਸਟ 'ਚੋਂ ਕੱਟ ਕਾਲਾ ਮਾਲ ਕਰ ਦੇ
nI lisaTa 'choM kaTTa kAlA mAla kara de
But cross the "black gold" off the list for me
ਜੇ ਬਾਹਲੀ ਉਲਝੀ ਤੇਰੀ ਲਾਈਫ ਮੁੰਡਿਆ
je bAhalI ulajhI terI lAIpha muMDiA
If your life is so entangled, young man
ਤੇਰੇ ਨਾਲ ਇੰਨੇ ਕਾਹਤੋਂ ਹੁੰਦੇ ਹਾਦਸੇ
tere nAla iMne kAhatoM huMde hAdase
Why do so many incidents and accidents follow you?
ਆ ਵੇਖੀਂ ਨੀ ਟਾਈਮ ਆਇਆ ਦੱਸਾਂਗੇ ਤੈਨੂੰ
A vekhIM nI TAIma AiA dassAMge tainUM
Just wait, when the time comes, I will show you
ਦੁੱਕੀ ਕਿਵੇਂ ਰੋਲ਼ਦੀ ਹੁੰਦੀ ਆ ਬਾਦਸ਼ਾਹ
dukkI kiveM rola਼dI huMdI A bAdasa਼Aha
How a lowly deuce can trample over a king
ਵੇਖੀਂ ਨੀ ਟਾਈਮ ਆਇਆ ਦੱਸਾਂਗੇ ਤੈਨੂੰ
vekhIM nI TAIma AiA dassAMge tainUM
Just wait, when the time comes, I will show you
ਦੁੱਕੀ ਕਿਵੇਂ ਰੋਲ਼ਦੀ ਹੁੰਦੀ ਆ ਬਾਦਸ਼ਾਹ ਨੀ
dukkI kiveM rola਼dI huMdI A bAdasa਼Aha nI
How a lowly deuce can trample over a king, my girl
ਜੇ ਮੂੰਹਾਂ ਉੱਤੇ ਟੈਟੂ ਗੈਂਗ ਵਾਲੇ ਲੱਗਦੇ
je mUMhAM utte TaiTU gaiMga vAle laggade
If they look like members of a "Tattoo Gang" to you
ਜਿਨ੍ਹਾਂ ਨਾਲ ਤੇਰੀ ਯਾਰੀ ਪਾਈ ਹੋਈ ਏ
jinhAM nAla terI yArI pAI hoI e
The ones with whom I have forged a brotherhood
ਆ ਵੈਰੀ ਦੀਆਂ ਕੰਧਾਂ 'ਤੇ ਸਜਾਵੇ ਫੋਟੋਆਂ
A vairI dIAM kaMdhAM 'te sajAve phoToAM
I display my enemies' photos on the walls
ਨੀ ਜਿਹੜੀ ਖੱਬੀ ਸੀਟ 'ਤੇ ਸਜਾਈ ਹੋਈ ਏ
nI jiha.DI khabbI sITa 'te sajAI hoI e
The same weapon I have adorned on the passenger seat
ਹੋ ਐਂਟੀ ਦੇ ਕੰਨਾਂ ਨਾਲ ਗੱਲਾਂ ਕਰਦੀ
ho aiMTI de kaMnAM nAla gallAM karadI
It whispers directly into the enemy’s ears
ਪੈਰਾਂ ਦੇ ਵਿਚੋਂ ਜੱਟਾ ਮੌਤ ਨਿਕਲੀ
pairAM de vichoM jaTTA mauta nikalI
Death has escaped from beneath the feet of this [Jatt]
ਆ ਮੋਢੇ 'ਤੇ ਬੰਦੂਕ ਮੇਰੇ ਪਾਉਂਦੀ ਭੰਗੜਾ
A moDhe 'te baMdUka mere pAuMdI bhaMga.DA
The rifle on my shoulder is performing a [Bhangra: energetic Punjabi folk dance]
ਵੈਰੀਆਂ ਨਾਲ ਪਾਵੇ ਮੇਰੀ ਗੋਲ਼ੀ ਕਿੱਕਲੀ
vairIAM nAla pAve merI gola਼I kikkalI
My bullets are dancing a [Kikkli: a swirling folk dance] with my enemies
ਮੋਢੇ 'ਤੇ ਬੰਦੂਕ ਮੇਰੇ ਪਾਉਂਦੀ ਭੰਗੜਾ
moDhe 'te baMdUka mere pAuMdI bhaMga.DA
The rifle on my shoulder is performing a [Bhangra]
ਵੈਰੀਆਂ ਨਾਲ ਪਾਵੇ ਮੇਰੀ ਗੋਲ਼ੀ ਕਿੱਕਲੀ ਨੀ
vairIAM nAla pAve merI gola਼I kikkalI nI
My bullets are dancing a [Kikkli] with my enemies, my girl
ਆ ਜਦੋਂ ਕਿਤੇ ਮਿੱਤਰਾਂ ਦੀ ਕਾਰ ਦਿੱਖਦੀ
A jadoM kite mittarAM dI kAra dikkhadI
Whenever the car of yours truly is seen
ਉੱਡਦੀ ਸਫ਼ੈਦਿਆਂ ਤੋਂ ਡਾਰ ਦਿੱਖਦੀ
uDDadI sapha਼aidiAM toM DAra dikkhadI
A flock of birds takes flight from the eucalyptus trees
ਐਂਟੀਆਂ ਦੇ ਫ਼ੇਸ ਉੱਤੋਂ ਦੇਖ ਲੈ ਕੁੜੇ
aiMTIAM de pha਼esa uttoM dekha lai ku.De
Look at the faces of my rivals, my girl
ਨੀ ਦੇਖੀਂ ਮਿੱਤਰਾਂ ਨਾਲ ਰੱਖੀ ਹੋਈ ਖਾਰ ਦਿੱਖਦੀ
nI dekhIM mittarAM nAla rakkhI hoI khAra dikkhadI
You can see the deep-seated envy they hold for this friend
ਹੋ ਕਈ ਕਹਿੰਦੇ ਜੱਟ ਨਾਲ ਮਾੜੀ ਕਰਨੀ
ho kaI kahiMde jaTTa nAla mA.DI karanI
