ON TOP 2
by Karan Aujlaft Yeah Proof
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top
ਡਾਲਰ ਕੁੱਟੇ ਦੇਖ
DAlara kuTTe dekha
Look at the dollars being minted
ਕੁੱਟੇ ਕੌਣ ਕੁੱਟਾਂ ਮੈਂ
kuTTe kauNa kuTTAM maiM
Who is minting them? I am minting them
ਦਿਲ ਲੁੱਟੇ ਦੇਖ
dila luTTe dekha
Look at the hearts being stolen
ਲੁੱਟੇ ਕੌਣ ਲੁੱਟਾਂ ਮੈਂ
luTTe kauNa luTTAM maiM
Who is stealing them? I am stealing them
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top
ਤੂੰ ਕਰੀ ਮੈਨੂੰ ਹਾਈਲਾਈਟ
tUM karI mainUM hAIlAITa
You tried to highlight my flaws
ਪਰ ਹੁਣ ਮੈਨੂੰ ਕਰਨੀ ਤੌਬਾ ਲੇਟ
para huNa mainUM karanI taubA leTa
But now it is too late for me to repent
ਪਲੇਨ ਤੇਰਾ ਵੇਟ
palena terA veTa
Your plane is waiting at the gate
ਮੇਰੀ ਜੈੱਟ ਤੇ ਬੈਠੇ ਸਭ ਪ੍ਰਾਈਵੇਟ
merI jaiTTa te baiThe sabha prAIveTa
While everyone on my jet is sitting private
ਵੈਰੀ ਕਰਦੇ ਮੈਂ ਵਾਇਓਲੇਟ
vairI karade maiM vAioleTa
I violate my enemies
ਮੈਨੂੰ ਸਮਝ ਨਹੀਂ ਆਉਂਦੀ ਇੰਨੀ ਵਾਏ ਹੇਟ
mainUM samajha nahIM AuMdI iMnI vAe heTa
I don’t understand why there is so much hate
ਤੇਰਾ ਸੂਟ ਕੁੜੇ ਵਾਇਓਲੈੱਟ
terA sUTa ku.De vAiolaiTTa
Your suit is violet, [Kudi: girl/maiden]
ਜਿਹਨੂੰ ਦੇਖ ਹੁੰਦੀ ਅੱਖ ਮੇਰੀ ਡਾਇਲੇਟ
jihanUM dekha huMdI akkha merI DAileTa
Seeing it makes my eyes dilate
ਗਲੀਆਂ ਟੁੱਟੀਆਂ
galIAM TuTTIAM
The streets were broken and rugged
ਵੱਢੀਆਂ ਗਈਆਂ ਧੌਣਾਂ ਨਹੀਂ ਚੁੱਕੀਆਂ
vaDDhIAM gaIAM dhauNAM nahIM chukkIAM
Heads were cut off and never held high again
ਖਾਧੀਆਂ ਰੁੱਖੀਆਂ
khAdhIAM rukkhIAM
I have eaten dry, plain bread
ਸੁੱਕੀਆਂ ਕਿਸੇ ਨੇ ਬਾਤਾਂ ਨਹੀਂ ਪੁੱਛੀਆਂ
sukkIAM kise ne bAtAM nahIM puchChIAM
I was so parched that no one even asked of my welfare
ਘਸੀਆਂ ਜੁੱਤੀਆਂ
ghasIAM juttIAM
My shoes were worn thin from wandering
ਨੱਕਾਂ ਨਾਲ ਕੱਢੀਆਂ ਲੀਕਾਂ ਨਹੀਂ ਮੁੱਕੀਆਂ
nakkAM nAla kaDDhIAM lIkAM nahIM mukkIAM
Even drawing lines with my nose in apology didn't end the misery
ਅਸੀਂ ਆਂ ਇੱਕੀ ਦੁੱਕੀ ਤਿੱਕੀ ਛਿੱਕੀ
asIM AM ikkI dukkI tikkI ChikkI
We are the ones who surpassed the ordinary ranks
ਗੋਰੀਏ ਗੱਲਾਂ ਹੀ ਮੁੱਕੀਆਂ
gorIe gallAM hI mukkIAM
[Goriye: a term for a fair-skinned beautiful woman], all talk ends here
ਫਰਸ਼ੋਂ ਤੇਰੇ ਸੀ ਵਿਊ
pharasa਼oM tere sI viU
You had a sea view from the floor
ਆਜਾ ਸ਼ੋਅ ਕਰਾਂ ਤੈਨੂੰ ਹਾਓ ਵੀ ਡੂ
AjA sa਼oa karAM tainUM hAo vI DU
Come, let me show you how we do
ਮੈਨੂੰ ਪੁੱਛਦੀ ਕੀ ਤੂੰ
mainUM puchChadI kI tUM
What are you asking me?
