Oouuu

by Karan Aujla

ਲੱਭਦੀ ਫਿਰਦੀ ਦਿਲ ਮੇਰੇ ਵਿਚ ਦਿਲ ਤੇਰੇ ਲਈ ਰੂਮ ਕੁੜੇ
labbhadI phiradI dila mere vicha dila tere laI rUma ku.De
You’re wandering around searching for a room in my heart for your own, [Kudi: girl/maiden]
ਨੀ ਪਾਉਂਦੀ ਫੋਟੋ ਦੇਖੇ ਕਰ ਕੇ ਵਾਰ-ਵਾਰ ਤੂੰ ਜ਼ੂਮ ਕੁੜੇ
nI pAuMdI phoTo dekhe kara ke vAra-vAra tUM ja਼Uma ku.De
[Ni/Nee: a gender-specific vocative used to address a woman directly] you keep zooming in on my photos again and again.
ਖੇਡ ਕਰੋੜਾਂ ਗੁੱਟ ਤੇ ਲਾਇਆ ਡਾਲਰ ਸੁੱਟ ਯਾਰ ਕੁੜੇ
kheDa karo.DAM guTTa te lAiA DAlara suTTa yAra ku.De
Playing a game of millions on my wrist, [Yaar: this friend] is throwing dollars around, [Kudi: girl/maiden]
ਨੀ ਨਖਰੇ ਜਿਹੇ ਨਾ ਮਾਰ ਕੁੜੇ ਨੀ ਹੱਥ ਨੀ ਆਉਣਾ ਯਾਰ ਕੁੜੇ
nI nakhare jihe nA mAra ku.De nI hattha nI AuNA yAra ku.De
[Ni: vocative for women] Don't show me those tantrums, [Yaar: this friend] won't be caught by you.
ਤੂੰ ਵੀ ਕਰਦੀ ਟਰਾਈ ਫਿਰੇਂ
tUM vI karadI TarAI phireM
You’ve been trying your luck too,
ਕੰਨੀਂ ਝੁਮਕੇ ਪਵਾਈ ਫਿਰੇਂ
kaMnIM jhumake pavAI phireM
Wearing those dangling earrings in your ears,
ਨਵੀਂ ਰੋਲੈਕਸ ਰਗੜਾਈ ਫਿਰੇਂ
navIM rolaikasa raga.DAI phireM
You’ve been showing off that new polished Rolex,
ਗੇੜੀ ਰੂਟ ਤੇ ਗਾਣੇ ਔਜਲੇ ਦੇ ਲਾਈ ਫਿਰੇਂ
ge.DI rUTa te gANe aujale de lAI phireM
Driving the [Geri: a traditional slow drive for socializing] route while playing [Aujla: self-reference to the artist Karan Aujla]’s songs.
ਐਰੀ ਗੈਰੀ ਸ਼ੈਰੀ ਬੈਰੀ ਗੱਭਰੂ ਰੱਖਦਾ ਗੋਡੇ ਤੇ ਨੀ
airI gairI sa਼airI bairI gabbharU rakkhadA goDe te nI
This [Gabhru: a young man of prime age and strength] keeps every Tom, Dick, and Harry under his thumb,
ਅਣਖ ਬੜੀ ਆ ਵਾਰ ਬੜੇ ਨੇ ਸਿਰ ਧਰ ਲਈ ਨਾ ਗੋਡੇ ਤੇ
aNakha ba.DI A vAra ba.De ne sira dhara laI nA goDe te
There's great [Anakh: fierce self-respect/pride] and many attacks survived, don't try to rest your head on my knee.
ਅਸੀਂ ਲਵੇ ਨੀ ਲਾਉਂਦੇ ਪੈਂਦੇ ਵੈਰੀ ਮੇਰੇ ਪੈਰੀਂ ਨੇ ਨੀ
asIM lave nI lAuMde paiMde vairI mere pairIM ne nI
