Kya Baat Aa

by Karan Aujlaft Tania

ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt: a member of the land-owning agricultural community known for pride and lifestyle], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਪੱਕਾ ਉਹਦੇ ਨਾਲ ਵੀ ਤਾਰੇ ਗਿਣੇ ਹੋਣਗੇ
pakkA uhade nAla vI tAre giNe hoNage
Surely you must have counted the stars with her too
ਕਿਆ ਬਾਤ ਐ
kiA bAta ai
How wonderful
ਕਿਆ ਬਾਤ ਐ
kiA bAta ai
How wonderful
ਬਾਅਦ 'ਚ ਉਹਨੇ ਹੰਝੂ ਖਾਰੇ ਗਿਣੇ ਹੋਣਗੇ
bAada 'cha uhane haMjhU khAre giNe hoNage
Later, she must have counted her salty tears
ਕਿਆ ਬਾਤ ਐ
kiA bAta ai
How wonderful
ਕਿਆ ਬਾਤ ਐ
kiA bAta ai
How wonderful
ਉਹਨੂੰ ਵੀ ਨਹੀਂ ਮੇਰੇ ਵਾਂਗੂੰ ਦੱਸਿਆ ਹੋਣਾ
uhanUM vI nahIM mere vAMgUM dassiA hoNA
You probably didn't tell her either, just like you didn't tell me
ਕਿ ਕੱਲ੍ਹ ਉਹਦੇ ਹਿੱਸੇ ਧੋਖਿਆਂ ਦੀ ਆਈ ਰਾਤ ਐ
ki kallha uhade hisse dhokhiAM dI AI rAta ai
That yesterday it was her turn for a night of betrayal
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਪਹਿਲਾਂ ਪੱਕਾ ਝੂਠਾ ਜਿਹਾ ਰੋਇਆ ਹੋਵੇਂਗਾ
pahilAM pakkA jhUThA jihA roiA hoveMgA
First, you must have faked those hollow tears
ਫੇਰ ਉਹਦੇ ਮੋਢੇ ਉੱਤੇ ਸੋਇਆ ਹੋਵੇਂਗਾ
phera uhade moDhe utte soiA hoveMgA
Then you must have fallen asleep upon her shoulder
ਗੱਲ ਰਸਮਾਂ ਤੋਂ ਜਿਸਮਾਂ ਤੇ ਮੁੱਕੀ ਹੋਣੀ ਐ
galla rasamAM toM jisamAM te mukkI hoNI ai
The conversation must have drifted from vows to the physical
ਉਹ ਵੀ ਮੇਰੇ ਵਾਂਗ ਅੱਖ ਚੁੱਕੀ ਹੋਣੀ ਐ
uha vI mere vAMga akkha chukkI hoNI ai
She too, like me, must have looked up into your eyes with hope
ਬਾਹਲੀ ਪਰੇਸ਼ਾਨ ਵੇ ਮੈਂ ਸੋਚ ਕੇ ਹੈਰਾਨ
bAhalI paresa਼Ana ve maiM socha ke hairAna
I am deeply troubled and shocked as I think of it
ਚੱਲ ਉਹਦੇ ਨਾਲ ਇੱਕ ਤਾਂ ਨਿਭਾਈ ਰਾਤ ਐ
challa uhade nAla ikka tAM nibhAI rAta ai
Well, at least you successfully shared a night with her
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਦੋਂ ਕਿੱਥੇ ਕਿਹੜੇ ਸ਼ਹਿਰ ਮਿਲੇ ਸੀ
kadoM kitthe kiha.De sa਼hira mile sI
When, where, and in which city did you meet?
ਥਾਂ ਦੱਸਦੇ ਵੇ ਥਾਂ ਦੱਸਦੇ
thAM dassade ve thAM dassade
Tell me the place, tell me the place
ਚੱਲ ਬਾਕੀ ਛੱਡ ਮੈਨੂੰ ਭੋਲੀ ਨਾਰ ਦਾ
challa bAkI ChaDDa mainUM bholI nAra dA
Leave everything else, just tell me that innocent woman's
ਨਾਂ ਦੱਸਦੇ ਵੇ ਨਾਂ ਦੱਸਦੇ
nAM dassade ve nAM dassade
Name, please tell me her name
ਆਉਂਦੀ ਜੇ ਸ਼ਰਮ ਵੇ ਮੈਂ ਉਹਨੂੰ ਪੁੱਛ ਲਊਂ ਜੱਟਾ
AuMdI je sa਼rama ve maiM uhanUM puchCha laUM jaTTA
If you feel ashamed, then I will ask her myself, [Jatt]
ਉਹਨੇ ਕਿੱਦਾਂ ਤੇਰੇ ਨਾਲ ਲੰਘਾਈ ਰਾਤ ਐ
uhane kiddAM tere nAla laMghAI rAta ai
How she managed to pass the night with you
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿੰਨਾ ਚਿਰ ਬੇੜੀ ਨੂੰ ਚਲਾਏਂਗਾ
kiMnA chira be.DI nUM chalAeMgA
How long will you keep this sinking boat afloat?
ਕਦੇ ਤਾਂ ਕਿਨਾਰੇ ਉੱਤੇ ਆਏਂਗਾ
kade tAM kinAre utte AeMgA
Sometime, eventually, you'll have to reach the shore
ਬਾਹਲਾ ਵੀ ਨਾ ਮਾਣ ਕਰ ਸੋਹਣਿਆ
bAhalA vI nA mANa kara sohaNiA
Don't be so full of yourself, handsome
ਕਦੇ ਨਾ ਕਦੇ ਤਾਂ ਧੋਖਾ ਖਾਏਂਗਾ
kade nA kade tAM dhokhA khAeMgA
Someday, you too will be the one betrayed
ਮੰਨਿਆ ਤੂੰ ਲਿਖਣੇ ਦਾ ਸ਼ੌਕੀ ਸੋਹਣਿਆ
maMniA tUM likhaNe dA sa਼aukI sohaNiA
I admit you are fond of writing your verses, handsome
ਪਰ ਔਜਲੇ ਮੈਂ ਤੇਰੇ ਉੱਤੇ ਗਵਾਈ ਰਾਤ ਐ
para aujale maiM tere utte gavAI rAta ai
But [Aujla: self-reference to the song's lyricist/artist, Karan Aujla], I have wasted my night over you
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?
ਕਿਆ ਬਾਤ ਐ ਵੇ ਜੱਟਾ ਕਿਆ ਬਾਤ ਐ
kiA bAta ai ve jaTTA kiA bAta ai
How wonderful, O [Jatt], how wonderful
ਕੱਲ੍ਹ ਦੱਸੀਂ ਕਿਹਦੇ ਨਾਲ ਬਿਤਾਈ ਰਾਤ ਐ
kallha dassIM kihade nAla bitAI rAta ai
Tell me, with whom did you spend the night yesterday?

Share

More by Karan Aujla

View all songs →