Some say they will do wrong by this [Jatt]
ਕਈ ਕਹਿੰਦੇ ਪੈਰ ਦੀ ਥਾਂ ਆੜੀ ਕਰਨੀ
kaI kahiMde paira dI thAM A.DI karanI
Some say they will block my path instead of befriending me
ਕਈ ਕਹਿੰਦੇ ਡਿੱਗ ਉੱਤੇ ਤਾੜੀ ਕਰਨੀ
kaI kahiMde Digga utte tA.DI karanI
Some say they will clap at my downfall
ਕਰਕੇ ਤਾਂ ਦੇਖਣ ਕੁੜੇ
karake tAM dekhaNa ku.De
Let them just try and see, my girl
ਹੋ ਕਈ ਕਹਿੰਦੇ ਜੱਟ ਨੂੰ ਤਬਾਹ ਕਰਨਾ
ho kaI kahiMde jaTTa nUM tabAha karanA
Some say they will destroy this [Jatt]
ਕਈ ਕਹਿੰਦੇ ਉਹ ਕਦੇ ਆਹ ਕਰਨਾ
kaI kahiMde uha kade Aha karanA
Some say they will do this or that to him
ਇਹਨਾਂ ਨੇ ਕੀ ਬੱਲੀਏ ਸਵਾਹ ਕਰਨਾ
ihanAM ne kI ballIe savAha karanA
What can these people possibly do, my lady?
ਸਾਲ਼ੇ ਕਰਕੇ ਤਾਂ ਦੇਖਣ ਕੁੜੇ
sAla਼e karake tAM dekhaNa ku.De
[Saale: Playful taunt to rivals], let them just try and see
ਆ ਕਰਕੇ ਤਾਂ ਦੇਖਣ ਕੁੜੇ
A karake tAM dekhaNa ku.De
Let them just try and see, my girl
ਕਰਕੇ ਤਾਂ ਦੇਖਣ ਕੁੜੇ
karake tAM dekhaNa ku.De
Let them just try and see, my girl
ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra-bAra uha laiNa nUM kahiMdA chuMnI tAM nI
Does he keep telling you to wear your [Chunni: a traditional long scarf/veil]?
ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
tere sa਼auMka tAM pUre karadA hoU aDDI suMnI tAM nI
Does he fulfill your desires, or are your ankles left bare of jewels?
ਉਹ ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
uha tainUM bAra-bAra uha laiNa nUM kahiMdA chuMnI tAM nI
Does he keep telling you to wear your [Chunni]?
ਉਹ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
uha tere sa਼auMka tAM pUre karadA hoU aDDI suMnI tAM nI
Does he fulfill your desires, or are your ankles left bare of jewels?
ਦੱਸ ਉਹ ਨਹੀਂ ਤਾਂ ਨਹੀਂ ਤੰਗ ਕਰਦਾ ਤੇਰੇ ਮੋਢੇ ਟੈਟੂ ਤਿਤਲੀ ਦਾ
dassa uha nahIM tAM nahIM taMga karadA tere moDhe TaiTU titalI dA
Tell me, does he bother you about that butterfly tattoo on your shoulder?
ਦੱਸ ਉਹ ਨਹੀਂ ਤਾਂ ਨਹੀਂ ਤੰਗ ਕਰਦਾ ਤੇਰਾ ਦੇਰ ਰਾਤ ਤੱਕ ਨਿਕਲ਼ੀ ਦਾ
dassa uha nahIM tAM nahIM taMga karadA terA dera rAta takka nikala਼I dA
Tell me, does he bother you about staying out late into the night?
ਜੀਹਦੇ ਕੋਲੇ ਤੰਗ ਹੋ ਤੁਰ ਗਈ ਸੀ ਤੰਗ ਹੁੰਦੀ ਤਾਂ ਨੀ
jIhade kole taMga ho tura gaI sI taMga huMdI tAM nI
The one you went to because you were frustrated with me, are you frustrated now?
ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
tainUM bAra-bAra uha laiNa nUM kahiMdA chuMnI tAM nI
Does he keep telling you to wear your [Chunni]?
ਉਹ ਤੇਰੇ ਸ਼ੌਂਕ ਤਾਂ ਪੂਰੇ ਕਰਦਾ ਹੋਊ ਅੱਡੀ ਸੁੰਨੀ ਤਾਂ ਨੀ
uha tere sa਼auMka tAM pUre karadA hoU aDDI suMnI tAM nI
Does he fulfill your desires, or are your ankles left bare of jewels?
ਉਹ ਤੈਨੂੰ ਬਾਰ-ਬਾਰ ਉਹ ਲੈਣ ਨੂੰ ਕਹਿੰਦਾ ਚੁੰਨੀ ਤਾਂ ਨੀ
uha tainUM bAra-bAra uha laiNa nUM kahiMdA chuMnI tAM nI
Does he keep telling you to wear your [Chunni]?