P.O.V (Point of View)
by Karan Aujlaft Yeah Proof
ਚੱਜ ਨਾਲ ਸੋਚਦੀ ਨੀ ਜੱਗ ਕਰਦੀ
chajja nAla sochadI nI jagga karadI
This world never thinks straight, it just acts blindly
ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ
dunIA tAM rabba nUM vI jajja karadI
Even God Himself isn't spared from this world’s judgment
ਭੁੱਖੀ ਬਦਨਾਮ ਰੱਜ ਰੱਜ ਕਰਦੀ
bhukkhI badanAma rajja rajja karadI
Hungry for scandal, it slanders until it’s fully satisfied
ਫਿਰ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ
phira dunIA tAM rabba nUM vI jajja karadI
Indeed, even God Himself isn't spared from this world’s judgment
ਯੇ, ਪ੍ਰੂਫ਼
ye, prUpha਼
Yeah, Proof [Self-reference to the music producer]
ਕਿਸੇ ਕੋਲ ਜਵਾਬ ਨੀ ਹਰ ਇਕ ਕੋਲ ਸਵਾਲ ਆ
kise kola javAba nI hara ika kola savAla A
No one has an answer, yet everyone has a question
ਦੁਨੀਆ ਕਮਾਲ ਆ, ਕਮਾਲ ਆ, ਕਮਾਲ ਆ
dunIA kamAla A, kamAla A, kamAla A
This world is a spectacle, a strange, strange spectacle
ਮੀਡੀਆ ਦੇ ਕਰਕੇ ਨੀ ਸਾਡਾ ਇਹ ਹਾਲ ਆ
mIDIA de karake nI sADA iha hAla A
It’s because of the media that we’ve come to this state
ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆ
hAle takka AkhI jAMde ApAM tere nAla A
Yet they keep claiming, "Yours truly [Mitran: referring to the artist] is right by your side"
ਦੁਨੀਆ 'ਚ ਚੁਭਦਾ ਰੁਕਾਨੇ ਦੀਵਾ ਜਗਦਾ
dunIA 'cha chubhadA rukAne dIvA jagadA
A flickering lamp is an eyesore to this world, my lady [Rakane: term for a smart, stylish woman]
ਈਗੋ ਮੇਰੇ ਦਿਲ 'ਚ ਰਹਿ ਵੀ ਨੀ ਸਕਦੀ
Igo mere dila 'cha rahi vI nI sakadI
Ego can never find a home within my heart
ਏਦਾਂ ਗੱਲ ਮੰਨੀ ਅੱਜ ਕੱਲ੍ਹ ਲੋਕ ਤੇਜ਼ ਨੀ
edAM galla maMnI ajja kallha loka teja਼ nI
Keep this in mind, people are incredibly cunning these days
ਨੀ ਇੰਨੇ ਵੀ ਨੀ ਭੋਲੇ ਸਾਨੂੰ ਪਤਾ ਹੀ ਨੀ ਲੱਗਦਾ
nI iMne vI nI bhole sAnUM patA hI nI laggadA
We aren't so naive that we can’t see what’s happening
ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ
dimAga nUM la.DA lio dimAga ghaTTa la.DadA
Try to use your own brain, though people rarely use theirs
ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੜਦਾ
patA huMde hoe dasso tIra kiha.DA pha.DadA
Tell me, who would knowingly walk into a trap?
ਉੱਤੇ ਜਾਈਏ ਮਰੀਏ ਨਾ ਜਾਈਏ ਤਾਂ ਵੀ ਮਰੀਏ
utte jAIe marIe nA jAIe tAM vI marIe
If we rise, we are killed; if we don’t, we die regardless
ਹੁਣ ਦੱਸੋ ਮਰਨੇ ਨੂੰ ਕੀਹਦਾ ਦਿਲ ਕਰਦਾ
huNa dasso marane nUM kIhadA dila karadA
Now tell me, whose heart actually desires to die?
ਪਿੱਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
pichChe ToA khUha dA te mUhare ToA agga dA
A deep well lies behind, and a pit of fire stands before us
ਉਹ ਨੀ ਕੋਈ ਦੇਖਦਾ ਅੱਖਾਂ 'ਚੋਂ ਪਾਣੀ ਵਗਦਾ
uha nI koI dekhadA akkhAM 'choM pANI vagadA
No one notices the tears flowing from these eyes
ਜਿਨ੍ਹਾਂ ਦੇ ਕਸੂਰ ਨੇ ਹਾਏ ਉਹ ਤਾਂ ਬੜੀ ਦੂਰ ਨੇ
jinhAM de kasUra ne hAe uha tAM ba.DI dUra ne
Those who are actually guilty are miles away from the blame
ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ
te nAma pichChoM tere mere varage dA laggadA
While the name of someone like me gets dragged into the dirt
ਕਿਸੇ ਬਾਰੇ ਬੋਲਣਾ ਇਹ ਗੱਲਾਂ ਨਹੀਂਓਂ ਚੰਗੀਆਂ
kise bAre bolaNA iha gallAM nahIMoM chaMgIAM
Speaking ill of others is never a noble thing to do
ਸਫ਼ਾਈਆਂ ਤਾਹੀਓਂ ਦਿੱਤੀਆਂ ਸਫ਼ਾਈਆਂ ਤੁਸੀਂ ਮੰਗੀਆਂ
sapha਼AIAM tAhIoM dittIAM sapha਼AIAM tusIM maMgIAM
I only gave explanations because you demanded them
ਦੱਸੋ ਫਿਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ
dasso phira sAnUM kiha.DA puchChaNe nUM A giA
Tell me then, who has actually come to check on us?
