Manja
by Karan Aujlaft Deep Jandu
ਉਹ ਨਾਮ ਗੱਡੀ 'ਤੇ ਲਿਖਾ ਕੇ ਨੀ ਮੈਂ ਦੱਸਣਾ
uha nAma gaDDI 'te likhA ke nI maiM dassaNA
I won't just write your name on my car to show,
ਕਿ ਮੈਂ ਕਿੰਨਾ ਤੈਨੂੰ ਕਰਦਾ ਆਂ ਪਿਆਰ ਨੀ
ki maiM kiMnA tainUM karadA AM piAra nI
Exactly how much I truly love you [Ni/Nee: a gender-specific vocative used to address a woman directly].
ਇੱਦਾਂ ਜਣਾ-ਖਣਾ ਚੋਜ ਜਿਹੇ ਕਰਦਾ ਐ
iddAM jaNA-khaNA choja jihe karadA ai
Every ordinary person indulges in such petty displays,
ਰਹਿੰਦਾ ਓਲਡ ਜੀ ਫੀਲਿੰਗ 'ਚ ਯਾਰ ਨੀ
rahiMdA olaDa jI phIliMga 'cha yAra nI
But [Mitran: yours truly] lives with those old-school feelings [Ni/Nee: a gender-specific vocative used to address a woman directly].
ਉਹ ਨਾਮ ਗੱਡੀ 'ਤੇ ਲਿਖਾ ਕੇ ਨੀ ਮੈਂ ਦੱਸਣਾ
uha nAma gaDDI 'te likhA ke nI maiM dassaNA
I won't just write your name on my car to show,
ਕਿ ਮੈਂ ਕਿੰਨਾ ਤੈਨੂੰ ਕਰਦਾ ਆਂ ਪਿਆਰ ਨੀ
ki maiM kiMnA tainUM karadA AM piAra nI
Exactly how much I truly love you [Ni/Nee: a gender-specific vocative used to address a woman directly].
ਜਣਾ-ਖਣਾ ਚੋਜ ਜਿਹੇ ਕਰਦਾ ਐ
jaNA-khaNA choja jihe karadA ai
Every ordinary person indulges in such petty displays,
ਰਹਿੰਦਾ ਠਾਣਵੇਂ ਦੀ ਫੀਲਿੰਗ 'ਚ ਯਾਰ ਨੀ
rahiMdA ThANaveM dI phIliMga 'cha yAra nI
But [Mitran: yours truly] lives with a steady, classic vibe [Ni/Nee: a gender-specific vocative used to address a woman directly].
ਖ਼ੌਰੇ ਕਿਹੜਾ ਤੇਰੇ ਕੋਲ ਰਿਹਾ ਝੂਠੇ ਭੇਦ ਖੋਲ੍ਹ ਮੈਨੂੰ ਪਤਾ ਸੌਂਦਾ ਨੀ
kha਼aure kiha.DA tere kola rihA jhUThe bheda kholha mainUM patA sauMdA nI
Who knows who has been feeding you lies, I know I can't find peace or sleep.
ਨੀ ਮੰਨਜਾ ਬਾਣ ਦਾ
nI maMnajA bANa dA
Oh, just agree to the [Baan: traditional woven fiber used for beds/cots],
ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
bANa dA yArAM dA dukkha jANadA maiM yAdAM terIAM 'cha sauMdA nI
The [Baan: fiber bed] knows the pain of [Yaar: this close friend], I can't sleep while lost in your memories.
ਮੰਨਜਾ ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maMnajA bANa dA yArAM dA dukkha jANadA maiM yAdAM terIAM 'cha sauMdA nI
Just agree to the [Baan: fiber bed], it knows my pain, I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maiM yAdAM terIAM 'cha sauMdA nI
I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ ਹਾਏ
maiM yAdAM terIAM 'cha sauMdA nI hAe
I can't sleep while lost in your memories, oh.
ਮੈਨੂੰ ਹੁੰਦੀ ਏ ਬੇਚੈਨੀ ਵੱਟ ਹੋਣੀ ਏ
mainUM huMdI e bechainI vaTTa hoNI e
I feel a restless heat rising within me,
ਤਾਂਹੀ ਗੜਵੀ ਪਾਣੀ ਦੀ ਰੱਖਾਂ ਕੋਲ ਨੀ
tAMhI ga.DavI pANI dI rakkhAM kola nI
That’s why I keep a [Gadhwi: a traditional small metallic water pot] by my side.
ਜਿਸ ਵੇਲੇ ਲੱਗੇ ਮੇਰੀ ਅੱਖ ਨੀ
jisa vele lagge merI akkha nI
The moment my eyes finally begin to close,
ਸੁਪਨੇ 'ਚ ਪੈਂਦੀ ਏ ਤੂੰ ਬੋਲ ਨੀ
supane 'cha paiMdI e tUM bola nI
You start speaking to me in my dreams [Ni/Nee: a gender-specific vocative used to address a woman directly].