ਕੀ ਤੈਨੂੰ ਦੱਸਾਂ ਮੈਂ ਜੀ ਟੂ
kI tainUM dassAM maiM jI TU
What should I tell you about the G2?
ਵੀ ਟਵੈਲਵ ਵੀ ਏਟ ਵੀ ਟੂ
vI Tavailava vI eTa vI TU
V12, V8, V2 engines
ਮੇਰਾ ਸ਼ੋਅ ਓ ਟੂ ਤੇ ਸਭ ਹੀਟ-ਊ
merA sa਼oa o TU te sabha hITa-U
My show is at O2 and it’s all heated up
ਬੜਾ ਕਰੇਂ ਜੀ-ਜੀ ਤੂੰ
ba.DA kareM jI-jI tUM
You say "sir, sir" a lot
ਬਟ ਆਈ ਡੋਂਟ ਥਿੰਕ ਆਈ ਨੀਡ ਟੂ
baTa AI DoMTa thiMka AI nIDa TU
But I don’t think I need to return the formality
ਲੋਕੀ ਸੁੱਤੇ ਦੇਖ
lokI sutte dekha
Look at the people sleeping
ਉੱਠੇ ਕੌਣ ਉੱਠਾਂ ਮੈਂ
uTThe kauNa uTThAM maiM
Who has risen? I have risen
ਲੋਕੀ ਸਿੱਧੇ ਦੇਖ
lokI siddhe dekha
Look at people going straight
ਪੁੱਠੇ ਕੌਣ ਪੁੱਠਾਂ ਮੈਂ
puTThe kauNa puTThAM maiM
Who is taking the unconventional path? I am
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top
ਡਾਲਰ ਕੁੱਟੇ ਦੇਖ
DAlara kuTTe dekha
Look at the dollars being minted
ਕੁੱਟੇ ਕੌਣ ਕੁੱਟਾਂ ਮੈਂ
kuTTe kauNa kuTTAM maiM
Who is minting them? I am minting them
ਦਿਲ ਲੁੱਟੇ ਦੇਖ
dila luTTe dekha
Look at the hearts being stolen
ਲੁੱਟੇ ਕੌਣ ਲੁੱਟਾਂ ਮੈਂ
luTTe kauNa luTTAM maiM
Who is stealing them? I am stealing them
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top
ਤੂੰ ਕਰੀ ਮੈਨੂੰ ਹਾਈਲਾਈਟ
tUM karI mainUM hAIlAITa
You tried to highlight my flaws
ਪਰ ਹੁਣ ਮੈਨੂੰ ਕਰਨੀ ਤੌਬਾ ਲੇਟ
para huNa mainUM karanI taubA leTa
But now it is too late for me to repent
ਪਲੇਨ ਤੇਰਾ ਵੇਟ
palena terA veTa
Your plane is waiting
ਮੇਰੀ ਜੈੱਟ ਤੇ ਬੈਠੇ ਸਭ
merI jaiTTa te baiThe sabha
Everyone is sitting on my jet
ਹੱਥ ਜੇਬਾਂ ‘ਚ ਹੁੰਦੇ ਨਹੀਂ ਹੈਂਡਸ
hattha jebAM ‘cha huMde nahIM haiMDasa
Hands aren't just in pockets
ਸਟੇ ਅੱਪ ਗੇਅਰਾਂ ‘ਚ
saTe appa gearAM ‘cha
They stay up on the gears
ਕੱਪ ਹੱਥਾਂ ‘ਚ ਫੜੇ ਨੇ
