No Need

by Karan Aujla

ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
tere toM merI nA naja਼ra lahiMdI
I simply cannot take my eyes off you
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
tere toM merI nA naja਼ra lahiMdI
I simply cannot take my eyes off you
ਹੱਥਾਂ 'ਤੇ ਤੇਰੇ ਨਾਂ ਦੀ ਲਾਲ ਮਹਿੰਦੀ
hatthAM 'te tere nAM dI lAla mahiMdI
The red [Mehendi: henna dye used for celebrations/weddings] on my hands bears your name
ਹੱਥਾਂ 'ਤੇ ਤੇਰੇ ਨਾਂ ਦੀ ਲਾਲ ਮਹਿੰਦੀ
hatthAM 'te tere nAM dI lAla mahiMdI
The red [Mehendi: henna dye used for celebrations/weddings] on my hands bears your name
ਪੁੱਛਦੀ ਮੈਂ ਤੇਰਾ ਸੌ-ਘਰਾ
puchChadI maiM terA sau-gharA
I find myself asking about your lineage and home
ਧੁੱਪੇ ਬਹਿ ਕੇ ਕਰੇਂ ਮੈਨੂੰ ਛਾਂ
dhuppe bahi ke kareM mainUM ChAM
You become my shade while sitting in the scorching sun
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt: a member of the land-owning agricultural community known for pride and lifestyle]
ਜਿਵੇਂ ਤੂੰ ਜੱਟਾ ਵੇ ਹਸਾਉਂਦਾ ਮੈਨੂੰ
jiveM tUM jaTTA ve hasAuMdA mainUM
The way you make me laugh, my [Jatt]
ਜਿਵੇਂ ਤੂੰ ਹੱਥਾਂ ਨਾਲ ਖੁਆਉਂਦਾ ਮੈਨੂੰ
jiveM tUM hatthAM nAla khuAuMdA mainUM
The way you feed me with your own hands
ਰੁੱਸੀ ਜੇ ਹੋਵਾਂ ਮੈਂ ਮਨਾਉਂਦਾ ਮੈਨੂੰ
russI je hovAM maiM manAuMdA mainUM
If I am [Roosna: sulking/pouting in a romantic pique], you're there to woo me back
ਤਾਹੀਓਂ ਤਾਂ ਇੰਨਾ ਪਿਆਰ ਆਉਂਦਾ ਮੈਨੂੰ
tAhIoM tAM iMnA piAra AuMdA mainUM
That is why I feel such immense love for you
ਹੱਕ ਨਾਲ ਫੜੇਂ ਤੂੰ ਮੇਰੀ ਬਾਂਹ
hakka nAla pha.DeM tUM merI bAMha
With a sense of belonging, you hold my arm
ਕਿੰਨਾ ਸੋਹਣਾ ਲੈਨੈਂ ਮੇਰਾ ਨਾਂ
kiMnA sohaNA lainaiM merA nAM
How beautifully you utter my name
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
mainUM tere nAla piAra jaTTA hAM
Yes, that's why I'm in love with you, [Jatt]
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦੈਂ
hassa ke tUM ThIka merA hAla rakkhadaiM
With a smile, you keep me in high spirits
ਜਿਵੇਂ ਕਹਾਂ ਕਰੇਂ ਨਾ ਸਵਾਲ ਰੱਖਦੈਂ
jiveM kahAM kareM nA savAla rakkhadaiM
Whatever I say, you accept without a single question
ਚਿੱਤ ਨਾਲ ਕੀਤਾ ਨਾਲ-ਨਾਲ ਰੱਖਦੈਂ
chitta nAla kItA nAla-nAla rakkhadaiM
You keep me close to your heart, right by your side
ਵੇ ਕਿੰਨਾ ਮੇਰਾ ਸੋਹਣਿਆ ਖ਼ਿਆਲ ਰੱਖਦੈਂ
ve kiMnA merA sohaNiA kha਼iAla rakkhadaiM
Oh my handsome one, how deeply you care for me
ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਨੈਂ
jiveM tUM akkhAM nUM milAI jAnaiM
The way you keep locking eyes with mine
ਨਸ਼ਾ ਜਿਹਾ ਨਸ਼ਾ ਜਿਹਾ ਚੜ੍ਹਾਈ ਜਾਨੈਂ
nasa਼A jihA nasa਼A jihA cha.DhAI jAnaiM