I don't let anyone get too close, my enemies are always at my feet,
ਜ਼ਹਿਰੀ ਅੱਖਾਂ ਵੈਰੀ ਨੇ ਤੇਰੇ ਬੁੱਲ੍ਹ ਗੰਨੇ ਦੀ ਗਨੇਰੀ ਨੇ ਨੀ
ja਼hirI akkhAM vairI ne tere bullha gaMne dI ganerI ne nI
Your eyes are poisonous, my enemy, and your lips are like a [Ganeri: a peeled, sweet segment of sugarcane].
ਤੈਨੂੰ ਫ਼ਿਕਰ ਡਿਓਰ ਦੀ ਹੈ
tainUM pha਼ikara Diora dI hai
You’re worried about Dior,
ਸਾਨੂੰ ਫ਼ਿਕਰ ਪਿਓਰ ਦੀ ਹੈ
sAnUM pha਼ikara piora dI hai
I’m worried about what’s pure,
ਕੁੜੇ ਤੇਰੀ ਗੱਲ ਹੋਰ ਦੀ ਹੈ
ku.De terI galla hora dI hai
[Kudi: girl/maiden] your situation is something else entirely,
ਚੜ੍ਹਦੀ ਨੀ ਛੇਤੀ ਸਾਨੂੰ ਸਾਰੀ ਗੱਲ ਲੋਰ ਦੀ ਹੈ
cha.DhadI nI ChetI sAnUM sArI galla lora dI hai
I don't get intoxicated easily; for me, it’s all about the [Lor: a deep, soul-stirring rhythmic high].
ਹੋ ਨੀ ਲੱਗ ਸਕਦੀ ਹੱਡਾਂ ਨੂੰ ਤਾਅ ਲੱਗ ਗਏ
ho nI lagga sakadI haDDAM nUM tAa lagga gae
The heat of life has tempered my bones,
ਤੜਕੇ ਨੂੰ ਉੱਠ ਕੇ ਰੁੱਖੀ ਸੁੱਕੀ ਖਾ ਲਈਏ
ta.Dake nUM uTTha ke rukkhI sukkI khA laIe
I’d rather wake up early and eat plain, dry bread,
ਕਿਸੇ ਹੱਥੋਂ ਚੋਪੜੀ ਵੀ ਲੱਗੇ ਨਾ ਸਵਾਦ ਕੁੜੇ
kise hatthoM chopa.DI vI lagge nA savAda ku.De
Even buttered bread from someone else's hand doesn't taste good, [Kudi: girl/maiden]
ਮਾਂ ਦੇ ਹੱਥਾਂ ਦੀ ਅਸੀਂ ਰੁੱਖੀ ਖਾ ਲਈਏ
mAM de hatthAM dI asIM rukkhI khA laIe
I’d rather eat the plain bread made by my mother’s hands.
ਮੁੱਕੇ ਰੁੱਕੇ ਤੁੱਕੇ ਨੀ ਮੈਂ ਪਾਣੀ ਨੀ ਬਰਸਾਤਾਂ ਦਾ ਨੀ
mukke rukke tukke nI maiM pANI nI barasAtAM dA nI
I’m not a fleeting drop; I’m a storm, not just a splash,
ਸਫ਼ਰ ਯਾਰਾਂ ਦਾ ਰਾਤਾਂ ਦਾ ਤੇ ਸ਼ੁਕਰ ਦਾਤੇ ਦੀਆਂ ਦਾਤਾਂ ਦਾ ਨੀ
sapha਼ra yArAM dA rAtAM dA te sa਼ukara dAte dIAM dAtAM dA nI
My journey is with [Yaar: close friends] through the nights, and I’m thankful for the Creator’s blessings.
ਅਸਰ ਕਰੇ ਨੀ ਨਜ਼ਰ ਤੇਰੀ ਤੂੰ ਨਜ਼ਰ ਮੇਰੇ ਤੇ ਧਰੀ ਹੈ ਨੀ
asara kare nI naja਼ra terI tUM naja਼ra mere te dharI hai nI
Your gaze has no effect on me, even though you’ve set your sights on me,