kappa hatthAM ‘cha pha.De ne
Cups are held in our hands
ਰੈੱਡ ਬੌਟਮ ਪੈਰਾਂ ‘ਚ
raiDDa bauTama pairAM ‘cha
Red bottoms on our feet
ਚੌਵੀ ਸੱਤ ਵੱਟੂ ਰੈਡੀ
chauvI satta vaTTU raiDI
Ready to grind twenty-four seven
ਸਾਡਾ ਵੀਕੈਂਡ
sADA vIkaiMDa
That is our weekend
ਕਾਲਾ ਸ਼ੌਕੀਆ ਕੈਡੀ
kAlA sa਼aukIA kaiDI
A black Cadillac out of passion
ਥੋੜਾ ਬਚ ਕੇ ਫਰੈਂਡ
tho.DA bacha ke pharaiMDa
Stay back a little, friend
ਡਾਇਮੰਡ ਖੜ੍ਹ
DAimaMDa kha.Dha
The diamonds stand out
ਡਾਇਮੰਡ ਗੁੱਟ ਉੱਤੇ ਰੋਲੀ ਦੇਖ ਬਸਟ ਡਾਊਨ
DAimaMDa guTTa utte rolI dekha basaTa DAUna
Look at the Bust Down Rolex on the wrist
ਯੂ.ਕੇ ਕਰਾਂ ਟੱਚਡਾਊਨ
yU.ke karAM TachchaDAUna
I touch down in the U.K.
ਕਰਾਂ ਮੇਅਫੇਅਰ ਲੰਡਨ ਸ਼ਟਡਾਊਨ
karAM meapheara laMDana sa਼TaDAUna
I shut down Mayfair, London
ਕਰ ਨਖਰੇ ਨਾ ਕਾਮ ਡਾਊਨ
kara nakhare nA kAma DAUna
Don't show your tantrums, calm down
ਚਿੱਲ ਕਰਨਾ ਤਾਂ ਗੋਰੀਏ ਨੀ ਕਾਮ ਡਾਊਨ
chilla karanA tAM gorIe nI kAma DAUna
If you want to chill, [Goriye: beautiful woman], then calm down
ਦੋ ਪੈੱਗ ਰਮ ਡਾਊਨ
do paigga rama DAUna
Two pegs of rum down
ਫਿਰ ਮਿੱਤਰਾਂ ਨੂੰ ਕਹੇਂਗੀ ਤੂੰ ਆਈ ਐਮ ਡਾਊਨ
phira mittarAM nUM kaheMgI tUM AI aima DAUna
Then you'll tell [Mitran: yours truly] that "I am down"
ਬੋਲੇ ਜ਼ਮਾਨਾ
bole ja਼mAnA
The world talks
ਜਿੱਥੋਂ ਮੈਂ ਲੰਘਾਂ ਫਿਰ ਬੰਦ ਜ਼ੁਬਾਨਾ
jitthoM maiM laMghAM phira baMda ja਼ubAnA
But wherever I pass, tongues go silent
ਟਾਈਮ ਜ਼ਮਾਨਾ
TAIma ja਼mAnA
Times and eras change
ਹੈਗਾ ਨਹੀਂ ਤਾਹੀਓਂ ਤਾਂ ਟਾਈਮ ਦਾ ਮਾਣਾ
haigA nahIM tAhIoM tAM TAIma dA mANA
I don't have that, that's why I pride myself on time
ਪਿੱਛੇ ਰੁਕਾ ਨਾ
pichChe rukA nA
I don't stop for what's behind
ਗੱਡੀ ਦੇ ਮਿਰਰ ‘ਤੇ ਬੰਨ੍ਹਾਂ ਬੰਡਾਨਾ
gaDDI de mirara ‘te baMnhAM baMDAnA
I tie a bandana on the car's mirror
ਆਈ ਐਮ ਇਨ ਹਵਾਨਾ
AI aima ina havAnA