ਉਹ ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿਚੋਂ ਲੰਘੀਆਂ
uha paMja vArI sADe vI gharAM de vichoM laMghIAM
The same ones who have passed by our house five times today
ਬਚ ਕੇ ਨੀ ਬਚ ਕੇ ਹਾਏ ਅੱਗੋਂ ਕੂਹਣੀ ਮੋੜ ਐ
bacha ke nI bacha ke hAe aggoM kUhaNI mo.Da ai
Watch out, stay cautious, there’s a sharp turn ahead
ਮੀਡੀਆ ਦੇ ਸਦਕੇ ਸਟੋਰੀ ਦਿੰਦੇ ਜੋੜ ਐ
mIDIA de sadake saTorI diMde jo.Da ai
Thanks to the media, they just stitch random stories together
ਕੀਹਨੂੰ ਜਾ ਕੇ ਦੱਸਾਂ ਅਸੀਂ ਕਿੱਥੋਂ-ਕਿੱਥੋਂ ਲੰਘੇ ਆਂ
kIhanUM jA ke dassAM asIM kitthoM-kitthoM laMghe AM
To whom should I go and explain the paths we’ve had to walk?
ਕਹਿਣੀ ਗੱਲ ਹੋਰ ਐ ਤੇ ਬਣ ਜਾਣੀ ਹੋਰ ਐ
kahiNI galla hora ai te baNa jANI hora ai
One thing is said, and it’s twisted into something entirely different
ਸੋਚ ਸਾਲੀ ਧਾਗਿਆਂ ਤੋਂ ਜ਼ਿਆਦਾ ਬਰੀਕ ਐ
socha sAlI dhAgiAM toM ja਼iAdA barIka ai
Their thinking is more tangled and thin than a stray thread
ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਐ
merI vI tAM ghare parivAra nUM uDIka ai
Back home, my family is waiting for me too
ਭੈਣ ਰਹਿੰਦੀ ਪੁੱਛਦੀ ਕਿ ਵੀਰੇ ਆਹ ਕੀ ਹੋ ਗਿਆ
bhaiNa rahiMdI puchChadI ki vIre Aha kI ho giA
My sister keeps asking, "Brother, what has happened here?"
ਉਹ ਇਹੀ ਰਿਹਾ ਆਖਦਾ ਕਿ ਸਾਰਾ ਕੁੱਝ ਠੀਕ ਐ
uha ihI rihA AkhadA ki sArA kujjha ThIka ai
And he [Self-reference: Karan Aujla] just keeps telling her everything is fine
ਚੱਜ ਨਾਲ ਸੋਚਦੀ ਨੀ ਜੱਗ ਕਰਦੀ
chajja nAla sochadI nI jagga karadI
This world never thinks straight, it just acts blindly
ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ
dunIA tAM rabba nUM vI jajja karadI
Even God Himself isn't spared from this world’s judgment
ਭੁੱਖੀ ਬਦਨਾਮ ਰੱਜ ਰੱਜ ਕਰਦੀ
bhukkhI badanAma rajja rajja karadI
Hungry for scandal, it slanders until it’s fully satisfied
ਫਿਰ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ
phira dunIA tAM rabba nUM vI jajja karadI
Indeed, even God Himself isn't spared from this world’s judgment
ਏਦਾਂ ਕਿੱਥੇ ਰੁਕਣ ਚਲਾਕੀਆਂ ਲੁਕਾਈਆਂ
edAM kitthe rukaNa chalAkIAM lukAIAM
Where will these hidden deceptions ever stop?
ਕੋਲੇ ਟੈਂਪਰੇਰੀ ਹਾਈਡ ਕਰਦੀਆਂ ਡਾਈਆਂ
kole TaiMparerI hAIDa karadIAM DAIAM
They hide their true colors with temporary dyes
ਖ਼ਬਰਾਂ 'ਚ ਛਾਪਦੇ ਨਾ ਤੋਲਦੇ ਨਾ ਨਾਪਦੇ
kha਼barAM 'cha ChApade nA tolade nA nApade
They print things in the news without weighing the truth or measuring facts
ਨੀ ਦੱਸ ਫਿਰ ਇੱਥੇ ਕਿਹੜਾ ਮੁੱਕ ਗਈਆਂ ਸ਼ਾਹੀਆਂ
nI dassa phira itthe kiha.DA mukka gaIAM sa਼AhIAM
Tell me, has the ink for the truth run dry here?