ਤੇਰੇ ਨੈਣ ਬਲੌਰੀ ਐ ਪਰ ਮੇਰੇ ਵੱਲੋਂ ਸੌਰੀ ਹੈ ਨੀ
tere naiNa balaurI ai para mere valloM saurI hai nI
Your eyes are like [Billa: cat-eyed/hazel/glass-like], but it’s a "sorry" from my side.
ਮੈਕਸੀਕੋ ਦੀ ਫਲਾਈਟ ਐ ਨੀ
maikasIko dI phalAITa ai nI
The flight is bound for Mexico,
ਜਿੱਥੇ ਕਾਲਾ ਉੱਥੇ ਵਾਈਟ ਐ ਨੀ
jitthe kAlA utthe vAITa ai nI
Where there is black, there is white too,
ਤੇਰਾ ਫਿਊਚਰ ਬਰਾਈਟ ਐ ਨੀ
terA phiUchara barAITa ai nI
Your future is bright, [Kudi: girl/maiden]
ਸਾਡਾ ਦੱਸਾਂ ਕੀ ਆ ਸਾਨੂੰ ਸ਼ੂਟ ਆਨ ਸਾਈਟ ਐ ਨੀ
sADA dassAM kI A sAnUM sa਼UTa Ana sAITa ai nI
But what can I say about mine? For us, it’s "shoot on sight."
ਅੱਖੀਂ ਕਾਜਲ ਕਾਜਲ ਪਾਗਲ ਪਾਗਲ ਕਰਤੇ ਮੁੰਡੇ
akkhIM kAjala kAjala pAgala pAgala karate muMDe
The kohl in your eyes has driven the boys crazy,
ਲੋਕਾਂ ਦੀਆਂ ਹਿੱਕਾਂ ਤੇ ਜੱਟਾਂ ਨੇ ਕੋਕੇ ਨੇ ਜੜਤੇ
lokAM dIAM hikkAM te jaTTAM ne koke ne ja.Date
But these [Jatt: members of the land-owning agricultural community known for pride] have hammered pins into the chests of rivals.
ਕੁੜੀਏ ਲੋਹੜਾ ਨੇ ਹੋਰਾਂ ਨੂੰ ਚੋਰਾਂ ਨੂੰ ਕਾਹਦੇ ਲਈ ਫੜਦੇ
ku.DIe loha.DA ne horAM nUM chorAM nUM kAhade laI pha.Dade
[Kudi: girl/maiden] you’re a wonder, but why do they try to catch the petty thieves?
ਜਿਹਨਾਂ ਨਾਲੇ ਵਰਤੇ ਉਹਨਾਂ ਨੂੰ ਨੀ ਵਰਤੇ
jihanAM nAle varate uhanAM nUM nI varate
Those whom I’ve used as examples, I don’t associate with anymore.
ਨਾ ਮੈਂ ਬਿਜ਼ੀ ਨਾ ਮੈਂ ਵਿਹਲਾ ਕੁੜੇ
nA maiM bija਼I nA maiM vihalA ku.De
I’m neither busy nor am I idle, [Kudi: girl/maiden]
ਉਸਤਾਦ ਨਾ ਮੈਂ ਚੇਲਾ ਕੁੜੇ
usatAda nA maiM chelA ku.De
I’m neither a master nor a disciple, [Kudi: girl/maiden]
ਜਿੱਥੇ ਜਾਵਾਂ ਲੱਗੇ ਮੇਲਾ ਕੁੜੇ
jitthe jAvAM lagge melA ku.De
Wherever I go, it turns into a festival, [Kudi: girl/maiden]
ਕੰਢਿਆਂ ਤੇ ਖੇਲਾਂ ਦੱਸਾਂ ਹੋਰ ਕੀ ਡਿਟੇਲ ਆ
kaMDhiAM te khelAM dassAM hora kI DiTela A
I play on the edges of thorns; what other details do you need?

Share

More by Karan Aujla

View all songs →