It's like you're making me intoxicated with your gaze
ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਨੈਂ
jiveM tUM mere nAla laMghAI jAnaiM
The way you're spending your life with me
ਨੇੜੇ ਤੋਂ ਨੇੜੇ ਹੋਰ ਆਈ ਜਾਨੈਂ
ne.De toM ne.De hora AI jAnaiM
You keep coming closer and closer still
ਕਿੰਨੀ ਤੰਗ ਕਰਦੀ ਆਂ
kiMnI taMga karadI AM
Even though I trouble you so much
ਮੱਥੇ 'ਤੇ ਤਿਉੜੀ ਨਹੀਂ ਜਮ੍ਹਾਂ
matthe 'te tiu.DI nahIM jamhAM
There isn't a single crease of frustration on your forehead
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
mainUM tere nAla piAra jaTTA hAM
Yes, that's why I'm in love with you, [Jatt]
ਖਿੜ-ਖਿੜ ਹੱਸਦੀ ਨੂੰ ਨਜ਼ਰ ਲੱਗ ਜੂ
khi.Da-khi.Da hassadI nUM naja਼ra lagga jU
I fear my blooming laughter might catch the "evil eye"
ਖ਼ੁਸ਼ੀ ਨਹੀਂ ਰਹਿਣੀ ਕੋਈ ਗ਼ਮੀ ਲੱਭ ਲਏ
kha਼usa਼I nahIM rahiNI koI ga਼mI labbha lae
That no joy will remain if some sorrow finds its way to us
ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼-ਸੂਰਤ
sa਼kaloM diloM tUM iMnA sApha਼-sUrata
You are so pure of heart and beautiful of face
ਐਵੇਂ ਕੋਈ ਤਾਂ ਤੇਰੇ 'ਚ ਜੱਟਾ ਕਮੀ ਲੱਭ ਲਏ
aiveM koI tAM tere 'cha jaTTA kamI labbha lae
I fear someone will try to find a flaw in you, [Jatt], just for the sake of it
ਜਿਵੇਂ ਤੂੰ ਸਜੀ ਨੂੰ ਸਜਾਉਂਦਾ ਰਹਿਨੈਂ
jiveM tUM sajI nUM sajAuMdA rahinaiM
The way you keep adorning me when I'm already dressed up
ਜਿਵੇਂ ਤੂੰ ਖਿਝੀ ਨੂੰ ਖਿਝਾਉਂਦਾ ਰਹਿਨੈਂ
jiveM tUM khijhI nUM khijhAuMdA rahinaiM
The way you keep teasing me when I'm already annoyed
ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈਂ
mere 'te gItAM nUM baNAuMdA rahinaiM
The way you keep composing songs about me
ਮੇਰੇ 'ਤੇ ਲਿਖੇ ਹੋਏ ਸੁਣਾਉਂਦਾ ਰਹਿਨੈਂ
mere 'te likhe hoe suNAuMdA rahinaiM
The way you keep reciting the lyrics you've written for me
ਔਜਲੇ ਤੇਰੇ 'ਤੇ ਮਰ ਜਾਂ
aujale tere 'te mara jAM
[Aujla: Self-reference to the song's lyricist/artist, Karan Aujla], I am devoted to you
ਮੇਰੇ 'ਤੇ ਬਣਾਉਂਦਾ ਤਰਜ਼ਾਂ
mere 'te baNAuMdA taraja਼AM
You create melodies just for me
ਪਤਾ ਮੈਨੂੰ ਦੇ ਦੇਵੇਂਗਾ ਤੂੰ ਜਾਨ
patA mainUM de deveMgA tUM jAna
I know you would even sacrifice your life for me
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾਂ
mainUM tere nAla piAra jaTTA tAM
That is exactly why I am in love with you, [Jatt]
ਤੇਰੇ ਨਾਲ ਪਿਆਰ ਜੱਟਾ ਤਾਂ
tere nAla piAra jaTTA tAM
That's why I'm in love with you, [Jatt]
ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ
mainUM tere nAla piAra jaTTA hAM
Yes, that's why I'm in love with you, [Jatt]

Share

More by Karan Aujla

View all songs →