ਉਹ ਕੱਲ੍ਹ ਖੁਣਵਾਇਆ ਨਾਮ ਪਾਵੇ 'ਤੇ ਲਿਖਾਇਆ ਪੰਨਿਆਂ 'ਤੇ ਵਾਹੁੰਦਾ ਨੀ
uha kallha khuNavAiA nAma pAve 'te likhAiA paMniAM 'te vAhuMdA nI
Yesterday I carved your name on the bedpost, I don't just waste it on paper.
ਨੀ ਮੰਨਜਾ ਬਾਣ ਦਾ
nI maMnajA bANa dA
Oh, just agree to the [Baan: traditional woven fiber used for beds/cots],
ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
bANa dA yArAM dA dukkha jANadA maiM yAdAM terIAM 'cha sauMdA nI
The [Baan: fiber bed] knows the pain of [Yaar: this close friend], I can't sleep while lost in your memories.
ਮੰਨਜਾ ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maMnajA bANa dA yArAM dA dukkha jANadA maiM yAdAM terIAM 'cha sauMdA nI
Just agree to the [Baan: fiber bed], it knows my pain, I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maiM yAdAM terIAM 'cha sauMdA nI
I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ ਹਾਏ
maiM yAdAM terIAM 'cha sauMdA nI hAe
I can't sleep while lost in your memories, oh.
ਇੱਕ ਹੁੰਦੀ ਆ ਸਿਰਹਾਣੇ ਰੱਖੀ ਸੋਹਣੀਏ
ikka huMdI A sirahANe rakkhI sohaNIe
One thing kept by my pillow, my beautiful,
ਤੇਰੀ ਰਾਖੀ ਨੂੰ ਬੰਦੂਕ 12 ਬੋਰ ਦੀ
terI rAkhI nUM baMdUka 12 bora dI
Is a 12-bore shotgun for your protection.
ਇੱਕ ਦੇ ਉਤੋਂ ਦੀ ਪੱਟਾ ਰੌਂਦਾਂ ਦਾ
ikka de utoM dI paTTA rauMdAM dA
And over that, a belt full of live shells,
ਦੱਸ ਕਿਹੜਾ ਛੇੜੇ ਤੈਨੂੰ ਚੋਰ ਨੀ
dassa kiha.DA Che.De tainUM chora nI
Tell me, which "thief" would dare to bother you?

ਮੈਨੂੰ ਕਰਦੀ ਬਲੇਮ ਬੜੇ ਧਰਦੀ ਬਲੇਮ ਕਿ ਮੈਂ ਤੈਨੂੰ ਚਾਹੁੰਦਾ ਨੀ
mainUM karadI balema ba.De dharadI balema ki maiM tainUM chAhuMdA nI
You keep blaming me, piling on accusations that I don't want you.
ਨੀ ਮੰਨਜਾ ਬਾਣ ਦਾ
nI maMnajA bANa dA
Oh, just agree to the [Baan: traditional woven fiber used for beds/cots],
ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
bANa dA yArAM dA dukkha jANadA maiM yAdAM terIAM 'cha sauMdA nI
The [Baan: fiber bed] knows the pain of [Yaar: this close friend], I can't sleep while lost in your memories.
ਮੰਨਜਾ ਬਾਣ ਦਾ ਯਾਰਾਂ ਦਾ ਦੁੱਖ ਜਾਣਦਾ ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maMnajA bANa dA yArAM dA dukkha jANadA maiM yAdAM terIAM 'cha sauMdA nI
Just agree to the [Baan: fiber bed], it knows my pain, I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ
maiM yAdAM terIAM 'cha sauMdA nI
I can't sleep while lost in your memories.
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨੀ ਹਾਏ
maiM yAdAM terIAM 'cha sauMdA nI hAe
I can't sleep while lost in your memories, oh.
ਜਿਵੇਂ ਬੇਬੇ ਦੀ ਅਟੈਚਮੈਂਟ ਬਾਪੂ ਨਾਲ
jiveM bebe dI aTaichamaiMTa bApU nAla
Just like my mother’s attachment to my father,
ਉਵੇਂ ਮੇਰੇ ਨਾਲ ਪਾਲਾ ਤੂੰ ਪਿਆਰ ਨੀ
uveM mere nAla pAlA tUM piAra nI
Nurture that same kind of love with me.
ਤੂੰ ਤਾਂ ਰੋਟੀ ਵੀ ਨਾ ਪੁੱਛੇ ਸਾਊ ਜੱਟ ਨੂੰ
tUM tAM roTI vI nA puchChe sAU jaTTa nUM
You don't even offer a meal to this simple [Jatt: a member of the land-owning agricultural community known for pride and lifestyle],
ਬੇਬੇ ਦਾਉਣ ਸੀ ਕਸਾਉਂਦੀ ਬਾਪੂ ਨਾਲ ਨੀ
bebe dAuNa sI kasAuMdI bApU nAla nI
While my mother used to tighten the bed-strings for my father.

ਓ ਘਰਾਲੇ ਦਾ ਕਰਨ ਕਦੇ ਸ਼ੱਕ ਵਾਲੀ ਅੱਖ ਤੇਰੇ 'ਤੇ ਟਿਕਾਉਂਦਾ ਨੀ
o gharAle dA karana kade sa਼kka vAlI akkha tere 'te TikAuMdA nI
Karan from Gharala [Self-reference to the song's lyricist Karan Aujla] never looks at you with eyes of suspicion.