ਅਸੀਂ ਆਂ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ
asIM AM khalote jANa vAle sAre laMgha gae
We are standing firm while all the fair-weather ones have left
ਮੌਕੇ ਦੀ ਆ ਗੱਲ ਮੌਕਾ ਮਿਲਿਆ ਤੇ ਵੰਡ ਗਏ
mauke dI A galla maukA miliA te vaMDa gae
It’s all about the opportunity; once they got it, they divided us
ਫ਼ਿਕਰ ਨਾ ਕਰੀਂ ਬਾਂਦਰਾਂ ਤੋਂ ਯਾਦ ਨੇ ਨੀ ਜਿਹੜੇ
pha਼ikara nA karIM bAMdarAM toM yAda ne nI jiha.De
Don't worry about those monkeys, I remember them well
ਸਾਡੇ ਮਾੜੇ ਟਾਈਮ ਵਿਚ ਮਿੱਠਾ ਵੰਡ ਗਏ
sADe mA.De TAIma vicha miTThA vaMDa gae
The ones who distributed sweets during my darkest times
ਕਿਤੇ ਦਿਨ ਚੜ੍ਹਦਾ ਤੇ ਕਿਤੇ ਹੁੰਦੀ ਸ਼ਾਮ ਐ
kite dina cha.DhadA te kite huMdI sa਼Ama ai
The sun rises in one place while evening falls in another
ਜ਼ੁਬਾਨ ਉੱਤੇ ਮਾਣ ਐ ਨੀ ਉਹਨੂੰ ਹੀ ਸਲਾਮ ਐ
ja਼ubAna utte mANa ai nI uhanUM hI salAma ai
I take pride in my word, and I salute those who keep theirs
ਗ਼ਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ
ga਼rIba kola paise dI te sachche kola sabUta dI
The poor lack money and the truthful lack evidence
ਘਾਟ ਇੱਥੇ ਮੁੱਢ ਤੋਂ ਹੀ ਹੁੰਦੀ ਗੱਲ ਆਮ ਐ
ghATa itthe muDDha toM hI huMdI galla Ama ai
This shortage has been common since the beginning of time
ਵੇਲ ਦਾ ਕੀ ਕੰਧ ਦੇ ਸਹਾਰੇ ਹੀ ਆ ਉੱਗਣੀ
vela dA kI kaMdha de sahAre hI A uggaNI
A vine is destined to grow only with the support of a wall
ਹੱਸਮੁੱਖ ਬੰਦਿਆਂ ਸੁਭਾਅ ਸਾਡਾ ਸ਼ੁਗਲੀ
hassamukkha baMdiAM subhAa sADA sa਼ugalI
We are cheerful men, our nature is full of wit and jest
ਗੱਲਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ ਮਿੱਤਰਾਂ ਦੇ
gallabAta rabba dI je haigI A suNA sa਼erA mittarAM de
If you have something to say about God, then speak up, my brave friend
ਕੋਲ ਖੜ੍ਹ ਕੇ ਨਾ ਕਰੀਂ ਚੁਗਲੀ
kola kha.Dha ke nA karIM chugalI
But don't stand beside yours truly [Mitran] just to gossip
ਕਾਫ਼ੀ ਛੋਟੇ ਲੱਗਦੇ ਲਿਖਣ ਲੱਗਾ ਦੁਨੀਆ
kApha਼I ChoTe laggade likhaNa laggA dunIA
The world seems quite small when I start writing about it
ਮਸੀਬਤਾਂ ਤਾਂ ਬਣੀਆਂ ਮਸੀਬਤਾਂ ਨੀ ਚੁਣੀਆਂ
masIbatAM tAM baNIAM masIbatAM nI chuNIAM
Hardships were created, I didn't go out and choose them
ਉਮਰ ਜੇ ਹੋ ਗਈ ਫਿਰ ਪੋਤਿਆਂ ਨੂੰ ਦੱਸਿਓ
umara je ho gaI phira potiAM nUM dassio
When you grow old, tell your grandsons this truth
ਕਿ ਕੋਟੀਆਂ ਨੀ ਆਉਂਦੀਆਂ ਸਕੀਮਾਂ ਬਸ ਬੁਣੀਆਂ
ki koTIAM nI AuMdIAM sakImAM basa buNIAM
That life isn't about the wealth you wear, but the schemes people weave
ਨਸ਼ਾ ਤੁਹਾਡੇ ਅੰਦਰ ਕੋਈ ਲੋੜ ਹੈਨੀ ਪੀਣ ਦੀ
nasa਼A tuhADe aMdara koI lo.Da hainI pINa dI
The true intoxication is within you, there's no need to drink
ਪਿੱਠ ਕਦੇ ਲੱਗਦੀ ਨੀ ਨਾਮ ਦੇ ਸ਼ੌਕੀਨ ਦੀ
piTTha kade laggadI nI nAma de sa਼aukIna dI
The back of a man obsessed with his reputation never touches the ground in defeat
ਉਹਨੂੰ ਤੁਹਾਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ
uhanUM tuhADe aMdaroM AvAja਼ sa਼Aida A jAve
Perhaps a voice from within you will finally speak
ਹਾਏ ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ
hAe ikalle bahi ke suNo kathA saMta masakIna dI
Sit alone for a moment and listen to the sermons of [Sant Maskeen: a renowned Sikh scholar and theologian]