I am in Havana
ਕਿਊਬਾ ‘ਚ ਬੈਠਾ ਮੈਂ ਟੋਨੀ ਮੋਂਟਾਨਾ
kiUbA ‘cha baiThA maiM TonI moMTAnA
Sitting in Cuba like Tony Montana
ਕੁੜੇ ਮੈਂ ਜੋ ਵੀ ਕਰਾਂ
ku.De maiM jo vI karAM
Girl, whatever I do
ਛੇਤੀ ਕਰਦਾ ਨਹੀਂ ਯਾਰ ਕਦੇ ਫੀਚਰ
ChetI karadA nahIM yAra kade phIchara
[Yaar: this friend/artist] rarely does features
ਉਦਾਂ ਕਰਦਾ ਨਹੀਂ ਟਿੱਚਰ
udAM karadA nahIM Tichchara
I don't usually mock or taunt
ਪਰ ਨਵਿਆਂ ਜਵਾਕਾਂ ਦਾ ਮੈਂ ਟੀਚਰ
para naviAM javAkAM dA maiM TIchara
But I am the teacher for these new kids
ਕਰਾਂ ਜਿਵੇਂ ਮੈਂ ਡਿਲੀਵਰ ਬਾਰਸ
karAM jiveM maiM DilIvara bArasa
The way I deliver these bars
ਮੇਰੇ ਘਰੇ ਲੈਂਬੋ ਕਰਦੀ ਡਿਲੀਵਰ ਕਾਰਸ
mere ghare laiMbo karadI DilIvara kArasa
Lambos deliver cars to my house
ਯੂਨੀਵਰਸ ‘ਤੇ ਏਲਨ ਮਸਕ
yUnIvarasa ‘te elana masaka
Elon Musk is on the universe
ਮੈਨੂੰ ਇੰਝ ਲੱਗਦਾ ਕਿ ਆਈ ਐਮ ਓਨ ਮਾਰਸ
mainUM iMjha laggadA ki AI aima ona mArasa
But I feel like I am on Mars
ਲੋਕੀ ਜੁੜੇ ਦੇਖ
lokI ju.De dekha
Look at the people united
ਟੁੱਟੇ ਕੌਣ ਟੁੱਟਾਂ ਮੈਂ
TuTTe kauNa TuTTAM maiM
Who has broken away? I have broken away
ਲੋਕੀ ਸਿੱਧੇ ਦੇਖ
lokI siddhe dekha
Look at people going straight
ਪੁੱਠੇ ਕੌਣ ਪੁੱਠਾਂ ਮੈਂ
puTThe kauNa puTThAM maiM
Who is taking the unconventional path? I am
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top
ਡਾਲਰ ਕੁੱਟੇ ਦੇਖ
DAlara kuTTe dekha
Look at the dollars being minted
ਕੁੱਟੇ ਕੌਣ ਕੁੱਟਾਂ ਮੈਂ
kuTTe kauNa kuTTAM maiM
Who is minting them? I am minting them
ਦਿਲ ਲੁੱਟੇ ਦੇਖ
dila luTTe dekha
Look at the hearts being stolen
ਲੁੱਟੇ ਕੌਣ ਲੁੱਟਾਂ ਮੈਂ
luTTe kauNa luTTAM maiM
Who is stealing them? I am stealing them
ਓਹਦੇ ਉੱਤੇ ਦੇਖ
ohade utte dekha
Look at who is above that
ਉੱਤੇ ਕੌਣ ਉੱਤੇ ਮੈਂ
utte kauNa utte maiM
Who is on top? It is I on top